Lakhs of Punjab government employees and pensioners are still waiting for their pending Dearness Allowance (DA), while @BJP4Haryana has already released 60% DA to its employees.
@ArvindKejriwal and the AAP government made big promises before coming to power, but today they are making nothing but excuses in the High Court.
Punjab’s employees deserve their rightful dues, not endless delays.
When the BJP forms the government in Punjab in 2027, we will release the pending DA of employees and ensure transparent, merit-based recruitment to provide jobs for the youth of Punjab.
ਪੰਜਾਬ ਸਰਕਾਰ ਦੇ ਲੱਖਾਂ ਮੁਲਾਜ਼ਮ ਅਤੇ ਪੈਨਸ਼ਨਰ ਅੱਜ ਵੀ ਆਪਣੇ ਬਕਾਇਆ ਡੀਏ (ਮਹਿੰਗਾਈ ਭੱਤੇ) ਦੀ ਉਡੀਕ ਕਰ ਰਹੇ ਹਨ, ਜਦਕਿ @BJP4Haryana ਨੇ ਆਪਣੇ ਕਰਮਚਾਰੀਆਂ ਨੂੰ ਪਹਿਲਾਂ ਹੀ 60% ਡੀਏ ਜਾਰੀ ਕਰ ਦਿੱਤਾ ਹੈ।
@ArvindKejriwal ਦੀ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਹਾਈ ਕੋਰਟ ਵਿੱਚ ਆਪਣੇ ਵਾਅਦਿਆਂ ਤੋਂ ਮੁੱਕਰਨ ਲਈ ਸਿਰਫ਼ ਬਹਾਨੇ ਹੀ ਬਣਾਏ ਜਾ ਰਹੇ ਹਨ।
ਪੰਜਾਬ ਦੇ ਮੁਲਾਜ਼ਮ ਆਪਣੇ ਹੱਕ ਦੇ ਬਕਾਇਆ ਦੇ ਹੱਕਦਾਰ ਹਨ, ਦੇਰੀ ਅਤੇ ਟਾਲਮਟੋਲ ਦੇ ਨਹੀਂ।
ਭਾਰਤੀ ਜਨਤਾ ਪਾਰਟੀ 2027 ਵਿੱਚ ਪੰਜਾਬ ਵਿੱਚ ਸਰਕਾਰ ਬਣਾਏਗੀ ਤਾਂ ਮੁਲਾਜ਼ਮਾਂ ਦਾ ਬਕਾਇਆ ਡੀਏ ਜਾਰੀ ਕੀਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ’ਤੇ ਪਾਰਦਰਸ਼ੀ ਢੰਗ ਨਾਲ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ।
#PayOurDA #AAPFailsPunjab
@narendramodi@AmitShah@NitinNabin@blsanthosh
#135th PM Modi ji man ki baat program
आज प्रधानमंत्री श्री नरेंद्र मोदी की जी के मन की बात कार्यक्रम वार्ड नंबर 41 मैं रखा गया
जिसमें मुख्य मेहमान भारतीय जनता पार्टी पटियाला शहरी के महामंत्री श्री वरुण जिंदल जी ने अध्यक्षता की
इस अवसर पार्टी के रमेश जी मंडल अध्यक्ष
मदन जी