Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
HARDEEP SINGH
@HARDEEP4575
“ ਨਾ ਕਿਸੇ ਦੀ ਸੁਣਦੇ ਆ ਤਾਂ ਨਾ ਹੀ ਕਹਿੰਦੇ ਆ “ “ ਇਸ਼ਕਪੁਰੇ ਵਿੱਚ ਬੱਲੀਏ ਖੂਬ ਨਜਾਰੇ ਲੈਦੇਂ ਆਂ “ “ sc-harguri4575“
Joined September 2020
419
Following
133
Followers
5.1K
Posts
HARDEEP SINGH
@HARDEEP4575
about 13 hours ago
ਘਰ ਤੋਂ ਦਰਵਾਜ਼ਾ ਛੋਟਾ, ਦਰਵਾਜ਼ੇ ਤੋਂ ਤਾਲਾ ਛੋਟਾ, ਤੇ ਤਾਲੇ ਤੋਂ ਚਾਬੀ ਛੋਟੀ, ਪਰ ਛੋਟੀ ਜਿਹੀ ਚਾਬੀ ਨਾਲ ਘਰ ਖੁੱਲ੍ਹ ਜਾਂਦਾ ਹੈ, ਇਸ ਤਰ੍ਹਾਂ ਹੀ ਛੋਟੇ-ਛੋਟੇ ਵਿਚਾਰ ਹੀ ਵੱਡੇ-ਵੱਡੇ ਬਦਲਾਵ ਲਿਆਉਂਦੇ ਨੇ…
HARDEEP SINGH
@HARDEEP4575
about 15 hours ago
ਤੇਰਾ ਹੋਣਾ ਮੇਰੇ ਸਾਹਾਂ ਦ��� ਹੋਣ ਬਰਾਬਰ,ਤੇਰਾ ਨਾ ਹੋਣਾ ਮੌਤ ਦੇ ਅਹਿਸਾਸ ਬਰਾਬਰ| ਤੇਰਾ ਬੋਲਣਾ ਜਿਉਂ ਫੱਟ ਤੇ ਮਲਮ ਬਰਾਬਰ,ਤੇਰਾ ਰੁੱਸਣਾ ਜਿਉਂ ਮੱਛੀ ਬਿਨਾ ਜਲ ਬਰਾਬਰ। ਤੂੰ ਹੈਂ ਤਾਂ ਮੇਰੇ ��ੋਣ ਦੇ ਮਾਇਨੇ ਨੇ,ਮੇਰੀ ਹੋਂਦ ਦੀ ਵਜ੍ਹਾ ਜਿਉਂ ਭੁੱਲੇ ਨੂੰ ਇੱਕ ਰਾਹ ਬਰਾਬਰ ਡਰ ਲੱਗਦਾ ਕਿਤੇ ਤੈਨੂੰ ਖੋ ਨਾ ਬੈਠਾਂ, ਤੇਰੇ ਬਿਨਾਂ ਮੈਂ ਅਧੂਰੇ ਵਜੂਦ ..
See More
HARDEEP SINGH
@HARDEEP4575
about 15 hours ago
ਤੂੰ ਆਖਦੈਂ ਪਿਆਰ ਕਰਦਿਆਂ ਸਾਹ ਵੀ ਲੈ ਲੈਣਾ ਚਾਹੀਦਾ ਮੈਂ ਕਹਿੰਦੀ ਹਾਂ ਮੈਨੂੰ ਸਾਹ ਆਉਂਦਾ ਹੀ ਉਦੋਂ ਐ ਜਦੋਂ ਤੂੰ ਪਿਆਰ ਕਰਦੈਂ🌹🌹
HARDEEP SINGH
@HARDEEP4575
about 15 hours ago
ਕਿਉਂਕਿ ਕੁਝ ਰਿਸ਼ਤੇ ਨਾਮ ਨਹੀਂ ਮੰਗਦੇ, ਬਸ ਰੂਹ ਨਾਲ ਰੂਹ ਦਾ ਇਤਬਾਰ ਚਾਹੁੰਦੇ ਨੇ।
Who to follow
Akshay ₿
@btcxsay
Listings Business Director at https://t.co/ZW2o2AU3YI @xtexchange, Angel Investor, Degen, Forever long on BTC. Looking for KOLs. 👀
Avhishek 💫
@avhishek_
🇮🇳
Vivek Tilwani
@vivek_tilwani
Meet Judwa @tilwani_vinay
HARDEEP SINGH
@HARDEEP4575
about 18 hours ago
ਯਾਰ ਹਕੀਕਤ ਕੁਝ ਨਹੀਂ ਇੱਥੇ ਖੁਆਬ ਨੇ ਖੁਲੀਆਂ ਅੱਖਾਂ ਦੇ…✍🏻
HARDEEP SINGH
@HARDEEP4575
about 18 hours ago
ਭੁੱਲਦੇ ਭੁੱਲਦੇ ਵੀ ਤੱਕਣੇ ਨੂੰ ਦਿਲ ਕਰ ਆਉਂਦਾ ਏ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਈ
HARDEEP SINGH
@HARDEEP4575
about 18 hours ago
ਕੋਈ ਰੱਬ ਧਿਆਉਂਦਾ ਕੋਈ ਸਿੱਖਦਾ ਨਹੀਂ, ਕੋਈ ਖੁਦ ਚ ਰੱਬ ਨੂੰ ਹੰਢਾਉਂਦਾ ਏ। ਜੋ ਸਭ ਤੋਂ ਉੱਤਮ ਰਸਤਾ ਏ, ਓਹ ਸਿਫਰੋਂ ਸਿਖਰ ਬਣਾਉਂਦਾ ਏ। ਇਹ ਲਭਦਾ ਬਾਬੇ ਨਾਨਕ ਚੋਂ, ਜੋ ਅਸਲੀ ਪਾਠ ਪੜਾਉਂਦਾ ਏ। 🩶🩶🩶🩶🩶🩶🩶🩶🩶🩶🩶🩶
HARDEEP SINGH
@HARDEEP4575
about 20 hours ago
…..ਤੂੰ ਸਾਨੂੰ ਪੜ ਲਵੇ��.ਤੂੰ ਇੰਨਾ ਵੀ ਨੀ ਪੜਿਆਂ…...!!!🍂
HARDEEP SINGH
@HARDEEP4575
about 20 hours ago
ਤੂੰ ਮੇਰੀ ਕੀ ਲੱਗਦੀ ਕਿਸੇ ਨੂੰ ਸਮਝ ਨਈ ਆ ਸਕਦੀ ਸਾਰਿਆਂ ਦੇ ਨਾਲ ਤੇਰੀ ਗੱਲ ਕੀਤੀ ਨਈ ਜਾ ਸਕਦੀ
HARDEEP SINGH
@HARDEEP4575
about 20 hours ago
ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ��ੋਂ ਨਹੀਂ….✍🏻
HARDEEP SINGH
@HARDEEP4575
about 21 hours ago
ਖਿਆਲਾਂ ਵਿੱਚ ਖਿਆਲ ਬੜੇ ਨੇ, ਸਵਾਲਾਂ ਵਿੱਚ ਸਵਾਲ ਬੜੇ ਨੇ। ਸਾਲ ਗੁਜ਼ਰੇ ਕਈ ਘੜੀਆਂ ਵਾਂਗੂੰ, ਕਈ ਘੜੀਆਂ ਦੇ ਵਿੱਚ ਸਾਲ ਬੜੇ ਨੇ।✨❤️🩹
HARDEEP SINGH
@HARDEEP4575
about 21 hours ago
ਜਦੋਂ ਖੇਡੀਆਂ ਅਮੀਰਾਂ ਨੇ ਸਿਆਸਤਾਂ ਗਰੀਬਾਂ ਦੇ ਖ਼ੁਦਾ ਵਿੱਕ ਗਏ ਅਸੀਂ ਹੀਰਿਆਂ ਦੇ ਨਾਲੋਂ ਵੱਧ ਕੀਮਤੀ ਕੌਡੀਆਂ ਦੇ ਭਾਅ ਵਿੱਕ ਗਏ
HARDEEP SINGH
@HARDEEP4575
about 21 hours ago
ਜਵਾਬ ਮੰਗੇ ਸੀ ਅੱਗੋ ਸਵਾਲ ਕਰੇ ਉਹ ਵੀ ਆਪਣੇ ਵਲੋ ਕਮਾਲ ਕਰੇ ਜਿੰਦ ਸਾਡੀ ਨੀ ਸੁੱਲੀ ਟੰਗਕੇ ਚਾਵਾ ਸਾੜਿਆ ਨੂੰ ਹਲਾਲ ਕਰੇ 🍂
HARDEEP SINGH
@HARDEEP4575
about 21 hours ago
ਤੂੰ ਉਹਦੇ ਨਾਲ ਉਹ ਨੀ ਲੱਗਦਾ ਜੋ ਮੇਰੇ ਨਾਲ ਲੱਗਦਾ ਸੀ... ਜਮਾ ਨੀ ਜੱਚਦੇ ਦਫਾ ਹੋਵੋ ਦੋਨੋ ਜਾਣੇ
HARDEEP SINGH
@HARDEEP4575
about 21 hours ago
ਅਜੀਬ ਜਿਹੀ ਚੱਲ ਰਹੀ ਆ ਜਿੰਦਗੀ ��ਾ ਮੈਂ ਖੁਦ ਤੋ ਖੁਸ਼ ਤੇ ਨਾ ਕੋਈ ਮੇਰੇ ਤੋ ਖੁਸ਼...!!
HARDEEP SINGH
@HARDEEP4575
about 23 hours ago
ਕੁਝ ਰਿਸ਼ਤੇ ਵਗਦੇ ਪਾਣੀਆਂ ਵਰਗੇ ਅੱਧੀਆਂ ਅਧੂਰੀਆਂ ਕਹਾਣੀਆਂ ਵਰਗੇ ਕੁਝ ਨਿੱਘੇ ਪੁਰੇ ਦੀ ਹਵਾ ਵਰਗੇ ਬਸ ਆਉਂਦੇ ਜਾਂਦੇ ਸਾਹ ਵਰਗੇ। 💛🧡💚🩵💙💜
HARDEEP4575
retweeted
MOHINDERJIT SINGH HOTHI
@5b1f49a699024d1
3 days ago
ਨੀਲਾ ਘੋੜਾ ਬਾਂਕਾ ਜੋੜਾ, ਹੱਥ ਵਿਚ ਬਾਜ਼ ਸੁਹਾਏ ਨੇ, ਚਲੋ ਸਿੰਘੋ ਚੱਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ.. 💙💛🩵💙💛🩵💛💙🩵💛💙🩵💛💙🩵💛
HARDEEP SINGH
@HARDEEP4575
about 24 hours ago
💗 ਬਾਹਲਾ ਗੂੜਾ ਮੋਹ ਏ ਇੱਕ ਘਰ ਨਾਲ… 🤍 ਜਿੱਥੇ ਜਾਣਾ ਵੀ ਕਦੇ ਨਸੀਬ ਨਹੀਂ ਹੋਣਾ। 🌙
HARDEEP SINGH
@HARDEEP4575
about 24 hours ago
ਚਿਹਰੇ ਤੇ ਖ਼ਾਮੋਸ਼ੀ ਅੱਖਾਂ ਚੋਂ ਪਾਣੀ ਐ ਜਿਸਦੇ ਦਿਲ ਉੱਤੇ ਬੀਤੀ ਉਸੇ ਨੇ ਜਾਣੀ ਐ ਕਿਸੇ ਦੀ ਚੰਗੀ ਤੇ ਕਿਸੇ ਦੀ ਮਾੜੀ ਐ ਪਰ ਹਰ ਕਿਸੇ ਦੀ ਆਪਣੀ ਹੀ ਕਹਾਣੀ ਐ....🍂❤️🩹
HARDEEP SINGH
@HARDEEP4575
about 24 hours ago
ਨਜ਼ਰ ਸਿਖਰਾਂ ਤੇ ਹੋਵੇ, ਤਾਂ ਪਰਾਂ ਨੂੰ ਥਕਾਵਟ ਨਹੀਂ ਹ��ੰਦੀ।
Last Seen Users on Sotwe
Can Sancar
Seen from
Turkey
Mzee wa busara
fak
Seen from
Indonesia
Pencari Viral
Seen from
Indonesia
Eaftey01
Seen from
Turkey
Krish Kapoor
Seen from
India
katuju stw
Seen from
Thailand
恋老
Seen from
United States
Donia Somrani
Seen from
Netherlands
الهايجه المصرية
Seen from
Egypt
Trends for you
1
#BETAwards
Under 10K tweets
2
Kehlani
Under 10K tweets
3
#ForbiddenDoor
Under 10K tweets
4
#NXTGAB
Under 10K tweets
5
Nia Long
Under 10K tweets
6
Leon Thomas
Under 10K tweets
7
Scottie
Under 10K tweets
8
Canada
Under 10K tweets
9
#BedBathandBeyond
Under 10K tweets
10
Don Toliver
Under 10K tweets
Most Popular Users
1
Elon Musk
@elonmusk
240.6M followers
2
Barack Obama
@barackobama
119.2M followers
3
Donald J. Trump
@realdonaldtrump
111.7M followers
4
Cristiano Ronaldo
@cristiano
110.5M followers
5
Narendra Modi
@narendramodi
107M followers
6
Rihanna
@rihanna
97.6M followers
7
NASA
@nasa
92.2M followers
8
Justin Bieber
@justinbieber
90.9M followers
9
KATY PERRY
@katyperry
87.6M followers
10
Taylor Swift
@taylorswift13
81.4M followers
11
Lady Gaga
@ladygaga
73M followers
12
Virat Kohli
@imvkohli
69.8M followers
13
Kim Kardashian
@kimkardashian
69.8M followers
14
YouTube
@youtube
68.7M followers
15
Bill Gates
@billgates
63.9M followers
16
Neymar Jr
@neymarjr
62.5M followers
17
The Ellen Show
@theellenshow
62.4M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.7M followers
Olivia
Online
✨
⭐
💫