Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Jagdev Singh Bam
@BamJagdev
Joined July 2020
60
Following
39
Followers
656
Posts
Jagdev Singh Bam
@BamJagdev
about 21 hours ago
ਪੰਜਾਬ ਦੇ ਸ਼ਹੀਦਾਂ ਅਤੇ ਸਭਿਆਚਾਰ ਨੂੰ ਦੇਸ਼-ਦੁਨੀਆ ਤੱਕ ਪਹੁੰਚਾਏਗਾ ਮਾਨ ਸਰਕਾਰ ਵੱਲੋਂ ਕੱਲ੍ਹ ਕਰਵਾਇਆ ਜਾ ਰਿਹਾ ਜਸ਼ਨ-ਏ-ਇਨਕਲਾਬ। ਆਓ, ਵਧ ਚੜ੍ਹ ਕੇ ਹਿੱਸਾ ਲਈਏ ਅਤੇ ਸਭ ਨੂੰ ਨਸ਼ੇ ਤਿਆਗਣ ਦਾ ਸੱਦਾ ਦੇਈਏ।
@BhagwantMann
@ArvindKejriwal
@msisodia
BamJagdev's tweet video.
Jagdev Singh Bam
@BamJagdev
1 day ago
‘ਜਸ਼ਨ-ਏ-ਇਨਕਲਾਬ’ ਨਸ਼ਿਆਂ ਖ਼ਿਲਾਫ਼ ਇੱਕਜੁੱਟਤਾ ਦਾ ਸੱਦਾ
@BhagwantMann
@ArvindKejriwal
@msisodia
Jagdev Singh Bam
@BamJagdev
2 days ago
CM ਭਗਵੰਤ ਮਾਨ ਕੱਲ੍ਹ 7 ਮੈਂਬਰੀ ਕਮੇਟੀ ਨਾਲ਼ ਕਰਨਗੇ ਮਹੱਤਵਪੂਰਨ ਬੈਠਕ, ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਬਾਰੇ ਹੋਵੇਗੀ ਵਿਚਾਰ-ਚਰਚਾ
@BhagwantMann
@ArvindKejriwal
@msisodia
BamJagdev's tweet video.
Jagdev Singh Bam
@BamJagdev
2 days ago
ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਮੋੜ ਰਹੀ ਮਾਨ ਸਰਕਾਰ
@BhagwantMann
@ArvindKejriwal
@msisodia
Who to follow
Balkar Singh Sidhu
@balkarsidhu08
Official X Account of Balkar Singh Sidhu — Member of the Punjab Legislative Assembly, representing the Rampura Phul Assembly Constituency
Sahil Kubba
@sahilkubba
Sahil Kubba, Sri Muktsar Sahib PB30
Rajpal
@RajpalPti
🤟ਜ਼ਿੰਦਗੀ ਜ਼ਿੰਦਾਬਾਦ 🤟
Jagdev Singh Bam
@BamJagdev
3 days ago
ਜਿੱਥੇ ਵਿਰੋਧੀਆਂ ਨੇ ਨੌਜਵਾਨਾਂ ਦਾ ਭਵਿੱਖ ਦਾਅ ’ਤੇ ਲਾਇਆ, ਅਸੀਂ ਉਸ ਭ੍ਰਿਸ਼ਟ ਸਿਸਟਮ ਨੂੰ ਜੜ੍ਹੋਂ ਬਦਲ ਦਿੱਤਾ ਹੈ। 71,000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਦੇ ਸਿਰਫ਼ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਹਰ ਯੋਗ ਨੌਜਵਾਨ ਨੂੰ ਰੁਜ਼ਗਾਰ ਦੇਣਾ ਸਾਡੀ ਪਹਿਲੀ ਤਰਜੀਹ ਹੈ।
@BhagwantMann
@msisodia
See More
BamJagdev's tweet video.
Jagdev Singh Bam
@BamJagdev
3 days ago
ਆਧੁਨਿਕ ਗੱਡੀਆਂ ਨਾਲ ਲੈਸ SSF ਦੇ ਜਵਾਨ ਸੜਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਾਇਨਾਤ ਹਨ। ਜਾਨ ਬਚਾਉਣ ਦੇ ਨਾਲ-ਨਾਲ ਇਨ੍ਹਾਂ ਜਵਾਨਾਂ ਨੇ ਹਾਦਸਿਆਂ ਦੌਰਾਨ ਕਰੋੜਾਂ ਰੁਪਏ ਦੀ ਅਮਾਨਤ ਵਾਪਸ ਪਰਿਵਾਰਾਂ ਤੱਕ ਪਹੁੰਚਾਈ ਹੈ। ਸਾਡਾ ਹਰ ਕਦਮ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਸਮਰਪਿਤ ਹੈ।
@BhagwantMann
@ArvindKejriwal
@msisodia
See More
BamJagdev's tweet video.
Jagdev Singh Bam
@BamJagdev
3 days ago
ਵਿਸ਼ਵ ��ੱਧਰੀ ਸਿੱਖਿਆ ਹੁਣ ਪੰਜਾਬ ਦੀ ਹਕੀਕਤ ਬਣ ਚੁੱਕੀ ਹੈ! ਮਾਨ ਸਰਕਾਰ ਦੇ ਯਤਨਾਂ ਅਤੇ ਅਧਿਆਪਕਾਂ ਦੀ ਮਿਹਨਤ ਨਾਲ ਬੱਚੇ ਬੁ��ੰਦੀਆਂ ਛੂਹ ਰਹੇ ਹਨ। ਇਹ ਬਦਲਾਅ ਪ੍ਰੇਰਨਾਦਾਇਕ ਹੈ
। @BhagwantMa
n
n @ArvindKejriw
a
l @msisod
ia
BamJagdev's tweet video.
Jagdev Singh Bam
@BamJagdev
4 days ago
ਮੋਦੀ ਦੀ Employed Dacoit ਹੈ ED, ਅਫ਼ਸਰਾਂ ਦੇ ਨਾਂ 'ਤੇ ਭੇਜੇ ਹੋਏ ਤਨਖ਼ਾਹਦਾਰ ਡਕੈਤ :
@msisodia
🔸 ਪੰਜਾਬ ਨਾਲ਼ ਜੰਗ ਛੇੜ ਰੱਖੀ ਹੈ ਤਾਨਾਸ਼ਾਹ ਮੋਦੀ ਨੇ 🔸 ਮਕਸਦ ਸਿਰਫ਼ ਇੱਕ, ਪੰਜਾਬ ਨੂੰ ਪਰੇਸ਼ਾਨ ਕਰਨਾ
BamJagdev's tweet video.
Jagdev Singh Bam
@BamJagdev
4 days ago
ਜਦ ਜਦ ਮੋਦੀ ਡਰਦਾ ਹੈ, ED ਨੂੰ ਅੱਗੇ ਕਰਦਾ ਹੈ! ਭਾਜਪਾ ਵੱਲੋਂ ED ਰਾਹੀਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਮੋਹਾਲੀ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਵਿਧਾਇਕ ਸ਼ੈਰੀ ਕਲਸੀ ਨੇ ਕੀਤੀ ਅਗਵਾਈ, ਭਾਜਪਾ ਵੱਲੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ 'ਤੇ ਕੀਤੀ ਨਿੰਦਾ।
@BhagwantMann
@ArvindKejriwal
@msisodia
See More
BamJagdev's tweet video.
Jagdev Singh Bam
@BamJagdev
5 days ago
'ਆਪ' ਦੇ ਕੌਮੀ ਕਨਵੀਨਰ
@ArvindKejriwal
ਨੇ ਪ੍ਰੈੱਸ ਕਾਨਫਰੰਸ ਦੌਰਾਨ ਵੋਟ ਘੁਟਾਲਿਆਂ 'ਤੇ ਘੇਰੀ ਭਾਜਪਾ !! 👉🏻 ਕਿਹਾ, ਭਾਜਪਾ ਦੇ ਵੋਟ ਘੁਟਾਲਿਆਂ ਦੇ ਸਰਗਨਾ ਗਿਆਨੇਸ਼ ਕੁਮਾਰ ਦੀ ਹੋਵੇ ਗ੍ਰਿਫ਼ਤਾਰੀ ਅਤੇ ਉਸ 'ਤੇ ਚਲਾਇਆ ਜਾਵੇ ਮੁਕੱਦਮਾ 👉🏻 ਪਿਛਲੇ ਕੁਝ ਸਾਲਾਂ 'ਚ ਵੱਖ-ਵੱਖ ਸੂਬਿਆਂ 'ਚ ਹੋਈਆਂ ਚੋਣਾਂ ਵੀ ਦੁਬਾਰਾ ਕਰਵਾਉਣ ਦੀ ਕੀਤੀ ਮੰਗ
See More
BamJagdev's tweet video.
Jagdev Singh Bam
@BamJagdev
5 days ago
ਜਸ਼ਨ-ਏ-ਇਨਕਲਾਬ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਨਸ਼ਿਆਂ ਖ਼ਿਲਾਫ਼ ਇੱਕ ਗੂੰਜ, ਇੱਕ ਜਜ਼���ਾ, ਇੱਕ ��ਨਕਲਾਬ! 📍28 ਸਤੰਬਰ 2026 | ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਇਨਕਲਾਬ ਜ਼ਿੰਦਾਬਾਦ
! @BhagwantM
a
nn @ArvindKejri
w
al @msiso
dia
BamJagdev's tweet video.
Jagdev Singh Bam
@BamJagdev
6 days ago
ਮਜ਼ਬੂਤ ਸਿੱਖਿਆ ਹੀ ਰੰਗਲੇ ਤੇ ਖ਼ੁਸ਼ਹਾਲ ਪੰਜਾਬ ਦੀ ਅਸਲ ਨੀਂਹ ਹੈ… ਆਧੁਨਿਕ ਸਕੂਲਾਂ, ਸਮਾਰਟ ਕਲਾਸਰੂਮਾਂ ਅਤੇ ਵਜ਼ੀਫ਼ਿਆਂ ਰਾਹੀਂ ਸਾਡੇ ਹੋਣਹਾਰ ਬੱਚਿਆਂ ਦਾ ਭਵਿੱਖ ਰੌਸ਼ਨ ਕੀਤਾ ਜਾ ਰਿਹਾ ਹੈ… ਬੱਚਿਆਂ ਅਤੇ ਮਾਪਿਆ��� ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ…
See More
Jagdev Singh Bam
@BamJagdev
6 days ago
ਪੰਜਾਬ ਦੇ ਸਰਕਾਰੀ ਸਕੂਲ ਹੁਣ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾ ਰਹੇ ਹਨ! 🏫✨ ਮਾਨ ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਸਦਕਾ ਅੱਜ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਅਤੇ ਹਾਈ-ਟੈਕ ਇੰਫਰਾਸਟਰਕਚਰ ਮਿਲ ਰਿਹਾ ਹੈ। ਪੰਜਾਬ ਦਾ ਭਵਿੱਖ ਹੁਣ ਸੁਰੱਖਿਅਤ ਅਤੇ ਸੁਨਹਿਰੀ ਹੱਥਾਂ ਵਿੱਚ ਹੈ।
@BhagwantMann
@ArvindKejriwal
@msisodia
See More
BamJagdev's tweet video.
Jagdev Singh Bam
@BamJagdev
7 days ago
ਏਜੰਡੇ ਤਹਿਤ ਗੁਰੂ ਘਰ ਦੀ ਸਰਾਂ 'ਚ ਰੱਖੀ ਗਈ ਇੱਕ ਔਰਤ ਵੱਲੋਂ ��ਰਜ ਕਰਵਾਈ ਗਈ FIR ਨੇ ਸ਼ਰਮ ਝੁਕਾਇਆ ਦੁਨੀਆ ਭਰ 'ਚ ਵੱਸਦੇ ਸਿੱਖਾਂ ਦਾ ਸਿਰ, ਸਵਾਲ ਇਹ ਹੈ ਕਿ SGPC ਪ੍ਰਧਾਨ ਧਾਮੀ, ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦੀ ਚੁੱਪੀ ਦਾ ਕਾਰਨ ਕੀ ਹੈ?
@BhagwantMan
n
@ArvindKejriwa
l
@msisodi
a
BamJagdev's tweet video.
Jagdev Singh Bam
@BamJagdev
7 days ago
ਸਾਡੀਆਂ ਸਤਿਕਾਰਤ ਮਾਵਾਂ-ਭੈਣਾਂ ਤੱਕ ਅਗਲੀ ਸਤਿਕਾਰ ਰਾਸ਼ੀ ਜਲਦ ਪਹੁੰਚੇਗੀ। ਸੂਬੇ ਦੇ 80 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਰਿਹਾ ਹੈ। ਤੁਹਾਡਾ ਪੁੱਤ ਅਤੇ ਭਰਾ ਬਣ ਕੇ ਮੈਂ ਹਮੇਸ਼ਾ ਤੁਹਾਡੀ ਸੇਵਾ 'ਚ ਹਾਜ਼ਰ ਹਾਂ।
@BhagwantMann
@ArvindKejriwal
@msisodia
BamJagdev's tweet video.
Jagdev Singh Bam
@BamJagdev
7 days ago
ਜਗਸੀਰ ਸਿੰਘ ਮਾਮਲੇ 'ਚ ਲਾਸ਼ਾਂ 'ਤੇ ਰਾਜਨੀਤੀ ਕਰਨ ਵਾਲ਼ੇ ਵਿਰੋਧੀਆਂ ਨੂੰ ਆਮ ਲੋਕਾਂ ਨੇ ਪਾਇਆ ਘੇਰਾ, ਸਿਆਸੀ ਲਾਹਿਆਂ ਲਈ ਗ਼ਲਤ ਕਦਮ ਚੁੱਕਣ ਲਈ ਉਕਸਾਉਣ ਵਾਲ਼ਿਆਂ ਖ਼ਿਲਾਫ਼ ਸਖ਼ਤ ਕਨੂੰਨੀ ਕਾਰਵਾਈ ਦੀ ਕੀਤੀ ਮੰਗ
@BhagwantMann
@ArvindKejriwal
@msisodia
BamJagdev's tweet video.
Jagdev Singh Bam
@BamJagdev
7 days ago
ਅੱਜ ਮਾਨ ਸਰਕਾਰ ਦੇ ਯਤਨਾਂ ਸਦਕਾ ਸਕੂਲਾਂ ਵਿੱਚ ਬਿਹਤਰੀਨ ਇੰਫਰਾਸਟਰਕਚਰ ਮੌਜੂਦ ਹੈ। ਮਿਹਨਤੀ ਅਧਿਆਪਕਾਂ ਦੀ ਰਹਿਨੁਮਾਈ ਹੇਠ ਪੰਜਾਬ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾਂ ਮਾਰਨ ਲਈ ਤਿਆਰ ਹਨ।
@BhagwantMann
@ArvindKejriwal
@msisodia
BamJagdev's tweet video.
Jagdev Singh Bam
@BamJagdev
8 days ago
ਇਹ ਹੈ ਮਾਵਾਂ-ਭੈਣਾਂ ਦਾ ਆਪਣੇ ਪੁੱਤ ਤੇ ਭਰਾ CM ਭਗਵੰਤ ਮਾਨ ਲਈ ਪਿਆਰ ❤️
@BhagwantMann
@ArvindKejriwal
@msisodia
BamJagdev's tweet video.
Jagdev Singh Bam
@BamJagdev
8 days ago
ਅੱਜ CM ਭਗਵੰਤ ਮਾਨ ਨੇ ਆਪਣੇ ਹਲਕੇ ਧੂਰੀ ਦੇ ਪਿੰਡ ਰਾਜੋਮਾਜਰਾ ਵਿਖੇ ਨੌਜਵਾਨਾਂ ਨਾਲ਼ ਖੇਡੀ ਵਾਲੀਬਾਲ ਅਤੇ ਉਹਨਾਂ ਨੂੰ ਖੇਡਾਂ ਨਾਲ਼ ਜੁੜੇ ਰਹਿਣ ਤੇ ਅੱਗੇ ਵਧਣ ਲਈ ਸੇਧ ਵੀ ਦਿੱਤੀ।
@BhagwantMann
@ArvindKejriwal
@msisodia
BamJagdev's tweet video.
Jagdev Singh Bam
@BamJagdev
9 days ago
CM ਭਗਵੰਤ ਮਾਨ ਨੇ ਲੁਧਿਆਣਾ ਵਿਖੇ ਸਮਾਗਮ ਦੌਰਾਨ ਜਾਰੀ ਕੀਤਾ ਆਮ ਆਦਮੀ ਪਾਰਟੀ ਦਾ ਪੈਂਫਲੇਟ, ਮਾਨ ਸਰਕਾਰ ਦੇ ਸਾਢੇ 4 ਸਾਲਾਂ 'ਚ ਕੀਤੇ ਕ���ਮਾਂ ਨੂੰ ਪਹੁੰਚਾਇਆ ਜਾਵੇਗਾ ਘਰ-ਘਰ
। @BhagwantMa
n
n @ArvindKejriw
a
l @msisod
ia
BamJagdev's tweet video.
Last Seen Users on Sotwe
Zá Alex 👬
Pete North
Seen from
United Kingdom
suami_istri
Seen from
Turkey
زوجين متحررين 🇩🇿
Seen from
France
Biggie
Seen from
Kenya
Nguyễn Tuấn
Seen from
Turkey
رحيم
Seen from
Turkey
Blacky
Seen from
Egypt
عماد ابن خالتك عبيــر
Seen from
Egypt
بيتر سعودي & Peter Saudi
Trends for you
1
Rams
Under 10K tweets
2
RIP PAC
Under 10K tweets
3
#LingOrmDiorAirportLook
Under 10K tweets
4
Madonna
Under 10K tweets
5
#Lanterns
Under 10K tweets
6
Angela
Under 10K tweets
7
Bryant
Under 10K tweets
8
Riley Moss
Under 10K tweets
9
#VMAs
Under 10K tweets
10
#GranjaVIP
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.4M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
83.9M followers
11
Lady Gaga
@ladygaga
75.4M followers
12
Virat Kohli
@imvkohli
73.4M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫