Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
Joined February 2021
5.6K
Following
2.9K
Followers
1.8K
Posts
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* =========== *ਪ੍ਰਮਾਤਮਾ ਸਾਨੂੰ ਕਦੇ ਦੁੱਖ ਨਹੀਂ ਦਿੰਦਾ ਗੁਰੂ ਦੇ ਹੁਕਮ ਤੋਂ ਬਾਹਰ ਕੀਤੇ ਕਰਮ ਹੀ ਸਾਡੇ ਦੁੱਖਾਂ ਦਾ ਕਾਰਨ ਬਣਦੇ ਹਨ।*
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* ++++++++++ *ਜੇ ਆਪਣੀ ਜ਼ਿੰਦਗੀ' ਵਿੱਚ ਸੁੱਖ' ਸ਼ਾਂਤੀ ਤੇ ਸੁੱਖ' ਚਾਹੀਦਾ ਤਾਂ ਦੂਜਿਆਂ ਦੇ ਸੁੱਖ ਨੂੰ ਆਪਣਾ ਸੁੱਖ ਤੇ ਦੂਜਿਆਂ ਦੇ ਦੁੱਖ' ਨੂੰ ਆਪਣਾ ਦੁੱਖ ਸਮਝ ਕੇ ਵੇਖਿਓ ਫਿਰ ਦੁੱਖ ਵੀ ਸੁੱਖਾਂ' ਵਿੱਚ ਬਦਲ ਜਾਣਗੇ।*
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* ++++++++++ *ਜੇ ਆਪਣੀ ਜ਼ਿੰਦਗੀ' ਵਿੱਚ ਸੁੱਖ' ਸ਼ਾਂਤੀ ਤੇ ਸੁੱਖ' ਚਾਹੀਦਾ ਤਾਂ ਦੂਜਿਆਂ ਦੇ ਸੁੱਖ ਨੂੰ ਆਪਣਾ ਸੁੱਖ ਤੇ ਦੂਜਿਆਂ ਦੇ ਦੁੱਖ' ਨੂੰ ਆਪਣਾ ਦੁੱਖ ਸਮਝ ਕੇ ਵੇਖਿਓ ਫਿਰ ਦੁੱਖ ਵੀ ਸੁੱਖਾਂ' ਵਿੱਚ ਬਦਲ ਜਾਣਗੇ।*
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* ++++++++++ *ਗੁੱਸਾ ਤੇਜ਼ ਹਨੇਰੀ ਵਾਂਗ ਹੁੰਦਾ ਹੈ ਕੁੱਝ ਸਮੇਂ ਬਾਅਦ ਠੰਡਾ ਪੈ ਜਾਂਦਾ ਹੈ,ਪਰ ਉਸ ਸਮੇਂ ਤੱਕ ਬਹੁਤ ਸਾਰੀਆਂ ਟਾਹਣੀਆਂ ਤੇ ਪੱਤੇ ਟੁੱਟ ਚੁੱਕੇ ਹੁੰਦੇ ਹਨ,ਜਿਨ੍ਹਾਂ ਨੂੰ ਦੁਬਾਰਾ ਜੋੜਿਆ ਨਹੀਂ ਜਾ ਸਕਦਾ।*
Who to follow
ਵਰਿੰਦਰ ਸਿੰਘ
@Varinde06420742
ਧੰਨ ਗੁਰੂ ਨਾਨਕ ਦੇਵ ਜੀ
G.S.sarpanchX
@GSxSarpanch
story writer, #lyricist, religious writer #nature obsessed, #nature and birds preserver, interested in #spaceX
🇨🇦ਦੋਆਬੀਆ🇨🇦
@KGandhri
🇨🇦🙏ਅੱਜ ਜਿਥੇ ਤੂੰ ਖੜ੍ਹਾ ਕਰਤਾ ਨਾ ਐਨੀ ਤਾਂ ਮੇਰੀ ਔਕਾਤ ਹੀ ਨਹੀਂ ਸੀ, ਬੱਸ ਕਦੇ ਵੀ ਆਪਣਾ ਹੱਥ ਮੇਰੇ ਸਿਰ ਤੋਂ ਨਾ ਚੱਕੀ🙏🇨🇦
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* =========== *ਚੰਗੇ ਕੰਮ ਨੂੰ ਚੰਗਾ ਕਹੋ ਚਾਹੇ ਦੁਸ਼ਮਣ ਨੇ ਕੀਤਾ ਹੋਵੇ,ਮਾੜੇ ਨੂੰ ਮਾੜਾ ਕਹੋ ਚਾਹੇ ਦੋਸਤ ਨੇ ਕੀਤਾ ਹੋਵੇ।*
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* _____________ *ਇੱਥੇ ਕੁਝ ਵੀ ਔਖਾ ਨਹੀਂ,ਸਭ ਤੋਂ ਔਖਾ ਤਾਂ ਸਵੇਰੇ' ਉੱਠ ਕੇ ਨਿਤਨੇਮ' ਕਰਨਾ ਜਿਹੜਾ ਕਿ ਵੱਡੇ ਤੋਂ ਵੱਡੇ ਔਖੇ ਕੰਮ ਨੂੰ ਵੀ ਸੌਖਾ ਬਣਾਉਂਦਾ!*
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* ______________ *ਪਰਮਾਤਮਾ' ਮਿਲਦਾ ਬੰਦਗੀ ਨਾਲ,ਪਰਮਾਤਮਾ' ਦੇ ਭਗਤ ਮਿਲਦੇ ਨ�� ਚੰਗੀ ਸੰਗਤ ਨਾਲ ਤੇ ਚੰਗੀ ਸੰਗਤ ਮਿਲਦੀ ਕਿਸਮਤ ਨਾਲ ਤੇ ਸਭ ਕੁਝ ਮਿਲਦਾ ਸੇਵਾ ਕਰਨ ਨਾਲ।*
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* ++++++++++ *ਦਸਵੰਧ ਇੱਕ ਐਸੀ ਮਰਯਾਦਾ ਹੈ ਜੋਂ ਸੰਸਾਰ ਵਿਚੋਂ ਮਨੁੱਖਤਾ ਦੇ ਚਾਰ ਵੈਰੀ,ਗਰੀਬੀ,ਕਾਮ,ਕ੍ਰੋਧ ਅਤੇ ਹੰਕਾਰ ਜੜ੍ਹ ਤੋਂ ਖਤਮ ਕਰਦੀ ਹੈ।*
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* ++++++++++ *ਜਦੋਂ ਵੀ ਤੁਸੀਂ ਗੁਰੂ ਘਰ ਪਹੁੰਚਦੇ ਹੋ ਤਾਂ ਓਦੋਂ ਇਹ ਸੋਚ ਕੇ ਖੁਸ਼ ਹੋਇਆ ਕਰੋਂ ਅਤੇ ਸ਼ੁਕਰਾਨਾ ਕਰਿਆ ਕਰੋਂ ਕਿ ਤੁਸੀਂ ਆਏ ਨਹੀਂ ਤੁਹਾਨੂੰ ਬੁਲਾਇਆ ਗਿ��� ਹੈ।*
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* ++++++++++ *ਪਰਿਵਾਰ ਦਾ ਇੱਕ ਮੈਂਬਰ ਵੀ ਜੇਕਰ ਪ੍ਰਮਾਤਮਾ ਦੇ ਸਿਮਰਨ ਨਾਲ ਜੁੜ ਜਾਵੇ ਤਾਂ ਉਸ ਦਾ ਅਸਰ ਸਿਰਫ ਪਰਿਵਾਰ ਤੇ ਹੀ ਨਹੀਂ ਬਲਕਿ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ ।*
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
ਸਿਰਫ ਅਸਮਾਨ ਛੂਹ ਲੈਣਾ ਕਾਮਯਾਬੀ ਨਹੀਂ ਹੁੰਦੀ, ਅਸਲੀ ਕਾਮਯਾਬੀ ਉਹ ਹੁੰਦੀ ਹੈ ਕਿ ਅਸਮਾਨ ਵੀ ਛੂਹ ਲਵੋ ਤੇ ਪੈਰ ਜ਼ਮੀਨ ਤੋਂ ਵੀ ਨਾ ਹਿੱਲਣ।
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* ++++++++++ *ਹਮੇਸ਼ਾ ਆਪਣੇ ਅਵਗੁਣ ਗੁਰੂ ਅੱਗੇ ਰੱਖਿਆ ਕਰੋਂ,ਅਗਰ ਤੁਹਾਡੇ ਵਿੱਚ ਕੋਈ ਕਮੀਂ ਹੈ ਤਾਂ ਛੁਪਾਓ ਨਾ,ਕਿਉਂਕਿ ਸਭ ਵਿੱਚ ਕੋਈ ਨਾ ਕੋਈ ਕਮੀਂ ਹੈ, ਕੋਈ ਵੀ ਪੂਰਨ ਨਹੀਂ ਹੈ ਸਿਵਾਏ ਇੱਕ ਵਾਹਿਗੁਰੂ ਜੀ ਦੇ।*
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* _____________ ਹੋਂਸਲਾ ਕਦੇ ਟੁੱਟਣ ਨਾ ਦੇਵੋ ਕਿਉਂਕਿ ਜੀਵਨ ਵਿੱਚ ਕੁੱਝ ਦਿਨ ਬੁਰੇ ਹੋ ਸਕਦੇ ਨੇ,ਜ਼ਿੰਦਗੀ ਬੁਰੀ ਨਹੀਂ ਹੋ ਸਕਦੀ। ਮਾੜਾ ਕਿਵੇਂ ਕਹਿ ਸਕਦੇ ਆ ਸਮੇਂ ਨੂੰ..... ਇਹੀ ਤਾਂ ਸਭ ਦੀ ਅਸਲੀਅਤ ਦਿਖਾਉਂਦਾ..... 🙏🌹 *..... ਵਾਹਿਗੁਰੂ ਜੀ......* 🌹🙏
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* °°°°°°°°°°°°°°° *ਬਾਪੂ ਸਾਡੀਆਂ ਸਾਰੀਆਂ ਖਵਾਹਿਸ਼ਾਂ ਪੂਰ���ਆਂ ਕਰਨ ਲਈ,ਦੁੱਖ-ਦਰਦ, ਗਰਮੀ-ਸਰਦੀ ਸਭ ਸਹਿੰਦਾ ਹੈ।ਪਰ ਕਿਸੇ ਨੂੰ ਕੁਝ ਵੀ ਨਹੀਂ ਕਹਿੰਦਾ।*
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* _____________ *ਹਮੇਸ਼ਾ ਯਾਦ ਰੱਖੋ,ਕਿ ਪ੍ਰਮਾਤਮਾ ਤੋਂ ਬਿਨਾਂ ਤੁਹਾਡੇ ਹੰਝੂ,ਦਰਦ ਅਤੇ ਦੁੱਖ ਕੋਈ ਨਹੀਂ ਸਮਝ ਸਕਦਾ,ਇਸ ਲਈ ਇਨਸਾਨਾਂ ਕੋਲ ਆਪਣੇ ਰੋਣੇ ਨਾ ਰੋਇਆ ਕਰੋਂ,ਉਹ ਅੰਦਰੋਂ ਹੱਸਦੇ ਨੇ ਅਤੇ ਦੂਸਰਿਆਂ ਕੋਲ ਜਾ ਕੇ ਤੁਹਾਡਾ ਮਜ਼ਾਕ ਹੀ ਉਡਾਂਦੇ ਨੇ।*
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* ========== *ਰੁੱਖ ਤਾਂ ਹੀ ਲਗਾਓ।ਜੇ ਤੁਸੀਂ ਉਸ ਦੀ ਦੇਖਭਾਲ ��ਰ ਸਕਦੇ ਹੋ।ਇਕ-ਦੋ ਸੈਲਫੀਆਂ ਲਈ ਨਰਸਰੀ ਵਿੱਚ ਪਲ ਰਹੇ ਬੂਟੇ ਦੀ ਜਾਨ ਨਾ ਲਵੋ।*
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* _____________ *ਸੱਚੇ ਬੰਦੇ ਨਾਲ ਕੀਤਾ ਗਿਆ ਧੋਖਾ ਤੁਹਾਡੀ ਬਰਬਾਦੀ ਦੇ ਸਾਰੇ ਰਾਹ ਖੋਲ੍ਹ ਦਿੰਦਾ ਹੈ ਭਾਵੇਂ ਤੁਸੀਂ ਕਿੰਨੇ ਵੱਡੇ ਸ਼ਤਰੰਜ ਦੇ ਖਿਡਾਰੀ ਕਿਉਂ ਨਾ ਹੋਵੋ। *ਇੱਜ਼ਤ ਤੇ ਪਿਆਰ ਦੋਵੇਂ ਦੇਸੀ ਘਿਓ ਵਰਗੇ ਹੁੰਦੇ ਹਨ, *ਮਾੜੇ ਬੰਦੇ ਦੇ ਤਾਂ ਇਹ ਪਚਦੇ ਹੀ ਨਹੀਂ 🙏🌹 *..... ਵਾਹਿਗੁਰੂ ਜੀ......* 🌹🙏
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* _______________ *ਸ਼ੁਕਰ ਤੇ ਸ਼ੁਕਰਾਨਾ ਕਰਿਆ ਕਰੋ ਉਸ ਅਕਾਲ ਪੁਰਖ ਵਾਹਿਗੁਰੂ' ਜੀ ਦਾ,ਜਿਨਾਂ ਨੇ ਤੁਹਾਨੂੰ ਦੇਣ ਵਾਲਿਆਂ ਵਿੱਚ ਰੱਖਿਆ ਹੋਇਆ ਨਾਂ ਕਿ ਲੈਣ ਵਾਲਿਆਂ ਵਿੱਚ,ਕਿਉਂਕਿ ਬਹੁਤਿਆਂ ਨੂੰ ਤਾਂ ਦੋ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ।*
Jagdev Dhindsa ( ਜਗਦੇਵ ਸਿੰਘ ਢੀਂਡਸਾ )
@JagdevDhindsa1
about 1 year ago
*ਅੱਜ ਦਾ ਵਿਚਾਰ* _____________ *ਹਰ ਦਰਦ ਦਾ ਇਲਾਜ ਦਵਾਖਾਨੇ ਵਿੱਚ ਨਹੀਂ ਹੁੰਦਾ,ਕੁੱਝ ਦਰਦ ਪਰਿਵਾਰ ਅਤੇ ਦ��ਸਤਾਂ ਨਾਲ ਹੱਸਣ ਖੇਡਣ ਤੇ ਬੈਠਣ ਨਾਲ ਹੀ ਦੂਰ ਹੋ ਜਾਂਦੇ ਨੇ।*
Last Seen Users on Sotwe
Trường Nghệ Cả Củ -KabuArt 🌸
Seen from
Vietnam
Free Femdom Daily
Seen from
Algeria
nati
Seen from
Brazil
blackecho
Seen from
Turkey
Hamza
Seen from
Egypt
borderline
Seen from
Turkey
Javi Ram
Seen from
Mexico
AI男友集市
Seen from
Vietnam
𝗚𝗸_𝗽𝗮𝗹𝗮𝗸𝗸𝗮𝗱 🇮🇳 𝗧𝗵𝗲 𝗠𝗮𝗹𝗹𝘂 𝗕𝘂𝗹𝗹 🐂
Seen from
Japan
Mira ♥️
Seen from
India
Trends for you
1
#Lanterns
Under 10K tweets
2
Djokovic
Under 10K tweets
3
Kharg Island
Under 10K tweets
4
#RHUGT
Under 10K tweets
5
Shota
Under 10K tweets
6
#doomsdale
Under 10K tweets
7
Venus
Under 10K tweets
8
#mcrsandiego
Under 10K tweets
9
Trey Gowdy
Under 10K tweets
10
Mariana
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
119M followers
3
Cristiano Ronaldo
@cristiano
113.9M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.6M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
89.7M followers
10
Taylor Swift
@taylorswift13
83.7M followers
11
Lady Gaga
@ladygaga
75.1M followers
12
Virat Kohli
@imvkohli
72.9M followers
13
Kim Kardashian
@kimkardashian
70.8M followers
14
YouTube
@youtube
68.8M followers
15
Neymar Jr
@neymarjr
65.9M followers
16
Bill Gates
@billgates
64.9M followers
17
Selena Gomez
@selenagomez
62.8M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫