Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Guri✍️
@Guri_0891
ਲਿਖਾਰੀ✍️ ਨੰਗਲ📍
Nangal, India
Joined December 2020
282
Following
274
Followers
6.8K
Posts
Pinned Tweet
Guri✍️
@Guri_0891
almost 5 years ago
ਮਾਂ ਜਿੰਨੀ ਸਵਾਦ ਰੋਟੀ 🤗 ਤੇ,ਬਾਪੂ ਜਿੰਨਾ ਸੋਹਣਾ ਘਰ ਇਸ ਦੁਨੀਆ ਚ ਕੋਈ ਨਹੀਂ ਬਣਾ ਸਕਦਾ💯💫
Guri✍️
@Guri_0891
over 2 years ago
@kaashchahalz
🔥🔥
Guri_0891
retweeted
Razz🌸
@razziinreallife
over 2 years ago
·
Brampton
ਸੋਚਦਿਆਂ ਸੋਚਦਿਆਂ ਗੱਲ ਸੋਚੀਂ ਖੋਰੇ ਕੀ ਸੋਚਦੀ ਹੋਉ ਉਹ ਸਾਡੇ ਬਾਰੇ…🤎🌸
Guri_0891
retweeted
𝗛𝗮𝗿𝗹𝗶𝘃 🦚
@harlivsandhu
over 2 years ago
ਤੇਰੇ ਖਿਆਲ ਵੀ ਅਖ਼ਬਾਰ 📰 ਵਰਗੇ ਨੇ, ਇੱਕ ਦਿਨ ਵੀ ਛੁੱਟੀ ਨਈ ਕਰਦੇ ❤️
Who to follow
𝐽𝑎𝑠🪐🐎
@jasx0008
⚔️🦅-ਕੋਊ ਕਿਸੀ ਕੋ ਰਾਜ ਨਾ ਦੇਹੈ, ਜੋ ਲੇਹੈ ਨਿਜ ਬਲ ਸੇ ਲੇਹੈ|𓄂| #SikhHumanRights | #JusticeForSidhuMooseWala | #FreeJaggiNow
Ramn_dip Singh
@Ramn_dip
#Sikh #Sikhi Waheguru ਭਲਾ ਕਰੀ ਸੱਭ ਦਾ .. #ਮਾਂ_ਬੋਲੀ_ਪੰਜਾਬੀ_ਜ਼ਿੰਦਾਬਾਦ - snap👻ramn-dip #neverforget1984
ਦੀਪ ਰੰਧਾਵਾ (ਦੋਆਬਾ) 🦅
@BeiMaan_21
#ਦੇਸ਼_ਪੰਜਾਬ #ਮਾਂ_ਬੋਲੀ_ਪੰਜਾਬੀ #FreeSikhPrisioners Believe in Humanity PB07/PB021 #ਦੁਆਬਾ_ਜ਼ੋਨ ☬ਨਿਰਭਉ ਨਿਰਵੈਰੁ☬ ਬੇਈਮਾਨ
Guri_0891
retweeted
Prabh Sidhu🇦🇺
@prabhsidhu123
over 3 years ago
ਮੁਲਾਕਾਤ ਉਹ ਤੇਰੀ ਮੈਨੂੰ ਅੱਜ ਵੀ ਨਹੀ ਭੁੱਲਦੀ ਖੌਰੇ ਕਿੰਨੀ ਵਾਰੀ ਚੇਤੇ ਕਰਕੇ ਅੱਖ ਰਹੇ ਡੁੱਲਦੀ ਸਭ ਜਾਣ ਕੇ ਵੀ ਅਣਜਾਣ ਰਹਾਂ ਬਣਦੀ ਤੇਰੀ ਵੀ ਤਾਂ ਸੀ ਮਜ਼ਬੂਰੀ ਦਿਲ ਇਹ ਕਹਿਲਾਂ ਅੱਜ ਵੀ ਰੱਖੀ ਅੱਖਾਂ ਵਿੱਚ ਤਸਵੀਰ ਤੇਰੀ ਫੋਨ ਚੋ ਕਰੀ ਡੀਲੀਟ ਜਿਹੜੀ ਕੁਝ ਸਮਾਂ ਪਹਿਲਾਂ ਸਿੱਧੂ…😊
Guri_0891
retweeted
Prabh Sidhu🇦🇺
@prabhsidhu123
almost 3 years ago
ਖਾਮੋਸ਼ ਰਹਿਣ ਨੂੰ ਦਿਲ ਕਰਦਾ ਏ ਸੋਚਾਂ ਦਾ ਸਭ ਛੱਡ ਕੇ ਘੇਰਾ ਖੁਦ ਨਾਲੋਂ ਹੀ ਮੈਂ ਵਿਛੜੀ ਫਿਰਦੀ ਉਖੜਿਆ ਫਿਰਦਾ ਮਨ ਵੀ ਮੇਰਾ ਰੂਹ ਮੇਰੀ ਨੂੰ ਚੈਨ ਨਾ ਆਵੇ ਚਾਹੇ ਹੱਸਦਾ ਦਿੱਸਦਾ ਚੇਹਰਾ ਦਿਲ ਅੰਦਰੋ ਅੰਦਰ ਘੱਟਦਾ ਰਹਿੰਦਾ ਖੌਰੇ ਕੀ ਗੁਆਚਿਆ ਮੇਰਾ ਸਿੱਧੂ…✍🏻
Guri✍️
@Guri_0891
about 3 years ago
@ishhhhh_27
😂
Guri_0891
retweeted
Stubborn_Sardarni🌸
@preet_tweetzz56
about 3 years ago
ਬਹਿ ਹੀ ਗਿਆ ਵਕਤ ਦੇ ਸੈਲਾਬ ਚ ਰਿਸ਼ਤਿਆਂ ਦਾ ਗਰੂਰ ਬਹੁਤ ਚਾਹਿਆ ਸੀ ਕਿ ਆਪਣਿਆਂ ਨੂੰ ਕਦੇ ਛੱਡਾਂਗੇ ਨਹੀਂ🍂...
#limit
Guri_0891
retweeted
💪ਮਨਰਾਜ ਪ੍ਰੀਤ ਕੌਰ🔥👑
@Manuk229
about 3 years ago
ਜਿਨਾਂ ਨੇ ਦਿਲ ਖੋਲ ਕੇ ਅੱਗੇ ਰੱਖਤੇ ਹੋਣ ਉਹਨਾਂ ਨਾਲ ਚੌਰੀਆਂ ਨਹੀਂ ਕਮਾਈ ਦਿਆਂ
Guri✍️
@Guri_0891
about 3 years ago
ਦੁੱਖ ਇਹ ਨਹੀਂ ਕਿ ਪਿਆਰ ਹੋ ਗਿਆ 😇 ਦੁੱਖ ਇਹ ਹੈ ਕਿ ਭੁਲਾਇਆ ਨਹੀਂ ਜਾ ਰਿਹਾ 🖤🥀
Guri_0891
retweeted
JASSKAHERU001✨🤍
@Sardaarsaab_001
about 3 years ago
ਗੱਲ ਛੋਟੀ ਜਿਹੀ ਏ ਪਰ ਮਤਲਬ ਬਹੁਤ ਡੂੰਘਾ 💯💎
#ਕਦੇ_ਹੰਕਾਰ_ਨਾ_ਕਰੋ
Sardaarsaab_001's tweet video.
Guri_0891
retweeted
Stubborn_Sardarni🌸
@preet_tweetzz56
about 3 years ago
ਮੁਸ਼ਕਿਲਾਂ ਨੇ ਮੇਰੇ ਨਾਲ ਮੈਂ ਕਲੀ ਥੋੜ੍ਹੀ ਆਂ ਦੁੱਖਾਂ ਦੀ ਦੁਕਾਨ ਚੁੱਕੀ ਫਿਰਦੇ ਨੇ ਲੋਕੀ ਮੈਂ ਕੋਈ ਅਵੱਲੀ ਥੋੜ੍ਹੀ ਆਂ ਏਨੀ ਛੇਤੀ ਕਿਥੇ ਭਰਦੇ ਨੇ ਜ਼ਖਮ ਇਸ਼ਕ ਦੇ ਤੂੰ ਲਾਹ ਕੇ ਸੁੱਟ ਦੇਣੀ ਮੈਂ ਮੁੰਦਰੀ ਥੋੜੀ ਆਂ ਤੂੰ ਮੇਰੀ ਮੁਹੱਬਤ ਦਾ ਤਮਾਸ਼ਾ ਬਣਾ ਛੱਡਿਆ ਮੈਂ ਤੇਰੀ ਚਲਾਕੀ ਨਾ ਸਮਝਾ ਝਲੀ ਥੋੜ੍ਹੀ ਆਂ
Guri_0891
retweeted
Stubborn_Sardarni🌸
@preet_tweetzz56
about 3 years ago
ਕਿਸੇ ਨੂੰ ਨਹੀਂ ਦੱਸਣਾ ਮੇਰੇ ਅੰਦਰ ਕਿੰਨੀ ਤਕਲੀਫ ਆ ਮੇਰੇ ਚਿਹਰੇ ਤੇ ਹਾਸਾ ਅੰਦਰ ਵੜਦੀ ਚੀਕ ਆ
Guri_0891
retweeted
Guri✍️
@Guri_0891
over 4 years ago
ਤੂੰ ਸੁਪਨੇ ਚ ਆਉਣੋ ਹਟਜਾ🤗 ਤੈਨੂੰ ਜਿੰਦਗੀ ਚ ਲਿਆਉਣਾ ਚਾਉਦੇਂ ਆ❣️💫
Guri_0891
retweeted
ً
@gloryyistic
over 4 years ago
ਕਿਸੇ ਦਾ ਪਿਆਰ ਪਾਵਣ ਨੂੰ, ਭਲਾ ਕੋਈ ਕਿ ਨਹੀਂ ਕਰਦਾ..🌻
Guri_0891
retweeted
❦︎ ਜਜ਼ਬਾਤੀ ਜਹੀ❦︎✍🏻( ÑØØŔ)
@Mehragirl2
over 3 years ago
ਜ਼ਿੰਦਗੀ ਦੀਆਂ ਰਾਹਾਂ ਵਿੱਚ ਅਕਸਰ ਏਦਾਂ ਹੋ ਜਾਂਦਾ ਅਣਚਾਹਿਆ ਮਿਲ ਜਾਂਦਾ, ਮਨਚਾਹਿਆ ਖੋ ਜਾਂਦਾ !💯🥀
#ਕਿਸਮਤ
Guri✍️
@Guri_0891
over 3 years ago
ਅਸੀਂ ਉਹ ਤਾਲੇ ਆ ਜੋ ਟੁੱਟ ਸਕਦੇ ਆ 🔐 ਪਰ ਅਖੀਰ ਤੱਕ ਚਾਬੀ🔑 ਨਹੀਂ ਬਦਲਾਂਗੇ❣️ ਗੁਰੀ ✍️
Guri_0891
retweeted
t̶h̶e̶L̶o̶s̶t̶s̶o̶u̶l̶♡︎
@hxrleennnn
over 4 years ago
ਹਰ ਕਿਸੇ ਦੇ ਦੁਖੀ ਹੋਣ ਦਾ ਮਸਲਾ ਇਸ਼ਕ ਨੀ ਹੁੰਦਾ 🥀
Guri✍️
@Guri_0891
over 4 years ago
@balu_shahiii ਏਦਾ ਦਾ ਕੀ ਹੋ ਗਿਆ
Guri✍️
@Guri_0891
over 4 years ago
@balu_shahiii 🥺
Last Seen Users on Sotwe
Tante tika
Seen from
Indonesia
匿浅😶
Seen from
Japan
livino
Seen from
Brazil
🌸Aki🌸30% OF Sale!
Seen from
Indonesia
امهات
Seen from
Italy
Dino J
Seen from
United States
Arewa Exclusives
Full Full Viral Massage Live
Seen from
Turkey
عم الحصريات 🔥😍
Seen from
Egypt
Tante STW
Seen from
United States
Trends for you
1
Rory
Under 10K tweets
2
#ADifferentWorld
Under 10K tweets
3
Good Thursday
Under 10K tweets
4
OLANDRIA ROBERTO CAVALLI SS27
Under 10K tweets
5
#stayselcaday
Under 10K tweets
6
#HowToMakeMyCampusLit
Under 10K tweets
7
happy friday eve
Under 10K tweets
8
Rumble
Under 10K tweets
9
Politico
Under 10K tweets
10
Oracle
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.4M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
83.9M followers
11
Lady Gaga
@ladygaga
75.4M followers
12
Virat Kohli
@imvkohli
73.3M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.3M followers
16
Bill Gates
@billgates
65.1M followers
17
Selena Gomez
@selenagomez
63M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫