Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Hargobind Kaur Sran
@Hargobind_Kaur
Joined November 2023
5
Following
8
Followers
313
Posts
Hargobind Kaur Sran
@Hargobind_Kaur
about 16 hours ago
ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਵਾਉਣਾ ਸਾਡੀ ਨਿੱਜੀ ਲੜਾਈ ਬਣ ਚੁੱਕੀ ਹੈ। ਮੈਂ ਉਸ ਰੋਂਦੀ ਮਾਂ ਨੂੰ ਉਸਦਾ ਜਹਾਨੋ ਤੁਰ ਗਿਆ ਪੁੱਤ ਤਾਂ ਨਹੀਂ ਮੋੜ ਸਕਦੀ ਪਰ ਉਸ ਮਾਂ ਨੂੰ ਉਸਦੇ ਪੁੱਤ ਦਾ ਇਨਸਾਫ਼ ਦਵਾਉਣ ਲਈ ਹਰ ਸੰਭਵ ਮਦਦ ਦਾ ਵਾਅਦਾ ਕਰਦੀ ਹਾਂ।
#parvindersinghjhota
#Murder
#Mansa
Hargobind_Kaur's tweet video.
Hargobind Kaur Sran
@Hargobind_Kaur
2 days ago
ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਦਲਾਅ ਜਿਸ ਵਿੱਚ ਅੱਜ ਹਰ ਵਰਗ ਦੁੱਖੀ ਆ। ਬਦਲਾਅ ਦੇ ਨਾਮ ਤੇ ਲੋਕਾਂ ਨੂੰ ਮਿਲਿਆ ਨਸ਼ਾ, ਗੈਗਸ਼ਟਰ, ਧਰਨੇ, ਕਤਲ ।
Hargobind_Kaur's tweet video.
Hargobind Kaur Sran
@Hargobind_Kaur
3 days ago
ਅੰਮ੍ਰਿਤਸਰ ਦੇ ਸੁੰਦਰ ਨਗਰ ’ਚ ਫਿਰੌਤੀ ਨਾ ਦੇਣ ’ਤੇ ਬਦਮਾਸ਼ਾਂ ਵੱਲੋਂ ਕੱਪੜਾ ਵਪਾਰੀ ਵਿਸ਼ਾਲ ਉਰਫ਼ ਗੋਰੀ ’ਤੇ ਹੋਈ ਫਾਇਰਿੰਗ ਦੀ ਘਟਨਾ ਨੇ ਫ਼ਿਰ ਇੱਕ ਵਾਰ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
Hargobind_Kaur's tweet video.
Hargobind Kaur Sran
@Hargobind_Kaur
4 days ago
ਬੇ ਮੌਸਮੀ ਬਰਸਾਤ ਨਾਲ ਫਾਜ਼ਿਲਕਾ ਜਲਾਲਾਬਾਦ ਅਬੋਹਰ ਦੇ ਏਰੀਏ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਛੇ ਛੇ ਫੁੱਟ ਪਾਣੀ ਖੜ ਗਿਆ ਕਿਸਾਨ ਦੀ ਪੁੱਤਾਂ ਵਾਂਗੂ ਪਾਲੀ ਫਸਲ ਮਿੰਟਾਂ ਸਕਿੰਟਾਂ ਵਿੱਚ ਰੁੜ ਗਈ, ਪਰ ਸ਼ਰਾਬੀ ਮੁੱਖ ਮੰਤਰੀ ਨੇ ਇੱਕ ਬਿਆਨ ਤੱਕ ਨਹੀਂ ਦਿੱਤਾ ਅਤੇ ਨਾ ਹੀ ਕਿਸਾਨਾਂ ਦੀ ਸਾਰ ਲਈ..
See More
Hargobind_Kaur's tweet video.
Hargobind Kaur Sran
@Hargobind_Kaur
5 days ago
ਲੋਕਾਂ ਵੱਲੋਂ ਲਿਆਂਦਾ ਬਦਲਾਅ, ਸ਼ਰਾਬੀ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਰਕ ਬਣਾ ਦਿੱਤਾ। ਗੈਗਸ਼ਟਰ ਤਾਂ ਮਾਰਦੇ ਹੀ ਸੀ ਹੁਣ ਆਏ ਦਿਨ ਨਸ਼ੇ ਦੇ ਸੁਦਾਗਰ ਨਸ਼ੇ ਖ਼ਿਲਾਫ ਉੱਠਦੀ ਹਰ ਅਵਾਜ਼ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰ ਕੇ ਅਵਾਜ਼ ਬੰਦ ਕਰਦੇ ਆ।ਜੇ ਕੋਈ ਮੁੱਖ ਮੰਤਰੀ ਨੂੰ ਨਸ਼ੇ ਬਾਰੇ ਸਵਾਲ ਕਰਦਾ ਉਸ ਨੂੰ ਪੁਲਿਸ ਵੱਲੋਂ ਕੁੱਟਮਾਰ ਕੀਤੀ ਜਾਂਦੀ ਆ
See More
Hargobind_Kaur's tweet video.
Hargobind Kaur Sran
@Hargobind_Kaur
5 days ago
@BhagwantMann
ਸਰਕਾਰ ਦੇ ਰੰਗਲੇ ਪੰਜਾਬ ਵਿੱਚ ਨਸ਼ਿਆਂ ਖਿਲਾਫ਼ ਜੰਗ ਲੜ ਰਹੇ ਪਰਮਿੰਦਰ ਸਿੰਘ ਝੋਟਾ ਨੂੰ ਆਖਰਕਾਰ ਇਨਾਮ ਵਜੋਂ ਗੋਲੀਆਂ ਮਾਰ ਕੇ ਮੌਤ ਦਿੱਤੀ। ਪਰਮਿੰਦਰ ਸਿੰਘ ਝੋਟਾ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ��ੰਨਣ ਦਾ ਬਲ ਬਖਸ਼ਣ।
Hargobind Kaur Sran
@Hargobind_Kaur
6 days ago
ਪੰਜਾਬ ਲਹੂ-ਲੁਹਾਣ ਹੋ ਰਿਹਾ ਹੈ ਪਰ ਆਪ ਸਰਕਾਰ ਮੂਕ ਦਰਸ਼ਕ ਬਣੀ ਬੈਠੀ ਹੈ। ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਫ਼ਿਰੋਜ਼ਪੁਰ ਪੁਲਿਸ ਦੇ ਇੱਕ ਹੋਰ ਏ.ਐੱਸ.ਆਈ. ਇਕਬਾਲ ਸਿੰਘ ਨੂੰ ਤਰਨਤਾਰਨ ਦੇ ਨੌਸ਼ਹਿਰਾ ਪੰਨੂਆਂ ਵਿਖੇ ਗੋָਲੀਆਂ ਮਾਰ ਕੇ ਕਤਲ ਕਰ ਦ���ੱਤਾ ਗਿਆ। 'ਆਪ' ਸਰਕਾਰ ਦੇ ਰਾਜ ਵਿੱਚ ਪੰਜਾਬ ਨੂੰ ਕੀਤਾ ਖੂਨੋੰ ਖੂਨ।
See More
Hargobind_Kaur's tweet video.
Hargobind Kaur Sran
@Hargobind_Kaur
6 days ago
ਪਿੰਡ ਮੀਮਸਾ(ਧੂਰੀ) ਵਿਖੇ ਨੌਜਵਾਨ ਨੇ ਭਗਵੰਤ ਮਾਨ ਨੂੰ ਸ਼ਰੇਆਮ ਵਿਕ ਰਹੇ ਚਿੱਟੇ ਨੂੰ ਲੈਕੇ ਕੀਤੇ ਸਵਾਲ, ਮੇਰੀ ਚੁਣੌਤੀ ਹੈ ਕਿ ਭਗਵੰਤ ਮਾਨ ਅਤੇ ਉਨਾਂ ਦੇ ਮੰਤਰੀ ਬਿਨਾਂ ਸਕਿਉਰਟੀ ਤੋਂ ਮੀਟਿੰਗਾਂ ਕਰਕੇ ਦਿਖਾਉਣ...
#BhagwantMann
#AamAdmiPartyPunjab
#AAPMLA
#CM_Punjab
#Nasha
#Drug
#UdtaPunjab
#Chitta
#GroundReality
See More
Hargobind_Kaur's tweet video.
Hargobind Kaur Sran
@Hargobind_Kaur
7 days ago
ਮੰਡੀਆਂ ਬਣੀਆਂ ਟੋਭੇ, ਪਾਣੀ 'ਚ ਤੈਰ ਰਹੀ ਫ਼ਸਲ। ਕੀ ਹੁਣ ਪੰਜਾਬ ਸਰਕਾਰ ਇਸ ਫਸਲ ਦਾ ਦਾਣਾ-ਦਾਣਾ ਲਵੇਗੀ..?"ਵਾਅਦਾ ਸੀ ਦਾਣਾ-ਦਾਣਾ ਲੈਣ ਦਾ, ਹਾਲ ਇਹ ਹੈ - ਝੋਨਾ ਗਲ ਕੇ ਖ਼ਤਮ, ਕਿਸਾਨ ਗੋਡੇ-ਗੋਡੇ ਪਾਣੀ 'ਚ ਖੜ੍ਹਾ। ਕਿਸਾਨ ਬੇਬੱਸ ਹੈ, ਲਾਚਾਰ ਹੈ, ਪਰੇਸ਼ਾਨ ਹੈ। ਮੈਂ ਪਹਿਲਾਂ ਹੀ ਕਿਹਾ ਸੀ - ਮੰਡੀਆਂ ਦੇ ਹਾਲਾਤ ਬਦਤਰ ਹੋ ਚੁੱਕੇ ਹਨ।
See More
Hargobind_Kaur's tweet video.
Hargobind Kaur Sran
@Hargobind_Kaur
7 days ago
ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਦਿਨ ਦਿਹਾੜੇ ਕਤਲ ਹੋ ਰਹੇ ਨੇ। ਕੋਈ ਦਿਨ ਇਸ ਤਰ੍ਹਾਂ ਦਾ ਨਹੀਂ ਜਿਸ ਦਿਨ ਕਤਲ ਨਾ ਹੋਣ। ਆਮ ਆਦਮੀ ਪਾਰਟੀ ਇਸ ਨੂੰ ਕਹਿੰਦੀ ਆ ਰੰਗਲਾ ਪੰਜਾਬ।
#BhagwantMann
#ArvindKejriwal
#AAP_MLA
#AamAdmiPartyPunjab
#CM_Punjab
Hargobind_Kaur's tweet video.
Hargobind Kaur Sran
@Hargobind_Kaur
7 days ago
ਮਹਾਰਾਜ ਅਗਰਸੈਨ ਜਯੰਤੀ ਦੀਆਂ ਆਪ ਸਭ ਨੂੰ ਬਹੁਤ- ਬਹੁਤ ਵਧਾਈਆਂ। ਮਹਾਰਾਜ ਅਗਰਸੈਨ ਜੀ ਦੇ ਜੀਵਨ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸੱਚ ਅਤੇ ਆਪਣੇ ਲੋਕਾਂ ਦੀ ਭਲਾਈ ਦੇ ਮਾਰਗ 'ਤੇ ਚਲਦਿਆਂ ਚਾਹੇ ਲੱਖਾਂ ਔਕੜਾਂ ਆਉਣ ਪਰ ਇੱਕ ਸੱਚਾ ਸ਼ਾਸਕ ਕਦੇ ਵੀ ਆਪਣੇ ਕਰਤੱਵ ਤੋਂ ਪਿਛਾਂਹ ਨਹੀਂ ��ਟਦਾ।
Hargobind Kaur Sran
@Hargobind_Kaur
8 days ago
ਭਗਵੰਤ ਮਾਨ ਸਰਕਾਰ ਵੱਲੋਂ ਭੇਜੀ ਗਈ ਰਾਸ਼ਨ ਕਿੱਟ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ।
Hargobind_Kaur's tweet video.
Hargobind Kaur Sran
@Hargobind_Kaur
8 days ago
ਆਪਣੇ ਅਕੀਦੇ ਵਿੱਚ ਅਡੋਲ ਰਹਿੰਦਿਆਂ ਖੋਪਰ ਲੁਹਾਉਣ ਵਾਲੇ ਮਹਾਨ ਸਿੱਖ ਸੂਰਮੇ ਭਾਈ ਤਾਰੂ ਸਿੰਘ ਜੀ ਨੂੰ ਜਨਮ ਦਿਹਾੜੇ ਮੌਕੇ ਸੀਸ ਝੁਕਾ ਕੇ ਪ੍ਰਣਾਮ।
Hargobind Kaur Sran
@Hargobind_Kaur
9 days ago
ਭਗਵੰਤ ਮਾਨ ਜੀ ਹੁਣ ਇਹਦਾ ਜਵਾਬ ਵੀ ਦੇ ਦਿਉ ਇਹ ਸੋਨਾ ਹੁਣ ਕਿੱਥੋ ਆਇਆ..?
Hargobind_Kaur's tweet video.
Hargobind Kaur Sran
@Hargobind_Kaur
9 days ago
ਸੀਬੀਆਈ (CBI) ਦੀ ਛਾਪੇਮਾਰੀ ਅਤੇ ਜਾਂਚ ਵਿਰੁੱਧ ਹਾਈ ਕੋਰਟ ਪਹੁੰਚ ਕੇ ਕਾਰਵਾਈ 'ਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੇ ਭਗਵੰਤ ਮਾਨ ਦੇ ਭ੍ਰਿਸ਼ਟਾਚਾਰੀ ਸਾਥੀ ਓਐਸਡੀ ਰਾਜਬੀਰ ਘੁੰਮਣ ਨੂੰ ਹਾਈਕੋਰਟ ਵੱਲੋਂ ਕੋਈ ਰਾਹਤ ਨਾ ਮਿਲਣਾ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਭ੍ਰਿਸ਼ਟ ਸਿਸਟਮ 'ਤੇ ਕਰਾਰੀ ਚਪੇੜ ਹ���।
Hargobind Kaur Sran
@Hargobind_Kaur
9 days ago
Under Bhagwant Mann’s rule, drugs are openly available across Punjab, yet the government continues to sing praises of its much-publicised “Yudh Nasheyan Virudh” campaign instead of confronting the reality on the ground.
Hargobind_Kaur's tweet video.
Hargobind Kaur Sran
@Hargobind_Kaur
9 days ago
𝗕𝗮𝗱𝗹𝗮𝗮𝘃' 𝗯𝘆 @𝗔𝗔𝗣𝗣𝘂𝗻𝗷𝗮𝗯: 𝗦𝘁𝗮𝘁𝘂𝘀 𝗖𝗵𝗲𝗰𝗸 The PANJ Foundation's latest report exposes how Guru Dokhi
@BhagwantMann
’s circus has completely crippled our state.
Hargobind Kaur Sran
@Hargobind_Kaur
9 days ago
ਵੀਡੀਓ ਦੇਖ ਕੇ ਇੰਝ ਲੱਗਦਾ ਹੈ ਕਿ ਭਗਵੰਤ ਮਾਨ ਸੀਬੀਆਈ ਦੇ ਛਾਪਿਆਂ ਅਤੇ ਆਪਣੇ OSD 'ਤੇ FIR ਤੋਂ ਬੁਰੀ ਤਰ੍ਹਾਂ ਪਰੇਸ਼ਾਨ ਆ ਤਾਹੀ ਹੁਣ ਸ਼ਰਾਬ ਦਾ ਸਹਾਰਾ ਲੈ ਰਿਹਾ ਹੈ।
#BhagwantMann
#AamAdmiPartyPunjab
#AAPMLA
#Punjab
Hargobind_Kaur's tweet video.
Hargobind Kaur Sran
@Hargobind_Kaur
10 days ago
ਦੇਸ਼ ਦੀ ਸ਼ਾਨ, ਦੁਸ਼ਮਣਾਂ ਲਈ ਖੌਫ਼ ਅਤੇ ਮੁਸੀਬਤ ਵਿੱਚ ਫਸਿਆ ਲਈ ਆਸ ਦਾ ਨਾਮ ਹੈ ਭਾਰਤੀ ਹਵਾਈ ਸੈਨਾ। ਅੱਜ 'ਭਾਰਤੀ ਹਵਾਈ ਸੈਨਾ ਦਿਵਸ' ਮੌਕੇ ਦੇਸ਼ ਦੀ ਸੇਵਾ ਨੂੰ ਸਮਰਪਿਤ ਹਵਾਈ ਫੌਜ ਦੇ ਬਹਾਦਰ ਜਵਾਨਾਂ ਨੂੰ ਸਲਾਮ ਕਰਦੀ ਹਾਂ।
Hargobind Kaur Sran
@Hargobind_Kaur
11 days ago
ਸੀ.ਬੀ.ਆਈ ਦੀ ਜਾਚ ਤੋਂ ਹੁਣ ਕਿਉ ਡਰਦੀ ਆ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲੀ ਆਮ ਆਦਮੀ ਪਾਰਟੀ।
Hargobind_Kaur's tweet video.
Last Seen Users on Sotwe
FapHouse Gay
mohamed atif
Seen from
Egypt
Bopcentral
Seen from
United States
Nam
Seen from
Vietnam
🔞TANGO MEKANI🔞
Seen from
Turkey
வைரல் தேசி
Seen from
Germany
عاصفة دياثة♠️🐽
Seen from
France
izham
Seen from
Malaysia
Sewshiii
Seen from
Brazil
Seksiwife
Seen from
Turkey
Trends for you
1
#AEWWrestleDream
Under 10K tweets
2
Auburn
Under 10K tweets
3
Notre Dame
Under 10K tweets
4
Mensah
Under 10K tweets
5
Macron
Under 10K tweets
6
#UFCEdmonton
Under 10K tweets
7
Paris
Under 10K tweets
8
The French
Under 10K tweets
9
Carr
Under 10K tweets
10
Tennessee
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
118.8M followers
3
Cristiano Ronaldo
@cristiano
114.6M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.7M followers
7
NASA
@nasa
92.3M followers
8
Justin Bieber
@justinbieber
91.8M followers
9
KATY PERRY
@katyperry
90.1M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.5M followers
16
Bill Gates
@billgates
65.3M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.7M followers
20
X
@x
60.7M followers
Olivia
Online
✨
⭐
💫