ਵਿਰੋਧੀਆਂ ਨੇ ਸਿਰਫ਼ ਇੱਧਰ-ਉੱਧਰ ਦਲ ਬਦਲ ਕੇ ਲੋਕਾਂ ਨਾਲ ਧੋਖਾ ਕੀਤਾ ਅਤੇ ਮਿਹਨਤੀ ਲੋਕਾਂ ਨੂੰ ਪਿੱਛੇ ਕਰੀ ਰੱਖਿਆ। ਪੰਜਾਬ ਦੇ ਇਨਕਲਾਬੀ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਪੰਜਾਬ ਦੀ ਵਿਕਾਸ ਕ੍ਰਾਂਤੀ ਦਾ ਹਿੱਸਾ ਬਣ ਰਹੇ ਹਨ। ਅਸੀਂ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਮੌਕਾ ਦੇ ਰਹੇ ਹਾਂ।
----
विरोधियों ने सिर्फ इधर-उधर दल बदलकर लोगों को धोखा दिया और मेहनतकश लोगों को पीछे कर रखा था। पंजाब के क्रांतिकारी लोग आ�� आदमी पार्टी से जुड़कर पंजाब के विकास की क्रांति का हिस्सा बन रहे हैं। हम आम घरों के बेटे-बेटियों को मौका दे रहे हैं।
#Assalamu_Alaikum_
आप सभी दोस्तों को माहे रमजान की बहुत-बहुत मुबारकबाद 🌙
अल्लाह पाक हमें इस मुकद्दस महीने की रहमतों और बरकतों से नवाज़े 🤲
#RamadanMubarak
ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਫਰਵਰੀ ਮਹੀਨੇ ਤੋਂ ਹੀ ਕਿਸਾਨੀ ਮੋਰਚੇ ਚੱਲ ਰਹੇ ਨੇ। ਕਿਸਾਨਾਂ ਦੀਆਂ ਓਹੀ ਮੰਗਾਂ ਨੇ ਜਿਸ ਬਾਬਤ 26 ਸੈਕਟਰ ਵਿਖੇ ਰਾਤ ਦੇ 2-2 ਵਜੇ ਤੱਕ ਕੇਂਦਰੀ ਮੰਤਰੀ ਪੀਯੂਸ਼ ਗੋਇਲ ਜੀ ਅਤੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਨਾਲ ਲਗਾਤਾਰ 8-8 ਘੰਟੇ ਕਈ ਦੌਰ ਦੀਆਂ ਮੀਟਿੰਗਾਂ ਹੋਈਆਂ ਸੀ। ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਗੌਰ ਕਰਨਾ ਚਾਹੀਦਾ ਹੈ।
......
शंभू और खनौरी बॉर्डर पर फरवरी महीने से ही किसानी मोर्चे चल रहे हैं। किसानों की वही ���ांगें हैं जिन्हें लेकर 26 सेक्टर में रात के 2-2 बजे तक केंद्रीय मंत्री पीयूष गोयल और उस समय के कृषि मंत्री के साथ लगातार 8-8 घंटों की कई दौर की बैठकें हुई थीं। केंद्र को किसानों की मांगों पर ध्यान देना चाहिए।
ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਸੀਂ ਪਾਲਣਾ ਕਰ ਰਹੇ ਹਾਂ। ਕਿਸਾਨ ਆਗੂ ਡੱਲੇਵਾਲ ਜੀ ਦੀ ਸਿਹਤ ਦਾ ਖਿਆਲ ਰੱਖਣ ਲਈ 50 ਡਾਕਟਰਾਂ ਦੀ ਟੀਮ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ ਹੈ। ਧਰਨੇ ਦੇ ਨੇੜੇ ਹੀ ਸਥਿਤ ਹਵੇਲੀ ਨਾਮ ਦੇ ਢਾਬੇ ਨੂੰ ਹਸਪਤਾਲ 'ਚ ਤਬਦੀਲ ਕੀਤਾ ਗਿਆ ਹੈ।
.......
माननीय सुप्रीम कोर्ट के आदेशों का हम पालन कर रहे हैं। किसान नेता डल्लेवाल जी के स्वास्थ्य का ध्यान रखने के ��िए 50 डॉक्टरों की टीम को मौके पर तैनात किया गया है। धरने के पास ही स्थित हवेली नाम के ढाबे को अस्पताल में बदल दिया गया है।