Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਨੰਬਰਦਾਰ🇨🇦
@84Lambada
Canada
Joined November 2021
429
Following
760
Followers
4.7K
Posts
Pinned Tweet
ਨੰਬਰਦਾਰ🇨🇦
@84Lambada
over 4 years ago
ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੀ ਸੀ ਵਿਦਵਾਨ ਵੀ ਸੀ ਲੰਗਰ ਵੀ ਸੀ ਗੁਰੂ ਮਹਾਰਾਜ ਜਕਾਰੇ ਵੀ ਲੱਗਦੇ ਸੀ ਸੰਗਤਾਂ ਬਹੁਤ ਜਾਬਤੇ ਵਿੱਚ ਸੀ ਪਰ ਇੱਕ ਨਹੀਂ ਸੀ ਉਹ ਦੀਪ ਵੀਰਾ❤️
84Lambada
retweeted
🗡️⚔️Ambarpreet kaur🦅
@_D_KAUR
about 3 years ago
ਵੇਖ ਦੁਨੀਆਂ ਦੇ ਰੰਗ ਮਗ਼ਰੂਰ ਹੀ ਨਾ ਹੋਜੀਂ ਸਿੰਘਾ ਦੂਰ ਹੁੰਦਾ-ਹੁੰਦਾ ਐਵੇਂ ਦੂਰ ਹੀ ਨਾ ਹੋਜੀਂ -ਗੁਰੂ ਭਲੀ ਕਰੇ
84Lambada
retweeted
ਸਿਮਰ ਕੌਰ⚔️🦅
@simarkaur84
about 3 years ago
ਜਨਮਦਿਨ ਮੁਬਾਰਕ ਸੋਹਣੇ ਵੀਰਾ♥️💥 ਮੌਤ ਸ਼ਰੀਰ ਦੀ ਹੁੰਦੀ ਹੈ ਸੋਚ ਦੀ ਨਹੀਂ…..!
84Lambada
retweeted
🗡️⚔️Ambarpreet kaur🦅
@_D_KAUR
about 3 years ago
ਜਨਮ ਦਿਨ ਮੁਬਾਰਕ ਬਾਈ...ਹਮੇਸ਼ਾ ਦੀਪ ਬਣਕੇ ਕੌਮ ਦੇ ਦਿਲਾ ਚ ਜਗਦਾ ਰਹੇਗਾ
#ਪਾਤਸ਼ਾਹੀ_ਦਾਵੇ_ਵਾਲੇ
⚔️
Who to follow
Omaya ਕੌਰ✨
@akaal84
ਜਾਨ ਬਾਜੀ ਖੇਲ ਖਾਲਸੋ ਖੇਡੈ॥ ਮਰੈਂ ਗਲੈਂ ਪਤਿਸ਼ਾਹੀ ਨ ਛੋਡੈਂ॥⚔️💙 #freepanjab #FreePanjab
Harvinder Singh
@hspannukhera69
ਹਮ ਰਾਖਤ ਪਾਤਸ਼ਾਹੀ ਦਾਵਾ
⚔️Kaur Gurpreet⚔️🚩⚔️
@KaurGur12473426
waheguru ji tuhada kotaan kot sukar hai🙏🙏
84Lambada
retweeted
🗡️⚔️Ambarpreet kaur🦅
@_D_KAUR
over 3 years ago
ਸ਼ੁਕਰਾਨੇ ਵਾਹਿਗੁਰੂ ਜੀ ਦੇ🙏🙏🙏
84Lambada
retweeted
ਨਵਦੀਪ ਕੌਰ
@Sangha131313
over 3 years ago
ਨਸ਼ੇ ਵੇਚਣ ਵਾਲੇ MLA ਨਸ਼ੇ ਤੋਂ ਰੋਕਣ ਵਾਲੇ ਜੇਲ੍ਹ ਵਿੱਚ ਬਲਾਤਕਾਰ ਕਰਨ ਵਾਲੇ ਪੈਰੋਲ ਤੇ ਧਰਮ ਤੇ ਨੌਜਵਾਨੀ ਲਈ ਲੜਨ ਵਾਲੇ ਜੇਲ੍ਹ ਵਿੱਚ
#WeStandWithAmritpalSinghJi
#FreeSikhPrisoners
Sangha131313's tweet video.
84Lambada
retweeted
Amanveer sandhu💫
@amanveer_sandhu
over 3 years ago
ਖ਼ੁਦ ਜਿੰਨਾ ਦੇ ਕਿਰਦਾਰ ਇੱਕ ਕੌਡੀ ਦੀ ਕੀਮਤ ਨਹੀਂ ਰੱਖਦੇ ਉਹ ਕਿਰਦਾਰਕੁਸ਼ੀ ਕਰਨ ਨਿਕਲੇ ਨੇਂ,,,!!
84Lambada
retweeted
🗡️⚔️Ambarpreet kaur🦅
@_D_KAUR
over 3 years ago
ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲਣ ਆਏ ਸਾਊਥ ਦੇ ਵਕੀਲਾਂ ਦੇ ਪੈਨਲ ਨੇ ਭਾਰਤ ਅਤੇ ਪੰਜਾਬ ਦੇ ਗੰਦ ਮੀਡੀਆ ਦੇ ਮੂੰਹ ਤੇ ਐਨ ਟਿਕਾ ਕੇ ਚਪੇੜ ਮਾਰੀ ਐ। ਉਸਨੇ ਸਿੱਧਾ ਹੀ ਕਿਹਾ ਕਿ ਮੈ ਮੰਨੂਵਾਦੀ ਮੀਡੀਆ ਨੂੰ ਕੋਈ ਬਿਆਨ ਨਹੀਂ ਦੇਣਾ, ਮੇਰੇ ਲੋਕ ਦ੍ਰਾਵਿੜ ਮੀਡੀਆ ਵਾਲੇ ਨੇ ਤੇ ਓਹਨਾਂ ਨੂੰ ਹੀ ਜਾ ਕੇ ਬਿਆਨ ਦੇਵਾਂਗਾ। ਨਾਲੋਂ ਨਾਲ ਅਗਲਾ 👇
See More
84Lambada
retweeted
Amanveer sandhu💫
@amanveer_sandhu
over 3 years ago
ਜੇ ਅੱਜ ਖ਼ਿਲਾਫ਼ਤ ਵਿੱਚ ਉੱਤਰੇ ਓ,ਤਾਂ ਕੱਲ ਨੂੰ ਨਸ਼ੇ ਨਾਲ ਮਰਦੇ ਮਾਵਾਂ ਦੇ ਪੁੱਤ ਦੇਖ ਕੇ ਸਰਕਾਰਾਂ ਨੂੰ ਹਾਏ ਬੂ ਦੀ ਦਹਾਈ ਨਾ ਪਾਏਓ,,,!!
#WeStandWithAmritpalSingh
84Lambada
retweeted
🗡️⚔️Ambarpreet kaur🦅
@_D_KAUR
over 3 years ago
ਪੰਥਕ ਆਗੂਆਂ ਦੀ ਚੁੱਪ ਤੇ ਗਦਾਰਾਂ ਵੱਲੋਂ ਪਾਇਆ ਜਾ ਰਿਹਾ ਗਿੱਧਾ ਪੰਜਾਬ ਦੇ ਹੀਰੇ ਪੁੱਤ ਦਾ ਸ਼ਿਕਾਰ ਖੇਡਣ ਲਈ ਰਾਹ ਪੱਧਰਾ ਕਰ ਰਹੇ ਆ
#WeStandWithAmritpalSingh
ਨੰਬਰਦਾਰ🇨🇦
@84Lambada
over 3 years ago
ਵੱਡੀ ਗਿਣਤੀ ਵਿੱਚ ਪੁਲਿਸ ਦਸਤੇ ਨੇ ਬਾਈ ਦਲਜੀਤ ਸਿੰਘ ਕਲਸੀ ਨੂੰ ਉਹਨਾਂ ਦੇ ਘਰੋਂ ਅਗਵਾਹ ਕਰ ਲਿਆ ਹੈ ਤੇ ਘਰ ਦੀ ਤਲਾਸ਼ੀ ਲਈ ਤੇ ਕੁੱਝ ਇਲੈਕਟ੍ਰੌਨਿਕ ਚੀਜ਼ਾਂ ਵੀ ਨਾਲ ਲੈ ਗਏ। ਬਾਈ ਨੂੰ ਕਿੱਥੇ ਲੈ ਕੇ ਗਏ ਨੇ ਪਰਿਵਾਰ ਨੂੰ ਇਸ ਬ��ਰੇ ਕੋਈ ਜਾਣਕਾਰੀ ਨਹੀਂ।
84Lambada
retweeted
jk
@jasrajput84
over 3 years ago
ਕਾਮਰੇਡ ਪ੍ਰਜਾਤੀ ਕਰਕੇ ਬਾਪੂ ਜੀ ਨੂੰ ਮੁਆਫੀ ਮੰਗਣੀ ਪੈ ਰਹੀ ਹੈ। ਇਹ ਬਾਜ ਨਹੀਂ ਆੳਦੇ ਕਾਮਰੇਡ ਬਲਵਿੰਦਰ ਸਿੱਖਾਂ ਦੀਆ ਭਾਵਨਾਵਾ ਨਾਲ ਗਲਤ ਬਿਆਨਬਾਜੀ ਕਰਕੇ ਵਾਰ ਵਾਰ ਖਿਲਵਾੜ ਕਰ ਰਿਹਾ
jasrajput84's tweet video.
84Lambada
retweeted
🗡️⚔️Ambarpreet kaur🦅
@_D_KAUR
over 3 years ago
ਲਿੰਡੀ ਮੰਗਤੇ ਦੇ ਤੱਥਾਂ ਦੇ ਅਧਾਰ ਤੇ ਤੂੰ ਦੀਪ ਬਾਈ ਦਾ ਐਕਸੀਡੈਂਟ ਦੱਸਣ ਲੱਗਾ ਹੀ ਆ ਫੇਰ ਮੂਸੇ ਵਾਲੇ ਦੇ ਕਤਲ ਬਾਰੇ ਵੀ ਤੱਥਾਂ ਦੇ ਅਧਾਰ ਦੇ ਗੱਲ ਕਰੀਏ ਤਾਂ ਸਿੱਧੀ ਉਂਗਲ ਤੇਰੇ ਛਤਾਦ ਤੇ ਜਾਂਦੀ ਆ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਕੁੱਝ ਟਾਈਮ ਪਹਿਲਾਂ ਬੱਬੂ ਮਾਨ ਤੇ ਮੂਸੇ ਵਾਲੇ ਕਾਫੀ ਗਰਮਾਂ ਗਰਮੀ ਚਲ ਰਹੀ ਸੀ 👇
@indi_jaswal
See More
84Lambada
retweeted
🗡️⚔️Ambarpreet kaur🦅
@_D_KAUR
over 3 years ago
ਆਹ ਚੱਕੋ ਫਰਿਜ਼ਨੋ ਵਾਲੇ ਮੋਕ ਖੱਚ ਦੇ ਸਬੂਤ ਫੇਸਬੁੱਕ ਤੇ ਚਵਲ ਵਿਦਵਾਨ ਬਣਿਆਂ ਫਿਰਦਾ । ਆਪ ਦਾਰੂ ਨਾਲ਼ ਰੱਜ ਕੇ ਹੁਲੜਬਾਜ਼ੀ ਦੇ ਕੇਸ ਚ ਜੇਲ ਵੀ ਜਾ ਆਇਆ । ਹੁਣ ਇਨ੍ਹਾਂ ਚਵਲਾ ਪਿੱਛੇ ਲੱਗਣ ਵਾਲੇ ਕਿਨੇ ਕੀ ਤਕੜੇ ਦਿਮਾਗੀ ਹੋਣਗੇ ਸੋਚੋ ।
#ਕਾਮਰੇਡਾ_ਦਾ_ਨਵਾ_ਜੀਜਾ
84Lambada
retweeted
ਜੱਸ' ਗਰੇਵਾਲ ★
@JassaGrewal12
over 3 years ago
ਮੱਚੀ ਹਨ੍ਹੇਰਿਆਂ ਅੰਦਰ ਖੋਫ਼-ਏ-ਖ਼ਲਬਲੀ ਦੱਸਦੀ ਐ ਰਾਤਾਂ' ਨੂੰ ਹੋਗੀਆਂ ਖ਼ਬਰਾਂ! ਸੂਰਜ ਦੇ ਚੜ੍ਹਨ ਦੀਆਂ' "✍🏻"💯 🌿
#ਬੈਚੈਨ_ਵਿਰੋਧੀ
84Lambada
retweeted
ਨਵਦੀਪ ਕੌਰ
@Sangha131313
over 3 years ago
ਖੌਫ ਲੀਡਰਾਂ ਚ ਇੰਦਰਾ ਦੇ ਰਾਜ ਵੇਲੇ ਜਿਦਾ ਬਾਬੇ ਤੀਰ ਵਾਲੇ ਦਾ 🙏🙏 ਨੌਜਵਾਨਾਂ ਚ craze ਵਧੀ ਜਾਂਦਾ ਖਾਲਸਾ ਵਹੀਰ ਵਾਲੇ ਦਾ
#WeStandWithAmritpalSingh
#FreeSikhPrisoners
Last Seen Users on Sotwe
مريومه للقواده ❤️
ali omr
Seen from
Egypt
Queen Kristina 2
Seen from
Egypt
عنتيل البحيره
Türk Porno Alemi
Seen from
Turkey
𝙏 𝙒 𝙀 𝙀 𝙏 𝘽 𝙊 𝙔 🕊️𝕏
Seen from
India
haygan
Seen from
Austria
PasutriEksib26
Seen from
Indonesia
Arthur Ladinszky
Seen from
Netherlands
Nepal King
Trends for you
1
Good Wednesday
Under 10K tweets
2
Bobby Bonilla
Under 10K tweets
3
victor willis
Under 10K tweets
4
#XMen97
Under 10K tweets
5
GRAFF
Under 10K tweets
6
Hump Day
Under 10K tweets
7
Happy New Month
Under 10K tweets
8
Ecuador
Under 10K tweets
9
Happy Canada
Under 10K tweets
10
#BRINGVALKOBACK
Under 10K tweets
Most Popular Users
1
Elon Musk
@elonmusk
240.7M followers
2
Barack Obama
@barackobama
119.2M followers
3
Donald J. Trump
@realdonaldtrump
111.7M followers
4
Cristiano Ronaldo
@cristiano
110.6M followers
5
Narendra Modi
@narendramodi
107M followers
6
Rihanna
@rihanna
97.7M followers
7
NASA
@nasa
92.2M followers
8
Justin Bieber
@justinbieber
90.9M followers
9
KATY PERRY
@katyperry
87.7M followers
10
Taylor Swift
@taylorswift13
81.5M followers
11
Lady Gaga
@ladygaga
73M followers
12
Virat Kohli
@imvkohli
69.9M followers
13
Kim Kardashian
@kimkardashian
69.8M followers
14
YouTube
@youtube
68.7M followers
15
Bill Gates
@billgates
63.9M followers
16
Neymar Jr
@neymarjr
62.6M followers
17
The Ellen Show
@theellenshow
62.4M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.8M followers
Olivia
Online
✨
⭐
💫