Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Harpreet Singh Kot
@Harpreetskot
Joined April 2025
6
Following
5
Followers
244
Posts
Harpreet Singh Kot
@Harpreetskot
3 months ago
ਪਿਛਲੀਆਂ ਸਰਕਾਰਾਂ ਨੇ ਬੇਅਦਬੀਆਂ ‘ਤੇ ਸਿਰਫ਼ ਸਿਆਸਤ ਕੀਤੀ, ਜਦਕਿ ਮਾਨ ਸਰਕਾਰ ਨੇ ਸਖ਼ਤ ਕਾਨੂੰਨ ਬਣਾਕੇ ਗੁਰੂ ਸਾਹਿਬਾਨਾਂ ਦਾ ਸਤਿਕਾਰ ਯਕੀਨੀ ਬਣਾਇਆ। ਸਿੱਖ ਸੰਗਤ ਇਸ ਕਦਮ ਦੀ ਹਿਮਾਇਤ ਕਰਦੀ ਹੋਈ CM
@BhagwantMann
ਦੀ ਸ਼ਲਾਘਾ ਕਰ ਰਹੀ ਹੈ।
@msisodia
Harpreetskot's tweet video.
Harpreet Singh Kot
@Harpreetskot
3 months ago
ਬੇਅਦਬੀਆਂ ਰੋਕਣ ਲਈ ਸਖ਼ਤ ਕਾਨੂੰਨ ਸਮੇਂ ਦੀ ��ੋੜ ਸੀ। ਮਾਨ ਸਰਕਾਰ ਨੇ ਇਹ ਮੰਗ ਪੂਰੀ ਕਰਕੇ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਹੈ। ਨਵੇਂ ਕਾਨੂੰਨ ਨਾਲ ਦੋਸ਼ੀਆਂ ਅਤੇ ਉਨ੍ਹਾਂ ਦੀ ਸਾਂਭ ਕਰਨ ਵਾਲ਼ਿਆਂ ਦੋਵਾਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਹੋਈ ਹੈ।
@BhagwantMan
n
@msisodi
a
Harpreetskot's tweet video.
Harpreet Singh Kot
@Harpreetskot
3 months ago
ਅਕਾਲ ਪੁਰਖ ਦੀ ਮਿਹਰ ਸਦਕਾ ਬ��ਅਦਬੀ ਖ਼ਿਲਾਫ਼ ਬਿਲ ਬਣਿਆ ਕਨੂੰਨ! CM
@BhagwantMan
n ਦੀ ਅਗਵਾਈ ਹੇਠ ਪਾਸ ਹੋਏ ਸੋਧ ਬਿਲ 'ਤੇ ਮਾਣਯੋਗ ਰਾਜਪਾਲ ਪੰਜਾਬ ਨੇ ਕੀਤੇ ਹਸਤਾਖਰ, ਇਸ ਖ਼ਬਰ ਸਦਕਾ ਸਮੂਹ ਸੰਗਤ 'ਚ ਭਾਰੀ ਉਤਸ਼ਾਹ
@ArvindKejriwa
l
@msisodi
a
Harpreetskot's tweet video.
Harpreet Singh Kot
@Harpreetskot
3 months ago
ਪੰਜਾਬ ਦੇ ਮੱਥੇ ਤੋਂ ਚਿੱਟੇ ਦਾ ਕਲੰਕ ਮਿਟਾ ਕੇ ਰਹਾਂਗੇ — CM
@BhagwantMann
🔹 ਨਸ਼ਿਆਂ ਕਾਰਨ ਪਰਵਾਸ ਵਧਿਆ 🔹 ਨਸ਼ਿਆਂ ਵਿਰੁੱਧ ਜੰਗ ਜਾਰੀ 🔹 ਪਰਿਵਾਰ ਉਜਾੜਨ ਵਾਲੇ ਅੱਜ ਨਾਟਕ ਕਰ ਰਹੇ
@msisodia
Harpreetskot's tweet video.
Harpreet Singh Kot
@Harpreetskot
3 months ago
ਆਮ ਲੋਕਾਂ ਨੂੰ ਕੀੜੇ-ਮਕੌੜੇ ਸਮਝਦੇ ਅਕਾਲੀ-ਕਾਂਗਰਸੀ! ਬਟਾਲ�� ‘ਚ CM
@BhagwantMan
n ਦਾ ਤਿੱਖਾ ਹਮਲਾ 🔹 ‘ਆਪ’ ਰੈਲੀਆਂ ‘ਚ ਵਿਕਾਸ, ਵਿਰੋਧੀਆਂ ਕੋਲ ਫ਼ਿਜ਼ੂਲ ਗੱਲਾਂ 🔹 ਲੋਕਾਂ ਨਾਲ ਨਹੀਂ ਜੁੜਦੇ, ਸਿਰਫ਼ ਨਾਟਕਬਾਜ਼ੀ
@msisodi
a
Harpreetskot's tweet video.
Harpreet Singh Kot
@Harpreetskot
3 months ago
ਬੇਅਦਬੀ ਕਰਨ ਵਾਲ਼ਾ ਜੇਕਰ ਮੈਡੀਕਲ ਜਾਂਚ ਵਿੱਚ ਮਾਨਸਿਕ ਰੋਗੀ ਪਾਇਆ ਜਾਂਦਾ ਹੈ ਤਾਂ ਉਸਦੇ ਮਾਪੇ ਜਾਂ ਉਸਦੀ ਸਾਂਭ-ਸੰਭਾਲ ਕਰਨ ਵਾਲਿਆਂ 'ਤੇ ਹੋਵੇਗਾ ਪਰਚਾ ਦਰਜ -CM
@BhagwantMann
Harpreet Singh Kot
@Harpreetskot
3 months ago
'ਮੁੱਖ ਮੰਤਰੀ ਰੌਸ਼ਨ ਪੰਜਾਬ ਯੋਜਨਾ' ਨਾਲ ਰੌਸ਼ਨ ਹੋਣਗੇ ਪੰਜਾਬ ਦੇ ਪਿੰਡ! ਕੈਬਿਨੇਟ ਮੰਤਰੀ
@AroraAmanSunam
ਅਨੁਸਾਰ, ਲਗਭਗ 13,000 ਪਿੰਡਾਂ ਵਿੱਚ 3 ਲੱਖ ਸੋਲਰ ਸਟ੍ਰੀਟ ਲਾਈਟਾਂ ਲੱਗਣਗੀਆਂ, ਜਿਨ੍ਹਾਂ ਵਿੱਚ 70% ਖਰਚਾ ਸਰਕਾਰ ਅਤੇ 30% ਪੰਚਾਇਤਾਂ ਵੱਲੋਂ ਕੀਤਾ
@BhagwantMann
@msisodia
Harpreetskot's tweet video.
Harpreet Singh Kot
@Harpreetskot
3 months ago
ਸਟ੍ਰੀਟ ਲਾਈਟਾਂ ਨਾਲ ਚਮਕੇਗਾ ਪੰਜਾਬ ਦਾ ਹਰ ਪਿੰਡ! ਵਿੱਤ ਮੰਤਰੀ
@HarpalCheemaMLA
ਅਨੁਸਾਰ: 🔸 70% ਖਰਚਾ ਸਰਕਾਰ, 30% ਪੰਚਾਇਤਾਂ 🔸 11,500+ ਪਿੰਡਾਂ ਵਿੱਚ ਲਗਭਗ 3 ਲੱਖ ਲਾਈਟਾਂ ਪੇਂਡੂ ਵਿਕਾਸ ਤੇ ਸੁਰੱਖਿਆ ਵੱਲ ਵੱਡਾ ਕਦਮ 👍
@BhagwantMann
@msisodia
Harpreetskot's tweet video.
Harpreet Singh Kot
@Harpreetskot
3 months ago
ਮਾਨ ਸਰਕਾਰ ਦਾ ₹10 ਲੱਖ ਵਾਲ਼ਾ ਸਿਹਤ ਕਾਰਡ ਲੋਕਾਂ ਦੀ ਸਿਹਤ ਸੁਰੱਖਿਆ ਦਾ ਇੱਕ ਅਜਿਹਾ ਇਤਿਹਾਸਿਕ ਉਪਰਾਲਾ ਹੈ, ਜਿਸ ਨੇ ਪੰਜਾਬੀਆਂ ਨੂੰ ਇਲਾਜ ਦੇ ਖ਼ਰਚ ਤੋਂ ਚਿੰਤਾਮੁਕਤ ਕਰਕੇ ਹਰ ਛੋਟੀ ਤੋਂ ਵੱਡੀ ਬਿਮਾਰੀ ਦਾ ਇਲਾਜ ਆਮ ਲੋਕਾਂ ਦੀ ਪਹੁੰਚ 'ਚ ਕਰ ਦਿੱਤਾ ਹੈ।
@BhagwantMann
@msisodia
#AAPKaSehatCard
Harpreetskot's tweet video.
Harpreet Singh Kot
@Harpreetskot
3 months ago
ਮਾਨ ਸਰਕਾਰ ��ੀ ਸਿੱਖਿਆ ਕ੍ਰਾਂਤੀ—ਸਰਕਾਰੀ ਸਕੂਲਾਂ ਨੂੰ ਨਵੀਆਂ ਸਹੂਲਤਾਂ ਕੈਂਪਸ ਮੈਨੇਜਰ, ਬੱਸ ਸੁਵਿਧਾ, ਸੁਰੱਖਿਆ ਗਾਰਡ ਅਤੇ NEET/JEE ‘ਚ ਕਾਮਯਾਬੀਆਂ ਨਾਲ ਵੱਧ ਰਿਹਾ ਮਾਣ।
@harjotbain
s
@msisodi
a
Harpreetskot's tweet video.
Harpreet Singh Kot
@Harpreetskot
3 months ago
ਪੰਜਾਬ ਦੀਆਂ ਔਰਤਾਂ ਦਿਲੋਂ ਮਾਨ ਸਰਕਾਰ ਦੇ ਨਾਲ਼! ₹1000 ਤੇ ₹1500 ਪ੍ਰਤੀ ਮਹੀਨਾ ਸਨਮਾਨ ਰਾਸ਼ੀ ਦੀ ਸਹੂਲਤ ਦੀ ਕੀਤੀ ਰੱਜ ਕੇ ਸ਼ਲਾਘਾ, ਅਕਾਲੀ-ਕਾਂਗਰਸੀਆਂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਮਾਨ ਸਰਕਾਰ ਦਾ ਸਾਥ ਦੇਣ ਦਾ ਦਿੱਤਾ ਸੱਦਾ
@BhagwantMann
@ArvindKejriwal
@msisodia
Harpreetskot's tweet video.
Harpreet Singh Kot
@Harpreetskot
3 months ago
ਪੰਜਾਬ ਦੀ ਵਿਕਾਸ ਗੱਡੀ ਹੁਣ ਰਫ਼ਤਾਰ ‘ਚ—ਪਹਿਲੇ 4 ਸਾਲਾਂ ‘ਚ ਵਾਅਦੇ ਪੂਰੇ, ਹੁਣ ਲੋਕਾਂ ਦੀ ਹਰ ਸਮੱਸਿਆ ਦਾ ਹੱਲ! — CM
@BhagwantMann
Harpreetskot's tweet video.
Harpreet Singh Kot
@Harpreetskot
3 months ago
ਬੇਮੌਸਮੀ ਬਰਸਾਤ ਕਾਰਨ ਹੋਏ ���਼ਸਲ ਦੇ ਨੁਕਸਾਨ ਦੀ ਗਿਰਦਾਵਰੀ ਦੇ ਹੁਕਮ ਦਿੱਤੇ ਜਾ ਚੁੱਕੇ ਹਨ ਅਤੇ ਉਸ ਤੋਂ ਬਾਅਦ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇਗਾ।
@BhagwantMa
nn ਮੁੱਖ ਮੰਤਰੀ, ਪੰਜਾਬ
Harpreetskot's tweet video.
Harpreet Singh Kot
@Harpreetskot
3 months ago
ਕਾਂਗਰਸ ਦਾ ਪੈੱਨ ਖ਼ੂਨ ਨਾਲ਼, ਅਕਾਲੀ ਦਲ ਦਾ ਬੇਅਦਬੀ ਨਾਲ਼— ‘ਆਪ’ ਦਾ ਪੈੱਨ ਲੋਕਾਂ ਦੀ ਕਿਸਮਤ ਲਿਖਦਾ। ਫ਼ੈਸਲਾ ਤੁਹਾਡੇ ਹੱਥ ਵਿੱਚ।
#AapMajha
@BhagwantMann
@ArvindKejriwal
@msisodia
Harpreetskot's tweet video.
Harpreet Singh Kot
@Harpreetskot
3 months ago
ਪੰਜਾਬ ਦੇ ਲੋਕਾਂ ਨੇ
@raghav_chadha
ਨੂੰ ਰਾਜ ਸਭਾ ‘ਚ ਪੰਜਾਬ ਦੀ ਆਵਾਜ਼ ਬਣਨ ਲਈ ਭੇਜਿਆ ਸੀ, ਪਰ RDF, ਹੜ੍ਹਾਂ ਦੇ ਨੁਕਸਾਨ ਅਤੇ ₹1600 ਕਰੋੜ ਬ���ਾਇਆ ਵਰਗੇ ਮੁੱਦਿਆਂ ‘ਤੇ ਚੁੱਪੀ ਉਹਨਾਂ ਦੀ ਨਾਕਾਮੀ ਦਰਸਾਉਂਦੀ ਹੈ। ਇਹ ਲੋਕਾਂ ਦੇ ਭਰੋਸੇ ਨਾਲ ਖਿਲਵਾੜ੍ਹ ਹੈ।
@BhagwantMa
nn
@ArvindKejriw
al
@msisod
ia
See More
Harpreetskot's tweet video.
Harpreet Singh Kot
@Harpreetskot
3 months ago
@AamAadmiParty
ਵਿੱਚ ਕੁਰਸੀ ਨਹੀਂ, ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਜੋ ਵੱਡੀ ਹੁੰਦੀ ਹੈ। ਜੋ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਏਗਾ, ਉਸ ਨੂੰ ਬਦਲਣਾ ਪਵੇਗਾ। ਪੰਜਾਬ ਦੇ ਹੱਕਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਕਿਸੇ ਵੀ ਕੀਮਤ 'ਤੇ ਨਹੀਂ।
@AAPPunjab
@BhagwantMann
@BaltejPannu
Harpreet Singh Kot
@Harpreetskot
3 months ago
ਭਗਵੰਤ ਮਾਨ ਘੈਟ ਬੰਦਾ
#AapMajha
@BhagwantMann
@msisodia
Harpreetskot's tweet video.
Harpreet Singh Kot
@Harpreetskot
3 months ago
ਬੇਅਦਬੀਆਂ ਖ਼ਿਲਾਫ਼ ਸਖ਼ਤ ਕਨੂੰਨ ਲਿਆਉਣ ਲਈ 13 ਅਪ੍ਰੈਲ ਨੂੰ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 ਵਿੱਚ ਵਾਧਾ ਕਰਕੇ ਸਜ਼ਾ ਦਾ ਪ੍ਰਾਵਧਾਨ ਕੀਤਾ ਜਾਵੇਗਾ। -CM
@BhagwantMann
Harpreetskot's tweet video.
Harpreet Singh Kot
@Harpreetskot
3 months ago
ਮਾਨ ਸਰਕਾਰ ਵੱਲੋਂ ਬਣਾਏ ਜਾ ��ਹੇ ਸ਼ਾਨਦਾਰ ਖੇਡ ਮੈਦਾਨ, ਲਾਇਬ੍ਰੇਰੀਆਂ, ਮਾਡਰਨ ਪੰਚਾਇਤ ਘਰ ਪਿੰਡਾਂ ਦੇ ਵਿਕਾਸ ਦਾ ਆਧਾਰ ਤੇ ਪੰਜਾਬ ਦਾ ਭਵਿੱਖ ਸੁਰੱਖਿਅਤ ਕਰਨ ਦੀ ਮਾਨ ਦੀ ਵਚਨਬੱਧਤਾ ਦਾ ਸੱਚਾ ਪ੍ਰਤੀਕ ਹਨ।
#AAPZone
1
Harpreetskot's tweet video.
Harpreet Singh Kot
@Harpreetskot
3 months ago
ਮਹਿਲਾ ਉੱਦਮੀਆਂ ਨੂੰ ਵੱਡਾ ਸਨਮਾਨ: 👉�� 100 ਮਹਿਲਾਵਾਂ ਨੂੰ ₹25-25 ਹਜ਼ਾਰ 👉🏻 11,700 ਔਰਤਾਂ ਦਾ ਸਨਮਾਨ 👉🏻 58,000+ ਸੈਲਫ਼ ਹੈਲਪ ਗਰੁੱਪ, 6 ਲੱਖ ਪਰਿਵਾਰ ਜੁੜੇ – CM
@BhagwantMan
n
Harpreetskot's tweet video.
Last Seen Users on Sotwe
Brazzers
Seen from
United Kingdom
Exclusive Baits
Seen from
Germany
Daddy⚜️
Seen from
Saudi Arabia
Fami
Seen from
India
Türbanlı Annem
Seen from
Turkey
67 Tri Tôn-An Giang
Seen from
Vietnam
passif
Seen from
Jordan
evli gizli
Seen from
Turkey
客戶𒅌꧅
Seen from
Egypt
produk lokalan
Seen from
Indonesia
Trends for you
1
#AEWDynamite
Under 10K tweets
2
Alex Call
Under 10K tweets
3
Thekla
Under 10K tweets
4
Maine
Under 10K tweets
5
#TheValley
Under 10K tweets
6
Jake Bennett
Under 10K tweets
7
Roki
Under 10K tweets
8
Tanner Banks
Under 10K tweets
9
Offer
Under 10K tweets
10
Islamic Republic of Japan
Under 10K tweets
Most Popular Users
1
Elon Musk
@elonmusk
240.8M followers
2
Barack Obama
@barackobama
119.2M followers
3
Donald J. Trump
@realdonaldtrump
111.7M followers
4
Cristiano Ronaldo
@cristiano
111M followers
5
Narendra Modi
@narendramodi
107M followers
6
Rihanna
@rihanna
97.8M followers
7
NASA
@nasa
92.2M followers
8
Justin Bieber
@justinbieber
91M followers
9
KATY PERRY
@katyperry
87.9M followers
10
Taylor Swift
@taylorswift13
81.7M followers
11
Lady Gaga
@ladygaga
73.3M followers
12
Virat Kohli
@imvkohli
70.3M followers
13
Kim Kardashian
@kimkardashian
69.9M followers
14
YouTube
@youtube
68.7M followers
15
Bill Gates
@billgates
64M followers
16
Neymar Jr
@neymarjr
63.1M followers
17
The Ellen Show
@theellenshow
62.4M followers
18
CNN
@cnn
61.9M followers
19
Selena Gomez
@selenagomez
61M followers
20
X
@x
60.8M followers
Olivia
Online
✨
⭐
💫