Top Tweets for #maghiconference
ਪੰਜਾਬੀਆਂ ਨੇ ਆਪਣਾ ਮੁੱਖ ਮੰਤਰੀ 'ਮਾਨ' ਨੂੰ ਚੁਣਿਆ ਪਰ ਸਰਕਾਰ ਕੋਈ ਹੋਰ ਚਲਾ ਰਿਹਾ : ਅਨੁਰਾਗ ਠਾਕੁਰ
#AnuragThakur #Statement #CMBhagwantMann #Government #MaghiConference #BJP

ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਦਾ ਵੱਡਾ ਬਿਆਨ
#AkaliLeader #DaljeetSinghCheema #BigStatement #MaghiConference

BJP ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਸਿਆਸੀ ਕਾਨਫਰੰਸ ਦੌਰਾਨ ਕਾਂਗਰਸ ਅਤੇ AAP 'ਤੇ ਤਿੱਖੇ ਹਮਲੇ ਕੀਤੇ।ਚੁੱਘ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ ਧਾਰਮਿਕ ਮਰਿਆਦਾ ਦੇ ਮੁੱਦਿਆਂ 'ਤੇ ਵਿਰੋਧੀ ਪਾਰਟੀਆਂ ਨੂੰ ਸਵਾਲਾਂ ਦੇ ਘੇਰੇ ਚ ਲਿਆ।
#TarunChugh #MaghiConference #AamAadmiParty

ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਤਾਂ ਆਪਣਾ ਮੁੱਖ ਮੰਤਰੀ ਮਾਨ ਨੂੰ ਚੁਣਿਆ ਸੀ ਪਰ ਅੱਜ ਸਰਕਾਰ ਕੋਈ ਹੋਰ ਚਲਾ ਰਿਹਾ ਹੈ। ਪੰਜਾਬ ਦੇ ਜਹਾਜ਼, ਹੈਲੀਕਾਪਟਰ ਅਤੇ ਪੈਸੇ ਕੇ ਕੰਪਨੀ ਲਈ ਇਸਤੇਮਾਲ ਕੀਤੇ ਜਾ ਰਹੇ ਹਨ।
#AnuragThakur #MaghiConference #ChiefMinisterMann

ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੇ ਮੌਕੇ ਅਕਾਲੀ ਦਲ ਵਲੋਂ ਵੱਡੀ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਦੌਰਾਨ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੇਰੇ ਕੋਲ ਲੋਕਾਂ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ।
#MaghiConference #DaljitSinghCheema #BigStatement #AkaliDal

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਕਤਸਰ ਵਿਖੇ ਮਾਘੀ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ 'ਆਪ'ਪੰਜਾਬ ਵਿਚ ਸਿਰਫ਼ ਝੂਠ ਬੋਲ ਸੱਤਾ ਵਿਚ ਆਈ ਹੈ ਅਤੇ ਹੁਣ ਪੰਜਾਬੀਆਂ ਦੇ ਹੱਕਾਂ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ।
#MaghiConference #SukhbirBadal #AkaliDal

Reconsider Decision to Withdraw Fakher-e-Qaum Title Bestowed on PS Badal: SAD at Maghi Conference https://t.co/suwIHFctRt
#SAD #FakherEQaumTitle #PSBadal #MaghiConference #PoliticalUpdates #PunjabPolitics #SikhLeadership #PunjabNews #TitleControversy #SADLeadership #ParkashBadal #SukhbirBadal
MP ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਐਲਾਨ
https://t.co/8LJXfokvbz
#Punjab #PunjabPolitics #AmritpalSingh #MaghiConference #SriMuktsarSahib

ਮਾਘੀ ਕਾਨਫਰੰਸ 'ਚ ਬੋਲੇ ਸੁਖਬੀਰ, ਪੰਜਾਬ ਨੂੰ ਮਰਵਾਉਣ ਵਾਲੀਆਂ ਤਾਕਤਾਂ ਇਕੱਠੀਆਂ ਹੋਈਆਂ
https://t.co/rnywLQ5bNZ
#MaghiConference #SukhbirBadalOpposition

#MaghiConference
The Conference also announced to boycott Akali leaders who were pronounced religious punishment by the Akal Takht Sahib.
ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਗੱਦਾਰ ਲਹਿਰ ਨੂੰ ਠੋਕਵਾਂ ਜਵਾਬ! 🚩⚖️
#ShiromaniAkaliDal #YouthAkaliDal #Maghi #MaghiConference #MelaMaghi #SarabjeetSinghJhinjer #SukhbirBadal
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਬੇਹੱਦ ਅਹਿਮ ਹੋਵੇਗਾ ਅੱਜ ਦਾ ਦਿਨ
https://t.co/IRJxhDT7eu
#Punjab #PunjabPolitics #Maghi #MaghiConference #AmritpalSingh #SukhbirSinghBadal

Historic Meeting 👏
@officeofssbadal Speech 🔥🔥
He looks so confident 👏🤩
I think .. he understood the mood of the public
He too remembered missing Vadde Badal sahab in the meeting
Great Start 🔥🔥 for Lok Sabha
#MaghiConference #AkaliisBack
ਮਾਘੀ ਮੇਲੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸਕ ਇੱਕਠ ਦੇ ਕੁਝ ਦ੍ਰਿਸ਼...
Sukhbir Singh Badal Right now
After back to back perfect moves
1. Sought forgiveness for mistakes during their regime - Superhit🔥🔥
2. Women Wing Maghi Conference - Beyond expectations Hit 🎯
3. Today's #MaghiConference Meeting - Blockbuster 🤩
Punjab Bachao Yatra - Loading

ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਮਾਘੀ ਮੇਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਕਾਨਫਰੰਸ 'ਚ ਜੁੜ ਬੈਠੀ ਸੰਗਤ ਨਾਲ ਦਿਲ ਦੀਆਂ ਗੱਲਾਂ ਦੀ ਸਾਂਝ ਪਾਈ।
ਇੰਨੀ ਠੰਡ ਅਤੇ ਧੁੰਦ ਦੇ ਬਾਵਜੂਦ ਇੰਨੀ ਵੱਡੀ ਗਿਣਤੀ ਵਿੱਚ ਹਾਜਰੀ ਭਰਨ ਲਈ ਮੈਂ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਨਾਲ ਹੀ ਮੈਂ ਸਾਰੇ ਪੰਥ ਹਿਤੈਸ਼ੀਆਂ ਨੂੰ ਇੱਕ ਵਾਰ ਫ਼ਿਰ ਅਪੀਲ ਕਰਦਾ ਹਾਂ ਕਿ ਆਓ ਸਾਰੇ ਇੱਕਠੇ ਹੋ ਕੇ ਪੰਥ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਈਏ ਅਤੇ ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜਬੂਤ ਕਰਕੇ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲੈਕੇ ਆਈਏ।
#Maghi #conference @Akali_Dal_ #SriMuktsarSahib

@officeofssbadal Sukhbir Singh Badal Right now
After back to back perfect moves
1. Sought forgiveness for mistakes during their regime - Superhit🔥🔥
2. Women Wing Maghi Conference - Beyond expectations Hit 🎯
3. Today's #MaghiConference Meeting - Blockbuster 🤩
Punjab Bachao Yatra - Loading

Sukhbir Singh Badal Right now
After back to back perfect moves
1. Sought forgiveness for mistakes during their regime - Superhit🔥🔥
2. Women Wing Maghi Conference - Beyond expectations Hit 🎯
3. Today's #MaghiConference Meeting - Blockbuster 🤩
Punjab Bachao Yatra - Loading

@AdnanAliKhan555 Bathinda
Khadoor Sahib
Faridkot
Sure shot win for Akali in any case
Ferozpur also seems to be fine for Akali
Akali will be in a very good fight in the remaining 6-7 Seats
INC-AAP alliance will be a boon for Akali
@officeofssbadal @Akali_Dal_ @HVSBanwait
#MaghiConference
@officeofssbadal @officeofssbadal Speech 🔥🔥
U looked so confident 👏🤩
I think .. U understood the mood of the public
We too missed Vadde Badal sahab in the meeting
Great Start 🔥🔥 for Lok Sabha
@drcheemasad @ProfChandumajra @ParambansRomana
#MaghiConference #AkaliisBack
Balvinder Singh Bhunder Sahab Speech is out of the syllabus 🔥🔥
🎯 On Sultanpur Lodhi sacrilege issue
Requesting Present generations to focus on Sikhi Swarup and Dastaar 👏👏👏
Pretty impressed 🤩
#MaghiConference #ShiromaniAkalidal
Biba Hargobind Kaur Speech is Good 👏
YAD President Sarabjit Singh Jhinjer speech is to the point 👏
Listening @drcheemasad Saab now
#MaghiConference #ShiromaniAkalidal
Last Seen Hashtags on Sotwe
AratakiItto
Seen from Poland
kpl22
Seen from United States
TEENAGE TEENAGE
Seen from India
KWIsRACESTART
Seen from United States
GratefulToCallTeam
Seen from United States
minichat
Seen from Chile
learningwithpibby
Seen from United States
beagleSolvesMysteryOfInternet
Seen from United States
LearnMoreLearnNow
Seen from United States
Most Popular Users

Elon Musk 
@elonmusk
241.7M followers

Barack Obama 
@barackobama
119M followers

Cristiano Ronaldo 
@cristiano
114.5M followers

Donald J. Trump 
@realdonaldtrump
111.9M followers

Narendra Modi 
@narendramodi
107.2M followers

Rihanna 
@rihanna
98.7M followers

NASA 
@nasa
92.4M followers

Justin Bieber 
@justinbieber
91.8M followers

KATY PERRY 
@katyperry
90M followers

Taylor Swift 
@taylorswift13
84M followers

Lady Gaga 
@ladygaga
75.4M followers

Virat Kohli 
@imvkohli
73.4M followers

Kim Kardashian 
@kimkardashian
70.9M followers

YouTube 
@youtube
68.8M followers

Neymar Jr 
@neymarjr
66.4M followers

Bill Gates 
@billgates
65.2M followers

Selena Gomez 
@selenagomez
63.1M followers

The Ellen Show
@theellenshow
62.3M followers

CNN 
@cnn
61.8M followers

X 
@x
60.7M followers








