Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Devinder Singh Badesha
@DevinderBadesha
(Director) Punjab water resources Management and development corporation Limited Punjab Government
Sangrur, Punjab, India
Joined September 2017
56
Following
132
Followers
740
Posts
Devinder Singh Badesha
@DevinderBadesha
about 13 hours ago
CM ਮਾਨ ਦੇ ਕੀਤਾ ਵਾਅਦਾ ਪੁਗਾ ਕੇ ਕਿਸਾਨਾਂ ਲਈ ਕੀਤੇ ਉਪਰਾਲਿਆਂ ਸਦਕਾ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾ ਕੇ ਕਿਸਾਨਾਂ ਦੇ ਸੁਪਨੇ ਨੂੰ ਸੱਚ ਕਰ ਦਿਖਾਇਆ ਹੈ। ਇਸ ਕਿਸਾਨ ਪੱਖੀ ਸੋਚ ਨਾਲ਼ ਕਿਸਾਨੀ ਦੇ ਦਿਨ ਬਦਲਣ ਲਈ ਧੰਨਵਾਦ ਕਰਦੇ ਨਹੀਂ ਥੱਕਦੇ ਕਿਸਾਨ।
DevinderBadesha's tweet video.
Devinder Singh Badesha
@DevinderBadesha
4 days ago
ਪੰਜਾਬ 'ਚ ਸਰਕਾਰੀ ਸਕੂਲਾਂ ਦਾ ਕਾਇਆ ਕਲਪ ਕਰਕੇ ਮਾਨ ਸਰਕਾਰ ਬੱਚਿਆਂ ਦਾ ਸੁਨ���ਿਰੀ ਭਵਿੱਖ ਯਕੀਨੀ ਬਣਾ ਰਹੀ ਹੈ। ਸਮਾਰਟ ਕਲਾਸਰੂਮ, ਬਿਹਤਰੀਨ ਅਧਿਆਪਕਾਂ ਤੋਂ ਲੈ ਕੇ ਪੜ੍ਹਨ ਦਾ ਵਧੀਆ ਮਾਹੌਲ ਬੱਚਿਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਦਾ ਹੈ !
@BhagwantMa
nn
@msisod
ia
DevinderBadesha's tweet video.
Devinder Singh Badesha
@DevinderBadesha
5 days ago
ਸਾਰੀਆਂ ਮਾਵਾਂ-ਭੈਣਾਂ ਨੂੰ ਰੱਖੜੀ ਦੀਆਂ ਮੁਬਾਰਕਾਂ ਅਤੇ ਸ਼ਗਨ!🙏🏻 ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸਨਮਾਨ ਰਾਸ਼ੀ ਦੀ ਤੀਜੀ ਕਿਸ਼ਤ, ਇਸ ਵਾਰ ਤੁਹਾਡਾ ਭਰਾ ਅਤੇ ਪੁੱਤਰ 1 ਤਰੀਕ ਦੀ ਬਜਾਏ 28 ਤਰੀਕ ਨੂੰ ਰੱਖੜੀ ਦੇ ਦਿਨ ਹੀ ਸਭ ਦੇ ਖਾਤਿਆਂ 'ਚ ਪਹੁੰਚਾ ਦੇਵੇਗਾ।
DevinderBadesha's tweet video.
Devinder Singh Badesha
@DevinderBadesha
7 days ago
CM ਮਾਨ ਨੇ ਪਟਿਆਲਾ ਦੇ ਦੇਧਨਾ ਤੋਂ ਕੀਤਾ 500+ ਸ਼ਾਨਦਾਰ ਖੇਡ ਮੈਦਾਨਾਂ ਦਾ ਉਦਘਾਟਨ!! 👉🏻 ਕਿਹਾ, 6 ਹਜ਼ਾਰ ਪਿੰਡਾਂ ‘ਚ ਬਣ ਰਹੇ ਨੇ ਸ਼ਾਨਦਾਰ ਜਿੰਮ 👉🏻 ਦੁਬਾਰਾ ਬਣਾਈ ਜਾਵੇਗੀ ਪਾਤੜਾਂ ਦੀ ਅਨਾਜ ਮੰਡੀ 👉🏻 ਸ਼ੁਤਰਾਣਾ ਹਲਕੇ ‘ਚ ₹24 ਕਰੋੜ ਦੀ ਲਾਗਤ ਨਾਲ਼ ਬਣਾਏ ਜਾਣਗੇ 2 ਨਵੇਂ ਹਸਪਤਾਲ
DevinderBadesha's tweet video.
Who to follow
Harwinder Punjab
@FerokeHarwinder
Social Media Incharge Malwa West Zone. (Punjab )
Adv.Ms.Veerpal Kaur Chahal
@chahal_veerpal
Social worker,Senior Leader Aam Aadmi Party Patiala.
AAP🇦🇶 REKHA MANI SHARMA ( PATHANKOT)
@aap_mani
POLITICIAN
Devinder Singh Badesha
@DevinderBadesha
8 days ago
ਮਾਨ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਕੀਤੀਆਂ ਇਤਿਹਾਸਿਕ ਕਰਵਾਈਆਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ‘ਚੋਂ ���ੱਢ ਕੇ ਨਸ਼ਾ ਮੁਕਤ ਪੰਜਾਬ ਵੱਲ ਲੈ ਕੇ ਜਾ ਰਹੀਆਂ ਹਨ। ਮਾਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਬਜ਼ੁਰਗਾਂ ਨੇ ਕਰ ਦਿੱਤੀ 2027 ਦੀ ਭਵਿੱਖਬਾਣੀ।
DevinderBadesha's tweet video.
Devinder Singh Badesha
@DevinderBadesha
8 days ago
@ArvindKejriwal
@msisodia
@BhagwantMann
Devinder Singh Badesha
@DevinderBadesha
9 days ago
ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਬਣੀ CM ਭਗਵੰਤ ਮਾਨ ਦੀ 'ਕੰਮ ਦੀ ਰਾਜਨੀਤੀ' ��ਤੇ ਇਸੇ ਕਰ ਕੇ ਹਰ ਖੇਤਰ 'ਚ ਦਿੱਤੀਆਂ ਸਹੂਲਤਾਂ ਲਈ ਪੰਜਾਬ ਵਾਸੀਆਂ ਦੇ ਮੂੰਹੋਂ ਆਪ-ਮੁਹਾਰੇ ਨਿੱਕਲਦੀਆਂ ਸਿਫ਼ਤਾਂ
DevinderBadesha's tweet video.
Devinder Singh Badesha
@DevinderBadesha
12 days ago
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ ਚੌਥਾ - 5 ਸਤੰਬਰ ਤੋਂ ਹੋਣਗੀਆਂ ਸ਼ੁਰੂ! 38 ਕਿਸਮ ਦੇ ਖੇਡ ਮੁਕਾਬਲਿਆਂ ਵਿੱਚ ਤਕਰੀਬਨ 10 ਲੱਖ ਖਿਡਾਰੀ ਲੈਣਗੇ ਹਿੱਸਾ, 3 ਪੀੜ੍ਹੀਆਂ ਦਿਖਾਉਣਗੀਆਂ ਆਪਣਾ ਖੇਡਾਂ ਦਾ ਹੁਨਰ ਅਤੇ ਪੈਰਾ ਖਿਡਾਰੀਆਂ ਦੇ ਵੀ ਹੋਣਗੇ ਮੁਕਾਬਲੇ
DevinderBadesha's tweet video.
Devinder Singh Badesha
@DevinderBadesha
12 days ago
ਮਾਨ ਸਰਕਾਰ ਨੇ 4 ਸਾਲਾਂ ਵਿੱਚ ਜਿੰਨੇ ਕੰਮ ਕਰਕੇ ਦਿਖਾ ਦਿੱਤੇ, ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਵਿੱਚ ਵੀ ਨਹੀਂ ਕੀਤੇ। ਲੋਕ ਪੱਖੀ ਕੰਮਾਂ ਦੀ ਸਿਫ਼ਤ ਕਰਦਿਆਂ ਬਜ਼ੁਰਗ ਦੇ ਰਹੇ CM ਮਾਨ ਨੂੰ ਦੁਆਵਾਂ। ਕਹ��ੰਦੇ, ਇਹੋ ਸਰਕਾਰ ਦੁਬਾਰਾ ਲਿਆਉਣੀ…
DevinderBadesha's tweet video.
Devinder Singh Badesha
@DevinderBadesha
14 days ago
ਮਾਵਾਂ-ਭੈਣਾਂ ਦੀਆਂ ਅਸੀਸਾਂ ਬੇਸ਼ੁਮਾਰ, 2027 'ਚ ਮੁੜ ਆਵੇਗੀ ਮਾਨ ਸਰਕਾਰ! ਮਾਵਾਂ-ਭੈਣਾਂ ਦੀਆ�� ਖ਼ੁਸ਼ੀਆਂ 'ਚ ਹਰ ਵੇਲ਼ੇ ਸ਼ਾਮਲ ਰਹਿੰਦਾ ਹੈ CM ਭਗਵੰਤ ਮਾਨ ਦਾ ਨਾਂ, ਸੁਣੋ ਇਸ ਵਾਰੀ ਇਹਨਾਂ ਨੇ ਬੋਲੀ ਪਾ ਕੇ ਕਿਵੇਂ ਜਤਾਈ ਆਪਣੀ ਖ਼ੁਸ਼ੀ
DevinderBadesha's tweet video.
Devinder Singh Badesha
@DevinderBadesha
17 days ago
ਮਾਨ ਸਰਕਾਰ ਸਮੇਂ-ਸਮੇਂ 'ਤੇ ਕਰਦੀ ਰਹੀ ਕੇਂਦਰ ਤੋਂ ਰੋਕੇ RDF ਦੇ ਪੈਸੇ ਦੀ ਮੰਗ !! ਕੈਬਿਨੇਟ ਮੰਤਰੀ ਹਰਪਾਲ ਚੀਮਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੇਂਦਰੀ ਕੈਬਿਨੇਟ ਮੰਤਰੀ ਦਾ ਝੂਠ ਕੀਤਾ ਬੇਨਕਾਬ
DevinderBadesha's tweet video.
Devinder Singh Badesha
@DevinderBadesha
18 days ago
ਸੀਐਮ ਮਾਨ ਵੱਲੋਂ ਦਿੱਤੇ ਪੈਸਿਆਂ ਨਾਲ ਲਵਾਂਗੀ ਮਿਠਾਈ ਤੇ ਰੱਖੜੀ।
DevinderBadesha's tweet video.
Devinder Singh Badesha
@DevinderBadesha
20 days ago
ਪੰਜਾਬ ਵਿਰ��ਧੀ ਭਾਜਪਾ ਦਾ ਅਸਲ ਚਿਹਰਾ ਆਇਆ ਸਾਹਮਣੇ ❗️❗️
Devinder Singh Badesha
@DevinderBadesha
22 days ago
ਭਾਜਪਾ ਦੀ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਬੇਨਕਾਬ
DevinderBadesha's tweet video.
Devinder Singh Badesha
@DevinderBadesha
22 days ago
ਮਾਨ ਸਰਕਾਰ ਵੱਲੋਂ ਦਿੱਤੀ ਜਾ ਰਹੀ ₹3000 ਅਤੇ ₹4500 ਦੀ ਸਨਮਾਨ ਰਾਸ਼ੀ ਦਾ ਅਸ�� ਮੁੱਲ ਅਜਿਹੇ ਲੋੜਵੰਦ ਪਰਿਵਾਰਾਂ ਤੋਂ ਜਾਣੋ, ਜਿਹਨਾਂ ਦੀ ਮਾਨ ਸਰਕਾਰ ਨੇ ਰੋਜ਼ਾਨਾ ਜ਼ਿੰਦਗੀ ਨੂੰ ਸੁਧਾਰ ਦਿੱਤਾ ਹੈ
DevinderBadesha's tweet video.
Devinder Singh Badesha
@DevinderBadesha
25 days ago
ਅਨੇਕਾਂ ਸਰਕਾਰਾਂ ਦੀ ਕਾਰਗ਼ੁਜ਼ਾਰੀ ਦੇਖ ਚੁੱਕੇ ਬਜ਼ੁਰਗਾਂ ਵੱਲੋਂ CM ਭਗਵੰਤ ਮਾਨ ਦੇ ਕੰਮਾਂ ਦੀ ਰੱਜਵੀਂ ਸ਼ਲਾਘਾ, ਕਹਿੰਦੇ 2027 'ਚ ਦੁਬਾਰਾ ਸਰਕਾਰ ਬਣਾ ਰਹੇ CM ਮਾਨ ਚਾਹੇ ਲਿਖਵਾ ਲਓ ਸਾਡੇ ਤੋਂ
DevinderBadesha's tweet video.
Devinder Singh Badesha
@DevinderBadesha
25 days ago
2027 ਵਿੱਚ ਵੀ ਆਊਂਗਾ — ਮੁੱਖ ਮੰਤਰੀ ਭਗਵੰਤ ਮਾਨ।
DevinderBadesha's tweet video.
Devinder Singh Badesha
@DevinderBadesha
27 days ago
ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ E20 ਵਾਪਸ ਲੈਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ। ਹੁਣ ਗੋਆ, ਗੁਜਰਾਤ ਅਤੇ ਜੰਮੂ-ਕਸ਼ਮੀਰ ਵਿੱਚ ਵੀ ਸਾਡੇ ਵਿਧਾਇਕ E20 ਵਾਪਸ ਲੈਣ ਦਾ ਪ੍ਰਸਤਾਵ ਪੇਸ਼ ਕਰਨਗੇ। — ਅਰਵਿੰਦ ਕੇਜਰੀਵਾਲ, ਰਾਸ਼ਟਰੀ ਸੰਯੋਜਕ, AAP
#MarchAgainstForcedE20
DevinderBadesha's tweet video.
Devinder Singh Badesha
@DevinderBadesha
27 days ago
ਦੂਜਿਆਂ ‘ਤੇ ਇਲਜ਼ਾਮ ਲਾਉਣ ਨਾਲ਼ ਕਾਂਗਰਸ ਦੀ ਆਪਣੇ ਘਰ ਦੀ ਲੜਾਈ ਠੀਕ ਨਹੀਂ ਹੋਣੀ। ਮਾਨ ਸਰਕਾਰ ਦਾ ਧਿਆਨ ਆਪਣੇ ਕੰਮਾਂ ‘ਤੇ ਹੈ, ਦੂਜੀਆਂ ਪਾਰਟੀਆਂ ਦੀਆਂ ਅੰਦਰੂਨੀ ਲੜਾਈਆਂ ਵੱਲ ਨਹੀਂ…
DevinderBadesha's tweet video.
Devinder Singh Badesha
@DevinderBadesha
about 1 month ago
ਜ��ੀਰੋ ਬਿਜਲੀ ਬਿੱਲ, ਮੁਫ਼ਤ ਇਲਾਜ, ਖੇਤੀ ਲਈ ਨਿਰੰਤਰ ਪਾਣੀ ਅਤੇ ਸਤਿਕਾਰ ਯੋਜਨਾ ਵਰਗੀਆਂ ਸੁਵਿਧਾਵਾਂ ਸਦਕਾ ਅੱਜ ਸੂਬੇ ਦੇ ਹਰ ਘਰ ਵਿੱਚ ਖ਼ੁਸ਼ਹਾਲੀ ਆਈ ਹੈ। ਅਸੀਂ ਸਿਰਫ਼ ਵਾਅਦੇ ਨਹੀਂ ਕੀਤੇ, ਸਗੋਂ ਹਰ ਕੰਮ ਨੂੰ ਜ਼ਮੀਨੀ ਹਕੀਕਤ ਬਣਾਇਆ ਹੈ।
DevinderBadesha's tweet video.
Last Seen Users on Sotwe
Sangeet Bangla
Seen from
Indonesia
loveyou&me
Seen from
Turkey
ILBAM73
Seen from
United Kingdom
Walley_14
Seen from
Turkey
The Real Liso Backup
Seen from
Malaysia
disamakan
Seen from
Indonesia
paquito69
Seen from
Indonesia
SAMAR KHAN
Seen from
Poland
ด.ช.ขี้เงี่ยน อยากเลียหีแม่ยาย
Seen from
Thailand
Meerak Baloch
Seen from
United Arab Emirates
Trends for you
1
Joe Milton
Under 10K tweets
2
Lamine
Under 10K tweets
3
Havertz
Under 10K tweets
4
$CHUMP
Under 10K tweets
5
Kounde
Under 10K tweets
6
Data Centers
Under 10K tweets
7
Saka
Under 10K tweets
8
Tzolis
Under 10K tweets
9
McGinn
Under 10K tweets
10
Mudryk
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
119M followers
3
Cristiano Ronaldo
@cristiano
113.9M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.6M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
89.7M followers
10
Taylor Swift
@taylorswift13
83.7M followers
11
Lady Gaga
@ladygaga
75.2M followers
12
Virat Kohli
@imvkohli
72.9M followers
13
Kim Kardashian
@kimkardashian
70.8M followers
14
YouTube
@youtube
68.8M followers
15
Neymar Jr
@neymarjr
65.9M followers
16
Bill Gates
@billgates
64.9M followers
17
Selena Gomez
@selenagomez
62.8M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫