Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Deep Sandhu
@connect_deep_
Social Media Strategist | Youth Engagement | Digital Campaigning
Sangrur
Joined October 2025
11
Following
2
Followers
202
Posts
connect_deep_
retweeted
Happy Sharma
@HappySharma_
6 days ago
ਪੰਜਾਬ ਦੇ ਪੈਸਿਆਂ ਨਾਲ ਆਪਣੀ ਬ੍ਰਾਂਡਿੰਗ? ਰਾਸ਼ਨ ਲੋਕਾਂ ਦਾ ਹੱਕ ਹੈ, ਕਿਸੇ ਨੇਤਾ ਦੀ ਮੇਹਰਬਾਨੀ ਨਹੀਂ! ਖਜ਼ਾਨਾ ਪੰਜਾਬ ਦਾ, ਚਿਹਰਾ ਤੁਹਾਡਾ ਕਿਉਂ?
#Punjab
#RationKit
connect_deep_
retweeted
Vijay Inder Singla
@VijayIndrSingla
25 days ago
ਭਵਾਨੀਗੜ੍ਹ ਵਿੱਚ ਕਾਂਗਰਸ ਪਾਰਟੀ ਨੂੰ ਜਗਤਾਰ ਸਿੰਘ ਜੀ ਅਤੇ ਬਲਵਿੰਦਰ ਕੌਰ ਜੀ ਦੇ ਸ਼ਾਮਲ ਹੋਣ ਕਰਕੇ ਹੋਰ ਮਜ਼ਬੂਤੀ ਮਿਲੀ ਹੈ। ਇਹ ਸਿਰਫ਼ ਇੱਕ ਜੁਆਇਨਿੰਗ ਨਹੀਂ, ਸਗੋਂ ਇਸ ਗੱਲ ਦਾ ਪ੍ਰਤੀਕ ਹੈ ਕਿ ਪੂਰੇ ਸੰਗਰੂਰ ਅਤੇ ਭਵਾਨੀਗੜ੍ਹ ਹਲਕੇ ਵਿੱਚ ਕਾਂਗਰਸ ਦੀ ਲਹਿਰ ਹੋਰ ਪ੍ਰਚੰਡ ਹੋ ਗਈ ਹੈ। ਲੋਕ ਹੁਣ ਇਹ ਭਲੀ-ਭਾਂਤ ਸਮਝ ਚੁੱਕੇ ਹਨ ਕਿ ਜਨਤਾ ਦਾ ਅਸਲ ਵਿਸ਼ਵਾਸ ਸਿਰਫ਼ ਕਾਂਗਰਸ ਪਾਰਟੀ ਨਾਲ ਹੈ। ਨਵੇਂ ਆਏ ਸਾਥੀਆਂ ਦਾ ਉਤਸ਼ਾਹ ਅਤੇ ਲੋਕਾਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ ਇਹ ਪੁਸ਼ਟੀ ਕਰਦਾ ਹੈ ਕਿ ਆਉਣ ਵਾਲੀਆਂ MC ਅਤੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਦਰਜ਼ ਕਰੇਗੀ। ਜਿੱਤ ਵੱਲ ਵਧਦੇ ਕਦਮ... ਹੱਥ ਬਦਲੇਗਾ ਹਾਲਾਤ! #congress #sangrur
See More
connect_deep_
retweeted
Vijay Inder Singla
@VijayIndrSingla
24 days ago
ਭਵਾਨੀਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰੂਪ ਚੰਦ ਗੋਇਲ ਜੀ ਦਾ ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋਣ 'ਤੇ ਮੈਂ ਤਹਿ ਦਿਲੋਂ ਸਵਾਗਤ ਕਰਦਾ ਹਾਂ। ਰੂਪ ਚੰਦ ਜੀ ਵਰਗੇ ਤਜ਼ਰਬੇਕਾਰ ਆਗੂਆਂ ਦਾ ਸਾਡੇ ਨਾਲ ਜੁੜਨਾ ਇਸ ਗੱਲ ਦੀ ਗਵਾਹੀ ਹੈ ਕਿ ਵਿਰੋਧੀਆਂ ਦੇ ਝੂਠੇ ਦਾਅਵਿਆਂ ਦੀਆਂ ਜੜ੍ਹਾਂ ਹੁਣ ਖੋਖਲੀਆਂ ਹੋ ਚੁੱਕੀਆਂ ਹਨ। ਲੋਕ ਸਮਝ ਚੁੱਕੇ ਹਨ ਕਿ ਗੱਲਾਂ ਨਾਲ ਨਹੀਂ, ਸਿਰਫ਼ ਕੰਮ ਨਾਲ ਹੀ ਸੂਬੇ ਦਾ ਭਵਿੱਖ ਸੰਵਰਨਾ ਹੈ। ਭਵਾਨੀਗੜ੍ਹ ਤੋਂ ਸੰਗਰੂਰ ਤੱਕ ਹਰ ਵਾਰਡ ਵਿੱਚ ਮਿਲ ਰਿਹਾ ਇਹ ਭਰਵਾਂ ਹੁੰਗਾਰਾ ਮੇਰਾ ਹੌਸਲਾ ਹੋਰ ਵਧਾ ਰਿਹਾ ਹੈ। ਸਾਡੀ ਇਹ ਇੱਕਜੁੱਟਤਾ ਆਉਣ ਵਾਲੀਆਂ ਚੋਣਾਂ ਵਿੱਚ ਵਿਰੋਧੀਆਂ ਦਾ ਮੁਕੰਮਲ ਸਫਾਇਆ ਕਰਕੇ ਸਾਡੀ ਜਿੱਤ ਨਿਸ਼ਚਿਤ ਕਰੇਗੀ। #congress #inc #bhawanigarh
See More
connect_deep_
retweeted
Vijay Inder Singla
@VijayIndrSingla
24 days ago
ਵਿਸ਼ਵਾਸ ਦੀ ਇਹ ਲਹਿਰ ਹੁਣ ਰੁਕਣ ਵਾਲੀ ਨਹੀਂ, ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋਏ ਹਰ ਸਾਥੀ ਨੂੰ ਦਿਲੋਂ ਮੁਬਾਰਕਾਂ! ਕਰ ਹਰ ਮੈਦਾਨ ਫ਼ਤਿਹ!
VijayIndrSingla's tweet video.
connect_deep_
retweeted
Vijay Inder Singla
@VijayIndrSingla
29 days ago
ਬੀਤੀ ਸ਼ਾਮ ਪ੍ਰੇਮ ਨਗਰ, ਸੰਗਰੂਰ ਵਿਖੇ ਬੂਥ ਪੱਧਰੀ ਮੀਟਿੰਗ ਹੋਈ। ਪਾਰਟੀ ਵਰਕਰਾਂ ਅਤੇ ਆਗੂ ਸਾਹਿਬਾਨਾਂ ਦਾ ਜੋਸ਼ ਅਤੇ ਇਲਾਕਾ ਨਿਵਾਸੀਆਂ ਦਾ ਸਾਥ ਦੇਖ ਕੇ ਬਹੁਤ ਖੁਸ਼ੀ ਹੋਈ। ਅੱਗੇ ਵਧਣ ਦਾ ਜਜ਼ਬਾ ਅਤੇ ਏਕਤਾ ਦੀ ਤਾਕਤ ਹੀ ਸਾਡੀ ਅਸਲੀ ਪੂੰਜੀ ਹੈ। ਬੂਥ ਮਜ਼ਬੂਤ, ਜਿੱਤ ਅਟੁੱਟ।
#congress
#sangrur
connect_deep_
retweeted
Vijay Inder Singla
@VijayIndrSingla
about 1 month ago
ਹਾਰੇ ਦਾ ਸਹਾਰਾ, ਬਾਬਾ ਸ਼ਿਆਮ ਹਮਾਰਾ! ਬੀਤੀ ਸ਼ਾਮ ਸ੍ਰੀ ਖਾਟੂ ਸ਼ਿਆਮ ਜੀ ਅਤੇ ਸ੍ਰੀ ਬਾਲਾ ਜੀ ਮਹਾਰਾਜ ਨੂੰ ਸਮਰਪਿਤ ਮਹੋਤਸਵ ਵਿੱਚ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਦਰਬਾਰ ਵਿੱਚ ਮੱਥਾ ਟੇਕ ਕੇ ਅਤੇ ਬਾਬਾ ਸ਼ਿਆਮ ਜੀ ਦਾ ਪਾਵਨ ਆਸ਼ੀਰਵਾਦ ਲੈ ਕੇ ਮਨ ਨੂੰ ਸਕੂਨ ਮਿਲਿਆ। ਮੈਂ ਇਸ ਪਵਿੱਤਰ ਸ਼ਾਮ ਦਾ ਹਿੱਸਾ ਬਣ ਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਿਹਾ ਹਾਂ। ਮੈਂ ਧੰਨਵਾਦੀ ਹਾ ਸੰਗਤ ਅਤੇ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਸਦਕਾ ਇਹ ਮਹੋਤਸਵ ਹੋਰ ਵੀ ਅਨੰਦਮਈ ਅਤੇ ਰੂਹਾਨੀ ਹੋਗਿਆ। ਪ੍ਰਭੂ ਸ੍ਰੀ ਖਾਟੂ ਸ਼ਿਆਮ ਸਭ 'ਤੇ ਆਪਣੀ ਮਹਿਰ ਬਣਾਈ ਰੱਖਣ। ਜੈ ਸ਼੍ਰੀ ਸ਼ਿਆਮ! #jaimatadi
See More
connect_deep_
retweeted
Vijay Inder Singla
@VijayIndrSingla
about 1 month ago
ਮਾਂ ਮਹਿਜ਼ ਇੱਕ ਪਰਿਵਾਰ ਦੀ ਬੁਨਿਆਦ ਹੀ ਨਹੀਂ, ਸਗੋਂ ਮਨੁੱਖੀ ਸੱਭਿਅਤਾ ਅਤੇ ਕੌਮ ਦੇ ਚਰਿੱਤਰ ਦੀ ਅਸਲ ਨਿਰਮਾਤਾ ਹੁੰਦੀ ਹੈ। ਅੱਜ ਦਾ ਇਹ ਮੁਬਾਰਕ ਦਿਨ ਉਸ ਰੱਬ ਰੂਪੀ ਮਾਂ ਨੂੰ ਸਮਰਪਿਤ ਹੈ, ਜਿਸ ਦੀ ਮਮਤਾ ਦੀ ਛਾਂ ਅਤੇ ਉੱਚੀਆਂ ਸਿੱਖਿਆਵਾਂ ਮਨੁੱਖਤਾ ਦੇ ਰਾਹ ਰੁਸ਼ਨਾਉਂਦੀਆਂ ਹਨ। ਸਮੂਹ ਮਾਤ-ਸ਼ਕਤੀ ਨੂੰ ‘ਮਾਂ ਦਿਵਸ’ ਦੀਆਂ ਤਹਿ-ਦਿਲੋਂ ਮੁਬਾਰਕਾਂ ਅਤੇ ਸਤਿਕਾਰ ਸਹਿਤ ਪ੍ਰਣਾਮ। #mothersday
See More
connect_deep_
retweeted
Vijay Inder Singla
@VijayIndrSingla
about 1 month ago
ਪਿੰਡ ਫਤਹਿਗੜ੍ਹ ਛੰਨਾ ਵਿਖੇ ਕਾਂਗਰਸ ਪਰਿਵਾਰ ਦੇ ਮਿਹਨਤੀ ਸਾਥੀਆਂ ਨਾਲ ਬੂਥ ਮੀਟਿੰਗ ਕੀਤੀ। ਇੱਥੋਂ ਦੇ ਵਰਕਰ ਅਤੇ ਆਗੂ ਸਾਹਿਬਾਨਾਂ ਦੀ ਤਿਆਰੀ ਦੇਖ ਕੇ ਇਹ ਸਾਫ਼ ਹੋ ਗਿਆ ਹੈ ਕਿ ਕਾਂਗਰਸ ਦੀ ਲਹਿਰ ਬਹੁਤ ਮਜ਼ਬੂਤ ਹੈ। ਤੁਹਾਡਾ ਇਹ ਜਜ਼ਬਾ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ। ਬੂਥ ਮਜ਼ਬੂਤ - ਜਿੱਤ ਅਟੁੱਟ! #congress #inc #sangrur
See More
connect_deep_
retweeted
Vijay Inder Singla
@VijayIndrSingla
about 1 month ago
ਪਿੰਡ ਘਾਬਦਾਂ ਦੇ ਸਾਥੀਆਂ ਵੱਲੋਂ ਮਿਲੇ ਇਸ ਮਾਣ-ਸਤਿਕਾਰ ਅਤੇ ਪਿਆਰ ਲਈ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਅਸੀਂ ਪਹਿਲਾਂ ਵੀ ਮਿਲ ਕੇ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਅੱਗੇ ਵੀ ਏਕਤਾ ਦੇ ਸਿਰ 'ਤੇ ਜਿੱਤ ਦਾ ਪਰਚਮ ਲਹਿਰਾਵਾਂਗੇ। ਜੁਝਾਰੂ ਵਰਕਰ, ਕਾਂਗਰਸ ਦੀ ਸ਼ਾਨ!
#congress
#inc
connect_deep_
retweeted
Vijay Inder Singla
@VijayIndrSingla
about 1 month ago
ਨਵਾਂ ਆਗਾਜ਼, ਮਜ਼ਬੂਤ ਪਰਵਾਜ਼!
#congress
#inc
#sangrur
VijayIndrSingla's tweet video.
connect_deep_
retweeted
Vijay Inder Singla
@VijayIndrSingla
about 1 month ago
ਬੀਤੀ ਰਾਤ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਧਮਾਕਿਆਂ ਨੇ ਪੂਰੇ ਪੰਜਾਬ ਨੂੰ ਦਹਿਸ਼ਤ ਵਿੱਚ ਪਾ ਦਿੱਤਾ ਹੈ। ਇਹ ਘਟਨਾਵਾਂ ਸੂਬੇ ਦੀ ਕਾਨੂੰਨ-ਵਿਵਸਥਾ 'ਤੇ ਵੱਡੇ ਸਵਾਲ ਖੜ੍ਹੇ ਕਰਦੀਆਂ ਹਨ। ਸਰਕਾਰ ਦੀ ਨਾਕਾਮੀ ਕਾਰਨ ਅੱਜ ਸਾਡਾ ਪੰਜਾਬ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਇਨ੍ਹਾਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਅਸੀਂ ਪੰਜਾਬ ਦੇ ਭਾਈਚਾਰੇ ਅਤੇ ਸ਼ਾਂਤੀ ਨੂੰ ਕਿਸੇ ਵੀ ਕੀਮਤ 'ਤੇ ਭੰਗ ਨਹੀਂ ਹੋਣ ਦਿਆਂਗੇ।
See More
VijayIndrSingla's tweet video.
connect_deep_
retweeted
Happy Sharma
@HappySharma_
about 1 month ago
HappySharma_'s tweet video.
connect_deep_
retweeted
Vijay Inder Singla
@VijayIndrSingla
about 1 month ago
40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਮੌਕੇ ਸਿੰਘ ਸ਼ਹੀਦਾਂ ਨੂੰ ਤਹਿ ਦਿਲੋਂ ਸਿਜਦਾ। ਸਿੱਖ ਇਤਿਹਾਸ ਅਜਿਹੇ ਸਿੰਘ ਸੂਰਮੇ ਰਹਿੰਦੀ ਦੁਨੀਆਂ ਤੱਕ ਕੌਮ ਨੂੰ ਪ੍ਰੇਰਨਾ ਦਿੰਦੇ ਰਹਿਣਗੇ।🙏
connect_deep_
retweeted
Vijay Inder Singla
@VijayIndrSingla
about 1 month ago
ਜੈ ਮਾਤਾ ਦੀ! ਪਟਿਆਲਾ ਵਿਖੇ ਕਰਵਾਏ ਗਏ 12ਵੇ ਵਿਸ਼ਾਲ ਭਗਵਤੀ ਜਾਗਰਣ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਮਾਂ ਨੈਣਾ ਦੇਵੀ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਮਾਤਾ ਦੇ ਭਵਨ ਦੀ ਰੌਣਕ ਅਤੇ ਸੰਗਤ ਦੀ ਅਥਾਹ ਸ਼ਰਧਾ ਦੇਖ ਕੇ ਮਨ ਨੂੰ ਬਹੁਤ ਸਕੂਨ ਅਤੇ ਸ਼ਾਂਤੀ ਮਿਲੀ। ਮੇਰੀ ਅਰਦਾਸ ਹੈ ਮਾਤਾ ਰਾਣੀ ਸਭ ਦੇ ਵਿਹੜਿਆਂ ਵਿੱਚ ਖੁਸ਼ੀਆਂ ਅਤੇ ਬਰਕਤਾਂ ਬਣਾਈ ਰੱਖਣ। ਜੈਕਾਰਾ ਮਾਂ ਨੈਣਾ ਦੇਵੀ ਦਾ, ਬੋਲ ਸੱਚੇ ਦਰਬਾਰ ਕੀ ਜੈ! #jaimatadi
See More
VijayIndrSingla's tweet video.
connect_deep_
retweeted
Vijay Inder Singla
@VijayIndrSingla
about 1 month ago
ਕਾਂਗਰਸ ਪਰਿਵਾਰ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਵੱਡੀ ਮੁਹਿੰਮ ਤਹਿਤ ਪਿੰਡ ਅਕੋਈ ਸਾਹਿਬ ਵਿਖੇ ਬੂਥ ਕਮੇਟੀ ਦੇ ਮੈਂਬਰਾਂ ਨਾਲ ਅਹਿਮ ਮੀਟਿੰਗ ਕੀਤੀ। ਵਰਕਰਾਂ ਦੇ ਅਥਾਹ ਜੋਸ਼ ਅਤੇ ਪਾਰਟੀ ਪ੍ਰਤੀ ਵਚਨਬੱਧਤਾ ਤੋਂ ਸਾਫ਼ ਹੈ ਕਿ ਹਲਕਾ ਸੰਗਰੂਰ ਵਿੱਚ ਕਾਂਗਰਸ ਦੀ ਜਿੱਤ ਦਾ ਪਰਚਮ ਲਹਿਰਾਉਣਾ ਤੈਅ ਹੈ। ਚੱਟਾਨ ਵਾਂਗ ਖੜ੍ਹੇ ਇਹ ਮਿਹਨਤੀ ਵਰਕਰ ਹੀ ਕਾਂਗਰਸ ਪਾਰਟੀ ਦੀ ਅਸਲ ਤਾਕਤ ਹਨ। #congress
See More
connect_deep_
retweeted
Vijay Inder Singla
@VijayIndrSingla
about 1 month ago
ਹਰ ਬੂਥ ਮਜ਼ਬੂਤ, ਕਾਂਗਰਸ ਦੀ ਜਿੱਤ ਯਕੀਨੀ! ਹਲਕਾ ਸੰਗਰੂਰ ਦੇ ਪਿੰਡ ਬਾਲੀਆਂ ਵਿਖੇ ਬੂਥ ਕਮੇਟੀ ਦੇ ਮੈਂਬਰਾਂ ਅਤੇ ਮਿਹਨਤੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ-ਵਟਾਂਦਰਾ ਹੋਇਆ ਅਤੇ ਚੋਣ ਰਣਨੀਤੀ ਸਾਂਝੀ ਕੀਤੀ ਗਈ।
#congress
connect_deep_
retweeted
Happy Sharma
@HappySharma_
about 1 month ago
HappySharma_'s tweet video.
connect_deep_
retweeted
Happy Sharma
@HappySharma_
about 1 month ago
Bhagat Singh in Punjab, Gandhi Ji in Gujarat — respect ya political convenience? Kejriwal ki politics mein ideals kam, optics zyada lagte hain: pehle narrative banao, phir power lo. Sawal simple hai — voters inspire ho rahe hain, ya mislead?
connect_deep_
retweeted
Vijay Inder Singla
@VijayIndrSingla
about 1 month ago
ਅੱਜ ਚੰਗਾਲ ਮੰਡੀ ਦਾ ਦੌਰਾ ਕਰਕੇ ਫਸਲ ਦੀ ਖਰੀਦ ਦੇ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਮੰਡੀ ਵਿੱਚ ਦਿਨ-ਰਾਤ ਪਸੀਨਾ ਵਹਾ ਰਹੇ ਆਪਣੇ ਮਿਹਨਤੀ ਕਿਸਾਨ ਭਰਾਵਾਂ, ਆੜ੍ਹਤੀਆਂ ਅਤੇ ਮਜ਼ਦੂਰ ਸਾਥੀਆਂ ਨਾਲ ਗੱਲਬਾਤ ਕਰਕੇ ਜ਼ਮੀਨੀ ਹਕੀਕਤ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਨੇੜਿਓਂ ਸਮਝਿਆ। ਬੜੇ ਦੁੱਖ ਦੀ ਗੱਲ ਹੈ ਕਿ ਕੱਲ੍ਹ ਮੰਡੀ ਵਿੱਚੋਂ ਭਰੇ ਗਏ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਦੇ ਦੋ ਟਰੱਕ ਮਹਿਜ਼ ਇਹ ਕਹਿ ਕੇ ਵਾਪਿਸ ਮੋੜ ਦਿੱਤੇ ਗਏ ਕਿ ਇਸ ਵਿੱਚ ਨਮੀ ਜ਼ਿਆਦਾ ਹੈ। ਦੂਜੇ ਪਾਸੇ, ਮੰਡੀਆਂ ਵਿੱਚ ਕੰਮ ਕਰ ਰਹੇ ਮਜ਼ਦੂਰ ਸਾਥੀਆਂ, ਜਿਹਨਾਂ ਦੀ ਗੁਜ਼ਾਰਾ ਹੀ ਰੋਜ਼ ਦੇ ਕੰਮ ਨਾਲ ਚੱਲਦਾ ਹੈ, ਉਨ੍ਹਾਂ ਨੂੰ ਬਣਦਾ ਮੇਹਨਤਾਨਾ ਨਹੀਂ ਦਿੱਤਾ ਜਾ ਰਿਹਾ, ਜੋ ਕਿ ਸਰਾਸਰ ਬੇਇਨਸਾਫ਼ੀ ਹੈ। ਇਸ ਸਾਰੇ ਹਾਲਾਤ ਦੇ ਬਾਵਜੂਦ, ਮੌਜੂਦਾ ਸਰਕਾਰ ਦਾ ਰਵੱਈਆ ਬੇਹੱਦ ਲਾਪਰਵਾਹ ਅਤੇ ਸੰਵੇਦਨਹੀਣ ਬਣਿਆ ਹੋਇਆ ਹੈ। ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਅਤੇ ਉਸਨੂੰ ਮੰਡੀਆਂ ਵਿੱਚ ਖੱਜਲ-ਖੁਆਰ ਹੋ ਰਹੇ ਅੰਨਦਾਤੇ ਅਤੇ ਮਜ਼ਦੂਰਾਂ ਦੀ ਕੋਈ ਪਰਵਾਹ ਨਹੀਂ ਹੈ। ਮੈਂ ਆਪਣੇ ਸਾਥੀਆਂ ਸਮੇਤ ਕਿਸਾਨ ਭਰਾਵਾਂ ਅਤੇ ਮਜ਼ਦੂਰਾਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਪਾਰਟੀ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਅਸੀਂ ਕਿਸੇ ਵੀ ਕੀਮਤ 'ਤੇ ਕਿਸਾਨਾਂ ਦੀ ਫ਼ਸਲ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦੇਵਾਂਗੇ।
See More
connect_deep_
retweeted
Vijay Inder Singla
@VijayIndrSingla
about 1 month ago
ਚੰਗਾਲ ਮੰਡੀ ਦੀ ਘਟਨਾ ਨੇ ਮੌਜੂਦਾ ਸਰਕਾਰ ਦੀ "ਨਿਰਵਿਘਨ ਖਰੀਦ" ਦੀ ਪੋਲ ਖੋਲ੍ਹ ਦਿੱਤੀ ਹੈ। ਕਾਗਜ਼ਾਂ 'ਚ ਖਰੀਦੀ ਤਾਂ ਦਿਖਾਈ ਜਾ ਰਹੀ ਹੈ , ਪਰ ਅਸਲੀਅਤ ਵਿੱਚ 'ਨਮੀ' ਦਾ ਬਹਾਨਾ ਲਾ ਕੇ 2 ਟਰੱਕਾ ਚ ਭਰੀ ਫਸਲ ਵਾਪਸ ਮੋੜ ਦਿੱਤੀ ਗਈ ਹੈ। ਇੱਕ ਪਾਸੇ ਸਿਰ 'ਤੇ ਮੀਂਹ ਦਾ ਖਤਰਾ ਹੈ, ਅਤੇ ਦੂਜੇ ਪਾਸੇ ਸਾਡੇ ਕਿਸਾਨ, ਮਜ਼ਦੂਰ ਅਤੇ ਆੜ੍ਹਤੀਏ ਭਰਾ ਮੰਡੀਆਂ ਵਿੱਚ ਰੁਲ ਰਹੇ ਹਨ। ਇਹ ਸਿਸਟਮ ਦੀ ਬਹੁਤ ਵੱਡੀ ਨਾਕਾਮੀ ਹੈ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ, ਮੈਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਸੁਲਝਾਉਣ ਲਈ ਦਖਲ ਦੇਣਾ ਪਿਆ। ਮੇਰੀ ਜ਼ਿੰਮੇਵਾਰੀ ਮੇਰੇ ਲੋਕਾਂ ਪ੍ਰਤੀ ਹੈ, ਅਤੇ ਮੈਂ ਆਪਣੀ ਹਰ ਸੰਭਵ ਸਮਰੱਥਾ ਵਿੱਚ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗਾ ਕਿ ਮੇਰੇ ਭਰਾਵਾਂ ਦੀ ਖੂਨ-ਪਸੀਨੇ ਦੀ ਕਮਾਈ ਇਸ ਤਰ੍ਹਾਂ ਬਰਬਾਦ ਨਾ ਹੋਵੇ।
See More
VijayIndrSingla's tweet video.
Last Seen Users on Sotwe
Evelyn Claire
Seen from
Turkey
Khan Vlog
Seen from
Pakistan
ꜱᴡᴇᴇᴛ ᴘᴇɴꜱ࿐
Seen from
Turkey
裏垢熟女けい
Guru Cabul
Seen from
Indonesia
Ana
Seen from
France
Ninja
Seen from
Turkey
Sikicİ
Seen from
Turkey
Trans X
Seen from
Norway
Chubben - Northwest UK
Seen from
Turkey
Trends for you
1
Knicks
Under 10K tweets
2
Sorsby
Under 10K tweets
3
Good Tuesday
Under 10K tweets
4
Corbin
Under 10K tweets
5
Mormons
Under 10K tweets
6
NCAA
Under 10K tweets
7
California
Under 10K tweets
8
#NBAFinals
Under 10K tweets
9
Belfast
Under 10K tweets
10
Xbox
Under 10K tweets
Most Popular Users
1
Elon Musk
@elonmusk
240.2M followers
2
Barack Obama
@barackobama
119.3M followers
3
Donald J. Trump
@realdonaldtrump
111.6M followers
4
Cristiano Ronaldo
@cristiano
109.1M followers
5
Narendra Modi
@narendramodi
107M followers
6
Rihanna
@rihanna
97.3M followers
7
NASA
@nasa
92.1M followers
8
Justin Bieber
@justinbieber
90.6M followers
9
KATY PERRY
@katyperry
86.9M followers
10
Taylor Swift
@taylorswift13
80.7M followers
11
Lady Gaga
@ladygaga
72.3M followers
12
Kim Kardashian
@kimkardashian
69.4M followers
13
Virat Kohli
@imvkohli
68.7M followers
14
YouTube
@youtube
68.6M followers
15
Bill Gates
@billgates
63.5M followers
16
The Ellen Show
@theellenshow
62.5M followers
17
CNN
@cnn
61.9M followers
18
Neymar Jr
@neymarjr
61.3M followers
19
X
@x
60.9M followers
20
Selena Gomez
@selenagomez
60M followers
Olivia
Online
✨
⭐
💫