Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Jagdeep Singh Kaka Brar
@KakaJagdeep
Member of the Legislative Assembly (M.L.A.), Sri Muktsar Sahib
Muktsar, India
Joined March 2016
68
Following
2.4K
Followers
1.5K
Posts
Jagdeep Singh Kaka Brar
@KakaJagdeep
4 minutes ago
ਨੌਜਵਾਨਾਂ ਦੇ ਸੰਘਰਸ਼ ਅੱਗੇ ਝੁਕੀ ਮੋਦੀ ਸਰਕਾਰ !! ਨੌਜਵਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ ਅਸਤੀਫ਼ਾ ਦੇਣਾ ਲੋਕਤੰਤਰ ਦੀ ਬਹੁਤ ਵੱਡੀ ਜਿੱਤ ਹੈ। ਜਨਤਾ ਦੇ ਸੰਘਰਸ਼ ਨੇ ਭਾਜਪਾ ਦੇ ਹੰਕਾਰ ਨੂੰ ਝੁਕਾ ਦਿੱਤਾ ਹੈ।
@BhagwantMann
@ArvindKejriwal
@msisodia
KakaJagdeep's tweet video.
Jagdeep Singh Kaka Brar
@KakaJagdeep
about 19 hours ago
ਜ਼ੀਰੋ ਬਿਜਲੀ ਬਿੱਲ, ਮੁਫ਼ਤ ਸਫ਼ਰ, ਮੁਫ਼ਤ ਇਲਾਜ ਅਤੇ ਹੋਰ ਲੋਕ-ਪੱਖੀ ਯੋਜਨਾਵਾਂ ਰਾਹੀਂ ਆਮ ਜਨਤਾ ਦੇ ਹਰ ਰੋਜ਼ ਲੱਖਾਂ ਰੁਪਏ ਬਚ ਰਹੇ ਹਨ। ਸਾਡਾ ਟੀਚਾ ਹਰ ਪਿੰਡ ਦਾ ਸਰਬਪੱਖੀ ਵਿਕਾਸ ਅਤੇ ਹਰ ਘਰ ਵਿੱਚ ਖ਼ੁਸ਼ਹਾਲੀ ਲਿਆਉਣਾ ਹੈ।
@BhagwantMann
@ArvindKejriwal
@msisodia
KakaJagdeep's tweet video.
Jagdeep Singh Kaka Brar
@KakaJagdeep
3 days ago
CM ਮਾਨ ਨੇ ਮਹਿਲਾਵਾਂ ਦੇ ਖਾਤਿਆਂ 'ਚ ਸਨਮਾਨ ਰਾਸ਼ੀ ਦੇ ₹3000-4500 ਪਾ ਕੇ ਉਨ੍ਹਾਂ ਨਾਲ਼ ਕੀਤਾ ਵਾਅਦਾ ਪੂਰਾ ਕੀਤਾ ਹੈ। ਇਹ ਰਾਸ਼ੀ ਉਨ੍ਹਾਂ ਨੂੰ ਅਮੀਰ ਤਾਂ ਨਹੀਂ ਬਣਾਏਗੀ ਪਰ ਉਨ੍ਹਾਂ ਦੇ ਘਰ ਦੀਆਂ ਛੋਟੀਆਂ-ਮੋਟੀਆਂ ਲੋੜਾਂ ਪੂਰੀਆਂ ਕਰਨ 'ਚ ਇੱਕ ਸਹਾਰੇ ਵਜੋਂ ਕੰਮ ਕਰੇਗੀ।
@BhagwantMann
@ArvindKejriwal
@msisodia
See More
KakaJagdeep's tweet video.
Jagdeep Singh Kaka Brar
@KakaJagdeep
4 days ago
👉🏻ਬਣਾਏ ਜਾ ਰਹੇ ਨੇ 10 ਲੱਖ ਨਵੇਂ ਰਾਸ਼ਨ ਕਾਰਡ 👉🏻ਮੇਰੀ ਰਸੋਈ ਯੋਜਨਾ 'ਚ 32 ਲੱਖ ਪਰਿਵਾਰ ਸ਼ਾਮਲ 👉🏻ਵੈੱਬਸਾਈਟ/ਸੇਵਾ ਕੇਂਦਰਾਂ 'ਤੇ ਪਾਰਦਰਸ਼ਤਾ ਨਾਲ ਬਣੇਗਾ ਕਾਰਡ 👉🏻ਡਿਜੀਟਲ ਵੈਰੀਫਿਕੇਸ਼ਨ ਹੋਵੇਗੀ 👉🏻ਕੱਲ੍ਹ ਤੋਂ ਰਜਿਸਟ੍ਰੇਸ਼ਨ ਸ਼ੁਰੂ, 21 ਦਿਨਾਂ 'ਚ ਕੰਮ ਪੂਰਾ ਕਰ ਲਿਆ ਜਾਵੇਗਾ
@BhagwantMann
@msisodia
See More
KakaJagdeep's tweet video.
Who to follow
MLA Rajinder pal kaur
@Rajinderpalkau3
MLA | Ludhiana (South) | Standing By The People
MLA Dalbir singh Tong
@DalbirSinghTong
This is Dalbir Singh Tong's official Twitter to talk about issues related to corruption, ineffective governance and solution to these problems in form of AAP.
Gurpreet Singh Banawali
@singh_banawali
MLA Vidhan Sabha Constituency Sardulgarh (District Mansa) (Aam Aadmi Party Punjab)
Jagdeep Singh Kaka Brar
@KakaJagdeep
5 days ago
ਲੋਕਾਂ ਦੀ ਸਿਹਤ ਮਾਨ ਸਰਕਾਰ ਦੀ ਤਰਜੀਹ ਹੈ ਅਤੇ ਪੰਜਾਬ ਦੇ ਹਰ ਪਰਿਵਾਰ ਲਈ ₹10 ਲੱਖ ਦੇ ਮੁਫ਼ਤ ਇਲਾਜ ਦੀ ਸਹੂਲਤ ਲੋਕਾਂ ਦੀ ਸਿਹਤ ਸੁਰੱਖਿਆ ਦੀ ਗਰੰਟੀ ਹੈ। CM ਮਾਨ ਦਾ ਇਹ ਫ਼ੈਸਲਾ ਸਿਹਤ ਕ੍ਰਾਂਤੀ ‘ਚ ਇਕ ਵੱਡਾ ਕਦਮ ਹੈ।
@BhagwantMann
@ArvindKejriwal
@msisodia
KakaJagdeep's tweet video.
Jagdeep Singh Kaka Brar
@KakaJagdeep
6 days ago
ਪੀਰਾਂ-ਫ਼ਕੀਰਾਂ ਦੀ ਚਰਨ ਛੋਹ ਪ੍ਰਾਪਤੀ ਧਰਤੀ ਹੈ ਨਕੋਦਰ ਦੀ🙏🏻 ਨਕੋਦਰ ਵਿਖੇ ਡੇਰਾ ਲਾਲ ਬਾਦਸ਼ਾਹ ਦੇ ਅਸਥਾਨ ਵਿਖੇ ਸਮਾਗਮ 'ਚ ਪਹੁੰਚੇ CM
@BhagwantMann
🔸2022 'ਚ ਦਿੱਤੇ ਅਸ਼ੀਰਵਾਦ ਲਈ ਲੋਕਾਂ ਅਤੇ ਮਸਤਾਂ ਦਾ ਕੀਤਾ ਧੰਨਵਾਦ 🔸ਮਾਵਾਂ-ਧੀਆਂ ਸਤਿਕਾਰ ਯੋਜਨਾ ਅਤੇ ਤੀਰਥ ਯਾਤਰਾ ਯੋਜਨਾ ਦਾ ਕੀਤਾ ਜ਼ਿਕਰ
KakaJagdeep's tweet video.
Jagdeep Singh Kaka Brar
@KakaJagdeep
6 days ago
ਪੰਜਾਬ ਮੁੜ ਬਣ ਰਿਹਾ ਹੈ 'ਖੇਡਾਂ ਦੀ ਨਰਸਰੀ'..ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ 'ਤੁਹਾਡੀ ਸਰਕਾਰ' ਨੇ ਖੇਡਾਂ ਨੂੰ ਸਭ ਤੋਂ ਵੱਡਾ ਹਥਿਆਰ ਬਣਾਇਆ ਹੈ। ਪਿੰਡਾਂ ਵਿੱਚ ਬਣੇ ਆਧੁਨਿਕ ਖੇਡ ਮੈਦਾਨ, ਵਧੀਆ ਕੋਚ ਅਤੇ ਖਿਡਾਰੀਆਂ ਲਈ ਡਾਈਟ ਦੇ ਪੁਖ਼ਤਾ ਪ੍ਰਬੰਧ ਪੰਜਾਬ ਦੀ ਜਵਾਨੀ ਨੂੰ ਸਹੀ ਦਿਸ਼ਾ ਦੇ ਰਹੇ ਹਨ…
@BhagwantMann
@msisodia
See More
KakaJagdeep's tweet video.
Jagdeep Singh Kaka Brar
@KakaJagdeep
7 days ago
ਪ੍ਰਾਈਵੇਟ ਸਕੂਲਾਂ ਦੇ ਸਤਾਏ ਮਾਪਿਆਂ ਦੀ ਮੁਸ਼ਕਿਲ ਦਾ ਮਾਨ ਸਰਕਾਰ ਨੇ ਕੀਤਾ ਹੱਲ! ਹੁਣ ਸਲਾਨਾ 5% ਤੋਂ ਵੱਧ ਫ਼ੀਸ ਨਹੀਂ ਵਧਾ ਸਕੇਗਾ ਕੋਈ ਵੀ ਪ੍ਰਾਈਵੇਟ ਸਕੂਲ, ਇਹੀ ਨਹੀਂ ਬੀਤੇ ਸਾਲਾਂ 'ਚ ਕੀਤੀਆਂ ਵੱਧ ਵਸੂਲੀਆਂ ਵੀ ਵਾਪਸ ਦੇਣਗੇ ਸਕੂਲ
@BhagwantMann
@ArvindKejriwal
@msisodia
KakaJagdeep's tweet video.
Jagdeep Singh Kaka Brar
@KakaJagdeep
11 days ago
ਟੈਕਸਟਾਈਲ ਉਦਯੋਗ ਲਈ ਸੰਭਾਵਨਾਵਾਂ ਤੋਂ ਭਰਪੂਰ ਹੈ ਪੰਜਾਬ! ਭਾਰਤ ਟੈਕਸ-2026 ਵਿੱਚ ਪੰਜਾਬ ਦਾ ਪੱਖ ਰੱਖਦੇ ਹੋਏ ਬੋਲੇ CM ਭਗਵੰਤ ਮਾਨ
@BhagwantMann
@ArvindKejriwal
@msisodia
KakaJagdeep's tweet video.
Jagdeep Singh Kaka Brar
@KakaJagdeep
12 days ago
ਮੋਦੀ ਦੇ ਖ਼ਾਸ ਸਾਥੀ ਜੀਤਨ ਰਾਮ ਮਾਂਝੀ ਭਗਵਾਨ ਸ਼੍ਰੀ ਰਾਮ ਨੂੰ ਭਗਵਾਨ ਹੀ ਨਹੀਂ ਮੰਨਦੇ। ਸੁਣੋਂ ਇਨ੍ਹਾਂ ਦਾ ਦੋਗਲਾਪਣ।
@BhagwantMann
@ArvindKejriwal
@msisodia
#SanatanVirodhiBJP
KakaJagdeep's tweet video.
Jagdeep Singh Kaka Brar
@KakaJagdeep
12 days ago
ਅੱਜ ਤੋਂ ਲਾਗੂ ਹੋ ਰਹੇ ਕਨੂੰਨ ਰਾਹੀਂ ਸੂਬੇ ਭਰ ਦੇ ਲਗਭਗ 7,800 ਨਿੱਜੀ ਸਕੂਲਾਂ 'ਚ ਪੜ੍ਹਦੇ 32 ਲੱਖ ਦੇ ਕਰੀਬ ਬੱਚਿਆਂ ਦੇ ਮਾਪਿਆਂ ਲਈ ਆਰਥਿਕ ਅਤੇ ਮਾਨਸਿਕ ਬੋਝ ਘਟਣ ਜਾ ਰਿਹਾ ਹੈ। ਬੀਤੇ 3 ਸਾਲਾਂ 'ਚ 15% ਤੋਂ ਵੱਧ ਵਸੂਲੀ ਗਈ ਫ਼ੀਸ ਸਕੂਲਾਂ ਨੂੰ ਮਾਪਿਆਂ ਨੂੰ ਵਾਪਸ ਦੇਣੀ ਪਵੇਗੀ…
@BhagwantMann
@ArvindKejriwal
@msisodia
See More
KakaJagdeep's tweet video.
Jagdeep Singh Kaka Brar
@KakaJagdeep
15 days ago
ਪ੍ਰਭੂ ਸ਼੍ਰੀ ਰਾਮ ਦੇ ਨਾਮ 'ਤੇ ਜੋ ਕਥਿਤ ਬੇਨਿਯਮੀਆਂ ਹੋਈਆਂ ਹਨ, ਉਨ੍ਹਾਂ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਨਿਰਪੱਖ ਜਾਂਚ ਅਤੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦੀ ਮੰਗ ਲਈ ਇਸ ਐਤਵਾਰ ਸਵੇਰੇ 11:30 ਵਜੇ ਦੇਸ਼-ਪੱਧਰੀ ਸਿਗਨੇਚਰ ਮੁਹਿੰਮ ਨਾਲ ਜੁੜੋ।
@BhagwantMann
@ArvindKejriwal
@msisodia
#RamBhaktoAwaazUthao
See More
KakaJagdeep's tweet video.
Jagdeep Singh Kaka Brar
@KakaJagdeep
17 days ago
ਮਾਨ ਸਰਕਾਰ ਪਹਿਲੀ ਸਰਕਾਰ ਹੈ, ਜਿਸਨੇ ਮਾਵਾਂ-ਭੈਣਾਂ ਦੇ ਸਨਮਾਨ ਬਾਰੇ ਸੋਚਿਆ। CM ਮਾਨ ਨੇ ਮਹਿਲਾਵਾਂ ਨਾਲ਼ ਕੀਤਾ ਵਾਅਦਾ ਪੂਰਾ ਕਰਕੇ ਇੱਕ ਭਰਾ ਤੇ ਪੁੱਤਰ ਹੋਣ ਦਾ ਫ਼ਰਜ਼ ਨਿਭਾਇਆ ਹੈ। ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੇ ਉਪਰਾਲੇ ਲਈ ਇਸ ਮਹਿਲਾ ਨੇ ਕੀਤਾ CM ਮਾਨ ਦਾ ਧੰਨਵਾਦ।
@BhagwantMann
@ArvindKejriwal
@msisodia
See More
KakaJagdeep's tweet video.
Jagdeep Singh Kaka Brar
@KakaJagdeep
17 days ago
E20 ਪੈਟਰੋਲ ਨੂੰ ਲੈ ਕੇ ਜਨਤਾ ਦੇ ਸਵਾਲਾਂ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਇਸ ਮੁੱਦੇ 'ਤੇ ਸੱਚਾਈ ਸਾਹਮਣੇ ਲਿਆਉਣ ਅਤੇ ਹਰ ਵਰਗ ਦੀ ਰਾਏ ਸੁਣਨ ਲਈ ਕੱਲ੍ਹ
@ArvindKejriwal
ਜੀ ਪੈਟਰੋਲ ਪੰਪਾਂ, ਸਰਵਿਸ ਸੈਂਟਰਾਂ ਅਤੇ ਮੋਟਰ ਮਕੈਨਿਕਾਂ ਨਾਲ ਸਿੱਧਾ ਸੰਵਾਦ ਕਰਨਗੇ।
#KejriwalLetterToAutoMakers
KakaJagdeep's tweet video.
Jagdeep Singh Kaka Brar
@KakaJagdeep
20 days ago
ਪੰਜਾਬ ਦੇ ਹਰ ਇੱਕ ਨਾਗਰਿਕ ਦੀ ਜਾਨ ਸਾਡੇ ਲਈ ਬੇਹੱਦ ਕੀਮਤੀ ਹੈ.. ਪੰਜਾਬ ਦੀ ਪਹਿਲ ਅਤੇ ਦੇਸ਼ ਦੀ ਪਹਿਲੀ ਸੜਕ ਸੁਰੱਖਿਆ ਫੋਰਸ (SSF) ਸਦਕਾ ਅੱਜ ਸੜਕੀ ਹਾਦਸਿਆਂ ਵਿੱਚ ਕਮੀ ਆਈ ਹੈ..
@BhagwantMann
@ArvindKejriwal
@msisodia
KakaJagdeep's tweet video.
Jagdeep Singh Kaka Brar
@KakaJagdeep
21 days ago
ਇਹ ਹੈ ਲੋਕਾਂ ਦੀ ਆਪਣੀ ਸਰਕਾਰ ਦੀ ਪਛਾਣ! ਇਸ ਬਜ਼ੁਰਗ ਤੋਂ ਰਿਵਾਇਤੀ ਪਾਰਟੀਆਂ ਵਾਲ਼ੇ ਵੀ ਸੁਣ ਲੈਣ ਆਪਣੀ ਅਸਲੀਅਤ, ਦੇਖੋ ਕਿਉਂ ਕਹਿੰਦੇ ਕਿ 'ਆਪ' ਦੀ ਹੀ ਸਰਕਾਰ ਆਵੇਗੀ ਦੁਬਾਰਾ
@BhagwantMann
@ArvindKejriwal
@msisodia
KakaJagdeep's tweet video.
Jagdeep Singh Kaka Brar
@KakaJagdeep
22 days ago
E20 ਪੈਟਰੋਲ ਨੂੰ ਲੈ ਕੇ ਲੋਕਾਂ ਵਿੱਚ ਲਗਾਤਾਰ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਮੋਦੀ ਸਰਕਾਰ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।
@ArvindKejriwal
ਜੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਜਾ ਰਹੇ ਹਨ। ਤੁਸੀਂ ਵੀ DM ਅਤੇ ਕਮੈਂਟ ਰਾਹੀਂ ਦੱਸੋ ਕਿ ਉਸ ਚਿੱਠੀ ਵਿੱਚ ਕੀ ਲਿਖਿਆ ਜਾਣਾ ਚਾਹੀਦਾ ਹੈ।
#StopForcingE20Fuel
See More
KakaJagdeep's tweet video.
Jagdeep Singh Kaka Brar
@KakaJagdeep
22 days ago
ਪੰਜਾਬ ਦੀ ਸਭ ਤੋਂ ਚਰਚਿਤ ਅਵਾਜ਼ ਬਣੀ ਟੂੰ...ਟੂੰ... ਟੂੰ...ਟੂੰ... ਦੀ ਅਵਾਜ਼ ਸੁਣ ਪੰਜਾਬ ਦੀ 18 ਸਾਲਾਂ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਚੜ੍ਹ ਰਿਹਾ ਚਾਅ ਕਿਉਂ ਕਿ ਉਹਨਾਂ ਦੇ ਖਾਤਿਆਂ 'ਚ ਆ ਰਹੇ ₹3000 ਤੇ ₹4500
@BhagwantMann
@ArvindKejriwal
@msisodia
#PaiseAaGayeOye
KakaJagdeep's tweet video.
Jagdeep Singh Kaka Brar
@KakaJagdeep
23 days ago
ਮਾਨ ਸਰਕਾਰ ਵੱਲੋਂ ਮਹਿਲਾਵਾਂ ਦੀ ਆਤਮ-ਨਿਰਭਰਤਾ ਦੀ ਪਹਿਲ। ਮਾਵਾਂ-ਭੈਣਾਂ ਦੇ ਫ਼ੋਨਾਂ 'ਤੇ ਹੋਣ ਲੱਗੀ ਟੂੰ...ਟੂੰ...
@BhagwantMann
@ArvindKejriwal
@msisodia
#PaiseAaGayeOye
KakaJagdeep's tweet video.
Jagdeep Singh Kaka Brar
@KakaJagdeep
24 days ago
CM ਮਾਨ ਨੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਕੀਤੀ ਸ਼ੁਰੂਆਤ !! ਮਾਵਾਂ-ਭੈਣਾਂ ਦੇ ਖਾਤਿਆਂ 'ਚ 3 ਮਹੀਨਿਆਂ ਦੇ ਪੈਸੇ ਆਉਣੇ ਸ਼ੁਰੂ, ਚਲਦੇ ਸਮਾਗਮ ਦੌਰਾਨ ਆਏ ਮਹਿਲਾਵਾਂ ਦੇ ਖਾਤਿਆਂ 'ਚ ਪੈਸੇ, ਕੀਤਾ ਮਾਨ ਸਰਕਾਰ ਦਾ ਧੰਨਵਾਦ
@BhagwantMann
@ArvindKejriwal
@msisodia
#PaiseAaGayeOye
KakaJagdeep's tweet video.
Last Seen Users on Sotwe
el kim
Seen from
Indonesia
Your Wife
Seen from
United States
imprimis
Seen from
Turkey
Kai Twink🧞♂️ |42K
Seen from
France
อยากกินควยพม่า
Seen from
Thailand
ฟินเวอร์ 🍓
Seen from
Thailand
秘密結社⑱禁
Seen from
Japan
Açelya
Seen from
Turkey
bahan ngocok di sini
Seen from
Indonesia
bursa olgun aktif
Seen from
Turkey
Trends for you
1
LeBron
Under 10K tweets
2
Knicks
Under 10K tweets
3
Good Saturday
Under 10K tweets
4
Lakers
Under 10K tweets
5
Opus 5
Under 10K tweets
6
Elon
Under 10K tweets
7
Reacher
Under 10K tweets
8
Cavs
Under 10K tweets
9
#KARINAxWATERBOMB2026
Under 10K tweets
10
#SmackDown
Under 10K tweets
Most Popular Users
1
Elon Musk
@elonmusk
241M followers
2
Barack Obama
@barackobama
119.2M followers
3
Cristiano Ronaldo
@cristiano
112M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98M followers
7
NASA
@nasa
92.2M followers
8
Justin Bieber
@justinbieber
91.2M followers
9
KATY PERRY
@katyperry
88.5M followers
10
Taylor Swift
@taylorswift13
82.4M followers
11
Lady Gaga
@ladygaga
73.9M followers
12
Virat Kohli
@imvkohli
71.2M followers
13
Kim Kardashian
@kimkardashian
70.2M followers
14
YouTube
@youtube
68.7M followers
15
Bill Gates
@billgates
64.3M followers
16
Neymar Jr
@neymarjr
64M followers
17
The Ellen Show
@theellenshow
62.4M followers
18
CNN
@cnn
61.8M followers
19
Selena Gomez
@selenagomez
61.6M followers
20
X
@x
60.8M followers
Olivia
Online
✨
⭐
💫