Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Pardeep duggal
@DuggalAAP
ਆਮ ਆਦਮੀ ਦੇ ਨਾਲ ਇਕ ਆਮ ਆਦਮੀ ।
Joined March 2016
34
Following
23
Followers
883
Posts
Pardeep duggal
@DuggalAAP
about 8 hours ago
ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਫਿਲੋਰ ਵਿਖੇ ਕਰਵਾਏ ਗਏ ਪਾਵਨ ਕੀਰਤਨ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ 🙏🙏🙏
DuggalAAP's tweet video.
Pardeep duggal
@DuggalAAP
about 10 hours ago
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਫਿਲੋਰ ਵਿਖੇ ਕਰਵਾਏ ਗਏ ਪਾਵਨ ਕੀਰਤਨ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ 🙏
Pardeep duggal
@DuggalAAP
about 12 hours ago
ਨਸ਼ਿਆਂ ਤੋਂ ਦੂਰ ਖੇਡਾਂ ਅਤੇ ਤੰਦਰੁਸਤੀ ਦੇ ਨੇੜੇ ਇਹੀ ਹੈ ਰੰਗਲੇ ਪੰਜਾਬ ਦੀ ਪਛਾਣ ਪੰਜਾਬ Youth Run 2026 ਵਿੱਚ ਜਲੰਧਰ ਦੀਆਂ ਸੜ���ਾਂ ‘ਤੇ ਨਜ਼ਰ ਆਇਆ ਜੋਸ਼ ਜਜ਼ਬਾ ਤੇ ਇਲਾਕਾ ਵਾਸੀਆਂ ਦਾ ਭਾਰੀ ਇਕੱਠ, ਬੱਚਿਆਂ ਨੌਜਵਾਨਾਂ ਅਤੇ ਬਜ਼ੁਰਗਾਂ ਤੱਕ, ਹਰ ਉਮਰ ਦੇ ਲੋਕਾਂ ਦੀ ਸ਼ਮੂਲੀਅਤ ਨੇ ਦਿੱਤਾ ਤੰਦਰੁਸਤ ਅਤੇ ਨਸ਼ਾ ਮੁਕਤ ਪੰਜਾਬ ਦਾ ਸੁਨੇਹਾ
See More
DuggalAAP's tweet video.
Pardeep duggal
@DuggalAAP
1 day ago
ਬੱਚਿਆਂ ਨੂੰ ਬਿਹਤਰੀਨ ਸਿੱਖਿਆ ਮੁਹੱਈਆ ਕਰਾਉਣਾ ਮਾਨ ਸਰਕਾਰ ਦੀ ਤਰਜੀਹ ਹੈ ਇਸੇ ਤਹਿਤ ਸਰਕਾਰੀ ਸਕੂਲਾਂ 'ਚ ਬਿਹਤਰੀਨ ਅਧਿਆਪਕਾਂ ਦੇ ਨਾਲ਼-ਨਾਲ਼ ਨੂੰ ਹਰ ਸਹੂਲਤ ਮੁਹੱਈਆ ਕਰਵਾ ਕੇ ਬੱਚਿਆਂ ਦਾ ਸੁਨਹਿਰੀ ਭ��ਿੱਖ ਯਕੀਨੀ ਬਣਾਇਆ ਜਾ ਰਿਹਾ ਹੈ।
DuggalAAP's tweet video.
Who to follow
SHARNJIT GILL, Banker / Top Mortgage Broker
@SharnjitTop
Ex Senior Bank Manager Ludhiana, Jairpur & London UK & Bank of Montreal Ex Manager, Surrey BC & Abbotsford BC CANADA. Top Mortgage Broker in Canada 12 Years
Harminder Bakshi
@HarminderBakshi
Chairman psidc. Punjab ...
A.S.Khan.Lassoi ⏩
@khanlassoi49
Volunteer Aam Aadmi Party Punjab Ex Media Incharge Zone Fatehgarh Sahib
Pardeep duggal
@DuggalAAP
2 days ago
ਸੜਕ ਸੁਰੱਖਿਆ ਫੋਰਸ (SSF) ਨੇ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਵੱਡੇ ਪੱਧਰ 'ਤੇ ਘਟਾ ਕੇ, ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਭਵਿੱਖ ਦਾ ਤੋਹਫ਼ਾ ਦਿੱਤਾ ਹੈ...ਪੰਜਾਬੀਆਂ ਦੀ ਜਾਨ-ਮਾਲ ਦੀ ਰਾਖੀ ਹੀ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਅਸੀਂ ਹਰ ਪਲ ਤੁਹਾਡੀ ਸੇਵਾ ਅਤੇ ਸੁਰੱਖਿਆ ਲਈ ਵਚਨਬੱਧ ਹਾਂ...
See More
Pardeep duggal
@DuggalAAP
3 days ago
ਆਮ ਆਦਮੀ ਪਾਰਟੀ ਦੇ ਯੋਧੇ ਅਤੇ ਮੇਰੇ ਵੀਰ ਜਸਵੀਰ ਸਿੰਘ ਜਲਾਲਪੁਰੀ ਨੂੰ ਪੰਜਾਬ ਸਰਕਾਰ ਵੱਲੋਂ ਮਾਰਕੇਟ ਕਮੇਟੀ ਮਹਿਤਪੁਰ ਦਾ ਚੇਅਰਮੈਨ ਨਿਯੁਕਤ ਕਰਨ ਉਪਰੰਤ ਅਹੁਦਾ ਸੰਭਾਲਿਆ ਗਿਆ।
#ਫਿਰਆਏਗੀਆਪਦੀਸਰਕਾਰਇਸਵਾਰ100ਪਾਰ
#ArvindKejriwal
#BhagwantMann
#ManishSisodia
#DeepakChauhan
DuggalAAP's tweet video.
Pardeep duggal
@DuggalAAP
3 days ago
ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀ ਕੀਤੀ ਜਾ ਰਹੀ ਕਾਇਆ ਕਲਪ
#education
#aamadmipartypunjab
DuggalAAP's tweet video.
Pardeep duggal
@DuggalAAP
4 days ago
ਆਮ ਆਦਮੀ ਪਾਰਟੀ ਦੇ ਯੋਧੇ ਅਤੇ ਮੇਰੇ ਵੀਰ ਜਸਵੀਰ ਸਿੰਘ ਜਲਾਲਪੁਰੀ ਨੂੰ ਪੰਜਾਬ ਸਰਕਾਰ ਵੱਲੋਂ ਮਾਰਕੇਟ ਕਮੇਟੀ ਮਹਿਤਪੁਰ ਦਾ ਚੇਅਰਮੈਨ ਨਿਯੁਕਤ ਕਰਨ ਉਪਰੰਤ ਅਹੁਦਾ ਸੰਭਾਲਿਆ ਗਿਆ।
Pardeep duggal
@DuggalAAP
4 days ago
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ ਚੌਥਾ - 5 ਸਤੰਬਰ ਤੋਂ ਹੋਣਗੀਆਂ ਸ਼ੁਰੂ! 38 ਕਿਸਮ ਦੇ ��ੇਡ ਮੁਕਾਬਲਿਆਂ ਵਿੱਚ ਤਕਰੀਬਨ 10 ਲੱਖ ਖਿਡਾਰੀ ਲੈਣਗੇ ਹਿੱਸਾ, 3 ਪੀੜ੍ਹੀਆਂ ਦਿਖਾਉਣਗੀਆਂ ਆਪਣਾ ਖੇਡਾਂ ਦਾ ਹੁਨਰ ਅਤੇ ਪੈਰਾ ਖਿਡਾਰੀਆਂ ਦੇ ਵੀ ਹੋਣਗੇ ਮੁਕਾਬਲੇ
DuggalAAP's tweet video.
Pardeep duggal
@DuggalAAP
4 days ago
ਪੰਜਾਬ ਵਿੱਚ ਸ਼ਾਨਦਾਰ ਸੜਕਾਂ ਬਣਾ ਕੇ ਮਾਨ ਸਰਕਾਰ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ‘ਤੇ ਖਰਾ ਉੱਤਰ ਰਹੀ ਹੈ। ਨਵੀਆਂ ਬਣਾਈਆਂ ਮਲਾਈ ਵਰਗੀਆਂ ਸੜਕਾਂ ਲਈ ਧੰਨਵਾਦ ਕਰਦੇ ਨਹੀਂ ਥੱਕਦੇ ਲੋਕ।
DuggalAAP's tweet video.
Pardeep duggal
@DuggalAAP
5 days ago
ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੇ ਦੇਸ਼ 'ਚ ਵਧਾਇਆ ਪੰਜਾਬ ਦਾ ਮਾਣ!
#PunjabSchoolsTransforming
Pardeep duggal
@DuggalAAP
6 days ago
ਪਰਮਾਤਮਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
DuggalAAP's tweet video.
Pardeep duggal
@DuggalAAP
6 days ago
ਮਹਿਜ਼ 5 ਮਿੰਟ 20 ਸਕ���ੰਟ ਦੇ ਰਿਕਾਰਡ ਰਿਸਪਾਂਸ ਟਾਈਮ ਨਾਲ ਮੌਕੇ ’ਤੇ ਪਹੁੰਚ ਕੇ ਮੁੱਢਲੀ ਸਹਾਇਤਾ ਦੇਣ ਵਾਲੀ ‘ਸੜਕ ਸੁਰੱਖਿਆ ਫ਼ੋਰਸ’ (SSF) ਨੇ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ 50 ਫ਼ੀਸਦ ਤੱਕ ਘਟਾ ਦਿੱਤਾ ਹੈ। ਪੰਜਾਬ ਦੀ ਇਹ ਪਹਿਲਕਦਮੀ ਹੋਰਨਾਂ ਸੂਬਿਆਂ ਲਈ ਵੀ ਵੱਡੀ ਪ੍ਰੇਰਣਾ ਬਣ ਰਹੀ ਹੈ।
DuggalAAP's tweet video.
Pardeep duggal
@DuggalAAP
7 days ago
ਮਾਨ ਸਰਕਾਰ ਦੌਰਾਨ ਨੌਜਵਾਨਾਂ ਨੂੰ ਨੋ ਕੈਸ਼, ਨੋ ਫ਼ਰਮਾਇਸ਼ ਦੇ ਆਧਾਰ ‘ਤੇ ਮਿਲ ਰਹੀਆਂ ਸਰਕਾਰੀ ਨੌਕਰੀਆਂ ਪੰਜਾਬ ਦੇ ਭਵਿੱਖ ਦਾ ਨਵਾਂ ਸਵੇਰਾ ਹਨ।
DuggalAAP's tweet video.
Pardeep duggal
@DuggalAAP
7 days ago
ਜੈ ਜਵਾਨ, ਜੈ ਕਿਸਾਨ🇮🇳 ਮੋਰਿੰਡਾ, ਪਟਿਆਲਾ, ਲੁਧਿਆਣਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸੜਕਾਂ 'ਤੇ 'ਆਪ' ਪੰਜਾਬ ਦੇ ਯੂਥ ਵਿੰਗ ਵੱਲੋਂ ਕੱਢੀ ਯਾਤਰਾ ਨਾਲ਼ ਹਰ ਪਾਸੇ ਨਜ਼ਰ ਆਇਆ ਦੇਸ਼ਭਗਤੀ ਦਾ ਜਜ਼ਬਾ, 'ਆਪ' ਆਗੂਆਂ ਨਾਲ਼ ਇਲਾਕਾ ਵਾਸੀਆਂ ਨੇ ਕੀਤਾ ਮਹਾਨ ਅਜ਼ਾਦੀ ਘੁਲਾਟੀਆਂ ਨੂੰ ਨਮਨ
See More
DuggalAAP's tweet video.
Pardeep duggal
@DuggalAAP
8 days ago
Happy Birthday Arvind Kejriwal Sir ji 🙏 ਜਨਮਦਿਨ ਮੁਬਾਰਕ ਸਰ ਜੀ 🙏🙏🙏
Pardeep duggal
@DuggalAAP
9 days ago
ਦੇਸ਼ ਦੇ 80ਵੇਂ ਅਜ਼ਾਦੀ ਦਿਵਸ ਦੀਆਂ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਆਓ ਅੱਜ ਦੇ ਇਸ ਪਾਵਨ ਦਿਵਸ ਮੌਕੇ ਸੁਤੰਤਰ ਭਾਰਤ ਦਾ ਸੁਪਨਾ ਸਾਕਾਰ ਕਰਨ ਲਈ ਸੰਘਰਸ਼ ਤੇ ਕੁਰਬਾਨੀਆਂ ਕਰਨ ਵਾਲ਼ੇ ਸਮੂਹ ਦੇਸ਼ਭਗਤਾਂ ਦੇ ਤਿਆਗ ਨੂੰ ਨਮਨ ਕ��ੀਏ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਤੇ ਦੇਸ਼ ਦੀ ਤਰੱਕੀ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਅਹਿਦ ਲਈਏ
See More
Pardeep duggal
@DuggalAAP
9 days ago
ਭਗਵੰਤ ਮਾਨ ’ਤੇ ਕੋਈ ਸਵਾਲ ਨਹੀਂ ਚੁੱਕ ਸ��ਦਾ।
DuggalAAP's tweet video.
Pardeep duggal
@DuggalAAP
10 days ago
ਹੁਸ਼ਿਆਰਪੁਰ ਵਿਖੇ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਸਮਾਗਮ ਵਿੱਚ ਸ਼ਿਵ ਵੰਦਨਾ ਲਈ ਪਹੁੰਚੇ ਕੈਲਾਸ਼ ਖੇਰ ਨੇ ਮਾਨ ਸਰਕਾਰ ਵੱਲੋਂ ਤੀਰਥ ਯਾਤਰਾ ਦੇ ਕੀਤੇ ਵਿਸਥਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ‘ਆਪ’ ਦੇ ਕੌਮੀ ਕਨਵੀਨਰ
@ArvindKejriwal
ਜੀ ਦੇ ਯਤਨਾਂ ਦੀ ਸ਼ਲਾਘਾ ਕੀਤੀ।
DuggalAAP's tweet video.
Pardeep duggal
@DuggalAAP
11 days ago
ਮਾਨ ਸਰਕਾਰ ਪਹਿਲੀ ਅਜਿਹੀ ਸਰਕਾਰ ਹੈ, ਜਿਸ ਨੇ ਮੈਨੀਫੈਸਟੋ ਦਾ ਹਰ ਵਾਅਦਾ ਪੂਰਾ ਕੀਤਾ।
DuggalAAP's tweet video.
Last Seen Users on Sotwe
Hotwife Poppy
Seen from
Germany
مساج جده فلبين واندنوسين مساج جدة
Seen from
Saudi Arabia
مدام ريهام،؟؟؟43سنه
Seen from
Egypt
尋
Seen from
Germany
matureoutdoor
Seen from
Turkey
Lên small
Seen from
Vietnam
Trfantazifşa
Seen from
Turkey
GAY PORN POSTS
Seen from
Turkey
sophia!! ( But Gayer ) ❤️❤️
Seen from
United Kingdom
RASIM&MERVE EVLİ ÇİFT
Seen from
United States
Trends for you
1
Kushner
Under 10K tweets
2
Phillies
Under 10K tweets
3
Gordon
Under 10K tweets
4
Ashton Jeanty
Under 10K tweets
5
Lamine
Under 10K tweets
6
Kyle Kirkwood
Under 10K tweets
7
ilya
Under 10K tweets
8
Wyndham Clark
Under 10K tweets
9
#NASCAR
Under 10K tweets
10
Hocevar
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
119.1M followers
3
Cristiano Ronaldo
@cristiano
113.6M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.5M followers
7
NASA
@nasa
92.4M followers
8
Justin Bieber
@justinbieber
91.7M followers
9
KATY PERRY
@katyperry
89.5M followers
10
Taylor Swift
@taylorswift13
83.4M followers
11
Lady Gaga
@ladygaga
74.9M followers
12
Virat Kohli
@imvkohli
72.6M followers
13
Kim Kardashian
@kimkardashian
70.7M followers
14
YouTube
@youtube
68.8M followers
15
Neymar Jr
@neymarjr
65.6M followers
16
Bill Gates
@billgates
64.9M followers
17
Selena Gomez
@selenagomez
62.6M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.8M followers
Olivia
Online
✨
⭐
💫