Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਨਵਨੀਤ ਸਿੰਘ
@BabbuSapra
Satnaam Sri Wahuguru🙏🙏
#JusticeForSidhuMooseWala
🙏🙏🙏
ਪੰਜਾਬ
Joined May 2013
197
Following
72
Followers
3.5K
Posts
ਨਵਨੀਤ ਸਿੰਘ
@BabbuSapra
2 months ago
ਭੁੱਲ ਨੀਂ ਸਕਦੀ ਕੌਮ ਕਦੇ ਵੀ ਯੋਧਿਆਂ ਦੀ ਕੁਰਬਾਨੀ ਨੂੰ.. ਪ੍ਰਣਾਮ ਸ਼ਹੀਦਾਂ ਨੂੰ 🙏🙏 6 ਜੂਨ 1984
#neverforget1984
ਨਵਨੀਤ ਸਿੰਘ
@BabbuSapra
2 months ago
ਕੌਮਾਂ ਘੱਲੂਘਾ��ਿਆਂ 'ਚ ਨਹੀਂ ਖਤਮ ਹੁੰਦੀਆਂ, ਘੱਲੂਘਾਰੇ ਭੁੱਲ ਜਾਣ ਕਾਰਨ ਖਤਮ ਹੁੰਦੀਆਂ
।#neverforget198
4
ਨਵਨੀਤ ਸਿੰਘ
@BabbuSapra
2 months ago
4JUNE #1984 ਨੂੰ ਸਵੇਰੇ ੪ ਵਜੇਂ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਸੀ,ਗੁਰੂ ਦੇ ਘਰ ਵਲ ਨੂੰ ਫੋਜ ਗੋਲੀਆਂ ਵ��ਾਉਣ ਲੱਗੀ,ਸਿੰਘਾਂ ਦੇ ਉੱਚੀਆਂ ਇਮਾਰਤਾਂ ਵਾਲੇ ਮੋਰਚੇ ਉਡਾਉਣੇ ਸ਼ੁਰੂ ਕਰ ਦਿੱਤੇ, ਸਿੰਘਾਂ ਵੀ ਜਵਾਬੀ
#firin
g ਖੋਲਤੀ, ਗੁਰੂ ਦੇ ਲਾਲ ਸ਼ਹਾਦਤ ਵਲ ਵਧਣ ਲੱਗੇ
#neverforget198
4
ਨਵਨੀਤ ਸਿੰਘ
@BabbuSapra
2 months ago
3 ਜੂਨ 1984 ਅਚਾਨਕ 36 ਘੰਟੇ ਦਾ ਕਰਫਿਊ ਲਗਾ ਦਿੱਤਾ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਨਤਮਸਤਕ ਹੋਣ ਆਈਆ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਹੀ ਰਹਿ ਗਈਆਂ, ਸਮੇ ਦੀ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਸਥਾਨ ਤੇ ਹਮਲਾ ਕਰਨ ਲਈ ਜਾਣਬੁੱਝ ਕੇ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂ ਚੁਣਿਆ।।
#NeverForget1984
See More
Who to follow
Vansh Deep
@VanshDeepButa
https://t.co/OHcrkOkBZZ
pinda mann
@pindamann3
#farmersprotest ਮਰਣੁ ਲਿਖਾਇ ਮੰਡਲ ਮਹਿ ਆਏ
Indian Warrior
@Warrior24x7
India First. Nation First. Selfless Service
ਨਵਨੀਤ ਸਿੰਘ
@BabbuSapra
2 months ago
2 ਜੂਨ 1984 ਦਾ ਓਹ ਕਾਲਾ ਦਿਨ, ਇਕ ਪਾਸੇ ਇੰਦਰਾ ਪਾਪਣ ਸਵੇਰੇ ਰੇਡੀਓ ਤੇ ਆ ਕੇ ਰਾਸ਼ਟਰ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੀ ਹੈ, ਦੂਜੇ ਪਾਸੇ ਬੁੱਕਲ ਦੇ ਸੱਪ ਵਾਂਗ ਫੌਜ ਨੂੰ ਸ੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾਉਣ ਦਾ ਹੁਕਮ ਦਿੰਦੀ, ਵੇਂਹਦੇ ਵੇਂਹਦੇ ਸ੍ਰੀ ਅੰਮ੍ਰਿਤਸਰ ਸਾਹਿਬ ਫੌਜ ਦੀ ਇਕ ਛਾਉਣੀ ਚ ਬਦਲ ਜਾਂਦਾ।।
#neverforget1984
See More
ਨਵਨੀਤ ਸਿੰਘ
@BabbuSapra
2 months ago
1 ਜੂਨ 1984 ਸਿੱਖਾਂ ਨਾਲ ਭਾਰਤੀ ਹਕੂਮਤ ਵੱਲੋਂ ਹੁੰਦੇ ਵਿਸ਼ਵਾਸਘਾਤ, ਜਦੋਂ ਸ਼ਮੇਂ ਦੀ ਹਕੂਮਤ ਨੇ ਫੌਜ ਤੋਂ ਸ੍ਰੀ ਦਰਬਾਰ ਸਾਹਿਬ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਵਾਇਆ। ਜ���ਸ ਦੇਸ਼ ਦੀ ਆਜ਼ਾਦੀ ਲਈ ਸਿੱਖ ਕੌਮ ਨੇ 95% ਕੁਰਬਾਨੀਆਂ ਦਿੱਤੀਆਂ ਉਨ੍ਹਾਂ ਨੂੰ ਹੀ ਬਰਾਬਰ ਦੇ ਅਧਿਕਾਰ ਨਹੀਂ ਦਿੱਤੇ ਗਏ
। #NeverForget19
84
See More
ਨਵਨੀਤ ਸਿੰਘ
@BabbuSapra
7 months ago
ਅੱਜ 15
#ਪੋਹ
ਦਾ ਇਤਿਹਾਸ ਭਾਈ ਮੋਤੀ ਰਾਮ ਮਹਿਰਾ ਜੀ ਨੇ ਸਾਹਿਬਜ਼ਾਦਿਆਂ ਤ��� ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਦੁੱਧ ਪਿਆਓਣ ਦੀ ਸੇਵਾ ਕੀਤੀ। ਜਿਸ ਕਰਕੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕੋਹਲੂ ਵਿੱਚ ਪੀਡ ਕੇ ਸ਼ਹੀਦ ਕਰ ਦਿੱਤਾ ਗਿਆ। ਧੰਨ ਭਾਈ ਮੋਤੀ ਰਾਮ ਮਹਿਰਾ ਜੀ
🙏#ਸਫ਼ਰ_ਏ_ਸ਼ਹਾ
ਦਤ
ਨਵਨੀਤ ਸਿੰਘ
@BabbuSapra
7 months ago
ਅੱਜ 14
#ਪੋਹ
ਦਾ ਇਤਿਹਾਸ ਅੱਜ ਦੇ ਦਿਨ ਦੀਵਾਨ ਟੋਡਰ ਮੱਲ ਜੀ ਵੱਲੋ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਬੜੇ ਹੀ ਅਦਬ ਸਤਿਕਾਰ ਨਾਲ ਕੀਤਾ ਗਿਆ।ਉਨ੍ਹਾਂ ਨੇ ਇਹ ਜ਼ਮੀਨ ਆਪਣੀ ਸਾਰੀ ਜਾਇਦਾਦ ਵੇਚ ਕੇ ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ ਖਰੀਦੀ ਸੀ,ਇਥੇ ਹੁਣ ਗੁਰੂਦਵਾਰਾ ਜੋਤੀ ਸਰੂਪ ਸਾਹਿਬ ਮੌਜੂਦ ਹੈ।
#ਸਫ਼ਰ_ਏ_ਸ਼ਹਾਦਤ
🙏
See More
ਨਵਨੀਤ ਸਿੰਘ
@BabbuSapra
7 months ago
13 ਪੋਹ ਅੱਜ ਦੇ ਦਿਨ ਮੇਰੇ ਗੁਰੂ ਦੇ ਲਾਲਾਂ ਨੂੰ ਨੀਹਾਂ ਚ ਚਿਣਿਆ ਗਿਆ ਤੇ ਬਾਅਦ ਚ ਉਹਨਾਂ ਦੀਆਂ ਸਾਹ ਰਗਾਂ ਵੱਡੀਆਂ ਗਈਆਂ ਤੇ ਮੇਰੇ ਗੁਰੂ ਦੇ ਲਾਲ ਅਡੋਲ ਰਹੇ ਤੇ ਸ਼ਹੀਦ ਹੋ ਗਏ ਆਪਣੀ ਜਾਨ ਦੇਕੇ ਸਿੱਖੀ ਦੀਆਂ ਨੀਹਾਂ ਪੱਕੀਆਂ ਕਰ ਗਏ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ🙏🙏🙏
#ਸ਼ਹੀਦੀ_ਹਫਤਾ
See More
ਨਵਨੀਤ ਸਿੰਘ
@BabbuSapra
7 months ago
12 ਪੋਹ ਕਚਹਿਰੀ ਦਾ ਦੂਜਾ ਦਿਨ ਇਸ ਦਿਨ ਸੂਬਾ ਸਰਹਿੰਦ ਵਜ਼ੀਰ ਖਾਨ ਨੇ ਕਈ ਤਰ੍ਹਾਂ ਦੇ ਲਾਲਚ ਤੇ ਡਰਾਵੇ ਸਾਹਿਬਜ਼ਾਦਿਆਂ ਨੂੰ ਦਿੱਤੇ ਪਰ ਉਨ੍ਹਾਂ ਈਨ ਨਾ ਮੰਨੀ ਧਰਮ ਤੋਂ ਨਾ ਡੋਲੇ ਕਾਜ਼ੀ ਨੇ ਫਤਵਾ ਜਾਰੀ ਕਰ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਆਦੇਸ਼ ਦੇ ਦਿੱਤਾ
#ਸਫ਼ਰ_ਏ_ਸ਼ਹਾਦਤ
ਨਵਨੀਤ ਸਿੰਘ
@BabbuSapra
7 months ago
11 ਪੋਹ ਦਾ ਇਤਿਹਾਸ 🍂 ਗ੍ਰਿਫ਼ਤਾਰੀ ਤੋਂ ਬਾਅਦ ਅੱਜ ਦੇ ਦਿਨ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਜੀ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ। ਨਵਾਬ ਦੀ ਚਾਲ ਦੇ ਉਲਟ ਸਾਹਿਬਜ਼ਾਦੇ ਬਿਨ੍ਹਾਂ ਸੀਸ ਝੁਕਾਏ ਕਚਿਹਰੀ ਵਿੱਚ ਦਾਖ਼ਲ ਹੋਏ ਅਤੇ ਗੱਜਕੇ ਫ਼ਤਹਿ ਬੁਲਾਈ 🙏
#ਸਫ਼ਰ_ਏ_ਸ਼ਹਾਦਤ
See More
ਨਵਨੀਤ ਸਿੰਘ
@BabbuSapra
7 months ago
ਅੱਜ 10
#ਪੋਹ
ਦਾ ਇਤਿਹਾਸ। 16 ਸਾਲਾਂ ਬੀਬੀ ਹਰਸ਼ਰਨ ਕੌਰ ਜੀ ਮੁਗਲਾਂ ਹੱਥੋਂ ਵੱਡੇ ਸਾਹਿਬਜ਼ਾਦੇ ਤੇ ਹੋਰਨਾਂ ਸਿੰਘਾਂ ਦੀਆਂ ਦੇਹਾਂ ਦਾ ਸਸਕਾਰ ਕਰਦੇ ਹੋਏ ਸ਼ਹੀਦ ਹੋ ਗਏ। ਮੁਗਲਾਂ ਵਲੋਂ ਉਨ੍ਹਾਂ ਨੂੰ ਵੀ ਬਲਦੀ ਚਿਖਾ ਵਿੱਚ ਸੁੱਟ ਦਿੱਤਾ ਗਿਆ। ਧੰਨ ਤੇਰੇ ਸਿੱਖ ਧੰਨ ਤੇਰੀ ਸਿੱਖੀ ਕਲਗੀਆਂ ਵਾਲਿਆਂ 🙏
#ਸ਼ਹੀਦੀ_ਹਫਤਾ
ਨਵਨੀਤ ਸਿੰਘ
@BabbuSapra
8 months ago
ਅੱਜ 8
#ਪੋਹ
ਦਾ ਇਤਿਹਾਸ 🙏 ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ, ਸਾਹਿਬਾਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਤਿੰਨ ਪਿਆਰੇ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਅਤੇ ਭਾਈ ਜੀਵਨ ਸਿੰਘ ਜੀ ਸ਼ਹੀਦ ਹੋਏ ਸਨ।
#ਸ਼ਹੀਦੀ_ਹਫਤਾ
🙏🙏🙏
See More
ਨਵਨੀਤ ਸਿੰਘ
@BabbuSapra
about 1 year ago
ਆਹ ਜਨਮ ਚ ਹੋਣੀ ਨਹੀਂਉ ਰੀਸ ਜੱਟ ਦੀ ਤਿੰਨ-ਚਾਰ ਵਾਰੀ ਤੈਨੂੰ ਆਉਣਾ ਪਊਗਾ....!!
#HappyBirthdaySidhuMooseWala
ਨਵਨੀਤ ਸਿੰਘ
@BabbuSapra
about 1 year ago
Day 10 of terror Indian Army took full control of our sovereign Akal Takhat, Darbar Sahib.
#NeverForget1984
ਨਵਨੀਤ ਸਿੰਘ
@BabbuSapra
about 1 year ago
9 June 1984
#NeverForget1984
ਨਵਨੀਤ ਸਿੰਘ
@BabbuSapra
about 1 year ago
OFFICIAL POSTER OF SIDHU'S NEW EP "MOOSE PRINT" IS OUT NOW....! ☝🏻🥶⚡ 11.6.25
#JusticeForSidhuMooseWala
ਨਵਨੀਤ ਸਿੰਘ
@BabbuSapra
about 1 year ago
8th June,1984 GHALLUGHARA 1984 -
#10DaysofTerror
. For five days the Panjab has been cut-off from the rest of the world.
#NeverForget1984
ਨਵਨੀਤ ਸਿੰਘ
@BabbuSapra
about 1 year ago
Day 7 of terror !!
#NeverForget1984
ਨਵਨੀਤ ਸਿੰਘ
@BabbuSapra
about 1 year ago
6 ਜੂਨ 1984 ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਭ��ਈ ਅਮਰੀਕ ਸਿੰਘ ਜੀ,ਜਨਰਲ ਸ਼ੁਬੇਗ ਸਿੰਘ ਜੀ ਅਤੇ ਹੋਰ ਸਿੰਘਾਂ ਸਿੰਘਣੀਆਂ ਨੇ ਭਾਰਤੀ ਫ਼ੌਜ ਦਾ ਡ��� ਕੇ ਮੁਕਾਬਲਾ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
ਜੀ #NeverForget1
984
Last Seen Users on Sotwe
حب نساء عراق طيزك كبيرة
laney offline ☽。⋆
Seen from
United States
Mutlu 🙃
Sami 🏳️🌈 🌈 🫦 سمسومه
🤍
Seen from
Indonesia
KOLEKSI INDO
Seen from
Indonesia
lez-ica azgın dul
Seen from
Turkey
dandey
Seen from
Japan
Hairy Pussy
Seen from
France
metin iki
Seen from
Turkey
Trends for you
1
Perez Hilton
Under 10K tweets
2
Thanksgiving
Under 10K tweets
3
Michigan
Under 10K tweets
4
#HyperLuckyMove1
Under 10K tweets
5
Lombard
Under 10K tweets
6
Red Cross
Under 10K tweets
7
Cori Bush
Under 10K tweets
8
#XMen97
Under 10K tweets
9
WNBA
Under 10K tweets
10
Adley
Under 10K tweets
Most Popular Users
1
Elon Musk
@elonmusk
241.2M followers
2
Barack Obama
@barackobama
119.1M followers
3
Cristiano Ronaldo
@cristiano
112.6M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.2M followers
7
NASA
@nasa
92.2M followers
8
Justin Bieber
@justinbieber
91.4M followers
9
KATY PERRY
@katyperry
88.9M followers
10
Taylor Swift
@taylorswift13
82.8M followers
11
Lady Gaga
@ladygaga
74.3M followers
12
Virat Kohli
@imvkohli
71.7M followers
13
Kim Kardashian
@kimkardashian
70.4M followers
14
YouTube
@youtube
68.8M followers
15
Neymar Jr
@neymarjr
64.6M followers
16
Bill Gates
@billgates
64.5M followers
17
The Ellen Show
@theellenshow
62.4M followers
18
Selena Gomez
@selenagomez
61.9M followers
19
CNN
@cnn
61.8M followers
20
X
@x
60.8M followers
Olivia
Online
✨
⭐
💫