Top Tweets for #PSPCl
ਪਾਵਰਕਾਮ ਤਾਲਮੇਲ ਕਮੇਟੀ ਵਲੋ ਵੱਡਾ ਐਲਾਨ @p #pspcl #patiala #Aamadamiparty #bhgwantmaan #RoshanPunjab #ਪੀਅਐਸਪੀਸੀਅਐੱਲ

ਪਿੰਡ ਮਾਜਰਾ ਦੀ ਰਹਿਣ ਵਾਲੀ ਪਰਮਜੀਤ ਕੌਰ ਨੇ ਕਿਹਾ ਕਿ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਮਿਲਣ ਕਰਕੇ, ਉਨ੍ਹਾਂ ਦੇ ਪਰਿਵਾਰ ਦਾ ਬਿਜਲੀ ਬਿੱਲ ਜ਼ੀਰੋ ਆਉਂਦਾ ਹੈ।
#PSPCL #ਪੀਐੱਸਪੀਸੀਐੱਲ
#RoshanPunjab
#300UnitsFree
ਪਿੰਡ ਖਾਬੜਾ, ਜ਼ਿਲ੍ਹਾ ਰੂਪਨਗਰ ਦੇ ਵਸਨੀਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਮੋਟਰਾਂ ਲਈ ਬਿਜਲੀ ਸਪਲਾਈ ਵਿੱਚ ਸੁਧਾਰ ਨਾਲ ਸਿੰਚਾਈ ਦੀ ਸਹੂਲਤ ਮਿਲ ਰਹੀ ਹੈ, ਜਿਸ ਨਾਲ ਇਸ ਵਾਰ ਫ਼ਸਲ ਦੀ ਪੈਦਾਵਾਰ ਬੇਹਤਰ ਰਹਿਣ ਦੀ ਉਮੀਦ ਹੈ।
#PSPCL #ਪੀਐੱਸਪੀਸੀਐੱਲ
#RoshanPunjab
#UninterruptedPower
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਘਰ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ।
#PSPCL #ਪੀਐੱਸਪੀਸੀਐੱਲ
#RoshanPunjab
#UninterruptedPower

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ PSPCL ਵੱਲੋਂ ਖੇਤੀਬਾੜੀ ਟਿਊਬਵੈੱਲਾਂ ਦੇ ਅਣਅਧਿਕਾਰਤ ਵਾਧੂ ਲੋਡ ਨੂੰ ਨਿਯਮਤ ਕਰਨ ਲਈ ਵਲੰਟਰੀ ਡਿਸਕਲੋਜ਼ਰ ਸਕੀਮ (VDS) ਲਾਗੂ ਕੀਤੀ ਗਈ ਹੈ।
#PSPCL #ਪੀਐੱਸਪੀਸੀਐੱਲ
#RoshanPunjab
@pspclofficial Already DM on last Sunday, and it 1 week passed but there is no update yet.
How many weeks it will take
#pspcl
ਨਿਰਵਿਘਨ ਬਿਜਲੀ ਸਪਲਾਈ ਲਈ ਬਿਜਲੀ ਵਿਭਾਗ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ ਲੋੜੀਂਦੇ ਪ੍ਰਬੰਧ। ਬਿਜਲੀ ਖ਼ਪਤਕਾਰਾਂ ਨੂੰ ਭਰੋਸੇਯੋਗ ਬਿਜਲੀ ਸੇਵਾਵਾਂ ਮੁਹੱਈਆ ਕਰਵਾਉਣ ’ਤੇ ਵਿਸ਼ੇਸ਼ ਧਿਆਨ।
#PSPCL #ਪੀਐੱਸਪੀਸੀਐੱਲ
#RoshanPunjab
#UninterruptedPower

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਿਜਲੀ ਵਿਭਾਗ ਵੱਲੋਂ ਸੂਬੇ ਭਰ ਦੇ ਕਿਸਾਨਾਂ ਨੂੰ ਖੇਤੀ ਲਈ ਦਿਨ ਸਮੇਂ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਹੁਣ ਕਿਸਾਨ ਵੀ ਸਰਕਾਰੀ ਅਫ਼ਸਰਾਂ ਵਾਂਗ ਦਿਨ ਸਮੇਂ ਆਪਣੇ ਖੇਤਾਂ ਵਿੱਚ ਕੰਮ ਕਰਦੇ ਹਨ।
#PSPCL #ਪੀਐੱਸਪੀਸੀਐੱਲ
#RoshanPunjab
#UninterruptedPower

ਪਿੰਡ ਖਾਬੜਾ, ਜ਼ਿਲ੍ਹਾ ਰੂਪਨਗਰ (ਰੋਪੜ) ਦੇ ਵਸਨੀਕ ਅਵਤਾਰ ਸਿੰਘ ਨੇ ਨਿਰਵਿਘਨ ਬਿਜਲੀ ਸਪਲਾਈ ਦੀ ਸਹੂਲਤ ਮਿਲਣ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਿਲੋਂ ਧੰਨਵਾਦ ਕੀਤਾ।
#PSPCL #ਪੀਐੱਸਪੀਸੀਐੱਲ
#RoshanPunjab
#UninterruptedPower
ਬਿਜਲੀ ਬਿੱਲ ਮੁਆਫੀ ਬਾਰੇ ਵੱਡੀ ਅਪਡੇਟ ⚡ਸਰਕਾਰ ਵੱਲੋਂ ਜਾਰੀ ਹੈਲਪਲਾਈਨ ਨੰਬਰ ਜਾਣੋ!
#PSPCL #ElectricityBill #powerplugpunjab r #HelplineNumber #Punjab #ElectricityUpdate #PSPCLUpdate #ConsumerHelp #PunjabNews
ਪਟਿਆਲਾ ਦੇ ਰਹਿਣ ਵਾਲੇ ਸ਼ੈਂਕੀ ਚੌਹਾਨ ਨੇ ਬਿਜਲੀ ਕੱਟਾਂ ਤੋਂ ਰਾਹਤ ਮਿਲਣ ਅਤੇ ਨਿਰਵਿਘਨ ਬਿਜਲੀ ਸਪਲਾਈ ਬਹਾਲ ਹੋਣ ‘ਤੇ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ।
#PSPCL #ਪੀਐੱਸਪੀਸੀਐੱਲ
#RoshanPunjab
ਡੇਰਾ ਬੱਸੀ ਦੀ ਰਹਿਣ ਵਾਲੀ ਦਇਆ ਰਾਣੀ ਨੇ ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਮਿਲ ਰਹੀ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।
#PSPCL #ਪੀਐੱਸਪੀਸੀਐੱਲ
#RoshanPunjab
#300UnitsFree

पंजाब में बिजली कर्मचारियों की मांगों पर बैठक, वेतन विसंगति से नौकरी बहाली तक मुद्दों पर चर्चा
#PunjabPowerEmployees #PSPCL #HarpalSinghCheema #SalaryAnomaly #JobReinstatement #Hindikhabar
https://t.co/iN4e3UEiUF
Harpal Singh Cheema Chairs High-Level Review on PSPCL Employee Demands
https://t.co/sUGu65CawW
#PunjabStatePowerCorporationLtd #PSPCL #HarpalSinghCheema #AAP #AamAadmiParty #AAPPunjab
@pspclofficial @HarpalCheemaMLA @AamAadmiParty @AAPPunjab
ਪਿੰਡ ਸੈਦਪੁਰਾ ਦੀ ਆਸੀਮਾ ਨੇ ਦੱਸਿਆ ਕਿ ਮੁਫ਼ਤ ਬਿਜਲੀ ਦੀ ਸਹੂਲਤ ਨਾਲ ਪਰਿਵਾਰ ਨੂੰ ਬਿਜਲੀ ਦੇ ਬਿੱਲਾਂ ਤੋਂ ਵੱਡੀ ਰਾਹਤ ਮਿਲ ਰਹੀ ਹੈ। ਇਸ ਸਹੂਲਤ ਲਈ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।
#PSPCL #ਪੀਐੱਸਪੀਸੀਐੱਲ
#RoshanPunjab
#300UnitsFree

ਪਿੰਡ ਕਰਤਾਰਪੁਰ ਦੇ ਵਸਨੀਕ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਲਈ ਬਿਜਲੀ ਸਪਲਾਈ ਵਿੱਚ ਸੁਧਾਰ ਨਾਲ ਹੁਣ ਦਿਨ ਵੇਲੇ ਬਿਜਲੀ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਸਦਕਾ ਉਨ੍ਹਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ ਅਤੇ ਘਰੇਲੂ ਖ਼ਰਚਿਆਂ ਵਿੱਚ ਰਾਹਤ ਮਿਲ ਰਹੀ ਹੈ।
#PSPCL #ਪੀਐੱਸਪੀਸੀਐੱਲ
#RoshanPunjab
ਮਹਾਤਮਾ ਗਾਂਧੀ ਜੀ ਦੀ ਜਯੰਤੀ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ। ਸੱਚ ਅਤੇ ਅਹਿੰਸਾ ਦੇ ਉਨ੍ਹਾਂ ਦੇ ਸਿਧਾਂਤ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ।
#MahatmaGandhi #ਮਹਾਤਮਾ_ਗਾਂਧੀ
#PSPCL #ਪੀਐੱਸਪੀਸੀਐੱਲ

“Roshan Punjab integrates modern IT and digital technologies across crucial aspects, including an application developed for the outage resolution process, on-ground outage resolution and more. #PSPCL will become more responsive, accountable, and transparent. This will set a new national benchmark in power sector management.”
@TarunpreetSond
Power Minister, Punjab
#RoshanPunjab
“Providing uninterrupted #electricity to domestic and commercial consumers is our priority. #PSPCL ensures 8 hours of reliable daytime power supply for farmers to support agricultural activities.”
@BhagwantMann
Chief Minister, Punjab
ਬਿਜਲੀ ਕਾਮਿਆਂ ਦੀ ਦਿਲੋਂ RESPECT, ਜੋ ਹਰ ਮੌਸਮ ਵਿੱਚ ਡਟ ਕੇ ਪੰਜਾਬ ਦੇ ਘਰਾਂ ਅਤੇ ਖੇਤਾਂ ਤੱਕ ਰੌਸ਼ਨੀ ਪਹੁੰਚਾਉਂਦੇ ਹਨ। ⚡❤️
#PSPCL #ElectricityWorkers #PowerWorkers #Punjab #Electricity #PSPCLTeam #Respect #FieldWorkers #powerplugpunjab
Last Seen Hashtags on Sotwe
minichat video*
Seen from United States
دب_الرياض
CommunityAction
Seen from United States
nsfw femboy friend
Seen from United Kingdom
homenslindos
Seen from Brazil
beurettes
Seen from Belgium
minichat(((((**********))))) filter:videos
Seen from Netherlands
bop
Seen from Canada
anxiouspanda
Seen from United States
DDLG
Seen from Puerto Rico
Most Popular Users

Elon Musk 
@elonmusk
241.8M followers

Barack Obama 
@barackobama
119M followers

Cristiano Ronaldo 
@cristiano
114.6M followers

Donald J. Trump 
@realdonaldtrump
111.9M followers

Narendra Modi 
@narendramodi
107.2M followers

Rihanna 
@rihanna
98.7M followers

NASA 
@nasa
92.4M followers

Justin Bieber 
@justinbieber
91.8M followers

KATY PERRY 
@katyperry
90.1M followers

Taylor Swift 
@taylorswift13
84M followers

Lady Gaga 
@ladygaga
75.5M followers

Virat Kohli 
@imvkohli
73.5M followers

Kim Kardashian 
@kimkardashian
70.9M followers

YouTube 
@youtube
68.8M followers

Neymar Jr 
@neymarjr
66.5M followers

Bill Gates 
@billgates
65.3M followers

Selena Gomez 
@selenagomez
63.1M followers

The Ellen Show
@theellenshow
62.3M followers

CNN 
@cnn
61.8M followers

X 
@x
60.7M followers





