Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Laljit Bhullar AAP
@Laljitbhullar
Minister of Transport | Prison Department Punjab | MLA, Patti
Patti, India
Joined April 2020
8
Following
8.5K
Followers
2.8K
Posts
Laljit Bhullar AAP
@Laljitbhullar
17 days ago
ਹਜ਼ਾਰਾਂ ਪਰਿਵਾਰਾਂ ਲਈ ਖ਼ੁਸ਼ੀਆਂ ਦਾ ਕਾਰਨ ਬਣ ਰਹੀ 'ਮੇਰਾ ਘਰ ਮੇਰੇ ਨਾਮ ਯੋਜਨਾ!' ਲਾਲ ਲਕੀਰ ਅੰਦਰ ਆਉਂਦੇ ਮਕਾਨਾਂ 'ਚ ਰਹਿੰਦੇ 10,689 ਪਿੰਡਾਂ ਦੇ ਵਸਨੀਕਾਂ ਨੂੰ ਮਾਨ ਸਰਕਾਰ ਦੇ ਰਹੀ ਮਾਲਕੀ ਦਾ ਹੱਕ ਬੀਤੇ ਲੰਮੇ ਸਮੇਂ ਤੋਂ ਜਾਰੀ ਸੀ ਪ੍ਰਕਿਰਿਆ, ਜਨਵਰੀ 2027 ਤੱਕ 4 ਪੜਾਵਾਂ 'ਚ ਮੁਕੰਮਲ ਹੋਵੇਗੀ ਯੋਜਨਾ
@BhagwantMann
@msisodia
See More
Laljitbhullar's tweet video.
Laljit Bhullar AAP
@Laljitbhullar
29 days ago
ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਮੁਫ਼ਤ ਬਿਜ��ੀ ਅਤੇ ਮਹਿਲਾਵਾਂ ਨੂੰ ਮਿਲਣ ਵਾਲੀ ਸਨਮਾਨ ਰਾਸ਼ੀ ਬੰਦ ਕਰਨ ਦੇ ਐਲਾਨ ਨਾਲ ਕਾਂਗਰਸ ਨੇ ਆਪਣਾ ਅਸਲ ਚਿਹਰਾ ਦਿਖਾ ਦਿੱਤਾ ਹੈ। ਸਵਾਲ ਸਿੱਧਾ ਹੈ ਕਿ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਮਿਲ ਰਹੀਆਂ ਹਨ, ਕਾਂਗਰਸ ਉਨ੍ਹਾਂ ਨੂੰ ਬੰਦ ਕਿਉਂ ਕਰਨਾ ਚਾਹੁੰਦੀ ਹੈ?
Laljitbhullar's tweet video.
Laljit Bhullar AAP
@Laljitbhullar
about 1 month ago
ਮੰਡੀਆਂ ‘ਚ ਬਿਨਾਂ ਦੇਰੀ ਝੋਨੇ ਦੀ ਖ਼ਰੀਦ ਅਤੇ ਅਦਾਇਗੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਦਾ ਖ਼ਾਤਮਾ ਕਰ ਦਿੱਤਾ ਹੈ। ਵਾਅਦੇ ਅਨੁਸਾਰ ਮੰਡੀਆਂ ਵਿੱਚ ਕਿਸਾਨਾਂ ਨੂੰ ਹਰ ਸਹੂਲਤ ਦੇ ਕੇ ਮਾਨ ਸਰਕਾਰ ਕਿਸਾਨੀ ਪ੍ਰਤੀ ਵਚਨਬ��ਧਤਾ ‘ਤੇ ਖਰੀ ਉੱਤਰੀ ਹੈ।
@BhagwantMan
n
@ArvindKejriwa
l
@msisodi
a
Laljitbhullar's tweet video.
Laljit Bhullar AAP
@Laljitbhullar
about 1 month ago
ਤੁਹਾਡੀ ਸਿਹਤ ਸੁਰੱਖਿਆ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ। 154 ਹੋਰ ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਹੋਣ ਨਾਲ ਪੰਜਾਬ ਭਰ ਵਿੱਚ ਕਲੀਨਿਕਾਂ ਦਾ ਅੰਕੜਾ 1200 ਤੋਂ ਪਾਰ ਹੋ ਗਿਆ ਹੈ। ਮਾਹਰ ਡਾਕਟਰ, ਮੁਫ਼ਤ ਟੈਸਟ ਅਤੇ ਮ��ਫ਼ਤ ਦਵਾਈਆਂ ਦੀ ਸਹੂਲਤ ਨਾਲ ਹੁਣ ਸੂਬੇ ਦਾ ਹਰ ਇੱਕ ਨਾਗਰਿਕ ਤੰਦਰੁਸਤ ਜੀਵਨ ਵੱਲ ਕਦਮ ��ਧਾ ਰਿਹਾ ਹੈ
See More
Laljitbhullar's tweet video.
Who to follow
Harbhajan Singh ETO
@AAPHarbhajan
Public Works ( B & R ) Minister, Punjab Former Excise and Taxation Officer ( PCS 2012) Proud member Aam Aadmi Party
Anmol Gagan Maan Sohi
@AnmolGaganMann
Politician
Dr. Baljit Kaur
@DrBaljitAAP
Cabinet Minister Punjab
Laljit Bhullar AAP
@Laljitbhullar
2 months ago
ਜਿਨ੍ਹਾਂ ਸਰਕਾਰੀ ਸਕੂਲਾਂ ਵਿੱਚ ਕਦੇ ਬੱਚਿਆਂ ਲਈ ਬੁਨਿਆਦੀ ਸਹੂਲਤਾਂ ਵੀ ਨਹੀਂ ਸਨ, ਅੱਜ ਉੱਥੇ ਮਾਨ ਸਰਕਾਰ ਵੱਲੋਂ ਆਧੁਨਿਕ ਇੰਫਰਾਸਟਰਕਚਰ ਅਤੇ ਬਿਹਤਰੀਨ ਕਲਾਸਰੂਮ ਤਿਆਰ ਕੀਤੇ ਗਏ ਹਨ। ਨਵੀਂ ਤਕਨੀਕ ਤੇ ਬਿਹਤਰ ਮਾਹੌਲ ਨਾਲ ਪੰਜਾਬ ਦੇ ਬੱਚੇ ਹੁਣ ਨਵੇਂ ਸੁਪਨੇ ਸਾਕਾਰ ਕਰਨ ਵੱਲ ਵੱਧ ਰਹੇ ਹਨ।
@BhagwantMann
@ArvindKejriwal
@msisodia
See More
Laljitbhullar's tweet video.
Laljit Bhullar AAP
@Laljitbhullar
2 months ago
ਗੈਂਗਸਟਰ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਪ੍ਰਭਾਵਸ਼ਾਲੀ ਭੂਮਿਕਾ ਨਿਭਾਅ ਰਿਹਾ ਮਾਨ ਸਰਕਾਰ ਵੱ���ੋਂ ਗਠਿਤ OFTEC ਸੈੱਲ 9 ਗੁਨਾਹਗਾਰਾਂ ਨੂੰ ਵੱਖੋ-ਵੱਖ ਮੁਲਕਾਂ ਤੋਂ ਕੀਤਾ ਡਿਪੋਰਟ, 21 ਵਾਸਤੇ ਮਾਨ ਸਰਕਾਰ ਵੱਲੋਂ ਭੇਜੀ ਜਾ ਚੁੱਕੀ ਹੈ ਪ੍ਰਸਤਾਵਨਾ
@BhagwantMa
n
n @ArvindKejriw
a
l @msisod
ia
Laljitbhullar's tweet video.
Laljit Bhullar AAP
@Laljitbhullar
8 months ago
ਜਲਾਲਾਬਾਦ ਹਲਕੇ ਵਿੱਚ ਨਹਿਰੀ ਪਾਣੀ ਦੀ ਪਹੁੰਚ ਵਧਾਉਣ ਲਈ ਵੱਡੇ ਪੱਧਰ 'ਤੇ ਕੰਮ ਹੋ ਰਹੇ ਹਨ। 6500 ਕਰੋੜ ਰੁਪਏ ਦੇ ਫੰਡ ਨਾਲ ਲੋੜੀਂਦੇ ਪ੍ਰੋਜੈਕਟਾਂ ਨੂੰ ਗਤੀ ਮਿਲੀ ਹੈ। ਨਹਿਰੀ ਪਾਣੀ ਦੀ ਵਰਤੋਂ 28% ਤੋਂ 78% ਤੱਕ ਪਹੁੰਚਣਾ ਵਿਕਾਸ ਦਾ ਸਾਫ਼ ਸੰਕੇਤ ਹੈ। 8 ਨਹਿਰਾਂ ਦੇ ਨਵੇਂ ਕੰਮਾਂ ਨਾਲ ਜ਼ਮੀਨੀ ਪਾਣੀ ਦੀ ਬੱਚਤ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
See More
Laljitbhullar's tweet video.
Laljit Bhullar AAP
@Laljitbhullar
8 months ago
ਮਾਨ ਸਰਕਾਰ ਦੀਆਂ ਉਦਯੋਗਿਕ ਨੀਤੀਆਂ ‘ਤੇ ਭਰੋਸਾ ਜਤਾ ਰਿਹਾ ਟਾਟਾ ਗਰੁੱਪ! ਪੰਜਾਬ ਨੂੰ ਮਿਲੀ ਵੱਡੀ ਸੌਗਾਤ! ਲੁਧਿਆਣਾ ਵਿੱਚ ₹3200 ਕਰੋੜ ਦਾ ਸਟੀਲ ਪਲਾਂਟ ਅੱਜ ਲੋਕ ਅਰਪਿਤ ਕੀਤਾ ਗਿਆ ਹੈ, ਜਿਸ ਨਾਲ ਇਲਾਕੇ ‘ਚ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ। ਕੈਬਨਿਟ ਮੰਤਰੀ
@sanjivArora
ਜੀ ਅਨੁਸਾਰ ਹਲਵਾਰਾ ਹਵਾਈ ਅੱਡਾ ਵੀ ਜਲਦ ਸ਼ੁਰੂ ਹੋਵੇਗਾ, ਉਡਾਣਾਂ ਲਈ ਬੁਕਿੰਗ ਅਗਲੇ ਹਫ਼ਤੇ ਤੋਂ ਖੁੱਲ੍ਹੇਗੀ।
See More
Laljitbhullar's tweet video.
Laljit Bhullar AAP
@Laljitbhullar
8 months ago
ਪੰਜਾਬ ਵਿੱਚ ਹਰ ਇੱਕ ਲਈ ਬਿਹਤਰ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਂਦੀ ਮਾਨ ਸਰਕਾਰ! ਕੈਂਸਰ ਦੀ ਜਾਂਚ ਲਈ ਅੰਮ੍ਰਿਤਸਰ, ਫ਼ਰੀਦਕੋਟ, ਮੋਹਾਲੀ ਅਤੇ ਪਟਿਆਲਾ ਵਿੱਚ PET Scan ਸ਼ੁਰੂ, ਮੁਫ਼ਤ ਐਕਸ-ਰੇ ਅਤੇ ਅਲਟਰਾਸਾਊਂਡ ਲਈ 200+ ਨਿੱਜੀ ਸੈਂਟਰ ਸੂਚੀਬੱਧ। ਸੂਬੇ ਦੇ 8 ਹੋਰ ਹਸਪਤਾਲਾਂ ਵਿੱਚ ਵੀ ਜਲਦ CT Scan ਦੀ ਸਹੂਲਤ ਮਿਲੇਗੀ।
See More
Laljitbhullar's tweet video.
Laljit Bhullar AAP
@Laljitbhullar
8 months ago
ਆਪਣੇ ਹੌਂਸਲੇ ਤੇ ਮਿਹਨਤ ਦੇ ਬਲਬੂਤੇ ਰੰਗਲੇ ਪੰਜਾਬ ਦੀਆਂ ਵਾਰਸ ਮਾਵਾਂ-ਭੈਣਾਂ ਨੇ ਸਵੈ-ਰੁਜ਼ਗਾਰ ਰਾਹੀਂ ਨਵੀਂ ਪਛਾਣ ਬਣਾਈ ਹੈ। ਮਹਿਲਾ ਉੱਦਮੀ ਸਨਮਾਨ 2026 ਵਿੱਚ ਸਨਮਾਨ ਦੇ ਕੇ CM ਭਗਵੰਤ ਮਾਨ ਜੀ ਨੇ ਉਨ੍ਹਾਂ ਦੀ ਕਾਮਯਾਬੀ ਨੂੰ ਸਲਾਮ ਕਰਦਿਆਂ ਹੋਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
Laljitbhullar's tweet video.
Laljit Bhullar AAP
@Laljitbhullar
8 months ago
ਕਾਠਗੜ੍ਹ ਵਿੱਚ ਲਿਫ਼ਟ ਸਿੰਜਾਈ ਯੋਜਨਾ ਖ਼ੇਤੀਬਾੜੀ ਨੂੰ ਮਜ਼ਬੂਤ ਬੁਨਿਆਦ ਦੇਣ ਵੱਲ ਇਕ ਇਤਿਹਾਸਿਕ ਕਦਮ ਹੈ। ₹214 ਕਰੋੜ ਦੇ ਇਸ ਪ੍ਰਾਜੈਕਟ ਨਾਲ 33 ਪਿੰਡਾਂ ਦੇ 11,500 ਏਕੜ ਰਕਬੇ ਨੂੰ ਨਹਿਰੀ ਪ��ਣੀ ਦੀ ਪਹੁੰਚ ਮਿਲੇਗੀ। 650 KW ਸੋਲਰ ਪਲਾਂਟ ਨਾਲ ਬਿਜਲੀ ��ੱਚਤ ਅਤੇ ਸਰਕਾਰੀ ਜ਼ਮੀਨ ਦੀ ਸੁਚੱਜੀ ਵਰਤੋਂ ਨਾਲ ਵਿਕਾਸ ਨੂੰ ਨਵੀਂ ਰਫ਼ਤਾਰ ਦਿੱਤੀ ਜਾ ਰਹੀ ਹੈ।
See More
Laljit Bhullar AAP
@Laljitbhullar
8 months ago
ਨਸ਼ੇ ਦੇ ਖ਼ਿਲਾਫ਼ ਲੜਾਈ ਵਿੱਚ ਪੰਜਾਬ ਵਿੱਚ ਡਟ ਕੇ ਖੜ੍ਹੇ ਹੋਣ ਵਾਲਿਆਂ ਦਾ ਸਨਮਾਨ ਹੁੰਦਾ ਹੈ, ਪਰ ਦਿੱਲੀ ਵਿੱਚ ਇਹੀ ਫ਼ਰਜ਼ ਨਿਭਾਉਣ ਵਾਲਿਆਂ ਨੂੰ ਸਜ਼ਾ ਮਿਲਦੀ ਹੈ। ਇਹੀ ਹੈ ਦ��ਹਾਂ ਸਰਕਾਰਾਂ ਦੇ ਕੰਮ ਕਰਨ ਦੇ ਢੰਗ ਵਿੱਚ ਅਸਲ ਅੰਤਰ। ਇਹ ਵੀਡੀਓ ਭਾਜਪਾ ਦੇ ਦੋਹਰੇ ਮਾਪਦੰਡਾਂ ਨੂੰ ਬੇਨਕਾਬ ਕਰਦੀ ਹੈ।
#DelhiKiMajithiaRekhaGupt
a
See More
Laljitbhullar's tweet video.
Laljit Bhullar AAP
@Laljitbhullar
8 months ago
ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ !! ਕਿਸਾਨਾਂ ਦੀ ਮਿਹਨਤ ਨੂੰ ਸਲਾਮ ਕਰਦਿਆਂ, ਪੰਜਾਬ ਦੀ ਧਰਤੀ ਨੂੰ ਫ਼ਿਰ ਤਰੱਕੀ ਦੀ ਰਾਹ ‘ਤੇ ਲਿਆਉਣ ਲਈ ਇਤਿਹਾਸਿਕ ਫ਼ੈਸਲੇ ਕੀਤੇ ਗਏ ਹਨ। 58 ਲੱਖ ਏਕੜ (78%) ਖ਼ੇਤਾ��� ਤੱਕ ਨਹਿਰੀ ਪਾਣੀ ਪਹੁੰਚਾ ਕੇ ਸੁੱਕੀ ਧਰਤੀ ਨੂੰ ਹਰਿਆਲੀ ‘ਚ ਬਦਲਿਆ ਗਿਆ ਹੈ। ₹2,000 ਕਰੋੜ ਨਾਲ 13,938 ਕਿ.ਮੀ. ਖਾਲ ਬਣੇ, 18,349 ਖਾਲਾਂ ਨੂੰ ਨਵਾਂ ਜੀਵਨ ਦਿੱਤਾ ਗਿਆ ਹੈ। 101 ਬਰਸਾਤੀ ਨਦੀਆਂ/ਨਾਲ਼ਿਆਂ ਦੇ 545 ਕਿ.ਮੀ. ਵਿਕਾਸ ਨਾਲ 2.57 ਲੱਖ ਏਕੜ ਖ਼ੇਤਾਂ ਨੂੰ ਜੀਵਨਦਾਨ ਮਿਲਿਆ। ਇਹ ਸਿਰਫ਼ ਅੰਕੜੇ ਨਹੀਂ, ਸਗੋਂ ਕਿਸਾਨਾਂ ਦੀ ਉਮੀਦ, ਮਿਹਨਤ ਅਤੇ ਭਰੋਸੇ ਦੀ ਜਿੱਤ ਹੈ।
See More
Laljitbhullar's tweet video.
Laljit Bhullar AAP
@Laljitbhullar
8 months ago
ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ! ਨਸ਼ਿਆਂ ਦੇ ਖ਼ਾਤਮੇ ਲਈ ਮਾਨ ਸਰਕਾਰ ਵੱਲੋਂ ਦ੍ਰਿੜ ਇਰਾਦੇ ਨਾਲ ਕਦਮ ਚੁੱਕੇ ਗਏ ਹਨ। ��ਸ਼ਾ ਪੀੜਤਾਂ ਦੇ ਇਲਾਜ, ਮੁੜ ਵਸੇਬੇ ਅਤੇ ਹੁਨਰ ਵਿਕਾਸ ਲਈ ਪ੍ਰਭਾਵਸ਼ਾਲੀ ਪ੍ਰਬੰਧ ਕਰਕੇ ਉਨ੍ਹਾਂ ਨੂੰ ਨਵੀਂ ਰਾਹ ਦਿੱਤੀ ਗਈ। ਦੂਜੇ ਪਾਸੇ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਛੋਟੇ ਗਿਰੋਹਾਂ ਤੋਂ ਲੈ ਕੇ ਵੱਡੇ ਮਗਰਮੱਛਾਂ ਤੱਕ ਕਾਨੂੰਨ ਦੇ ਹੱਥ ਪਹੁੰਚੇ ਹਨ। ਨਸ਼ਿਆਂ ਵਿਰੁੱਧ ਇਸ ਲੜਾਈ ਨੂੰ ਲੋਕ ਅੰਦੋਲਨ ਬਣਾਉਣ ਲਈ ਪੰਜਾਬ ਵਾਸੀਆਂ ਦੇ ਸਹਿਯੋਗ ਲਈ ਦਿਲੋਂ ਧੰਨਵਾਦ। #Shandar4SaalMaanDeNaal
See More
Laljitbhullar's tweet video.
Laljit Bhullar AAP
@Laljitbhullar
8 months ago
ਮੋਦੀ ਸਰਕਾਰ ਦਾ ਅੱਜਕੱਲ੍ਹ ਇਹੋ ਹਾਲ ਹੈ ਕਿ ਕੋਈ ਮਰੇ, ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ! ਇਸੇ ਲਈ ‘ਨਰਿੰਦਰ ਮੋਦੀ ਨੇ ��ੀਤਾ ਸਰੰਡਰ, ਗੈਸ ਸਿਲੰਡਰ ਹੋਇਆ ਗਾਇਬ’ ਦੇ ਨਾਅਰਿਆਂ ਨਾਲ ‘ਆਪ’ ਲੀਡਰਸ਼ਿਪ ਨੇ ਆਮ ਲੋਕਾਂ ਦੀ ਪੀੜ ਨੂੰ ਬੁਲੰਦ ਕੀਤਾ ਹੈ। ਮੋਦੀ ਸਰਕਾਰ ਦੀ ਨਾਕਾਮ ਵਿਦੇਸ਼ ਨੀਤੀ ਅਤੇ ਮਹਿੰਗਾਈ ਦੀ ਮਾਰ ਨੇ ਦੇਸ਼ ਦੇ ਘਰ-ਘਰ ਨੂੰ ਪਰੇਸ਼ਾਨ ਕਰ ਦਿੱਤਾ ਹੈ। ਆਮ ਆਦਮੀ ਲਈ ਰਾਹਤ ਦੀ ਥਾਂ ਮੁਸ਼ਕਿਲਾਂ ਹੀ ਵੱਧ ਰਹੀਆਂ ਹਨ।
See More
Laljitbhullar's tweet video.
Laljit Bhullar AAP
@Laljitbhullar
8 months ago
CM
@BhagwantMann
ਨੇ ਪ੍ਰੋਗਰੈਸਿਵ ਪੰਜਾਬ ਇੰਵੈਸਟਰਜ਼ ਸੱਮਿਟ 2026 ਦੇ ਸਮਾਪਤੀ ਮੌਕੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਗਭਗ ��ੱਕ ਸਾਲ ਦੀ ਲਗਾਤਾਰ ਮਿਹਨਤ ਅਤੇ ਸਾਰਿਆਂ ਦੇ ਸਹਿਯੋਗ ਨਾਲ ਇਹ ਸੱਮਿਟ ਸਫ਼ਲ ਬਣਿਆ ਹੈ, ਜਿਸ ਦੀ ਕਾਮਯਾਬੀ ਦਾ ਅੱਜ ਜਸ਼ਨ ਮਨਾਇਆ ਜਾ ਰਿਹਾ ਹੈ।
#PunjabInvestorsSummi
t
Laljitbhullar's tweet video.
Laljit Bhullar AAP
@Laljitbhullar
8 months ago
ਮਾਨ ਸਰਕਾਰ ਵੱਲੋਂ ਮਹਿਲਾਵਾਂ ਦੇ ਸਤਿਕਾਰ ਲਈ ਹਰ ਮਹੀਨੇ ₹1000-1500 ਦੇ ਐਲਾਨ ਨਾਲ ਪੰਜਾਬ ਭਰ ਵਿੱਚ ਖੁਸ਼ੀ ਦੀ ਲਹਿਰ ਹੈ। ਮਾਵਾਂ-ਭੈਣਾਂ ਜਾਗੋ ਕੱਢ ਕੇ ਅਤੇ ਨੱਚ-ਗਾ ਕੇ ਆਪਣੀ ਖੁਸ਼ੀ ਜ਼ਾਹਰ ਕਰ ਰਹੀਆਂ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰ ਰਹੀਆਂ ਹਨ। ਇਹ ਉਪਰਾਲਾ ਮਹਿਲਾਵਾਂ ਦੇ ਸਤਿਕਾਰ ਦੇ ਨਾਲ-ਨਾਲ ਉਨ੍ਹਾਂ ਦੀ ਆਤਮ ਨਿਰਭਰਤਾ ਵੱਲ ਵੀ ਇੱਕ ਮਜ਼ਬੂਤ ਕਦਮ ਹੈ। #1000Gift4PunjabWomen
See More
Laljitbhullar's tweet video.
Laljit Bhullar AAP
@Laljitbhullar
8 months ago
Progressive Punjab Investors' Summit 2026 ਪੰਜਾਬ ਦੀ ਆਰਥਿਕ ਤਰੱਕੀ ਲਈ ਨਵਾਂ ਮੋੜ ਸਾਬਿਤ ਹੋ ਰਿਹਾ ਹੈ। ਦੂਜੇ ਦਿਨ CM
@BhagwantMann
ਨੇ ਨਿਵੇਸ਼ਕਾਂ ਅਤੇ ਉਦਯੋਗਪਤੀਆਂ ਦੀ ਚਰਚਾ ਨੂੰ ਪੰਜਾਬ ਲਈ ਸ਼ੁਭ ਸੰਕੇਤ ਕਰਾਰ ਦਿੱਤਾ। ਫ਼ਲ ਅਤੇ ਸਬਜ਼ੀਆਂ ਦੇ ਖ਼ੇਤਰ ਵਿੱਚ ਨਿਵੇਸ਼ ਦੀਆਂ ਵੱਡੀਆਂ ਸੰਭਾਵਨਾਵਾਂ ਵੀ ਉਜਾਗਰ ਕੀਤੀਆਂ। ਵੱਡੀ ਗਿਣਤੀ ਵਿੱਚ ਨਿਵੇਸ਼ਕਾਂ ਦੀ ਹਾਜ਼ਰੀ ਸੰਮੇਲਨ ਦੀ ਕਾਮਯਾਬੀ ਦੀ ਨਿਸ਼ਾਨੀ ਹੈ। #ProgressivePunjab
See More
Laljitbhullar's tweet video.
Laljit Bhullar AAP
@Laljitbhullar
8 months ago
ਕਿਹੜੇ ਮੂ���ਹ ਨਾਲ ਪੰਜਾਬ ਆ ਰਹੇ ਹੋ ਅਮਿਤ ਸ਼ਾਹ ਜੀ? ਜ਼ਰਾ ਇਨ੍ਹਾਂ ਸਵਾਲਾਂ ਦੇ ਜਵਾਬ ਤਾਂ ਦਿਓ! ਰੈਲੀਆਂ ਤੇ ਭਾਸ਼ਣਾਂ ਨਾਲੋਂ ਵੱਧ ਅਹਿਮ ਹਨ ਉਹ ਸਵਾਲ ਜੋ ਪੰਜਾਬ ਦੇ ਲੋਕ ਪੁੱਛ ਰਹੇ ਹਨ। RDF ਅਤੇ MDF ਦੇ ₹8300 ਕਰੋੜ ਕਦੋਂ ਮਿਲਣਗੇ? GST ਕਾਰਨ ਪੰਜਾਬ ਨੂੰ ਪਏ ₹55-60 ਹਜ਼ਾਰ ਕਰੋੜ ਦੇ ਨੁਕਸਾਨ ਦੀ ਭਰਪਾਈ ਕਦੋਂ ਹੋਵੇਗੀ? ਹੜ੍ਹਾਂ ਦੇ ਨੁਕਸਾਨ ਲਈ ਐਲਾਨੇ ₹1600 ਕਰੋੜ ਕਦੋਂ ਜਾਰੀ ਕੀਤੇ ਜਾਣਗੇ? US-ਭਾਰਤ ਟ੍ਰੇਡ ਡੀਲ ਨਾਲ ਕਿਸਾਨਾਂ ਦੇ ਹਿੱਤ ਕਿਵੇਂ ਸੁਰੱਖਿਅਤ ਰਹਿਣਗੇ? ਅਤੇ ਸਰਹੱਦ ਪਾਰ ਤੋਂ ਆ ਰਹੇ ਨਸ਼ੇ ਨੂੰ ਰੋਕਣ ਲਈ ਕੇਂਦਰ ਦੀ ਢੁੱਕਵੀਂ ਕਾਰਵਾਈ ਕੀ ਹੈ?
See More
Laljit Bhullar AAP
@Laljitbhullar
8 months ago
ਮਾਨ ਸਰਕਾਰ ਵੱਲੋਂ ਹਰ ਮਹੀਨੇ ਦਿੱਤੀ ਜਾਣ ਵਾਲੀ ਪ੍ਰਤੀ ਮਹੀਨਾ ਸਨਮਾਨ ਰਾਸ਼ੀ ਨੇ ਪੰਜਾਬ ਦੀਆਂ ਮਾਵਾਂ-ਭੈਣਾਂ ਵਿੱਚ ਨਵਾਂ ਉਤਸ਼ਾਹ ਭਰ ਦਿੱਤਾ ਹੈ। ਇਸ ਫ਼ੈਸਲੇ ਨੂੰ ਲੈ ਕੇ ਔਰਤਾਂ ਵਿੱਚ ਭਾਰੀ ਚਾਅ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਹ ਇਕੱਠੀਆਂ ਹੋ ਕੇ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾਗੋ ਕੱਢ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰ ਰਹੀਆਂ ਹਨ। ਇਹ ਪਹਿਲਕਦਮੀ ਔਰਤਾਂ ਦੇ ਸਨਮਾਨ ਅਤੇ ਸਸ਼ਕਤੀਕਰਨ ਵੱਲ ਇਕ ਮਹੱਤਵਪੂਰਨ ਕ��ਮ ਹੈ। #1000Gift4PunjabWomen
See More
Laljitbhullar's tweet video.
Last Seen Users on Sotwe
xnxx.com
Seen from
Netherlands
Stanly
Seen from
Germany
EVLİ KADINLAR MEKANI +18
Seen from
Turkey
yaşlı karı hastası
Seen from
Turkey
HoangNam
Seen from
Vietnam
rasyawoop
Seen from
Indonesia
Sertvurucutim
Seen from
Turkey
ZENE/文屿安
Seen from
United States
twiceeeey
Seen from
Malaysia
.
Seen from
Sweden
Trends for you
1
Colts
Under 10K tweets
2
#MARTINBeyondCompare
Under 10K tweets
3
nayeon
Under 10K tweets
4
#SEONGHYEONStageRoyalty
Under 10K tweets
5
#MLBS7Spoilers
Under 10K tweets
6
Fiona
Under 10K tweets
7
Itati
Under 10K tweets
8
Santa Clara
Under 10K tweets
9
#criticalrolespoilers
Under 10K tweets
10
#zzzSpecialProgram
Under 10K tweets
Most Popular Users
1
Elon Musk
@elonmusk
240.5M followers
2
Barack Obama
@barackobama
118.7M followers
3
Cristiano Ronaldo
@cristiano
114.4M followers
4
Donald J. Trump
@realdonaldtrump
111.8M followers
5
Narendra Modi
@narendramodi
107M followers
6
Rihanna
@rihanna
98.7M followers
7
NASA
@nasa
92.2M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.4M followers
13
Kim Kardashian
@kimkardashian
70.8M followers
14
YouTube
@youtube
68.7M followers
15
Neymar Jr
@neymarjr
66.3M followers
16
Bill Gates
@billgates
65.2M followers
17
Selena Gomez
@selenagomez
63M followers
18
The Ellen Show
@theellenshow
62.1M followers
19
CNN
@cnn
61.7M followers
20
X
@x
60.6M followers
Olivia
Online
✨
⭐
💫