Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Bluntdeep
@bluntdeep
Punjabi | Egalitarian | Critic | Humor | Trying to stay real |
Punjab, India
Joined August 2025
107
Following
454
Followers
3K
Posts
Bluntdeep
@bluntdeep
about 8 hours ago
8000 wala protein purane rate te 6000 da dasya 300 Shipping "Bhaiya 6000 me done kro, abhi payment krdu?" ਮੂਤ ਚੋਂ ਸਾਲਮਨ ਮੱਛੀਆਂ ਭਾਲਦੇ, ਸਾਲਿਓ ਤੁਹੀਂ ਨਕਲੀ ਖਾ ਕੇ ਈ ਮਰਨਾ ਈ।
Bluntdeep
@bluntdeep
about 8 hours ago
ਇਹ ਤੇ ਰਪੋਟੋ ਰਪੋਟੀ ਖੇਡਦੇ ਨੇ ਜੀ। 😵
Bluntdeep
@bluntdeep
about 10 hours ago
@djkaur101
ਝੋਲੇ ਚੋਂ ਨਿੱਤ ਨਵੀਂ ਬਿੱਲੀ ਕੱਢਦੇ ਨੇ ਆਮਾਦਾਮੀ ਆਲੇ।
Bluntdeep
@bluntdeep
about 10 hours ago
@micheal_ws18
Juice 💉
Bluntdeep
@bluntdeep
about 10 hours ago
ਇਨ੍ਹਾਂ ਦਾ ਤੇ ਉਹ ਹਾਲ ਹੋਇਆ ਪਿਆ ਕਿ ਅੰਨ੍ਹਾ ਮਾਰੇ ਅੰਨ੍ਹੀ ਨੂੰ, ਘਸੁੰਨ ਵੱਜੇ ਥੰਮੀਂ ਨੂੰ।
Bluntdeep
@bluntdeep
about 10 hours ago
Gym trainer to weight gainer ta bhul k v na lwo.
Bluntdeep
@bluntdeep
about 11 hours ago
Let him rest in peace fūckers! Just for money you're not letting him d¡e
Bluntdeep
@bluntdeep
about 13 hours ago
@Wokenation08
@IGsgill
ਨਹੀ ਨਹੀ 🤣
Bluntdeep
@bluntdeep
about 18 hours ago
ਇਕ ਵੀਰ ਆਇਆ ਸੀ ੨੦ ਕੂ ਦਿਨ ਪਹਿਲਾਂ, ਕਹਿੰਦਾ ਕੋਈ ਸਪਲੀਮੈਂਟ ਦਿਓ ਮਰਦਾਨਾ ਤਾਕਤ ਵਧਾਉਣ ਵਾਲਾ। ਮੈਖਿਆ ਫਲਾਣੇ ਵੈਦ ਕੋਲ ਵਗਜਾ। ਕੱਲ ਫਿਰ ਆਇਆ ਕੋਈ ਸਮਾਨ ਲੈਣ ਤੇ ਫਿਰ ਕਹਿੰਦਾ ਕੋਈ ਹੈ ਸਪਲੀਮੈਂਟ ਮਰਦਾਨਾ ਤਾਕਤ ਲੀ? ਮੈਖਿਆ ਮੈ ਤਾ ਤੈਨੂੰ ਵੈਦ ਕੋਲ ਭੇਜਿਆ ਸੀ, ਕਹਿੰਦਾ ਹਾਂ ਗਿਆ ਸੀ ਓਦੇ ਕੋਲ ਲੈ ਆਇਆ ਸੀ ਸਮਾਨ, ਮੈਖਿਆ ਕੋਈ ਫਰਕ ਪਿਆ? ਕਹਿੰਦਾ ਪਤਾ ਨੀ, ਮੈਖਿਆ ਕੀ ਮਤਲਬ? ਕਹਿੰਦਾ "ਭਾਜੀ! ਘਰਵਾਲੀ ਮੇਰੀ ਕਨੇਡਾ ਆ, ਚੈਕ ਕਿੱਥੇ ਕਰਾਂ" 🤣🤣🤣
See More
Bluntdeep
@bluntdeep
about 16 hours ago
Dekh raha hai Binod!📈
Bluntdeep
@bluntdeep
about 17 hours ago
@IGsgill
🤣
Bluntdeep
@bluntdeep
about 18 hours ago
@Messicookbook
Yes. "My parents were so poor, 25 years ago my father had one car only"
Bluntdeep
@bluntdeep
about 18 hours ago
ਚੰਕੀ ਪਾਂਡੇ ਦੇ ਜਵਾਈ ਦੇ ਗੀਤ ਸਾਗ ਵਰਗੇ ਆ। ਜਿਵੇਂ ਜਿਵੇਂ ਪੁਰਾਣੇ ਹੁੰਦੇ ਜਾਂਦੇ ਆ ਚੰਗੇ ਲੱਗਣ ਲੱਗ ਜਾਂਦੇ।
Bluntdeep
@bluntdeep
about 19 hours ago
ਸ਼ਬੀਲ ਲਾਉਣਾ ਓਦੋਂ ਤੱਕ ਈ ਭਲਾ ਕੰਮ ਜਾਪਦਾ ਸੀ ਜਦੋਂ ਤੱਕ ਖੰਡ ਦੇ ਨੁਕਸਾਨ ਨਹੀਂ ਸੀ ਪਤਾ। ਜੇਕਰ ਮੇਰੀ ਅੱਜ ਕੋਈ ਰਾਏ ਲਵੇ ਤਾਂ ਮੈਂ ਆਖੂੰ ਨੀਂਬੂ ਪਾਣੀ ਵਰਤਾਓ ਸਟੀਵੀਆ ਪਾ ਕੇ। ਖੈਰ! ੧੫ ਫੁੱਟ ਦੂਰੀ ਤੇ ਲੱਗੀ ਸ਼ਬੀਲ ਚ ਮੇਰਾ ਕੋਈ ਯੋਗਦਾਨ ਨਹੀਂ, ਆਪਾਂ ਤਾ ਥਿਆਏ ਬਲਦ ਨੂੰ ਬਾਲਟੀ ਚ ਪਾਣੀ ਪਿਆ ਕੇ ਪੁੰਨ ਖੱਟ ਲਿਆ।
Bluntdeep
@bluntdeep
about 19 hours ago
ਦਾਦੀ ਸਾਡੀ ਪਚਾਸੀ ਕੂ ਦੀ ਹੋ ਗਈ ਸੀ ਤੇ ਉਨ੍ਹਾਂ ਦਾ ਭਰਾ ਕੋਈ ਅਠੱਤਰ ਕੂ ਦਾ ਹੋਵੇਗਾ, ਜਦੋਂ ਬਾਬੇ ਨੇ ਆਉਣਾਂ ਤਾਂ ਦਾਦੀ ਨੇ ਪੁੱਛਣਾ "ਮਿੰਦਰ੍ਹਾ ਇਹ ਨਿਆਣੇ ਨੀ ਆਪਣੇ ਕੋਲ ਬਹਿੰਦੇ!" ਬਾਬੇ ਨੇ ਕਹਿਣਾ "ਭੈਣ…ਜੀ… ਬੰਦਾ ਬੁੜ੍ਹਾ ਹੋ ਕੇ ਭੂਤ ਬਣ ਜਾਂਦਾ, ਫਿਰ ਨੀ ਕੋਈ ਨੇੜੇ ਆਉੰਦਾ"
Bluntdeep
@bluntdeep
about 19 hours ago
@thesb01
@gharkekalesh
ਕੁਦਰਤੀ ਬਦਲਾਅ ਆ ਗਿਆ।
Bluntdeep
@bluntdeep
about 21 hours ago
@BinanceForIN
Colgate = toothpaste Kulhad = viral couple
Bluntdeep
@bluntdeep
about 22 hours ago
@mayankawrr
And cow won't eat anything!
Bluntdeep
@bluntdeep
about 23 hours ago
ਅਸੀਂ ਨੀ ਮੰਨਦੇ, ਜਦੋਂ ਤੱਕ ਅਰਸ਼ਦੀਪ ਅਰਜਣ ਦਾ ਗੀਤ "ਟੁੱਟੀ ਆ ਜਦੋਂ ਦੀ ਅਸੀਂ ਤਿਆਰ ਹੀ ਨੀ ਹੋਏ" ਲਾ ਕੇ ਸਟੋਰੀ ਨੀ ਪਾਉਂਦਾ।
Ankur
@wrist_class
1 day ago
🚨Samreen Kaur Breakup With Arshdeep Singh Samreen Kaur has unfollowed Arshdeep Singh on Instagram and reports say he did the same. 😭
Last Seen Users on Sotwe
الكينج الصعيدي
آفـ‘ـــلا۾ تـ‘ـذهب العـ‘ـقــول 🎬😋
Miina
Seen from
Thailand
Brian
Seen from
Argentina
Lhuis Mattos
Seen from
Brazil
تانجو برايفت تجليخ نار 👏🥰
Seen from
Germany
Vittoria Divine
Seen from
Italy
زغب أطفال
Seen from
Qatar
หาชายแท้นัดเสียว ความลับ
Seen from
Thailand
竹欢
Seen from
Peru
Trends for you
1
Ecuador
Under 10K tweets
2
Temporary
Under 10K tweets
3
WNBA
Under 10K tweets
4
Nixon
Under 10K tweets
5
Watergate
Under 10K tweets
6
phoebe
Under 10K tweets
7
Bungie
Under 10K tweets
8
Austin Wells
Under 10K tweets
9
Marina Mabrey
Under 10K tweets
10
Tillis
Under 10K tweets
Most Popular Users
1
Elon Musk
@elonmusk
240.5M followers
2
Barack Obama
@barackobama
119.3M followers
3
Donald J. Trump
@realdonaldtrump
111.7M followers
4
Cristiano Ronaldo
@cristiano
110.3M followers
5
Narendra Modi
@narendramodi
107M followers
6
Rihanna
@rihanna
97.6M followers
7
NASA
@nasa
92.1M followers
8
Justin Bieber
@justinbieber
90.8M followers
9
KATY PERRY
@katyperry
87.5M followers
10
Taylor Swift
@taylorswift13
81.3M followers
11
Lady Gaga
@ladygaga
72.9M followers
12
Kim Kardashian
@kimkardashian
69.7M followers
13
Virat Kohli
@imvkohli
69.6M followers
14
YouTube
@youtube
68.7M followers
15
Bill Gates
@billgates
63.8M followers
16
The Ellen Show
@theellenshow
62.5M followers
17
Neymar Jr
@neymarjr
62.4M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.6M followers
Olivia
Online
✨
⭐
💫