Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Harinderpal Singh Harry Mann
@MannHarinderpal
Indian National Congress Halka Incharge Sanour (Punjab)
Joined September 2018
2
Following
110
Followers
496
Posts
Harinderpal Singh Harry Mann
@MannHarinderpal
12 minutes ago
ਸ. ਪ੍ਰਤਾਪ ਸਿੰਘ ਬਾਜਵਾ ਜੀ (ਵਿਰੋਧੀ ਧਿਰ ਦੇ ਨੇਤਾ) ਦੇ ਗ੍ਰਹਿ ਵਿਖੇ ਦੁਪਹਿਰ ਦੇ ਖਾਣੇ (Lunch) ਦੌਰਾਨ
Harinderpal Singh Harry Mann
@MannHarinderpal
about 2 hours ago
ਬੈਠਾ ਸੋਢੀ ਪਾਤਿਸਾਹੁ ਰਾਮਦਾਸ ਸਤਿਗੁਰੂ ਕਹਾਯਾ॥ ਸੋਢੀ ਸੁਲਤਾਨ, ਬਾਣੀ ਦੇ ਬੋਹਿਥ, ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਕੋਟਿ-ਕੋਟਿ ਵਧਾਈਆਂ। ਆਓ, ਗੁਰੂ ਸਾਹਿਬ ਜੀ ਦੇ ਦੱਸੇ ਨਿਮਰਤਾ ਅਤੇ ਸੇਵਾ ਦੇ ਮਾਰਗ 'ਤੇ ਚੱਲਣ ਦਾ ਪ੍ਰਣ ਕਰੀਏ।
Harinderpal Singh Harry Mann
@MannHarinderpal
about 19 hours ago
ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ! ਪ੍ਰਮਾਤਮਾ ਤੁਹਾਡੇ ਜੀਵਨ ਵਿੱਚ ਸੁਖ, ਸ਼ਾਂਤੀ ਅਤੇ ਖੁਸ਼ਹਾਲੀ ਬਖਸ਼ੇ।
Harinderpal Singh Harry Mann
@MannHarinderpal
about 20 hours ago
AICC ਦੇ ਜਨਰਲ ਸਕੱਤਰ ਸ੍ਰੀ
@kcvenugopalmp
ਜੀ, ਪੰਜਾਬ ਕਾਂਗਰਸ ਦੇ ਇੰਚਾਰਜ ਸ੍ਰੀ
@SachinPilot
ਜੀ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ
Who to follow
Mansimrat Singh Sharry Riar
@sharryforsanour
ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ
gurvinder Singh (Gaurav Sandhu)
@Gsandhu2128
State vice president Rajiv Gandhi Panchayati Raj Sanghthan Punjab, Gen. Sec. congress kissan cell punjab,member all india congress seva Dal
Mohit Mohindra
@mohit_mohindra
Assembly In-Charge, Patiala Rural-110 Former President @iycpunjab Vice President - @fencingindiafai || Advocate || Ex-Cricketer
Harinderpal Singh Harry Mann
@MannHarinderpal
about 24 hours ago
ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਜੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸ.ਪ੍ਰਗਟ ਸਿੰਘ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਕੱਲ੍ਹ ਮੋਹਾਲੀ ਏਅਰਪੋਰਟ ਤੇ AICC ਦੇ ਜਨਰਲ ਸਕੱਤਰ ਸ੍ਰੀ ਕੇ.ਸੀ ਵੇਨੂਗੋਪਾਲ ਜੀ, ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲ ਜੀ ਦਾ ਪੰਜਾਬ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ
See More
Harinderpal Singh Harry Mann
@MannHarinderpal
1 day ago
ਹਲਕਾ ਸਨੌਰ ਵਿਖੇ ਆਪਣੇ ਪਰਿਵਾਰਾਂ ਦੇ ਨਾਲ ਦੁੱਖ ਦੀ ਘੜੀ ਵਿੱਚ ਲਗਵਾਈ ਹਾਜ਼ਰੀ ਗੁਰੂ ਸਾਹਿਬ ਵਿਛੜੀਆਂ ਰੂਹਾਂ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਕਰਨ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
Harinderpal Singh Harry Mann
@MannHarinderpal
2 days ago
ਬੀਤੇ ਦਿਨ ਪੰਜਾਬ ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਜੀ ਨਾਲ ਸਾਡੇ ਪੁਰਾਣੇ ਸਕੂਲ (ਪੰਜਾਬ ਪਬਲਿਕ ਸਕੂਲ ਨਾਭਾ) ਵਿਖ਼ੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ
@Partap_Sbajwa
Harinderpal Singh Harry Mann
@MannHarinderpal
2 days ago
ਕਾਂਗਰਸ ਹਾਈਕਮਾਂਡ ਵੱਲੋਂ ਸਾਬਕਾ ਆਈ.ਏ.ਐੱਸ. (IAS) ਅਧਿਕਾਰੀ ਅਤੇ ਲੋਕਤੰਤਰਿਕ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸ਼੍ਰੀ ਕੰਨਨ ਗੋਪੀਨਾਥਨ ਜੀ ਨੂੰ ਪੰਜਾਬ ਚੋਣ ਵਾਰ ਰੂਮ ਦਾ ਚੇਅਰਮੈਨ ਨਿਯੁਕਤ ਕਰਨ ਦੇ ਫੈਸਲੇ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ।
@Partap_Sbajwa
@INCPunjab
@naukarshah
Harinderpal Singh Harry Mann
@MannHarinderpal
4 days ago
ਆਪਣੇ ਪਰਿਵਾਰਾ ਦੇ ਦੁੱਖ ਦੀ ਘੜੀ ਵਿੱਚ ਸ਼ਾਮਲ ਹੋ ਕੇ ਦੁੱਖ ਸ਼ਾਝਾ ਕੀਤਾ।
Harinderpal Singh Harry Mann
@MannHarinderpal
4 days ago
ਸਿੱਖ ਇਤਿਹਾਸ ਦੇ ਮਹਾਨ ਜਰਨੈਲ, ਅਜ਼ੀਮ ਯੋਧੇ ਅਤੇ ਕੌਮ ਦੇ ਮਾਣ, ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਬਰਸੀ ਮੌਕੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ, ਬਹਾਦਰੀ ਅਤੇ ਪੰਥ ਪ੍ਰਤੀ ਦਿੱਤੇ ਵੱਡਮੁੱਲੇ ਯੋਗਦਾਨ ਨੂੰ ਕੋਟਿ-ਕੋਟਿ ਪ੍ਰਣਾਮ ਅਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।
Harinderpal Singh Harry Mann
@MannHarinderpal
4 days ago
ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ (ਪ੍ਰਕਾਸ਼ ਪੁਰਬ) ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
Harinderpal Singh Harry Mann
@MannHarinderpal
6 days ago
ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਂਜਵਾ ਜੀ ਨਾਲ ਨਸ਼ਿਆਂ ਵਿਰੁੱਧ ਜੰਗ ਲੜਦੇ ਸ਼ਹੀਦ ਹੋਏ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਲੱਗੇ ਮਾਨਸਾ ਧਰਨੇ 'ਚ ਸ਼ਮੂਲੀਅਤ ਕੀਤੀ
Harinderpal Singh Harry Mann
@MannHarinderpal
7 days ago
ਬੁਰਾਈ ’ਤੇ ਚੰਗਿਆਈ ਅਤੇ ਝੂਠ ’ਤੇ ਸੱਚ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਇਹ ਸ਼ੁੱਭ ਦਿਹਾੜਾ ਸਭ ਦੇ ਜੀਵਨ ਵਿੱਚ ਖ਼ੁਸ਼ੀਆਂ, ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲੈ ਕੇ ਆਵੇ। ਆਓ, ਹਮੇਸ਼ਾ ਸੱਚਾਈ ਅਤੇ ਨੇਕੀ ਦੇ ਰਾਹ ’ਤੇ ਚੱਲਣ ਦਾ ਪ੍ਰਣ ਕਰੀਏ।
Harinderpal Singh Harry Mann
@MannHarinderpal
8 days ago
ਮਹਾਂ ਅਸ਼ਟਮੀ ਦੀਆਂ ਸਮੂਹ ਪੰਜਾਬ ਵਾਸੀਆਂ ਨੂੰ ਲੱਖ-ਲੱਖ ਵਧਾਈਆਂ! ਮਾਂ ਦੁਰਗਾ ਜੀ ਦੀ ਕਿਰਪਾ ਨਾਲ ਹਰ ਘਰ ਵਿੱਚ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਤੰਦਰੁਸਤੀ ਬਣੀ ਰਹੇ। ਮਾਤਾ ਰਾਣੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਅਤੇ ਪੰਜਾਬ ਵਿੱਚ ਅਮਨ-ਸ਼ਾਂਤੀ ਤੇ ਭਾਈਚਾਰਾ ਕਾਇਮ ਰੱਖਣ। ਸ. ਹਰਿੰਦਰਪਾਲ ਸਿੰਘ ਹੈਰੀ ਮਾਨ ਹਲਕਾ ਇੰਚਾਰਜ, ਸਨੌਰ
See More
Harinderpal Singh Harry Mann
@MannHarinderpal
11 days ago
ਹਲਕਾ ਸਮਾਣਾ (ਬਲਾਕ ਕਾਂਗਰਸ ਪਾਸਿਆਣਾ) ਦੇ ਪ੍ਰਧਾਨ ਨੈਬ ਸਿੰਘ ਜੀ ਭਾਨਰੀ ਦੇ ਸਤਿਕਾਰਯੋਗ ਮਾਤਾ ਜੀ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਹਾਜ਼ਰੀ ਲਗਵਾਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
#HarryMann
Harinderpal Singh Harry Mann
@MannHarinderpal
11 days ago
ਜ਼ੁਲਮ ਅਤੇ ਬੇਇਨਸਾਫ਼ੀ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਅਤੇ ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ 'ਤੇ ਉਨ੍ਹਾਂ ਦੀ ਮਹਾਨ ਜੀਵਨ-ਗਾਥਾ ਨੂੰ ਸਜਦਾ ਕਰਦੇ ਹਾਂ। ਆਓ, ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲਣ ਦਾ ਪ੍ਰਣ ਕਰੀਏ। — ਸ. ਹਰਿੰਦਰਪਾਲ ਸਿੰਘ ਹੈਰੀ ਮਾਨ (ਹਲਕਾ ਇੰਚਾਰਜ, ਸਨੌਰ)
See More
Harinderpal Singh Harry Mann
@MannHarinderpal
12 days ago
ਨਸ਼ਿਆਂ ਖ਼ਿਲਾਫ਼ ਨਿਡਰਤਾ ਨਾਲ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਬੇਰਹਿਮੀ ਨਾਲ ਕੀਤੇ ਕਤਲ ਦੇ ਰੋਸ ਵਜੋਂ 15 ਅਕਤੂਬਰ ਨੂੰ ਸੱਦੇ ਗਏ 'ਪੰਜਾਬ ਬੰਦ' ਦਾ ਅਸੀਂ ਪੂਰਨ ਤੌਰ 'ਤੇ ਸਮਰਥਨ ਕਰਦੇ ਹਾਂ। ਇਨਸਾਫ਼ ਦੀ ਇਸ ਲੜਾਈ ਵਿੱਚ ਹਰ ਇੱਕ ਪੰਜਾਬੀ ਨੂੰ ਸਾਥ ਦੇਣਾ ਚਾਹੀਦਾ ਹੈ।
Harinderpal Singh Harry Mann
@MannHarinderpal
13 days ago
ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਬੇਕਾਬੂ। ਮਾਨਸਾ 'ਚ ਨਸ਼ਿਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟੇ ਦੀ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਨ ਦਾ ਬਹੁਤ ਅਫ਼ਸੋਸ ਹੈ। ਮੁੱਖ ਮੰਤਰੀ ਜੀ ਨਸ਼ਿਆਂ ਖਿਲਾਫ਼ ਆਵਾਜ਼ ਚੁੱਕਣ ਵਾਲੇ ਨਿਸ਼ਾਨੇ 'ਤੇ ਕਿਉਂ ਹਨ? ਪੰਜਾਬ ਦੇ ਨਾਗਰਿਕਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਕੌਣ ਲਵੇਗਾ!
See More
Harinderpal Singh Harry Mann
@MannHarinderpal
14 days ago
MannHarinderpal's tweet video.
Harinderpal Singh Harry Mann
@MannHarinderpal
15 days ago
MannHarinderpal's tweet video.
Last Seen Users on Sotwe
gojo
Seen from
Malaysia
อยากเย็ดหี รุ่นยาย รุ่นป้า อวบอ้วน
Seen from
Thailand
vergon cruising
Seen from
Brazil
Devils
Seen from
Singapore
Chú Thiên Q10
Seen from
Vietnam
Disciples of Desire
Seen from
United States
Hot asian girls ❤️❤️ ꧂ღ╭⊱♥
Seen from
Malaysia
TANTE STW
Seen from
United States
Recep Dinar
Seen from
Turkey
uncle son
Seen from
Saudi Arabia
Trends for you
1
Brewers
Under 10K tweets
2
Eagles
Under 10K tweets
3
Cowboys
Under 10K tweets
4
#WWERaw
Under 10K tweets
5
Jay-Z
Under 10K tweets
6
Giannis
Under 10K tweets
7
#ThisIsMyCrew
Under 10K tweets
8
Kiah Stokes
Under 10K tweets
9
Bayley
Under 10K tweets
10
Jake Ferguson
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
118.8M followers
3
Cristiano Ronaldo
@cristiano
114.5M followers
4
Donald J. Trump
@realdonaldtrump
111.9M followers
5
Narendra Modi
@narendramodi
107.1M followers
6
Rihanna
@rihanna
98.7M followers
7
NASA
@nasa
92.3M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.5M followers
16
Bill Gates
@billgates
65.3M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.7M followers
20
X
@x
60.7M followers
Olivia
Online
✨
⭐
💫