Top Tweets for #savePu
ਜਿੱਤ ਲੜਦੇ ਲੋਕਾਂ ਦੀ....
ਸੈਨੇਟ ਚੋਣਾਂ ਦਾ ਐਲਾਨ......
ਪੰਜਾਬ ਦੇ ਜੁਝਾਰੂ ਵਿਦਿਆਰਥੀ ਨੌਜਵਾਨਾਂ ਦੀ ਜਿੱਤ....
ਲੋਕ ਏਕਤਾ ਜ਼ਿੰਦਾਬਾਦ...
@Akali_Dal_ @AvtarMehma46764 @Being_Panjabi @koi_GalNhi @INCPunjab @sath_org @garrywalia_
@Gurpreet0531 @pusu4puofficial
#punjabUniversityBachaoMorcha
#SavePU

ਇਨਾਂ ਵੱਡੀਆਂ ਫਾਰਮਾਂ ਨੇ ਤਾਂ ਪਿੱਟਣੇ ਪਾਏ ਸਾਰੇ, ਸਰਕਾਰਾਂ ਸਿਰਫ ਮੂਰਤੀ ਲੋਕਤੰਤਰ ਦੀ ਭੂਮਿਕਾ ਨਿਭਾਉਂਦੀ ਐ ਚਲਾਉਂਦੇ ਦੇਸ਼ ਇਹੀ ਨੇ..!!
ਇਹ ਦਾ ਪੰਜਾਬ ਦੇ ਲੋਕ ਚੰਗੇ ਜਿਹੜੇ ਅੜੇ ਆਉਂਦੇ ਆ ਜੇ ਇਨਾਂ ਦੇ ਸਾਰ੍ਹੇ ਹੁੰਦਾ ਅੱਜ ਨੂੰ ਪੰਜਾਬ ਦੀਆਂ ਜ਼ਮੀਨਾਂ ਹੜੱਪ ਕਰ ਜ਼ਿਮੀਂਦਾਰਾਂ ਨੂੰ ਦਿਹਾੜੀਆਂ ਕਰਨ ਕਿਉਂ ਨਾ ਲਾ ਦਿੰਦੇ।
#SavePU
ਯੂਨੀਵਰਸਿਟੀ ਪ੍ਰਸ਼ਾਸ਼ਨ ਆਪਣੀ ਅੜੀ ਤੇ ਅੜਿਆ ਵੀ 26 ਨੂੰ ਯੂਨੀਵਰਸਿਟੀ ਆਮ ਦਿਨਾਂ ਵਾਂਗ ਖੁਲਣੀ ਐ ਤੇ Students PU ਬੰਦ ਕਰਨ ਦਾ ਹੋਕਾ ਦੇਈ ਬੈਠੇ ਆ..!!
@OfficialPU ਸ਼ਰਮ ਤਾਂ ਨੀ ਆਉਂਦੀ ਥੋਨੂੰ!! ਸੋਕਣਾਂ ਆਗੂ Students ਨਾਲ ਅੜੀਆਂ ਤੇ ਲੱਗੇ ਔ। ਇਨਾਂ ਦੀ ਗੱਲ ਸੁਣ ਲੋ ਬਹਿ ਕੇ । ਪੇਪਰ ਦੇਣ ਨੂੰ ਇਨਾਂ ਦਾ ਵੀ ਜੀ ਕਰਦਾ,,,,
#SavePU
ਕੇਂਦਰ ਸਰਕਾਰ ਸੰਸਦ ਦੇ ਆਉਣ ਵਾਲੇ ਸਰਦ ਰੁੱਤ ਸੈਸ਼ਨ ਵਿੱਚ 131ਵੀਂ ਸੰਵਿਧਾਨਕ ਸੋਧ ਕਰਨ ਜਾ ਰਹੀ ਇਹ ਖਬਰ ਆਉਣ ਤੇ ਪੰਜਾਬ ਯੂਨੀਵਰਸਿਟੀ ਦਾ ਮਾਹੌਲ
@AamAadmiParty @Akali_Dal_ @INCPunjab @BJP4India @BJPPunjab @sunilkjakhar @SukhpalKhaira @PargatSOfficial @SukhpalKhaira @punjabuni @PbGovtIndia #SavePU #punjabuniversity
@ABVPPunjab ਇਨਾਂ ਨੂੰ ਕੋਈ ਚਾਅ ਨੀ ਮੱਘਰ ਦੀਆਂ ਰਾਤਾਂ ਯੂਨੀਵਰਸਿਟੀ ਦੇ ਗੇਟਾਂ 'ਚ ਕੱਟਣ ਦਾ, ਬਸ ਥੋਡੀਆਂ ਕਰਤੂਤਾਂ ਮਾੜੀਆਂ..!!
ਅਸਲ 'ਚ ਤੰਗ ਤੂੰ @gauravveersohal ਨੀ! ਤੇਰਾ ਬਾਲੀ ਵਾਰਸ ਸੰਘੀ ਟੋਲਾ @OfficialPU @BJP4Chandigarh ਹੋਇਆ ਪਿਆ।
ਭੁੱਲ ਜੋ ਕਿ ਮੋਰਚਾ ਫ਼ਤਿਹ ਹੋਣ ਤੋਂ ਪਹਿਲਾਂ ਚੱਕਿਆ ਜਾਊ ⛳
#SavePU
#TheTribune
#SavePU
#Chandigarh
#Trending
@OfficialPU crisis deepens
Page 1 lead in today's Chandigarh Tribune
The Tribune
@thetribunechd
https://t.co/UaiQDfeVAY

ਮਸਲਾ ਇਕੱਲੀ ਯੂਨੀਵਰਸਿਟੀ ਦਾ ਵੀ ਨੀ, ਮਸਲਾ 550 ਕਿੱਲੇ ਦਾ ਵੀ ਐ..!! "ਜੋ ਪੰਜਾਬ ਦਾ,,,
#SavePU

20 ਨਵੰਬਰ ਜਾਨੀ ਕੱਲ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਸਾਰੀਆਂ ਜੱਥੇਬੰਦੀਆਂ ਨੂੰ ਇਕੱਤਰ ਹੋਣ ਲਈ ਆਖਿਆ ਗਿਆ,ਜਿਸ ਤੋਂ ਵੀ ਮੋਰਚੇ ਤੇ ਪਹੁੰਚ ਹੁੰਦੀ ਆ ਜਰੂਰ ਆਇਓ।ਇਨਾਂ ਦਾ ਹੌਸਲਾ ਦੂਨਾ ਹੋ ਜਾਂਦਾ ਜਦੋਂ ਮੋਰਚੇ ਨੂੰ Support ਜ਼ਮੀਨੀ ਪੱਧਰ ਤੇ ਮਿਲਦੀ ਆ।
Centre ਦੀ ਧੱਕਾਸ਼ਾਹੀ ਖਿਲਾਫ ਛੇੜੀ ਜੰਗ ਨੂੰ ਅੰਜਾਮ ਪੰਜਾਬ ਜਰੂਰ ਦੇਉਗਾ!!
#SavePU
ਇਹ ਮੋਰਚੇ ਤੋਂ ਇਕ ਗੱਲ ਤਾਂ ਸਪੱਸ਼ਟ ਹੋਜੂ ਵੀ ਆਉਣ ਵਾਲੇ ਸਮੇਂ 'ਚ Centre ਪੰਜਾਬ ਤੇ ਕਿੰਨਾ ਦਬਦਬਾ ਬਣਾ ਕੇ ਰੱਖਦਾ..!!
ਮੋਰਚਾ ਪੰਜਾਬ ਦੇ ਲੋਕਾਂ ਦੀ ਪਰਖ ਵੀ ਕਰਾਉਗਾ।
#SavePU #punjabuniversity
ਇਹ ਮੋਰਚੇ ਤੋਂ ਇਕ ਗੱਲ ਤਾਂ ਸਪੱਸ਼ਟ ਹੋਜੂ ਵੀ ਆਉਣ ਵਾਲੇ ਸਮੇਂ 'ਚ Centre ਪੰਜਾਬ ਤੇ ਕਿੰਨਾ ਦਬਦਬਾ ਬਣਾ ਕੇ ਰੱਖਦਾ..!!
ਮੋਰਚਾ ਪੰਜਾਬ ਦੇ ਲੋਕਾਂ ਦੀ ਪਰਖ ਵੀ ਕਰਾਉਗਾ।
#SavePU
ਇਹ ਮੋਰਚੇ ਤੋਂ ਇਕ ਗੱਲ ਤਾਂ ਸਪੱਸ਼ਟ ਹੋਜੂ ਵੀ ਆਉਣ ਵਾਲੇ ਸਮੇਂ 'ਚ Centre ਪੰਜਾਬ ਤੇ ਕਿੰਨਾ ਦਬਦਬਾ ਬਣਾ ਕੇ ਰੱਖਦਾ..!!
ਮੋਰਚਾ ਪੰਜਾਬ ਦੇ ਲੋਕਾਂ ਦੀ ਪਰਖ ਵੀ ਕਰਾਉਗਾ।
#SavePU
Standing today with the students of Panjab University who are raising their voices for a fair, transparent, and democratic Senate.
Your courage, clarity, and commitment give hope.
Universities must remain spaces of debate, dignity, and dialogue.
#PanjabUniversity #SavePu #CampusDemocracy

ਗੁਰੂਦੁਆਰਾ ਅੰਬ ਸਾਹਿਬ, ਮੋਹਾਲੀ
ਸੰਗਰਾਂਦ ਦੇ ਦਿਹਾੜੇ ਤੇ ਗੁਰੂ ਘਰ ਪਹੁੰਚ ਕੇ ਪੰਜਾਬ ਦੀ ਚੜਦੀਕਲਾ ਤੇ ਵਿਦਿਆਰਥੀਆਂ ਦੀ ਜਿੱਤ ਲਈ ਅਰਦਾਸ ਕੀਤੀ!!
ਵਾਹਿਗੁਰੂ ਮੋਰਚਾ ਛੇਤੀ ਫਤਿਹ ਕਰਾਵੇ 🙏
#SavePU
@Rattan1990 ਲਾਤੋਂ ਕੇ ਭੂਤ ਕਹਾਂ ਬਾਤੋਂ ਸੇ ਮਾਨਤੇ ਹੈ।
ਜੁਤੀਆਂ ਦੀ ਯਾਰ…. ਹੈ ਮੌਜੂਦਾ ਸਰਕਾਰ।
ਇੱਕ ਨਹੀਂ ਦੋਵੇਂ…. ਹੈ ਬਸ ਇਹ ਦਰਕਾਰ।
#SavePU #PanjabUniversity #Chandigarh

20 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਅਗਲੀ ਰਣਨੀਤੀ ਲਈ ਸੱਦਾ #savePU #punjabuniversitychandigarh #punjabuniversity
ਵਿਰੋਧੀ ਧਿਰਾਂ ਆਪਣੀ ਪੰਜਾਬ ਲਈ ਹੁਣ ਤੱਕ ਕੀਤੀ ਨਾਕਾਮੀ ਤੇ ਪਰਦਾ ਪਾਉਣ ਲਈ ਪਹੁੰਚ ਰਹੀਆਂ ਤੇ ਮੋਜੂਦਾ ਸਰਕਾਰ ਤਾਂ ਬੱਸ ਮਰੀ ਪਈ ਐ..!!
ਅੰਦਰੋ ਅੰਦਰੀ ਸਭ ਇਕ ਨੇ, ਕਿਸੇ ਨੂੰ ਕੋਈ ਫਰਕ ਨੀ ਪੈਂਦਾ ਯੂਨੀਵਰਸਿਟੀ ਦੀ ਧੱਕਾ ਸ਼ਾਹੀ ਤੋ। ਇਹ ਮੋਰਚਾ ਲੀਡਰਾਂ ਲਈ ਬਸ Political Photoshoot Frame ਬਣ ਗਿਐ!!
#SavePUFromCentre
Sukhbir Badal exhorts everyone to rise above party lines to support cause of Panjab University https://t.co/CNnDuvZ8Oi
#PanjabUniversity #SukhbirSinghBadal #SAD #Chandigarh #PunjabNews #StudentProtest #SavePU #PunjabPolitics #UniversityAutonomy #ChandigarhPolicy #HigherEducation
ਇਹ ਪੰਜਾਬ ਆ ਭਗਤੋਂ ਇੱਥੇ ਤਾਂ ਬਾਲਟੀਆਂ ਭਰ ਭਰ ਖੁਸਕ ਮੇਵਿਆਂ ਦੀਆਂ ਵੰਡ ਦਿੰਦੇ ਐ..!!
ਇਹ 2% ਆਲੀ ਕੌਮ 100% ਲਈ ਲੰਗਰ ਲਾਉਣ ਦਾ ਦਮ ਰੱਖਦੀ ਐ।
ਅਸੀਂ ਤਾਂ ਦਿੱਲੀ 'ਚ ਕੋਈ ਤੋੜ ਆਉਣ ਦਿੱਤੀ ਲੰਗਰ ਦੀ ਤੇ "ਇਹ ਚੰਡੀਗੜ੍ਹ ਤਾਂ ਫੇਰ ਵੀ ਸਾਡਾ ਆਪਣਾ ਗੜ ਐ।
ਮੋਰਚਾ ⛳ ਚੜਦੀਕਲਾ 'ਚ ਐ ਤੇ ਰਹੂਗਾ Students ਦੀਆਂ ਮੰਗਾਂ ਪੂਰੀਆਂ ਹੋਣ ਤੱਕ
#SavePU
ਭਗਤਾਂ ਦਾ ਤਾਂ ਮਰਨ ਹੋਇਆ ਪਿਆ 😂 ਕੱਲ ਯੂਨੀਵਰਸਿਟੀ ਆਲਿਆ ਲਈ ਪੀਜੇ 🍕 ਤੇ ਮੇਵਿਆਂ ਦਾ ਲੰਗਰ ਆ ਗਿਆ..!!
ਹਲੇ ਪਰਸੋ ਈ ਸਮੋਸੇ, ਪ੍ਰਸ਼ਾਦ ਤੇ ਨਾਲ ਚਾਹ ਆਲੀ ਲੱਗੀ ਭਗਤਾਂ ਦੇ ਕਾਲਜੇ ਅੱਗ ਬੁਜੀ ਨੀ ਕਿ Students ਨੇ ਪੀਜੇ ਦਾ ਲੰਗਰ ਲਾ ਕੇ "ਬਲਦੀ ਤੇ ਪੈਟਰੋਲ" ਦਾ ਕੰਮ ਕਰਤਾ 😁🤣
ਇਹ ਸੰਘੀ ਟੋਲਾ ਹੌਕੇ ਲੈ ਲੈ ਈ ਮਰਜੂ!
#PanjabUniversity
ਜੋ ਕੁਝ ਇਹਨਾਂ ਨੇ ਕਿਸਾਨਾਂ ਨਾਲ ਕਿੱਤਾ ਉਹੀ ਇਹ ਪੰਜਾਬ ਦੇ ਨੌਜਵਾਨਾਂ ਨਾਲ ਕਰਨਾ ਚਾਹੁੰਦੇ ਆ
ਉਦੋਂ ਤਾਂ ਇਹਨਾਂ ਨੇ ਬਾਬੇ ਬਿਠਾਏ ਸੀ ਤਾਂ ਕੰਨਾਂ ਨੂੰ ਹੱਥ ਲਵਾ ਲਏ ਸੀ
ਇਸ ਵਾਰ ਤਾਂ ਨੌਜਵਾਨਾਂ ਨੇ ਮੋਰਚਾ ਸਾਂਭਿਆ ਏ ਪੂਰੀ ਤਸੱਲੀ ਕਰਾਵਾਂਗੇ!!
ਯੂਨੀਵਰਸਿਟੀ ਕਿਸੇ ਦੇ ਪਿਓ ਦੀ ਨੀ ਕਿ ਕੋਈ ਵੀ ਆਕੇ ਦੱਬ ਲਏ..
#PunjabUniversity
#SavePU

In awe of this brave girl #Harmanpreet from @OfficialPU
Clearly the face of #SavePU movement..
'Baanh Chhaddo': Harmanpreet Kaur's defiance during Panjab University protest goes viral https://t.co/4XAZsZ6YPD
@thetribunechd @jomalhotra
Last Seen Hashtags on Sotwe
momsonn
Seen from Brazil
นัดเย็ดจันทบุรี
Seen from Thailand
konyatravesti
Seen from Turkey
robotgirl
Seen from Brazil
FC2PPV
Seen from Korea
kadikoytraveſti
Seen from Turkey
momson(*****)********+filter:native_video
Seen from Mexico
beurette
Seen from Canada
horny
Seen from Turkey
mersinesc
Seen from Turkey
Most Popular Users

Elon Musk 
@elonmusk
241.2M followers

Barack Obama 
@barackobama
119.1M followers

Cristiano Ronaldo 
@cristiano
112.9M followers

Donald J. Trump 
@realdonaldtrump
111.8M followers

Narendra Modi 
@narendramodi
107.1M followers

Rihanna 
@rihanna
98.3M followers

NASA 
@nasa
92.3M followers

Justin Bieber 
@justinbieber
91.5M followers

KATY PERRY 
@katyperry
89M followers

Taylor Swift 
@taylorswift13
83M followers

Lady Gaga 
@ladygaga
74.4M followers

Virat Kohli 
@imvkohli
72M followers

Kim Kardashian 
@kimkardashian
70.5M followers

YouTube 
@youtube
68.8M followers

Neymar Jr 
@neymarjr
64.9M followers

Bill Gates 
@billgates
64.6M followers

The Ellen Show
@theellenshow
62.4M followers

Selena Gomez 
@selenagomez
62.1M followers

CNN 
@cnn
61.8M followers

X 
@x
60.8M followers











