Top Tweets for #Pspcl
Harpal Singh Cheema Chairs High-Level Review on PSPCL Employee Demands
https://t.co/sUGu65CawW
#PunjabStatePowerCorporationLtd #PSPCL #HarpalSinghCheema #AAP #AamAadmiParty #AAPPunjab
@pspclofficial @HarpalCheemaMLA @AamAadmiParty @AAPPunjab
ਪਿੰਡ ਸੈਦਪੁਰਾ ਦੀ ਆਸੀਮਾ ਨੇ ਦੱਸਿਆ ਕਿ ਮੁਫ਼ਤ ਬਿਜਲੀ ਦੀ ਸਹੂਲਤ ਨਾਲ ਪਰਿਵਾਰ ਨੂੰ ਬਿਜਲੀ ਦੇ ਬਿੱਲਾਂ ਤੋਂ ਵੱਡੀ ਰਾਹਤ ਮਿਲ ਰਹੀ ਹੈ। ਇਸ ਸਹੂਲਤ ਲਈ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।
#PSPCL #ਪੀਐੱਸਪੀਸੀਐੱਲ
#RoshanPunjab
#300UnitsFree

ਪਿੰਡ ਕਰਤਾਰਪੁਰ ਦੇ ਵਸਨੀਕ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਲਈ ਬਿਜਲੀ ਸਪਲਾਈ ਵਿੱਚ ਸੁਧਾਰ ਨਾਲ ਹੁਣ ਦਿਨ ਵੇਲੇ ਬਿਜਲੀ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਸਦਕਾ ਉਨ੍ਹਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ ਅਤੇ ਘਰੇਲੂ ਖ਼ਰਚਿਆਂ ਵਿੱਚ ਰਾਹਤ ਮਿਲ ਰਹੀ ਹੈ।
#PSPCL #ਪੀਐੱਸਪੀਸੀਐੱਲ
#RoshanPunjab
ਮਹਾਤਮਾ ਗਾਂਧੀ ਜੀ ਦੀ ਜਯੰਤੀ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ। ਸੱਚ ਅਤੇ ਅਹਿੰਸਾ ਦੇ ਉਨ੍ਹਾਂ ਦੇ ਸਿਧਾਂਤ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ।
#MahatmaGandhi #ਮਹਾਤਮਾ_ਗਾਂਧੀ
#PSPCL #ਪੀਐੱਸਪੀਸੀਐੱਲ

“Roshan Punjab integrates modern IT and digital technologies across crucial aspects, including an application developed for the outage resolution process, on-ground outage resolution and more. #PSPCL will become more responsive, accountable, and transparent. This will set a new national benchmark in power sector management.”
@TarunpreetSond
Power Minister, Punjab
#RoshanPunjab
“Providing uninterrupted #electricity to domestic and commercial consumers is our priority. #PSPCL ensures 8 hours of reliable daytime power supply for farmers to support agricultural activities.”
@BhagwantMann
Chief Minister, Punjab
ਬਿਜਲੀ ਕਾਮਿਆਂ ਦੀ ਦਿਲੋਂ RESPECT, ਜੋ ਹਰ ਮੌਸਮ ਵਿੱਚ ਡਟ ਕੇ ਪੰਜਾਬ ਦੇ ਘਰਾਂ ਅਤੇ ਖੇਤਾਂ ਤੱਕ ਰੌਸ਼ਨੀ ਪਹੁੰਚਾਉਂਦੇ ਹਨ। ⚡❤️
#PSPCL #ElectricityWorkers #PowerWorkers #Punjab #Electricity #PSPCLTeam #Respect #FieldWorkers #powerplugpunjab
“ਬਿਜਲੀ ਦੇ ਬਿੱਲ ਹੋ ਗਏ ਮੁਆਫ?” ⚡ ਜਾਣੋ ਸਰਕਾਰ ਵੱਲੋਂ ਜਾਰੀ ਹੈਲਪਲਾਈਨ ਨੰਬਰ!
#PSPCL #ElectricityBill #BijliBill #HelplineNumber #Punjab #ElectricityUpdate #PSPCLUpdate #ConsumerHelp
@jagograhakjago @PSPCLPb I request the concerned authorities to take notice of grievance 9691289 and help resolve this matter. I am seeking transparent billing, proper investigation and a response without repeated office visits. #PSPCL #ConsumerRights
A few seconds of checking can make electrical use safer. Make safety a habit before switching on any appliance. ⚡
#PSPCL #ElectricalSafety #SafetyFirst #PowerPlugPunjab

ਵੱਧ ਬਿਜਲੀ ਬਿੱਲ ਜਿਹਨਾਂ ਦੇ ਆਏ, ਉਹ ਸੁਣ ਲੈਣ ਇਹ UPDATE, ਜਾਣੋ ਕਿਹਨਾਂ ਨੂੰ ਮਿਲੇਗਾ REFUND ?
#PSPCL #ElectricityBill #BillRefund #ElectricityRefund #BijliBill #Punjab #PunjabElectricity #ConsumerUpdate #PSPCLUpdate #powerplugpunjab
ਪਿੰਡ ਸਤੌਜ ਵਾਸੀ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕੀਤਾ ਜਾ ਰਿਹਾ ਹੈ ਅਤੇ ਬਿਜਲੀ ਦੇ ਖੰਭੇ ਹਟਾਏ ਜਾ ਰਹੇ ਹਨ।
#PSPCL #ਪੀਐੱਸਪੀਸੀਐੱਲ
#RoshanPunjab
@pspclofficial PSPCL official site takes too long to respond and fails with an ERR_CONNECTION_TIMED_OUT error.
#PSPCL

ਡੇਰਾ ਬੱਸੀ ਦੀ ਰਹਿਣ ਵਾਲੀ ਸਿਤਾਰਾ ਬੇਗ਼ਮ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦੇਣਾ ਬਹੁਤ ਚੰਗਾ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ।
#PSPCL #ਪੀਐੱਸਪੀਸੀਐੱਲ
#RoshanPunjab
#300UnitsFree

ਹੁਣ ਬਿੱਲ ਚੈੱਕ ਕਰਨਾ ਹੋਇਆ ਬਿਲਕੁਲ ਆਸਾਨ, ਇੰਝ ਘਰ ਬੈਠੇ ਚੈੱਕ ਕਰੋ ਆਪਣਾ ਬਿਜਲੀ ਦਾ ਬਿੱਲ
#PSPCL #ElectricityBill #BillCheck #OnlineBill #BijliBill #PSPCLServices #DigitalServices #Punjab #Electricity #ConsumerServices #powerplugpunjab
@pspclofficial Hello, the portal at https://t.co/kWHF7b7tFc is not responding. After filling out the new connection form, the site takes too long to respond and fails with an ERR_CONNECTION_TIMED_OUT error. Is the server down or undergoing maintenance? Please check. #PSPCL

ਅੰਡਰਗਰਾਊਂਡ ਬਿਜਲੀ ਪ੍ਰੋਜੈਕਟ ਲਈ CM ਮਾਨ ਦਾ ਧੰਨਵਾਦ ⚡
#UndergroundElectricity #Punjab #PunjabPower #Electricity #PowerInfrastructure #PSPCL #powerplugpunjab
Last Seen Hashtags on Sotwe
minichat
Seen from United States
anxiouspanda filter:videos
Seen from Germany
nsfw
Seen from United States
snapchat
Seen from United Kingdom
รับงานร้อยเอ็ด
Seen from Thailand
monkeyapp
Seen from Singapore
معصًًٌِيتي_رحتُي
Seen from Germany
anxiouspanda
Seen from Singapore
anxiouspanda (****)filter:videos
Seen from United States
高跟鞋插馬眼
Seen from United States
Most Popular Users

Elon Musk 
@elonmusk
241.7M followers

Barack Obama 
@barackobama
119M followers

Cristiano Ronaldo 
@cristiano
114.5M followers

Donald J. Trump 
@realdonaldtrump
111.9M followers

Narendra Modi 
@narendramodi
107.2M followers

Rihanna 
@rihanna
98.7M followers

NASA 
@nasa
92.4M followers

Justin Bieber 
@justinbieber
91.8M followers

KATY PERRY 
@katyperry
90M followers

Taylor Swift 
@taylorswift13
84M followers

Lady Gaga 
@ladygaga
75.5M followers

Virat Kohli 
@imvkohli
73.4M followers

Kim Kardashian 
@kimkardashian
70.9M followers

YouTube 
@youtube
68.8M followers

Neymar Jr 
@neymarjr
66.5M followers

Bill Gates 
@billgates
65.2M followers

Selena Gomez 
@selenagomez
63.1M followers

The Ellen Show
@theellenshow
62.3M followers

CNN 
@cnn
61.8M followers

X 
@x
60.7M followers









