Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Ramandeep kaur
@HalalKhunde
H
Muktsar Block(khunde halal
Joined June 2022
53
Following
1
Followers
23
Posts
Ramandeep kaur
@HalalKhunde
3 days ago
🇮🇳 ਲੋਕਤੰਤਰ ਦੀ ਮਜ਼ਬੂਤੀ ਲਈ ਵਲੰਟੀਅਰਾਂ ਦੀ ਪਹਿਲ! ਅੱਜ ਮਿਤੀ 22 ਨਵੰਬਰ 2026 ਨੂੰ ਪਿੰਡ ਖੁੰਡੇ ਹਲਾਲ ਦੇ ਪੋਲਿੰਗ ਬੂਥ ਵਿਖੇ SSR-2027 (ਵੋਟਰ ਸੂਚੀ ਦੀ ਵਿਸ਼ੇਸ਼ ਸੋਧ) ਤਹਿਤ BLO ਵੱਲੋਂ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਵੋਟਰ ਜਾਗਰੂਕਤਾ ਅਤੇ ਸਹਾਇਤਾ ਗਤੀਵਿਧੀ ਵਿੱਚ ਭਾਗ ਲਿਆ। ਇਸ ਮੌਕੇ ਪਿੰਡ ਦੇ ਨੌਜਵਾਨਾਂ, ਬਜ਼���ਰਗਾਂ ਅਤੇ।।..।
See More
Ramandeep kaur
@HalalKhunde
10 days ago
🇮🇳 16 ਨਵੰਬਰ – ਕੌਮੀ ਪ੍ਰੈੱਸ ਦਿਵਸ 📰 ਸੱਚ ਦੀ ਆਵਾਜ਼ ਬਣ ਕੇ ਸਮਾਜ ਨੂੰ ਸਹੀ ਰਾਹ ਦਿਖਾਉਣ ਵਾਲੇ ਸਮੂਹ ਪੱਤਰਕਾਰ ਭਰਾਵਾਂ ਅਤੇ ਭੈਣਾਂ ਨੂੰ ਕੌਮੀ ਪ੍ਰੈੱਸ ਦਿਵਸ ਦੀਆਂ ਲੱਖ-ਲੱਖ ਵਧਾਈਆਂ। 🌹 ਪੱਤਰਕਾਰੀ ਸਿਰਫ਼ ਖ਼ਬਰਾਂ ਦੇਣਾ ਨਹੀਂ, ਸਗੋਂ ਸੱਚਾਈ, ਨਿਰਪੱਖਤਾ ਅਤੇ ਲੋਕਤੰਤਰ ਦੀ ਰੱਖਿਆ ਕਰਨਾ
Ramandeep kaur
@HalalKhunde
10 days ago
🌸 ਬਾਲ ਦਿਵਸ ਸਮਾਗਮ 🌸 📍 ਪਿੰਡ ਖੁੰਡੇ ਹਲਾਲ 📅 14 ਨਵੰਬਰ 2026 ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮੁਸਕਾਨਾਂ ਹੀ ਸਾਡੀ ਅਸਲ ਖੁਸ਼ੀ ਹਨ। ❤️ ਆਓ ਬੱਚਿਆਂ ਨੂੰ ਪਿਆਰ, ਸਿੱਖਿਆ ਅਤੇ ਚੰਗਾ ਭਵਿੱਖ ਦੇਈਏ।
#BalDiwas
#KhundeHalal
#ChildrensDay
#Punjab
#Facebook
HalalKhunde's tweet video.
Ramandeep kaur
@HalalKhunde
11 days ago
🌸 ਬਾਲ ਦਿਵਸ ਸਮਾਗਮ – ਪਿੰਡ ਖੁੰਡੇ ਹਲਾਲ 🌸 ਅੱਜ ਮਿਤੀ 14 ਨਵੰਬਰ 2026 ਨੂੰ ਪਿੰਡ ਖੁੰਡੇ ਹਲਾਲ ਦੇ ਏਕਲ ਵਿਦਿਆਲੇ ਵਿਖੇ ਬਾਲ ਦਿਵਸ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਹ ਸਮਾਗਮ ਅਧਿਆਪਕ ਗੁਰਜੋਤ ਸਿੰਧੂ ਦੇ ਸਹਿਯੋਗ ਅਤੇ ਮੇਰਾ ਭਾਰਤ (MY Bharat) ਯੂਥ ਵਲੰਟੀਅਰ ਰਮਨਦੀਪ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ....
See More
Ramandeep kaur
@HalalKhunde
12 days ago
ਮਿਤੀ 14/11/26ਬਾਲ ਦਿਸਵ ਦੀਆਂ ਲੱਖ ਲੱਖ ਵਧਾਈਆਂ......
Ramandeep kaur
@HalalKhunde
16 days ago
ਭਗਵਾਨ ਵਿਸ਼ਵਕਰਮਾ ਦਿਵਸ ਮੌਕੇ ਪਿੰਡ ਖੁੰਡੇ ਹਲਾਲ ਵਿਖੇ ਏਕਲ ਵਿਦਿਆਲਿਆ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਬੱਚਿਆਂ ਨੂੰ ਮੁਫ਼ਤ ਮੁੱਢਲੀ ਸਿੱਖਿਆ ਦਿੱਤੀ ਜਾਵੇਗੀ। ਆਓ, ਸਿੱਖਿਆ ਦਾ ਚਾਨਣ ਹਰ ਘਰ ਤੱਕ ਪਹੁੰਚਾਈਏ। 📚🙏
HalalKhunde's tweet video.
Ramandeep kaur
@HalalKhunde
16 days ago
🌸
#ਭਗਵਾਨ
ਵਿਸ਼ਵਕਰਮਾ ਦਿਵਸ ਮੌਕੇ ਸਿੱਖਿਆ ਦੀ ਨਵੀਂ ਪਹਿਲ 🌸 📚 ਏਕਲ ਵਿਦਿਆਲਿਆ – ਪਿੰਡ
#ਖੁੰਡੇ
ਹਲਾਲ ਅੱਜ ਮਿਤੀ 09/11/2026 ਨੂੰ ਭਗਵਾਨ ਵਿਸ਼ਵਕਰਮਾ ਦਿਵਸ ਦੇ ਸ਼ੁਭ ਮੌਕੇ 'ਤੇ ਮੇਰਾ ਭਾਰਤ ਯੂਥ ਵਲੰਟੀਅਰ ਰਮਨਦੀਪ ਕੌਰ ਦੇ ਸਹਿਯੋਗ ਨਾਲ ਗੁਰਜੋਤ ਸਿੰਧੂ ਵੱਲੋਂ ਪਿੰਡ ਖੁੰਡੇ ਹਲਾਲ ਵਿਖੇ ਏਕਲ ਵਿਦਿਆਲਿਆ ਫਾਊਂਡੇਸ਼ਨ ਆਫ਼ ਇੰਡੀਆ ਦੇ।...
See More
Ramandeep kaur
@HalalKhunde
17 days ago
ਭਗਵਾਨ ਵਿਸ਼ਵਕਰਮਾ ਜੀ ਦੇ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ। ਮੇਰਾ ਭਾਰਤ ਯੂਥ ਵਲੰਟੀਅਰ ਰਮਨਦੀਪ ਕੋਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🇮🇳
Ramandeep kaur
@HalalKhunde
19 days ago
#ਰਾਸ਼ਟਰੀ
#ਕੈਂਸਰ
ਜਾਗਰੂਕਤਾ ਦਿਵਸ 07/11/26 ਸਿਰਲੇਖ: ਸਿਹਤ ਪ੍ਰਤੀ ਜਾਗਰੂਕ ਬਣੋ। ਸਿਹਤ ਹੀ ਸਾਡੀ ਅਸਲ ਦੌਲਤ ਹੈ। ਸਰੀਰ ਵਿੱਚ ਕਿਸੇ ਵੀ ਅਸਧਾਰਨ ਤਬਦੀਲੀ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਸਮੇਂ ਸਿਰ ਯੋਗ ਡਾਕਟਰੀ ਸਲਾਹ ਲਵੋ। ਆਓ, ਕੈਂਸਰ ਬਾਰੇ ਜਾਗਰੂਕਤਾ ਫੈਲਾਈਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰੀਏ।
#CancerAwareness
#HealthAwa
See More
Ramandeep kaur
@HalalKhunde
20 days ago
🇮🇳 VIKSIT BHARAT YOUNG LEADERS DIALOGUE 2027 – YOUTH PARLIAMENT 🇮🇳 ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲਾ – ਸ੍ਰੀ ਮੁਕਤਸਰ ਸਾਹਿਬ ਮਿਤੀ 04 ਨਵੰਬਰ 2026 ਨੂੰ ਦਸ਼ਮੇਸ਼ ਖਾਲਸਾ ਕਾਲਜ, ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲਾ ਜ਼ਿਲ੍ਹਾ ਇੰਚਾਰਜ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ MY Bharat Youth Vol.
See More
Ramandeep kaur
@HalalKhunde
23 days ago
🇮🇳 ਵਿਕਸਿਤ ਭਾਰਤ ਯੂਥ ਲੀਡਰ ਡਾਇਲਾਗ 2027 🇮🇳 ਸਾਰੇ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ! ਮਿਤੀ: 5 ਨਵੰਬਰ 2026, ਵੀਰਵਾਰ ਸਥਾਨ: ਦਸ਼ਮੇਸ਼ ਖਾਲਸਾ ਕਾਲਜ, ਸ੍ਰੀ ਮੁਕਤਸਰ ਸਾਹਿਬ ਆਓ, ਇਸ ਡਾਇਲਾਗ ਵਿਚ ਹਿੱਸਾ ਲਓ, ਆਪਣੇ ਵਿਚਾਰ ਸਾਂਝੇ ਕਰੋ ਅਤੇ ਵਿਕਸਿਤ ਭਾਰਤ ਦੇ ਸਫ਼ਰ ਵਿਚ ਆਪਣੀ ਅਵਾਜ਼ ਬੁਲੰਦ ਕਰੋ
See More
Ramandeep kaur
@HalalKhunde
24 days ago
ਖੇਡਾਂ ਨਾਲ ਵਧੇਗੀ ਸ਼ਾਨ, ਨਸ਼ਾ ਮੁਕਤ ਬਣੇਗਾ ਪੰਜਾਬ।
Ramandeep kaur
@HalalKhunde
about 1 month ago
Ramandeep kaur
@HalalKhunde
about 2 months ago
🌿 ਪਿੰਡ ਦੇ ਛੱਪੜ ਦੀ ਸਫ਼ਾਈ ਮੁਹਿੰਮ 🌿 ਮਿਤੀ 07/10/2026 ਨੂੰ ਪਿੰਡ ਖੁੰਡੇ ਹਲਾਲ ਵਿਖੇ ਮਨਰੇਗਾ ਅਧੀਨ ਕੰਮ ਕਰ ਰਹੀ ਲੇਬਰ ਦੇ ਸਹਿਯੋਗ ਨਾਲ MY Bharat Youth Volunteer ਰਮਨਦੀਪ ਕੌਰ ਵੱਲੋਂ ਛੱਪੜ ਦੀ ਸਫ਼ਾਈ ਮੁਹਿੰਮ ਕਰਵਾਈ ਗਈ। 🌱 ਸਾਫ਼ ਪਿੰਡ — ਸਿਹਤਮੰਦ ਪਿੰਡ। 🤝 ਆਓ, ਮਿਲ ਕੇ ਆਪਣੇ ਪਿੰਡ ਨੂੰ ਸਾਫ਼-ਸੁਥਰਾ ਬਣਾਈਏ।
See More
Ramandeep kaur
@HalalKhunde
about 2 months ago
ਮਿਤੀ 02/10/2026 ਨੂੰ ਪਿੰਡ ਖੁੰਡੇ ਹਲਾਲ ਵਿਖੇ ਮਹਾਤਮਾ ਗਾਂਧੀ ਜਯੰਤੀ ਮੌਕੇ ਸੁਧਾਰ ਉਤਸਵ ਅਤੇ ਸੇਵਾ ਪਖਵਾੜਾ ਪ੍ਰੋਗਰਾਮ ਕਰਵਾਇਆ ਲੋਕਾਂ ਨੂੰ ਪਿੰਡ ਦੇ ਵਿਕਾਸ ਬਾਰੇ ਜਾਗਰੂਕ ਅਤੇ ਉਨ੍ਹਾਂ ਦੀਆ��� ਸੁਝਾਵਾਂ/ਮੰਗਾਂ ਦੀ ਰਿਪੋਰਟ ਤਿਆਰ ਕੀਤੀ ਗਈ। ਰਿਪੋਰਟ ਗ੍ਰਾਮ ਸੇਵਕ ਸ਼ਮਸ਼ੇਰ ਸਿੰਘ ਨੂੰ ਸੌਂਪ ਕੇ ਮੰਗਾਂ ਨੂੰ ਕਾਰਵਾਈ ��ਜਿਸਟਰ ਵਿੱਚ ਦਰਜ ਕਰਨ
See More
Ramandeep kaur
@HalalKhunde
about 2 months ago
🇮🇳 ਮਹਾਤਮਾ ਗਾਂਧੀ ਜਯੰਤੀ ਮੌਕੇ ਵਿਸ਼ੇਸ਼ ਪ੍ਰੋਗਰਾਮ 🇮🇳 ਮਿਤੀ 02/10/2026 ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਪਿੰਡ ਖੁੰਡੇ ਹਲਾਲ ਵਿਖੇ ਸੁਧਾਰ ਉਤਸਵ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿਚ ਵਿਚਾਰ ਵਟਾਦਰੇ ਦੋਰਾਨ ਪਿੰਡ ਵਾਸੀਆਂ ਵੱਲੋ ਆਪਣੀ ਮੰਗਾ ਤੇ ਸੁਝਾਅ ਪੇਸ ਕੀਤੀਆਂ ਗਈਆ
See More
Ramandeep kaur
@HalalKhunde
about 2 months ago
🇮🇳 ਮਹਾਤਮਾ ਗਾਂਧੀ ਜਯੰਤੀ ਮੌਕੇ ਵਿਸ਼ੇਸ਼ ਪ੍ਰੋਗਰਾਮ ਮਿਤੀ 02/10/2026 ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਪਿੰਡ ਖੁੰਡੇ ਹਲਾਲ ਵਿਖੇ ਸੁਧਾਰ ਉਤਸਵ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿਚ ਵਿਚਾਰ ਵਟਾਦਰੇ ਦੋਰਾਨ ਪਿੰਡ ਵਾਸੀਆਂ ਵੱਲੋ ਆਪਣੀ ਮੰਗਾ ਤੇ ਸੁਝਾਅ ਪੇਸ... ਮਹਾਤਮਾ ਗਾਂਧੀ ਜੀ ਨੂੰ ਕੋਟਿ-ਕੋਟਿ ਨਮਨ।
See More
Ramandeep kaur
@HalalKhunde
about 2 months ago
ਪਿੰਡ ਖੁੰਡੇ ਹਲਾਲ ਵਿਖੇ ਸਰਕਾਰੀ ਧਰਮਸਾਲਾ
Ramandeep kaur
@HalalKhunde
about 2 months ago
🌸 ਸੇਵਾ ਪਖਵਾੜਾ ਤਹਿਤ ਮਹਿਲਾ ਜਾਗਰੂਕਤਾ ਪ੍ਰੋਗਰਾਮ 🌸29/09/26 ਸੇਵਾ ਪਖਵਾੜਾ ਤਹਿਤ ਪਿੰਡ ਦੀਆਂ ਮਹਿਲਾਵਾਂ ਨਾਲ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਫਾਈ ਤੇ ਸਵੱਛਤਾ, ਸਿਹਤ ਸੰਭਾਲ, ਸਮਾਜਿਕ ਜ਼ਿੰਮੇਵਾਰੀ ਅਤੇ ਭਾਈਚਾਰਕ ਭਾਗੀਦਾਰੀ ���ਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
Ramandeep kaur
@HalalKhunde
about 2 months ago
ਪਿੰਡ ਖੁੰਡੇ ਹਲਾਲ ਵਿਖੇ29/09/26
Last Seen Users on Sotwe
Mubasher Iqbal
PENIKMAT
Seen from
Indonesia
Interracial BBC Sluts
Seen from
Spain
𝙎𝙋𝙀𝙍𝙈🧠
Seen from
Netherlands
🔞🔕 Pakistani mall
Seen from
Pakistan
Thai Lend
Seen from
Thailand
NellyxTheo
Seen from
Brazil
Sex With Gay Boys🍆🍑
Seen from
Turkey
Razia Malik
Seen from
United Kingdom
Tom
Seen from
Pakistan
Trends for you
1
Thanksgiving
Under 10K tweets
2
Iowa
Under 10K tweets
3
Rodgers
Under 10K tweets
4
USAID
Under 10K tweets
5
Xreal Aura
Under 10K tweets
6
Bohm
Under 10K tweets
7
Spain
Under 10K tweets
8
Marquette
Under 10K tweets
9
East Palestine
Under 10K tweets
10
#lunéselcaday
Under 10K tweets
Most Popular Users
1
Elon Musk
@elonmusk
240M followers
2
Barack Obama
@barackobama
118.6M followers
3
Cristiano Ronaldo
@cristiano
114.4M followers
4
Donald J. Trump
@realdonaldtrump
111.7M followers
5
Narendra Modi
@narendramodi
106.9M followers
6
Rihanna
@rihanna
98.6M followers
7
NASA
@nasa
92.1M followers
8
Justin Bieber
@justinbieber
91.7M followers
9
KATY PERRY
@katyperry
89.9M followers
10
Taylor Swift
@taylorswift13
83.9M followers
11
Lady Gaga
@ladygaga
75.4M followers
12
Virat Kohli
@imvkohli
73.3M followers
13
Kim Kardashian
@kimkardashian
70.8M followers
14
YouTube
@youtube
68.6M followers
15
Neymar Jr
@neymarjr
66.3M followers
16
Bill Gates
@billgates
65.2M followers
17
Selena Gomez
@selenagomez
63M followers
18
The Ellen Show
@theellenshow
62.1M followers
19
CNN
@cnn
61.7M followers
20
X
@x
60.6M followers
Olivia
Online
✨
⭐
💫