Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Hardial Kamboj
@HardialKamboj
MLA Rajpura (Punjab), President District Congress Committee Patiala (R), Chief Whip C.L.P. Punjab.
Rajpura, India
Joined January 2017
96
Following
1.2K
Followers
1.6K
Posts
Hardial Kamboj
@HardialKamboj
over 4 years ago
ਮੋੜ ਮੰਡੀ ਨੇੜੇ ਪਿੰਡ ਮਾਇਸਰ ਖਾਨਾ ਵਿੱਚ ਕਣਕ ਦਾ ਝਾੜ ਘੱਟ ਹੋਣ ਕਰਕੇ ਪ੍ਰੇਸ਼ਾਨ ਕਿਸਾਨ ਨੇ ਟ੍ਰੇਨ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੀਤੀ। ਸ੍ਰ ਨਵਜੋਤ ਸਿੰਘ ਸਿੱਧੂ ਨਾਲ ਜਾਕੇ ਪਰਿਵਾਰ ਨਾਲ ਦੁੱਖ ਸਾਂਝਾ ਕਿੱਤਾ।
Hardial Kamboj
@HardialKamboj
over 4 years ago
ਮੇਰਾ ਹਲਕਾ ਮੇਰਾ ਪਰਿਵਾਰ ਸਮੂਹ ਹਲਕਾ ਨਿਵਾਸੀਆਂ ਵੱਲੋਂ ਮਿਲੇ ਪਿਆਰ ਅਤੇ ਸਾਥ ਲਈ ਮੈ ਅਤੇ ਮੇਰਾ ਪਰਿਵਾਰ ਆਪ ਸਭ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। Indian National Congress Indian National Congress - Punjab
#Thanks
#Rajpura
#merahalkameraparivar
Hardial Kamboj
@HardialKamboj
over 4 years ago
ਪੁਰਾਣੇ ਰਾਜਪੁਰਾ ਨੇੜੇ ਨਗਰ ਖੇੜਾ ਵਿਖੇ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਉੱਥੇ ਲੋਕਾਂ ਦਾ ਭਾਰੀ ਇਕੱਠ ਨੂੰ ਦੇਖ ਕੇ ਦਿਲ ਨੂੰ ਬਹੁਤ ਖੁਸ਼ੀ ਹੋਈ। ��ਗਰ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਤੇ ਕਾਂਗਰਸ ਪਾਰਟੀ ਨੂੰ ਮੁੱੜ ਸੱਤਾ ਵਿੱਚ ਲਿਆਉਣ ਦਾ ਭਰੋਸਾ ਦਵਾਇਆ।
Hardial Kamboj
@HardialKamboj
over 4 years ago
ਰਾਜਪੁਰੇ ਦੇ ਵਾਰਡ ਨੰਬਰ 10,11,ਤੇ 12 ਵਿਖੇ ਆਉਣ ਵਾਲੀਆਂ ਚੋਣਾਂ ਸੰਬੰਧੀ ਮੀਟਿੰਗ ਕੀਤੀ।ਇਸ ਦੌਰਾਨ ਉੱਥੇ ਦੇ ਨਿਵਾਸੀਆਂ ਨੇ ਬਹੁਤ ਜਿਆਦਾ ਸਮਰਥਨ ਦਿਖਾਇਆ ਤੇ ਭਰੋਸਾ ਦਿੱਤਾ ਕਿ ਉਹ ਮਿਸ਼ਨ ਫਤਿਹ 2022 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਵੱਧ ਤੋਂ ਵੱਧ ਯਤਨ ਕਰਨਗੇ
Who to follow
Gurjeet Singh Aujla
@GurjeetSAujla
3rd Term Member of Parliament Amritsar
Aruna Chaudhary
@ArunaC_Official
MLA - Dinanagar(4th Term) | Dy CLP | VP - PPCC | Former Cabinet Minister, Punjab | People's Representative | Mother and Grandmother
Partap Singh Bajwa
@Partap_Sbajwa
Leader of Opposition, Punjab Legislative Assembly | MLA Qadian (4th Term) | Former Punjab Congress Prez, Cabinet Minister, Member of Lok Sabha and Rajya Sabha |
Hardial Kamboj
@HardialKamboj
over 4 years ago
ਅੱਜ ਪਿੰਡ ਮਾਣਕਪੁਰ ਵਿਖੇ ਚੋਣ ਪ੍ਰਚਾਰ ਦੌਰਾਨ ਗੁਰਮੀਤ ਕੌਰ ਕੰਬੋਜ ਜੀ ਨੇ ਆਉਣ ਵਾਲੀਆਂ ਚੋਣਾਂ ਸਬੰਧੀ ਪਰਿਵਾਰਾਂ ਨਾਲ ਮੀਟਿੰਗ ਕੀਤੀ ਅਤੇ ਕਾਂਗ���ਸ ਸਰਕਾਰ ਦੁਆਰਾਂ ਕੀਤੇ ਗਏ ਕੰਮਾਂ ਕਾਰਜਾਂ ਤੋਂ ਜਾਣੂ ਕਰਵਾਇਆ ਤੇ ਪਿੰਡ ਵਾਸੀਆਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਸਾਡੀ ਹਰ ਇੱਕ ਵੋਟ ਕਾਂਗਰਸ ਪਾਰਟੀ ਨੂੰ ਹੀ ਜਾਵੇਗੀ।
Hardial Kamboj
@HardialKamboj
over 4 years ago
ਰਾਜਪੁਰੇ ਦੇ ਪਿੰਡ ਖੇੜਾ ਗੱਜੂ ਤੋਂ ਅਕਾਲੀ ਦਲ ਦੇ ਮੈਂਬਰ ਕਾਂਗਰਸ ਪਾਰਟੀ ਦੇ ਚੰਗੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਰਿਵਰ ਵਿੱਚ ਸ਼ਾਮਿਲ ਹੋਏ।ਇਹਨਾਂ ਦਾ ਕਾਂਗਰਸ ਪਰਿਵਾਰ ਵਿੱਚ ਸ਼ਾਮਿਲ ਹੋਣ ਤੇ ਜੀ ਆਇਆ ਨੂੰ ਆਖਦਾ ਹਾਂ।
Hardial Kamboj
@HardialKamboj
over 4 years ago
ਪਿੰਡ ਉਕਸੀ ਸੈਣੀਆਂ ਤੋਂ ਅੰਮ੍ਰਿਤਪਾਲ ਸਿੰਘ,ਗੁਰਪ੍ਰੀਤ ਸਿੰਘ,ਜਸਪ੍ਰੀਤ ਸਿੰਘ,ਗੁਰਜੀਤ ਸਿੰਘ,ਨਰਿੰਦਰ ਸਿੰਘ, ਜੈ ਪ੍ਰਕਾਸ਼,ਜਰਨੈਲ ਸਿੰਘ,ਸੁਖਵਿੰਦਰ ਸਿ���ਘ,ਹਰਨੇਕ ਸਿੰਘ,ਹਰਚਰਨ ਸਿੰਘ,ਜਗਜੀਤ ਸਿੰਘ,ਹਰਬੰਸ ਸਿੰਘ,ਸੁਰਿੰਦਰ ਸਿੰਘ,ਸੋਹਣ ਸਿੰਘ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਛੱਡ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ
Hardial Kamboj
@HardialKamboj
over 4 years ago
ਰਾਜਪੁਰੇ ਦੇ ਪਿੰਡ ਬਸੰਤਪੁਰ ਵਿਖੇ ਚੋਣਾਂ ਸਬੰਧੀ ਡੋਰ ਟੂ ਡੋਰ ਜਨਸੰਪਰਕ ਅਭਿਆਨ ਕੀਤਾ ਤੇ ਹਲਕਾ ਵਾਸ��ਆਂ ਵੱਲੋਂ ਪੂਰਾ ਸਹਿਯੋਗ ਮਿਲਿਆ ਅਤੇ ਭਰੋਸਾ ਦਿੱਤਾ ਕਿ ਉਹ ਮਿਸ਼ਨ ਫਤਿਹ 2022 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਵੱਧ ਤੋਂ ਵੱਧ ਯਤਨ ਕਰਨਗੇਂ।
Hardial Kamboj
@HardialKamboj
over 4 years ago
ਅੱਜ ਬਨੂੰੜ ਵਿਖੇ ਡੋਰ ਟੂ ਡੋਰ ਜਨਸੰਪਰਕ ਅਭਿਆਨ ਕੀਤਾ ਅਤੇ ਹਲਕਾ ਵਾਸੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਹਲਕੇ ਦੇ ਵਿਕਾਸ ਨੂੰ ਹੋਰ ਉੱਚ ਪੱਧਰ ਕਰਵਾ���ਆ ਜਾਵੇਗਾ ਤੇ ਲੋਕਾਂ ਨੇ ਕਾਂਗਰਸ ਸਰਕਾਰ ਦੇ ਕੀਤੇ ਕੰਮਾਂ ਕਾਰਜਾਂ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਨੂੰ ਹੀ ਵੋਟ ਪਾਉਣ ਦਾ ਵਾਅਦਾ ਕੀਤਾ।
Hardial Kamboj
@HardialKamboj
over 4 years ago
ਮਾਣਕਪੁਰ ਤੋਂ ਟਕਸਾਲੀ ਕਾਂਗਰਸੀ ਪਰਿਵਾਰ ਵੱਲੋਂ ਸ੍ਰੀ ਪ੍ਰੇਮ ਕੁਮਾਰ ਜੀ ਨੇ ਬਹੁਤ ਜ਼ਿਆਦਾ ਸਮਰਥਨ ਦਿੱਤਾ। ਤੁਹਾਡੇ ਵੱਲੋਂ ਮਿਲ ਰਹੇ ਇਸ ਸਮ��ਥਨ ਅਤੇ ਪਿਆਰ ਦਾ ਮੈਂ ਬਹੁਤ ਧੰਨਵਾਦੀ ਹਾਂ।
Hardial Kamboj
@HardialKamboj
over 4 years ago
ਹਲਕਾ ਰਾਜਪੁਰਾ ਪਿੰਡ ਧਮੋਲੀ ਵਿਖੇ ਸੰਦੀਪ ਕੌਰ ਕੰਬੋਜ ਜੀ ਨੇ ਡੋਰ ਟੂ ਡੋਰ ਜਨਸੰਪਰਕ ਅਭਿਆਨ ਕੀਤਾ ਅਤੇ ਇਸ ਦੌਰਾਨ ਕਾਂਗਰਸ ਸਰਕਾਰ ਦੁਆਰਾ ਕੀਤੇ ਗਏ ਵਿਕਾਸ ਕਰ੍ਜਾ ਬਾਰੇ ਜਾਣੂ ਕਰਵਾਇਆ ਅਤੇ ਉੱਥੇ ਦੇ ਵਾਸੀਆਂ ਨੇ ਖੁਸ਼ੀ ਭਰੇ ਮਾਹੌਲ ਵਿੱਚ ਕਾਂਗਰਸ ਪਾਰਟੀ ਨੂੰ ਅੱਗੇ ਰੱਖ ਕੇ ਜਿਤਾਉਣ ਦਾ ਯਕੀਨ ਦਵਾਇਆ।
Hardial Kamboj
@HardialKamboj
over 4 years ago
ਰਾਜਪੁਰੇ ਦੇ ਪਿੰਡ ਰਾਮਪੁਰ ਕਲਾਂ ਅਤੇ ਖਾਨਪੁਰ ਬੰਗਰ ਵਿਖੇ ਆਉਣ ਵਾਲੀਆਂ ਅਗਾਮੀ ਚੋਣਾਂ ਸਬੰਧੀ ਪਰਿਵਾਰਾਂ ਨਾਲ ਮਿਲ ਕੇ ਮੀਟਿੰਗ ਕੀਤੀ ਅਤੇ ਲੋਕਾਂ ਦਾ ਖੂਬ ਪਿਆਰ ਮਿਲਿਆ।ਇਸ ਦੌਰਾਨ ਪਿੰਡ ਵਾਸੀਆਂ ਨੇ ਸਨਮਾਨ ਕਰਦਿਆਂ ਲੱਡੂਆਂ ਨਾਲ ਤੋਲਿਆ ਅਤੇ ਅਗਾਮੀ ਚੋਣਾਂ ਵਿੱਚ ਜਿਤਾਉਣ ਦਾ ਵਾਅਦਾ ਕੀਤਾ।
Hardial Kamboj
@HardialKamboj
over 4 years ago
ਅੱਜ ਰਾਜਪੁਰਾ ਦੇ ਵਾਰਡ ਨੰਬਰ 30 ਵਿੱਚ ਜਾ ਕੇ ਗੁਰਮੀਤ ਕੌਰ ਕੰਬੋਜ ਜੀ ਨੇ ਡੋਰ ਟੂ ਡੋਰ ਜਨਸੰਪਰਕ ਅਭਿਆਨ ਕਰ ਆਉਣ ਵਾਲੀਆਂ ਚੋਣਾਂ ਸਬੰਧੀ ਮੀਟਿੰਗ ਕੀਤੀ।ਲੋਕੀ ਕਰਾਏ ਗਏ ਹਲਕੇ ਦੇ ਵਿਕਾਸ ਅਤੇ ਕਾਂਗਰਸ ਪਾਰਟੀ ਦੇ ਕੰਮਾਂ ਤੋਂ ਖੁਸ਼ ਦਿਖਾਈ ਦਿੱਤੇ ਅਤੇ ਨਗਰ ਵਾਸੀਆਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਸਾਡੀ ਹਰ ਇੱਕ ਵੋਟ ਕਾਂਗਰਸ ਨੂੰ ਹੀ ਜਾਵੇਗੀ।
See More
Hardial Kamboj
@HardialKamboj
over 4 years ago
ਰਾਜਪੁਰੇ ਦੇ ਵਾਰਡ ਨੰਬਰ 18 ਵਿੱਚ ਸੰਦੀਪ ਕੌਰ ਕੰਬੋਜ ਜੀ ਨੇ ਡੋਰ ਟੂ ਡੋਰ ਜਨਸੰਪਰਕ ਅਭਿਆਨ ਕਰ ਆਉਣ ਵਾਲੀਆਂ ਚੋਣਾਂ ਸਬੰਧੀ ਪਰਿਵਾਰਾਂ ਨਾਲ ਮਿਲ ਕੇ ਮੀਟਿੰਗ ਕੀਤੀ ਅਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਤੇ ਕਾਂਗਰਸ ਪਾਰਟੀ ਨੂੰ ਜਿਤਾਉਣ ਦਾ ਵਿਸ਼ਵਾਸ ਦਿਵਾਇਆ।
Hardial Kamboj
@HardialKamboj
over 4 years ago
ਰਾਜਪੁਰੇ ਦੇ ਵਾਰਡ ਨੰਬਰ 14 ਵਿਖੇ ਚੋਣ ਪ੍ਰਚਾਰ ਦੌਰਾਨ ਨਗਰ ਵਾਸੀਆਂ ਨਾਲ ਮਿਲ ਕੇ ਆਉਣ ਵਾਲੀਆਂ ਚੋਣਾਂ ਸਬੰਧੀ ਮੀਟਿੰਗ ਕੀਤੀ ਅਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਤੇ ਕਾਂਗਰਸ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਦਾ ਭਰੋਸਾ ਦਵਾਇਆ।
Hardial Kamboj
@HardialKamboj
over 4 years ago
ਰਾਜਪੁਰੇ ਦੇ ਵਾਰਡ ਨੰਬਰ 13 ਵਿਖੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਵਿਕਾਸ ਕਾਰਜਾਂ ਨੂੰ ਹੋਰ ਨੇਪਰੇ ਚਾੜ੍ਹਨ ਦਾ ਭਰੋਸਾ ਦਵਾਇਆ।ਹਲਕਾ ਵਾਸੀਆਂ ਨੇ ਵੀ ਬਹੁਤ ਜਿਆਦਾ ਸਮਰਥਨ ਦਿਖਾਇਆ ਅਤੇ ਭਰੋਸਾ ਦਿੱਤਾ ਕਿ ਅਸੀਂ ਕਾਂਗਰਸ ਪਾਰਟੀ ਨੂੰ ਹੀ ਵੋਟ ਪਾਵਗੇਂ।
Hardial Kamboj
@HardialKamboj
over 4 years ago
ਰਾਜਪੁਰਾ ਦੀ ਲੱਕੜ ਮੰਡੀ ਵਿਖੇ ਆਉਣ ਵਾਲੀਆਂ ਚੋਣਾਂ ਸਬੰਧੀ ਮੀਟਿੰਗ ਕੀਤੀ । ਨਗਰ ਵਸੀਆਂ ਵੱਲੋਂ ਪੂਰਾ ਸਹਿਯੋਗ ਮਿਲਿਆ ਤੇ ���ਹਨਾ ਨੇ ਕਾਂਗਰਸ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਦਾ ਵਾਅਦਾ ਕੀਤਾ।
Hardial Kamboj
@HardialKamboj
over 4 years ago
ਰਾਜਪੁਰਾ ਦੇ ਵਾਰਡ ਨੰਬਰ.29 ਤੇ 17 ਵਿਖੇ ਆਉਣ ਵਾਲੀਆਂ ਚੋਣਾਂ ਸਬੰਧੀ ਮੀਟਿੰਗ ਕੀਤੀ । ਵਾਰਡ ਵਸੀਆਂ ਵੱਲੋਂ ਕਾਂਗਰਸ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਕਾਰਜਾਂ ਦੀ ਖੂਬ ਪ੍ਰਸੰਸਾ ਕੀਤੀ ਤੇ ਕਾਂਗਰਸ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਦਾ ਭਰੋਸਾ ਦਵਾਇਆ।
Hardial Kamboj
@HardialKamboj
over 4 years ago
ਰਾਜਪੁਰੇ ਦੇ ਵਾਰਡ ਨੰਬਰ 16 ਵਿਖੇ ਆਉਣ ਵਾਲੀਆਂ ਚੋਣਾਂ ਸਬੰਧੀ ਪਰਿਵਾਰਾਂ ਨਾਲ ਮੀਟਿੰਗ ਕੀਤੀ ਅਤੇ ਕਾਂਗਰਸ ਸਰਕਾਰ ਦੁਆਰਾਂ ਕੀਤੇ ਗਏ ਕੰਮਾਂ ਬਾਰੇ ਜਾਣੂ ਕਰਵਾਇਆ ਤੇ ਨਗਰ ਵਾਸੀਆਂ ਨੇ ਵੀ ਸਮਰਥਨ ਦਿਖਾਇਆ ਅਤੇ ਕਾਂਗਰਸ ਪਾਰਟੀ ਨੂੰ ਜਿਤਾਉਣ ਦਾ ਵਾਅਦਾ ਕੀਤਾ।
Hardial Kamboj
@HardialKamboj
over 4 years ago
ਰਾਜਪੁਰੇ ਦੇ ਵਾਰਡ ਨੰਬਰ 10 ਵਿਖੇ ਪਰਿਵਾਰਾਂ ਨਾਲ ਮੀਟਿੰਗ ਕੀਤੀ ਅਤੇ ਕਾਂਗਰਸ ਸਰਕਾਰ ਦੁਆਰਾਂ ਕੀਤੇ ਗਏ ਕੰਮਾਂ ਬਾਰੇ ਜਾਣੂ ਕਰਵਾਇਆ ਤੇ ਨਗਰ ਵਾਸੀਆਂ ਨੇ ਵੀ ਸਮਰਥਨ ਦਿਖਾਇਆ ਅਤੇ ਕਾਂਗਰਸ ਪਾਰਟੀ ਨੂੰ ਜਿਤਾਉਣ ਦਾ ਵਾਅਦਾ ਕੀਤਾ।
Last Seen Users on Sotwe
squirt_amazing
Seen from
Switzerland
Mujeres Culonas 69k(+18)
Seen from
Guatemala
게동계
Seen from
Korea
Si Paling Lokal
Seen from
Malaysia
Loveloosepussy
Seen from
Canada
เจ๊แว๋ว ซอยตัน.
Seen from
Malaysia
VManiak Jilbab
Seen from
Indonesia
Asya
Seen from
Turkey
SHINeeWorldMsia
Seen from
Turkey
LibidosalGizler
Seen from
Turkey
Trends for you
1
Colts
Under 10K tweets
2
Good Monday
Under 10K tweets
3
Chargers
Under 10K tweets
4
Caleb
Under 10K tweets
5
Blaney
Under 10K tweets
6
Jayden Daniels
Under 10K tweets
7
Falcons
Under 10K tweets
8
Jets
Under 10K tweets
9
White House
Under 10K tweets
10
Ole Miss
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.3M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
89.9M followers
10
Taylor Swift
@taylorswift13
83.9M followers
11
Lady Gaga
@ladygaga
75.4M followers
12
Virat Kohli
@imvkohli
73.3M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.3M followers
16
Bill Gates
@billgates
65.1M followers
17
Selena Gomez
@selenagomez
63M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫