Top Tweets for #syfb
ਚਰਖੇ ਅਤੇ ਯੋਗੇ ਨਾਲ ਅਜ਼ਾਦੀ ਨਹੀਂ ਮਿਲਦੀ, ਸ਼ਸਤਰਧਾਰੀ ਹੋ ਕੇ ਜੂਝਣਾ ਪੈਂਦਾ ਹੈ...
- ਭਾਈ ਰਣਜੀਤ ਸਿੰਘ ਦਮਦਮੀ ਟਕਸਾਲ #SYFB
ਜਲੰਧਰ ਜ਼ਿਮਨੀ ਚੋਣ ਦੇ ਸਬੰਧ 'ਚ ਅੱਜ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸ. ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਸਮਰਥਨ ਦਿੱਤਾ ਗਿਆ ਅਤੇ ਉਹਨਾਂ ਦੇ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਦੇ ਹੱਕ ਵਿੱਚ ਪਿੰਡਾਂ-ਪਿੰਡਾਂ 'ਚ ਵਿਚਰ ਕੇ ਚੋਣ ਪ੍ਰਚਾਰਕ ਕੀਤਾ ਜਾ ਰਿਹਾ ਹੈ।
- ਰਣਜੀਤ ਸਿੰਘ ਦਮਦਮੀ ਟਕਸਾਲ, ਭੁਪਿੰਦਰ ਸਿੰਘ ਛੇ ਜੂਨ।
#SYFB

ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਭਿੰਡਰਾਂਵਾਲਾ ਟਾਈਗਰ ਫ਼ੋਰਸ ਆਫ਼ ਖ਼ਾਲਿਸਤਾਨ ਦੇ ਜੁਝਾਰੂ ਅਮਰ ਸ਼ਹੀਦ ਭਾਈ ਗੁਰਮੁਖ ਸਿੰਘ ਤਰਨ ਤਾਰਨ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ ਅਤੇ ਉਹਨਾਂ ਦੇ ਸਵਰਗਵਾਸੀ ਮਾਤਾ ਜੀ ਬੀਬੀ ਪ੍ਰੀਤਮ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ।
- ਰਣਜੀਤ ਸਿੰਘ ਦਮਦਮੀ ਟਕਸਾਲ #SYFB

ਜਨਮ ਦਿਨ ਮੁਬਾਰਕਬਾਦ ਪੁੱਤਰ ਜੀ
ਅੱਜ ਮੇਰਾ ਛੋਟਾ ਪੁੱਤ ਇੱਕ ਸਾਲ ਦਾ ਹੋ ਗਿਆ। ਗੁਰਬਾਜ਼ ਸਿੰਘ ਨੂੰ ਗੁਰੂ ਸਾਹਿਬ ਗੁਰਸਿੱਖੀ ਜੀਵਨ, ਉਚੇਰੀ ਵਿੱਦਿਆ ਤੇ ਹਮੇਸ਼ਾਂ ਚੜ੍ਹਦੀ ਕਲਾ ਬਖ਼ਸ਼ਣ।
- ਰਣਜੀਤ ਸਿੰਘ ਦਮਦਮੀ ਟਕਸਾਲ #SYFB

ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੇ ਸੰਘਰਸ਼ੀ ਜੀਵਨ ਉੱਤੇ ਲਿਖੀ ਹੋਂਦ ਦਾ ਨਗਾਰਚੀ ਕਿਤਾਬ ਖ਼ਾਲਿਸਤਾਨ ਅਫੇਅਰਜ਼ ਸੈੰਟਰ ਅਤੇ ਟੀ.ਵੀ. 84 ਦੇ ਸੰਚਾਲਕ ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਵੱਲੋਂ ਕੈਨੇਡਾ ਦੇ ਦੌਰੇ ਦੌਰਾਨ ਮੌਂਟਰੀਅਲ ਸ਼ਹਿਰ 'ਚ ਰਿਲੀਜ਼ ਕੀਤੀ ਗਈ।
- ਰਣਜੀਤ ਸਿੰਘ ਦਮਦਮੀ ਟਕਸਾਲ #SYFB
ਕਿਤਾਬ ਮੰਗਵਾਉਣ ਲਈ 98557-89851

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ ਨੂੰ ਦੀਪ ਸਿੱਧੂ 'ਤੇ ਲਿਖੀ ਹੋਂਦ ਦਾ ਨਗਾਰਚੀ ਕਿਤਾਬ ਭੇਂਟ ਕਰਦਿਆਂ...
- ਰਣਜੀਤ ਸਿੰਘ ਦਮਦਮੀ ਟਕਸਾਲ #SYFB

ਅੱਜ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਉੱਤੇ ਲਿਖੀ ਹੋਂਦ ਦਾ ਨਗਾਰਚੀ ਕਿਤਾਬ ਅਤੇ ਖ਼ਾਲਸਾ ਫ਼ਤਹਿਨਾਮਾ ਰਸਾਲਾ ਭੇਂਟ ਕੀਤਾ ਗਿਆ ਤੇ ਜਥੇਬੰਦੀ ਵੱਲੋਂ ਸਿਰੋਪਾਉ ਨਾਲ ਸਨਮਾਨਿਆ ਵੀ ਗਿਆ।
#SYFB

ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ...
ਦਾਸ ਦੇ ਭੁਝੰਗੀ ਗੁਰਪੰਥ ਪ੍ਰਥਮ ਸਿੰਘ ਅਤੇ ਗੁਰਬਾਜ ਸਿੰਘ ਵੱਲੋਂ ਵੀ ਆਪਣੇ ਘਰ 'ਤੇ ਝੁਲਾਇਆ ਗਿਆ ਖ਼ਾਲਸਾਈ ਨਿਸ਼ਾਨ ਸਾਹਿਬ
- ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ #SYFB

ਅੱਜ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਜਰਨੈਲ ਅਮਰ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ ਦੇ 30ਵੇਂ ਸ਼ਹੀਦੀ ਦਿਹਾੜੇ 'ਤੇ ਪਿੰਡ ਦਾਸੂਵਾਲ (ਜ਼ਿਲ੍ਹਾ ਤਰਨ ਤਾਰਨ) ਵਿਖੇ ਹਾਜ਼ਰੀ ਭਰਦਿਆਂ...
- ਰਣਜੀਤ ਸਿੰਘ ਦਮਦਮੀ ਟਕਸਾਲ #SYFB

ਹਿੰਦ ਹਕੂਮਤ ਵੱਲੋਂ ਸਿੱਖ ਕੌਮ ਉੱਤੇ ਲਗਾਤਾਰ ਸਰੀਰਕ, ਮਾਨਿਸਕ, ਸਿਧਾਂਤਕ ਤੇ ਲੁਕਵੇਂ ਹਮਲੇ ਕੀਤੇ ਜਾ ਰਹੇ ਹਨ ਜਿਸ ਨੂੰ ਠੱਲ੍ਹਣ ਲਈ ਹਰੇਕ ਨੌਜਵਾਨ ਨੂੰ ਆਪਣੇ ਕੌਮੀ ਫ਼ਰਜ ਪਹਿਚਾਨਣ ਦੀ ਲੋੜ ਹੈ।
- ਰਣਜੀਤ ਸਿੰਘ ਦਮਦਮੀ ਟਕਸਾਲ #SYFB

ਸਿੱਖ ਨੌਜਵਾਨ ਆਰਾਮ-ਪ੍ਰਸਤੀ, ਅੱਯਾਸ਼-ਪ੍ਰਸਤੀ ਅਤੇ ਨਸ਼ਿਆਂ ਤੇ ਪਤਿਤਪੁਣੇ ਨੂੰ ਤਿਆਗ ਕੇ ਅਤੇ 'ਮੈਨੂੰ ਕੀ' ਵਾਲ਼ੀ ਬਿਰਤੀ ਨੂੰ ਠੋਕਰ ਮਾਰ ਕੇ ਖੰਡੇ-ਬਾਟੇ ਦਾ ਅੰਮ੍ਰਿਤ ਛਕਣ, ਸ਼ਸਤਰਧਾਰੀ ਹੋਣ ਅਤੇ ਗੁਰਮਤਿ ਸਿਧਾਂਤਾਂ ਦੇ ਪਹਿਰੇਦਾਰ ਬਣ ਕੇ ਸੰਘਰਸ਼ ਕਰਨ।
- ਰਣਜੀਤ ਸਿੰਘ ਦਮਦਮੀ ਟਕਸਾਲ #SYFB

ਅੱਜ ਭਿੰਡਰਾਂਵਾਲਾ ਟਾਈਗਰ ਫ਼ੋਰਸ ਦੇ ਜੁਝਾਰੂ ਸ਼ਹੀਦ ਭਾਈ ਭੁਪਿੰਦਰ ਸਿੰਘ ਬਰਾੜ ਦੇ ਭਰਾ ਤੋਂ ਜਾਣਕਾਰੀ ਲੈਂਦਿਆਂ....
#SYFB

ਨਿੱਤ ਨਿੱਤ ਜੰਮਣੇ ਨਹੀਂਓ ਸੂਰਮੇ ਸੁਖਦੇਵ ਜਿਹੇ, ਜਿੰਨੇ ਬੱਬਰਾਂ ਦਾ ਨਾਂਅ ਦੁਨੀਆਂ 'ਤੇ ਚਮਕਾਇਆ...
#SYFB

ਅੱਜ ਮੇਰਾ ਇਹ ਲੇਖ ਸਪੋਕਸਮੈਨ ਅਖ਼ਬਾਰ 'ਚ ਛਪਿਆ ਹੈ, ਅਨੇਕਾਂ ਸੰਗਤਾਂ ਨੇ ਫੋਨ-ਮੈਸੇਜ ਕਰਕੇ ਸੱਚ ਲਿਖਣ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਥੋਂ ਤੱਕ ਕਿ ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਦਲ ਖ਼ਾਲਸਾ ਦੇ ਬਾਨੀ ਭਾਈ ਹਰਸਿਮਰਨ ਸਿੰਘ ਨੇ ਵੀ ਫੋਨ ਕਰਕੇ ਸ਼ਾਬਾਸ਼ ਅਤੇ ਡਟੇ ਰਹਿਣ ਦਾ ਥਾਪੜਾ ਦਿੱਤਾ ਹੈ। #SYFB

ਚਾਰ ਸਾਲ ਪਹਿਲਾਂ (4 ਅਗਸਤ 2018 ਨੂੰ) ਅੱਜ ਦੇ ਦਿਨ ਜੁਝਾਰੂ ਭਾਈ ਨਰਾਇਣ ਸਿੰਘ ਜੀ ਚੌੜਾ ਪੰਜ ਸਾਲਾਂ ਬਾਅਦ ਅੰਮ੍ਰਿਤਸਰ ਜੇਲ੍ਹ 'ਚੋਂ ਰਿਹਾਅ ਹੋਏ ਸਨ। ਉਹਨਾਂ ਦਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਤੇ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਤੇ ਸਨਮਾਨ ਕੀਤਾ ਗਿਆ ਸੀ।
- ਰਣਜੀਤ ਸਿੰਘ ਦਮਦਮੀ ਟਕਸਾਲ #SYFB

ਰਾਗ ਕੀਰਤਂ ਵਿੱਦਿਆ ਦੇ ਮਾਹਰ ਉਸਤਾਦ ਭਾਈ ਜਸਪਾਲ ਸਿੰਘ ਜੀ, ਜੋ ਸੰਘਰਸ਼ਸ਼ੀਲ ਨੌਜਵਾਨਾਂ ਨੂੰ ਬੇਹੱਦ ਪਿਆਰ ਕਰਦੇ ਹਨ ਤੇ ਆਪ ਵੀ ਅਕਸਰ ਹੀ ਪੰਥਕ ਸਰਗਰਮੀਆਂ 'ਚ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਰਹਿੰਦੇ ਹਨ। ਉਸਤਾਦ ਜੀ ਨੇ ਅਨੇਕਾਂ ਵਿਦਿਆਰਥੀਆਂ ਨੂੰ ਕੀਰਤਨ ਵਿੱਦਿਆ ਦੀ ਦਾਤ ਬਖਸ਼ ਕੇ ਗੁਣਵਾਨ ਬਣਾਇਆ ਤੇ ਬਣਾ ਰਹੇ ਹਨ।
#SYFB

Last Seen Hashtags on Sotwe
Most Popular Users

Elon Musk 
@elonmusk
241.2M followers

Barack Obama 
@barackobama
119.1M followers

Cristiano Ronaldo 
@cristiano
112.9M followers

Donald J. Trump 
@realdonaldtrump
111.8M followers

Narendra Modi 
@narendramodi
107.1M followers

Rihanna 
@rihanna
98.3M followers

NASA 
@nasa
92.3M followers

Justin Bieber 
@justinbieber
91.5M followers

KATY PERRY 
@katyperry
89M followers

Taylor Swift 
@taylorswift13
83M followers

Lady Gaga 
@ladygaga
74.4M followers

Virat Kohli 
@imvkohli
71.9M followers

Kim Kardashian 
@kimkardashian
70.5M followers

YouTube 
@youtube
68.8M followers

Neymar Jr 
@neymarjr
64.9M followers

Bill Gates 
@billgates
64.6M followers

The Ellen Show
@theellenshow
62.4M followers

Selena Gomez 
@selenagomez
62.1M followers

CNN 
@cnn
61.8M followers

X 
@x
60.8M followers






