Top Tweets for #Minku
こんばんは。
初めましてのお店からのお取り寄せ。
〝m i n k u c o f f e e〟さん。
今回は〝コスタリカ ウエストバレー サルチ農園〟を中浅煎りで。
淹れるのが楽しみです。
#minku coffee

ਰਾਸ਼ਟਰੀ ਇੰਜੀਨੀਅਰਜ਼ ਦਿਵਸ ਦੀਆਂ ਲੱਖ-ਲੱਖ ਵਧਾਈਆਂ। ਇੰਜੀਨੀਅਰਾਂ ਦੀ ਮਿਹਨਤ ਅਤੇ ਸਮਰਪਣ ਸਦਕਾ ਹੀ ਦੇਸ਼ ਨੇ ਪੁਲਾੜ, ਤਕਨਾਲੋਜੀ ਅਤੇ ਬੁਨਿਆਦੀ ਢਾਂਚੇ ਵਿੱਚ ਤਰੱਕੀ ਹਾਸਲ ਕੀਤੀ ਹੈ।#engineering #engeneerday #minku #jawandha #drjawandha @AamAadmiParty @ArvindKejriwal @BhagwantMann

ਅੰਤਰਰਾਸ਼ਟਰੀ ਲੋਕਤੰਤਰ ਦਿਵਸ ਦੀਆਂ ਲੱਖ-ਲੱਖ ਵਧਾਈਆਂ। ਭਵਿੱਖ ਦੀ ਰਚਨਾ ਤੁਹਾਡੇ ਹੱਥਾਂ ਵਿੱਚ ਹੈ, ਆਓ ਮਿਲਕੇ ਭਾਰਤ ਦੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਮਨੁੱਖੀ ਹੱਕਾਂ ਦੀ ਰੱਖਿਆ ਯਕੀਨੀ ਕਰੀਏ।
#internationaldemocracyday #minku #jawandha. #drjawandha @AamAadmiParty @ArvindKejriwal @BhagwantMann

ਗੁਰੂ ਗੋਬਿੰਦ ਸਿੰਘ ਨਗਰ, ਸੰਗਰੂਰ ਵਿੱਚ ਭਾਰੀ ਮੀਂਹ ਨਾਲ ਢਹਿ ਗਏ ਗਰੀਬ ਪਰਿਵਾਰ ਮਲਕੀਤ ਸਿੰਘ ਦੇ ਘਰ ਦਾ ਪੁਨਰ-ਨਿਰਮਾਣ ਜਪਹਰ ਵੈੱਲਫੇਅਰ ਸੁਸਾਇਟੀ ਵੱਲੋਂ ਕੱਲ੍ਹ ਤੋਂ ਸ਼ੁਰੂ ਕੀਤਾ ਜਾਵੇਗਾ। ਮਾਨਵਤਾ ਦੀ ਸੇਵਾ ਹੀ ਸਾਡਾ ਸਭ ਤੋਂ ਵੱਡਾ ਧਰਮ ਹੈ। @AamAadmiParty
#socialworker #socialwork #minku #jawandha #japharwelfaresociety

ਵਿਸ਼ਵ ਮੁੱਢਲੀ ਸਹਾਇਤਾ ਦਿਵਸ ਮੌਕੇ ਸੇਵਾ-ਭਾਵਨਾ ਨਾਲ ਮਨੁੱਖੀ ਜਾਨਾਂ ਬਚਾਉਣ ਲਈ ਯਤਨਸ਼ੀਲ ਸਮਾਜ ਸੇਵੀਆਂ ਨੂੰ ਨਮਨ।
#WorldFirstAidDay #minku #jawandha #drjawandha @AamAadmiParty @ArvindKejriwal @BhagwantMann

ਅੱਜ ਸਾਰਾਗੜ੍ਹੀ ਦਿਵਸ ਮੌਕੇ ਅਸੀਂ ਸਿਰ ਝੁਕਾ ਕੇ ਉਹਨਾਂ ਬਹਾਦਰ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਦੇਸ਼, ਧਰਮ ਅਤੇ ਕੌਮ ਲਈ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ
#saragariday #saragaribattle #Salute #minku
#jawandha #drjawandha @AamAadmiParty @AroraAmanSunam @ArvindKejriwal @BhagwantMann

ਗੁਰਮੁਖੀ ਲਿਪੀ ਦੇ ਰਚਣਹਾਰ, ਸਮਾਜਿਕ ਬਰਾਬਰੀ ਦੇ ਪਰਚਾਰਕ ਅਤੇ ਮਹਾਨ ਲੰਗਰ ਸੇਵੀ । ਧੰਨ ਧੰਨ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ।
#guruangaddevji #gurugadidiwas #minku #jawandha #drjawandha @AamAadmiParty @ArvindKejriwal @BhagwantMann

ਭਗਤੀ ਅਤੇ ਸੇਵਾ ਦੇ ਮੂਰਤਿ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਪਵਿੱਤਰ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ । ਰਮਦਾਸ ਸਾਹਿਬ ਵਿਖੇ ਜੋੜ ਮੇਲੇ ਮੌਕੇ ਦੂਰੋਂ ਨੇੜਿਓਂ ਪਹੁੰਚ ਰਹੀਆਂ ਸਮੂਹ ਸੰਗਤਾਂ ਨਾਲ ਗੁਰੂ ਚਰਨਾਂ ਚ ਪ੍ਰਣਾਮ। #bababhudhaji #minku #jawandha #drjawandha
@AamAadmiParty @ArvindKejriwal @BhagwantMann

ਪੰਜਾਬ ਸਰਕਾਰ ਵੱਲੋਂ ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਲਈ ਵੱਡਾ ਫੈਸਲਾ... "ਜਿਸਦਾ ਖੇਤ, ਉਸਦੀ ਰੇਤ" ਸਕੀਮ ਨੂੰ ਮਨਜ਼ੂਰੀ...
#aamadmiparty #Bhagwantmann #FloodRelief #minku #jawandha @AamAadmiParty @ArvindKejriwal @BhagwantMann

ਸੇਵਾ ਦੇ ਸਾਗਰ, ਨਿਮਰਤਾ ਦੀ ਮੂਰਤ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਕੋਟਿ-ਕੋਟਿ ਪ੍ਰਣਾਮ। ਗੁਰੂ ਜੀ ਦੇ ਉਪਦੇਸ਼ ਅੱਜ ਵੀ ਸਾਡੇ ਜੀਵਨ ਲਈ ਪ੍ਰੇਰਣਾਦਾਇਕ ਹਨ।
#JohtiJotDiwas #guruamardasji #minku
#jawandha #drjawandha @AamAadmiParty @AroraAmanSunam @ArvindKejriwal @BhagwantMann

ਅਨੰਤ ਚਤੁਰਦਸ਼ ਦੇ ਪਾਵਨ ਪਵਿੱਤਰ ਦਿਹਾੜੇ ਦੀਆਂ ਸਭ ਨੂੰ ਹਾਰਦਿਕ ਵਧਾਈਆਂ। ਵਿਘਨ ਵਿਨਾਸ਼ਕ ਭਗਵਾਨ ਗਣੇਸ਼ ਜੀ ਆਪਣੇ ਅਸੀਮ ਕਿਰਪਾ ਨਾਲ ਸਾਡੇ ਜੀਵਨ ਵਿੱਚ ਖੁਸ਼ਹਾਲੀ, ਸੁੱਖ-ਸ਼ਾਂਤੀ ਅਤੇ ਉੱਨਤੀ ਦੇ ਰਾਹ ਖੋਲ੍ਹਣ।
#anantchaturdash #minku #jawandha #drjawandha #congratulations @AamAadmiParty @ArvindKejriwal @BhagwantMann

ਦਿਆਲਤਾ, ਨਿਰਸੁਆਰਥ ਸੇਵਾ ਅਤੇ ਮਨੁੱਖਤਾ ਲਈ ਸਮਰਪਿਤ ਵਿਸ਼ਵ ਪ੍ਰਸਿੱਧ ਸ਼ਖਸੀਅਤ ਮਦਰ ਟੇਰੇਸਾ ਜੀ ਦੀ ਬਰਸੀ ਮੌਕੇ ਓਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ।
ਤੁਹਾਡਾ ਜੀਵਨ ਦੁਨੀਆ ਭਰ ਦੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹੈ।
#motherteresa #minku #jawandha #drjawandha @ArvindKejriwal @AamAadmiParty @BhagwantMann

ਅਜ਼ਾਦ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਧਿਆਪਕ ਦਿਵਸ ਦੀਆਂ ਆਪ ਸਭ ਨੂੰ ਤਹਿ ਦਿਲੋਂ ਮੁਬਾਰਕਾਂ
#happyteacherday #drsaravpalliradhakrishna #minku #jawandha #drjawandha @AamAadmiParty @AAPPunjab @AroraAmanSunam @ArvindKejriwal @BhagwantMann

ਸਿੱਖ ਕੌਮ ਦੀ ਸਨਮਾਨਯੋਗ ਸ਼ਖਸੀਅਤ ਭਾਈ ਜੀਵਨ ਸਿੰਘ ਜੀ ਦੀ ਜਨਮ ਦਿਹਾੜੇ ਮੌਕੇ ਕੋਟਿ-ਕੋਟਿ ਪ੍ਰਣਾਮ।
ਆਪ ਜੀ ਨੇ ਆਪਣਾ ਪੂਰਾ ਜੀਵਨ ਗੁਰੂ ਪੰਥ ਦੀ ਸੇਵਾ ਅਤੇ ਸਮਰਪਣ ਵਿੱਚ ਬਤੀਤ ਕੀਤਾ। ਸੰਗਤ ਭਾਈ ਜੈਤਾ ਜੀ ਦੇ ਨਾਂ ਨਾਲ ਵੀ ਤੁਹਾਨੂੰ ਉੱਚਾ ਸਤਿਕਾਰ ਦਿੰਦੀ ਹੈ।
#bhaijiwansinghji #rangretagurukabeta #minku #jawandha #drjawandha

ਈਦ-ਏ-ਮਿਲਾਦ-ਉਨ-ਨਬੀ ਮੁਬਾਰਕ।
ਅੱਲ੍ਹਾ ਪਾਕ ਦੀ ਰਹਿਮਤ ਨਾਲ ਹਰ ਘਰ ਵਿੱਚ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਹੋਵੇ ।
#EidMiladUnNabi #minku #jawandha #drjawandha @AamAadmiParty @AAPPunjab @AroraAmanSunam @ArvindKejriwal @BhagwantMann @msisodia

ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਲੱਖ-ਲੱਖ ਵਧਾਈਆਂ ।
ਆਪ ਜੀ ਨੇ ਸੇਵਾ, ਨਿਮਰਤਾ ਅਤੇ ਗੁਰਮਤਿ ਪ੍ਰਚਾਰ ਨਾਲ ਸਿੱਖ ਧਰਮ ਨੂੰ ਨਵਾਂ ਰਾਹ ਦਿਖਾਇਆ ।
#gururamdasji #minku #jawandha #drjawandha @AroraAmanSunam @AamAadmiParty @BhagwantMann @ArvindKejriwal @AAPPunjab

Last Seen Hashtags on Sotwe
BS212024
Seen from United States
鉴屌
Seen from United States
minichat(***************************************************************************************************************) filter:videos
Seen from Singapore
minichat
Seen from Germany
nenen
Seen from Brazil
明星意淫
เย็ดแม่
Seen from Thailand
gavat video
Seen from France
grup sex
Seen from Turkey
mgai()************************************
Most Popular Users

Elon Musk 
@elonmusk
240.8M followers

Barack Obama 
@barackobama
118.7M followers

Cristiano Ronaldo 
@cristiano
114.5M followers

Donald J. Trump 
@realdonaldtrump
111.9M followers

Narendra Modi 
@narendramodi
107M followers

Rihanna 
@rihanna
98.7M followers

NASA 
@nasa
92.2M followers

Justin Bieber 
@justinbieber
91.8M followers

KATY PERRY 
@katyperry
90M followers

Taylor Swift 
@taylorswift13
84M followers

Lady Gaga 
@ladygaga
75.5M followers

Virat Kohli 
@imvkohli
73.4M followers

Kim Kardashian 
@kimkardashian
70.8M followers

YouTube 
@youtube
68.7M followers

Neymar Jr 
@neymarjr
66.4M followers

Bill Gates 
@billgates
65.2M followers

Selena Gomez 
@selenagomez
63.1M followers

The Ellen Show
@theellenshow
62.2M followers

CNN 
@cnn
61.7M followers

X 
@x
60.6M followers









