Top Tweets for #AAPkaSehatCard
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦਾ ਸਿਹਤ ਕਾਰਡ ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਲਈ ਵੱਡਾ ਸਹਾਰਾ ਬਣਿਆ ਹੈ। ਸਿਹਤ ਕਾਰਡ ਅਧੀਨ ਮੁਫ਼ਤ ਇਲਾਜ ਦੀ ਸਹੂਲਤ ਮਿਲਣ ਨਾਲ ਕਈ ਲੋਕ ਸਿਹਤਯਾਬ ਜ਼ਿੰਦਗੀ ਬਤੀਤ ਕਰ ਰਹੇ ਹਨ
#mukhmantrisehatyojana #MMSYPunjab #healthypunjab
#aapkasehatcard
ਖਰੜ ਦੇ ਰਹਿਣ ਵਾਲੇ ਗੁਰਜੀਤ ਕੌਰ ਜੀ ਪੱਥਰੀ ਕਾਰਨ ਬਹੁਤ ਦਰਦ ਸਹਿ ਰਹੇ ਸਨ। ਮੁੱਖ ਮੰਤਰੀ ਸਿਹਤ ਕਾਰਡ ਨਾਲ ਉਨ੍ਹਾਂ ਦਾ ਮੁਫ਼ਤ ਇਲਾਜ ਹੋਇਆ ਤੇ ਅੱਜ ਉਹ ਬਿਲਕੁਲ ਠੀਕ ਹਨ, ਆਪਣਾ ਸਾਰਾ ਕੰਮ ਵੀ ਖ਼ੁਦ ਕਰ ਲੈਂਦੇ ਹਨ।
#mukhmantrisehatyojana #MMSYPunjab
#healthypunjab
#aapkasehatcard
ਈ-ਰਿਕਸ਼ਾ ਦੀ ਗਾਂ ਨਾਲ ਟੱਕਰ ਕਾਰਨ ਸ਼ੰਕਰ ਕੁਮਾਰ ਦੇ ਪੈਰ ’ਤੇ ਸੱਟ ਲੱਗ ਗਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੇ ਸਿਹਤ ਕਾਰਡ ਨੇ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਨੂੰ ਸਹਾਰਾ ਦਿੱਤਾ। ਸਿਹਤ ਕਾਰਡ ਤਹਿਤ ਉਨ੍ਹਾਂ ਨੂੰ ਮੁਫ਼ਤ ਇਲਾਜ ਮਿਲਿਆ।
#mukhmantrisehatyojana #MMSYPunjab
#healthypunjab
#aapkasehatcard
ਵਿਨੋਦ ਕੁਮਾਰ ਸ਼ਰਮਾ ਜੀ ਦੇ ਗੁਰਦੇ ਠੀਕ ਤਰ੍ਹਾਂ ਕੰਮ ਨਾ ਕਰਨ ਕਾਰਨ ਹਫ਼ਤੇ ਵਿੱਚ ਦੋ ਵਾਰ ਡਾਇਲਸਿਸ ਦੀ ਲੋੜ ਪੈਂਦੀ ਸੀ। ਸਿਹਤ ਕਾਰਡ ਨਾਲ ਹੁਣ ਉਨ੍ਹਾਂ ਦਾ ਡਾਇਲਸਿਸ ਮੁਫ਼ਤ ਹੋ ਰਿਹਾ ਹੈ ਅਤੇ ਉਹ ਮਾਨ ਸਰਕਾਰ ਦਾ ਦਿਲੋਂ ਧੰਨਵਾਦ ਕਰ ਰਹੇ ਹਨ।
#mukhmantrisehatyojana #MMSYPunjab
#healthypunjab
#aapkasehatcard
ਪਟਿਆਲਾ ਦੇ ਅਸ਼ੋਕ ਚੌਧਰੀ ਜੀ ਦੀਆਂ ਦੋਵੇਂ ਕਿਡਨੀਆਂ ਵਿੱਚ ਪੱਥਰੀ ਸੀ। ਮੁੱਖ ਮੰਤਰੀ ਸਿਹਤ ਕਾਰਡ ਰਾਹੀਂ ਉਨ੍ਹਾਂ ਦਾ ਮੁਫ਼ਤ ਅਪਰੇਸ਼ਨ ਹੋਇਆ। ਅੱਜ ਉਹ ਠੀਕ ਹਨ ਅਤੇ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਦੇ ਹਨ।
#mukhmantrisehatyojana #MMSYPunjab #healthypunjab
#aapkasehatcard
ਐਮਰਜੈਂਸੀ ਵਿੱਚ ਸਮੇਂ ਸਿਰ ਇਲਾਜ ਕਰਵਾਓ ਅਤੇ ਇਲਾਜ ਦੇ ਖ਼ਰਚੇ ਦੀ ਚਿੰਤਾ ਤੋਂ ਮੁਕਤ ਰਹੋ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦਾ ਸਿਹਤ ਕਾਰਡ ਔਖੀ ਘੜੀ ਵਿੱਚ ਤੁਹਾਡੇ ਪਰਿਵਾਰ ਨੂੰ ਸਿਹਤ ਸੇਵਾਵਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਦਾ ਹੈ।
#mukhmantrisehatyojana #MMSYPunjab
#healthypunjab
#aapkasehatcard

ਸਾਹ ਦੀ ਬਿਮਾਰੀ ਨੂੰ ਕਦੇ ਵੀ ਹਲਕਾ ਨਾ ਸਮਝੋ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਕਾਰਡ ਨੇ ਹਜ਼ਾਰਾਂ ਮਰੀਜ਼ਾਂ ਨੂੰ ਇਲਾਜ ਦਾ ਸਹਾਰਾ ਅਤੇ ਪਰਿਵਾਰਾਂ ਨੂੰ ਵੱਡੀ ਆਰਥਿਕ ਰਾਹਤ ਦਿੱਤੀ ਹੈ।
#mukhmantrisehatyojana #MMSYPunjab #healthypunjab
#aapkasehatcard

ਪਿੱਤੇ ਦੀ ਪੱਥਰੀ ਕਾਰਨ ਰੁਬੀਨਾ ਕਾਫ਼ੀ ਤਕਲੀਫ਼ ਵਿੱਚ ਸਨ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਕਾਰਡ ਨਾਲ ਉਨ੍ਹਾਂ ਦਾ ਮੁਫ਼ਤ ਇਲਾਜ ਹੋਇਆ ਅਤੇ ਅੱਜ ਉਹ ਦਰਦ ਤੋਂ ਰਾਹਤ ਪਾ ਕੇ ਤੰਦਰੁਸਤ ਹਨ।
#mukhmantrisehatyojana #MMSYPunjab #healthypunjab
#aapkasehatcard

ਸੰਦੀਪ ਕੌਰ ਨੂੰ ਰੀੜ੍ਹ ਦੀ ਹੱਡੀ ਦੀ ਸਮੱਸਿਆ ਕਾਰਨ ਸਰਜਰੀ ਦੀ ਲੋੜ ਸੀ। ਇਲਾਜ ਦਾ ਖ਼ਰਚਾ ਵੱਡੀ ਚਿੰਤਾ ਸੀ, ਪਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੁਫ਼ਤ ਇਲਾਜ ਮਿਲਿਆ ਅਤੇ ਅੱਜ ਉਹ ਤੰਦਰੁਸਤ ਹਨ।
#mukhmantrisehatyojana #MMSYPunjab
#healthypunjab
#aapkasehatcard

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਿਹਤ ਕਾਰਡ ਸਿਰਫ਼ ਇੱਕ ਕਾਰਡ ਨਹੀਂ, ਸਿਹਤ ਦੀ ਸੁਰੱਖਿਆ ਲਈ ਲੱਖਾਂ ਪਰਿਵਾਰਾਂ ਦੀ ਉਮੀਦ ਹੈ ਅਤੇ ਮਾਨ ਸਰਕਾਰ ਉਸ ਉਮੀਦ ਨੂੰ ਹਕੀਕਤ ਵਿੱਚ ਬਦਲ ਰਹੀ ਹੈ।
#mukhmantrisehatyojana #MMSYPunjab
#healthypunjab
#aapkasehatcard

ਭਾਨੂ ਪ੍ਰਤਾਪ ਲਈ ਪੱਥਰੀ ਦਾ ਇਲਾਜ ਆਸਾਨ ਬਣਿਆ, ਜਦੋਂ ਸਿਹਤ ਕਾਰਡ ਤਹਿਤ ਉਨ੍ਹਾਂ ਦਾ ਮੁਫ਼ਤ ਇਲਾਜ ਹੋਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਸਿਹਤ ਯੋਜਨਾ ਨਾਲ ਅੱਜ ਭਾਨੂ ਪ੍ਰਤਾਪ ਬਿਲਕੁਲ ਠੀਕ ਹਨ ਅਤੇ ਤੰਦਰੁਸਤ ਜ਼ਿੰਦਗੀ ਵੱਲ ਮੁੜ ਰਹੇ ਹਨ।
#mukhmantrisehatyojana #MMSYPunjab
#healthypunjab
#aapkasehatcard
₹10 ਲੱਖ ਵਾਲ਼ਾ ਸਿਹਤ ਕਾਰਡ ਸ਼ੂਗਰ ਮਰੀਜ਼ਾਂ ਲਈ ਬਣਿਆ ਵਰਦਾਨ
#AapKaSehatCard

₹10 ਲੱਖ ਵਾਲ਼ਾ ਸਿਹਤ ਕਾਰਡ ਸ਼ੂਗਰ ਮਰੀਜ਼ਾਂ ਲਈ ਬਣਿਆ ਵਰਦਾਨ
#AapKaSehatCard

₹10 ਲੱਖ ਵਾਲ਼ਾ ਸਿਹਤ ਕਾਰਡ ਸ਼ੂਗਰ ਮਰੀਜ਼ਾਂ ਲਈ ਬਣਿਆ ਵਰਦਾਨ
#AapKaSehatCard

ਪਟਿਆਲਾ ਦੀ ਪਰਮਜੀਤ ਕੌਰ ਜੀ ਲਈ ਸਿਹਤ ਕਾਰਡ ਇਲਾਜ ਦਾ ਸਹਾਰਾ ਬਣਿਆ ਹੈ। ਸਿਹਤ ਕਾਰਡ ਰਾਹੀਂ ਉਨ੍ਹਾਂ ਦੀ ਪੱਥਰੀ ਦਾ ਮੁਫ਼ਤ ਇਲਾਜ ਹੋਇਆ ਅਤੇ ਹੁਣ ਉਹ ਸਿਹਤਯਾਬ ਹਨ।
#mukhmantrisehatyojana #MMSYPunjab
#healthypunjab
#aapkasehatcard
2-3 ਸਾਲਾਂ ਤੋਂ ਗੋਡੇ ਦੇ ਦਰਦ ਨਾਲ ਪਰੇਸ਼ਾਨ ਮੇਜਰ ਸਿੰਘ ਦਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਕਾਰਡ ਰਾਹੀਂ ਮੁਫ਼ਤ ਇਲਾਜ ਹੋਇਆ। ਅੱਜ ਉਹ ਤੰਦਰੁਸਤ ਹਨ ਅਤੇ ਆਪਣੇ ਪਰਿਵਾਰ ਨਾਲ ਖ਼ੁਸ਼ਹਾਲ ਜ਼ਿੰਦਗੀ ਬਿਤਾ ਰਹੇ ਹਨ।
#mukhmantrisehatyojana #MMSYPunjab
#healthypunjab
#aapkasehatcard
ਰੁਬੀਨਾ ਲਈ ਸਿਹਤ ਕਾਰਡ ਸਿਰਫ਼ ਇਲਾਜ ਦਾ ਸਾਧਨ ਨਹੀਂ, ਇੱਕ ਨਵੀਂ ਉਮੀਦ ਦੀ ਕਿਰਨ ਬਣ ਕੇ ਆਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਸਿਹਤ ਯੋਜਨਾ ਤਹਿਤ ਮੁਫ਼ਤ ਇਲਾਜ ਤੋਂ ਬਾਅਦ ਅੱਜ ਰੁਬੀਨਾ ਸਿਹਤਯਾਬ ਹੈ ਅਤੇ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਹੈ।
#mukhmantrisehatyojana #MMSYPunjab
#healthypunjab
#aapkasehatcard
ਬਲਜੀਤ ਕੌਰ ਦੇ ਪੇਟ ਵਿੱਚ ਪੱਥਰੀ ਕਾਰਨ ਦਰਦ ਇੰਨਾ ਜ਼ਿਆਦਾ ਸੀ ਕਿ ਸਹਿਣਾ ਵੀ ਔਖਾ ਹੋ ਗਿਆ ਸੀ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਕਾਰਡ ਨਾਲ ਮੁਫ਼ਤ ਇਲਾਜ ਮਿਲਿਆ ਤੇ ਹੁਣ ਉਨ੍ਹਾਂ ਨੂੰ ਦਰਦ ਤੋਂ ਰਾਹਤ ਹੈ।
#mukhmantrisehatyojana #MMSYPunjab
#healthypunjab
#aapkasehatcard
ਪਿਛਲੇ 7 ਸਾਲਾਂ ਤੋਂ ਪਿੱਤੇ ਦੀ ਪੱਥਰੀ ਦੇ ਦਰਦ ਨਾਲ ਜੂਝ ਰਹੀ ਲਵਪ੍ਰੀਤ ਕੌਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੇ ਅਧੀਨ ਸਿਹਤ ਯੋਜਨਾ ਤਹਿਤ ਮੁਫ਼ਤ ਸਰਜਰੀ ਦੀ ਸਹੂਲਤ ਮਿਲੀ। ਅੱਜ ਉਹ ਦਰਦ ਤੋਂ ਰਾਹਤ ਪਾ ਕੇ ਸਿਹਤਮੰਦ ਜੀਵਨ ਬਿਤਾ ਰਹੇ ਹਨ।
#mukhmantrisehatyojana
#healthypunjab #MMSYPunjab
#aapkasehatcard
ਪਟਿਆਲਾ ਦੇ ਅਮਰਨਾਥ ਜੀ ਦੀ ਕਿਡਨੀ ਵਿੱਚ 22 ਐੱਮ. ਐੱਮ. ਦੀ ਪੱਥਰੀ ਕਾਰਨ ਕਾਫ਼ੀ ਤਕਲੀਫ਼ ਸੀ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਕਾਰਡ ਰਾਹੀਂ ਉਨ੍ਹਾਂ ਦਾ ਮੁਫ਼ਤ ਅਪਰੇਸ਼ਨ ਹੋਇਆ ਅਤੇ ਅੱਜ ਉਹ ਰਾਹਤ ਮਹਿਸੂਸ ਕਰ ਰਹੇ ਹਨ।
#mukhmantrisehatyojana #MMSYPunjab
#healthypunjab
#aapkasehatcard
Last Seen Hashtags on Sotwe
Most Popular Users

Elon Musk 
@elonmusk
241.5M followers

Barack Obama 
@barackobama
118.8M followers

Cristiano Ronaldo 
@cristiano
114.6M followers

Donald J. Trump 
@realdonaldtrump
111.8M followers

Narendra Modi 
@narendramodi
107.1M followers

Rihanna 
@rihanna
98.7M followers

NASA 
@nasa
92.3M followers

Justin Bieber 
@justinbieber
91.8M followers

KATY PERRY 
@katyperry
90M followers

Taylor Swift 
@taylorswift13
84M followers

Lady Gaga 
@ladygaga
75.5M followers

Virat Kohli 
@imvkohli
73.5M followers

Kim Kardashian 
@kimkardashian
70.9M followers

YouTube 
@youtube
68.8M followers

Neymar Jr 
@neymarjr
66.5M followers

Bill Gates 
@billgates
65.3M followers

Selena Gomez 
@selenagomez
63.1M followers

The Ellen Show
@theellenshow
62.2M followers

CNN 
@cnn
61.7M followers

X 
@x
60.7M followers



