Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਦਰਦ🥀💔
@PqSm4n
ਦਿਲ ਦੀ ਪੀੜ💔🥀 ਇੱਕ ਟੁੱਟਿਆ ਲਿਖਾਰੀ😌🍂
#FARMERSLIVESMATTER
❗️
ਸੰਗਰੂਰ📍
Joined September 2021
122
Following
74
Followers
28
Posts
ਦਰਦ🥀💔
@PqSm4n
about 5 years ago
ਕਿ ਜੋ ਚਾਹਾ ਉਹੀ ਹੋਵੇ ਇਹ ਜਿੰਦਗੀ ਆ ਕੋਈ ਸਪਨਾ ਥੋੜੀ ਆ,ਮੇਰੇ ਹਾਲ ਦਾ ਉਹਨੂੰ ਕੀ ਦੁੱਖ ਮੈਂ ਗੈਰ ਆ ਉਹਦਾ ਆਪਣਾ ਥੋੜੀ ਆ🥀💔!
ਦਰਦ🥀💔
@PqSm4n
about 5 years ago
ਮੈਨੂੰ ਦੇਦੇ ਕੋਈ ਇਲਾਜ ਏਸਾ ਕਿ ਗਮ ਭੁੱਲ ਜਾਵਾਂ ਮੈਂ ਸਾਰਿਆਂ ਦੇ,ਬੜਾ ਦੁੱਖਾਂ ਦੇ ਸਮੁੰਦਰ ਚ ਭਟਕ ਲਿਆ ਹੁਣ ਲਾ ਦੇ ਮੈਨੂੰ ਕਿਨਾਰਿ��ਂ ਤੇ💔🥀!
ਦਰਦ🥀💔
@PqSm4n
about 5 years ago
ਕਦੇ ਖਾਸ ਬੜਾ ਸੀ ਉਹਦੇ ਲਈ ਅੱਜ ਉਸਨੂੰ ਆਪਣੇ ਪਿੱਛੇ ਦੀ ਭੀੜ ਦਿਖਦਾ ��ਾਂ,ਜੇ ਦੇਖ ਲਵੇ ਤਾਂ ਦੁੱਖ ਹੋਣਾ ਕਿ ਮੈਂ ਉਹਦੀ ਦਿੱਤੀ ਪੀੜ ਲਿਖਦਾ ਹਾਂ🥀💔!
ਦਰਦ🥀💔
@PqSm4n
about 5 years ago
ਕਿ ਹੋਕੇ ਕੱਲਾ ਰਹਿ ਗਿਆ ਮੈਂ ਜਿੰਦਗੀ ਦੇ ਸਹੀ ਰਾਹ ਨੀ ਹੋਇਆ, ਮੈਂ ਦੇਖਕੇ ਸਾਹਮਣੇ ਤਰਸਦਾ ਰਿਹਾ ਪਰ ਮੈਨੂੰ ਦੇਖ ਉਸਨੂੰ ਕੋਈ ਚਾਅ ਨੀ ਹੋਇਆ!🥀💔!
Who to follow
Ravinder Sheron
@ravinder_sheron
Observing. Analyzing. Speaking. | Sharing my Perspective | On the Road to Skillionaire |
Uttarakhand Tehelka
@uktehelka24
Independent journalist (news and current affairs)
ਦਰਦ🥀💔
@PqSm4n
about 5 years ago
ਕਿ ਕਿਸ ਕਟੋਰੇ ਵਿੱਚ ਮੈਂ ਸਾਂਭ ਲਵਾਂ ਕਿੰਝ ਸਾਂਭਾ ਡੁਲਦੇ ਖੂਣ ਨੂੰ ਮੇਰਾ ਦਿਲ ਜਖ਼ਮੀ ਬੰਜਾਰਾ ਬਣਿਆ,ਬੰਜਾਰਾ ਬਣਕੇ ਲੱਭੇ ਸੁਕੂਣ ਨੂੰ😌💔🥀
ਦਰਦ🥀💔
@PqSm4n
about 5 years ago
ਕਿ ਮੈਨੂੰ ਤੋੜ ਕੇ ਦ��ਲ ਦੇ ਦਿੱਤਾ ਤੇ ਕਿਹਾ ਜਾਕੇ ਹੋਰ ਲੱਬਲੈ,ਕਿ ਮੇਰੀ ਇੱਕ ਨਾ ਸੁਣੀ ਸੱਜਣ ਬੋਲਾ ਹੋਗਿਆ ਮੈਂ ਬੜੇ ਤਰਲੇ ਕੀਤੇ ਕਿ ਕੋਲ ਰੱਖ ਲੈ💔🥀!
PqSm4n
retweeted
Davinder Singh ♠️
@Davinder202012
about 5 years ago
Hashtag for today (24/09/21)
#Biden_SpeakUp4Farmers
Tweet | RT | Share | Spread
ਦਰਦ🥀💔
@PqSm4n
about 5 years ago
ਜਦ ਰੰਗ ਦਿਖਾਉਂਦੀ ਦੁਨੀਆ ਤਾਂ ਜਿਦਗੀ ਨਾਲ ਰੋਸਾ ਹੋ ਹੀ ਜਾਂਦਾ ,ਭੋਲੀਆਂ ਸ਼ਕਲਾ ਮਿੱਠੇ ਬੋਲ ਸੁਣਕੇ ਜਣੇ ਖਣੇ ਤੇ ਭਰੋਸਾ ਹੋ ਹੀ ਜਾਂਦਾ💔🥀!
Akshuu❤️🌙
@dffahooo
about 5 years ago
ਜਿੰਦਗੀ ਨਾਲ ਕਦੇ ਰੋਸੇ ਨਹੀ ਕਰੀ ਦੇ ਏਵੇਂ ਜ਼ਣੇ ਖਣੇ ਉਤੇ ਸਜਣਾ ਪਰੋਸੇ ਨਹੀ ਕਰੀ ਦੇ,,
ਦਰਦ🥀💔
@PqSm4n
about 5 years ago
ਕਿ ਬੜੀ ਪੀੜ ਹੰਡਾਈ ਦਿਲ ਉੱਤੇ ,ਅੱਜ ਪੀੜ ਹੋਣੋ ਹੀ ਹਟ ਗਈ ਐ ,ਮਰਗੇ ਸਬ ਜਜਬਾਤ ਮੇਰੇ ਹੁਣ ਅੱਖ ਰੋਣੋ ਵੀ ਹਟ ਗਈ ਐ💔🥀!
ਦਰਦ🥀💔
@PqSm4n
about 5 years ago
ਕਿ ਬੜੇ ਮਿੱਠੇ ਬੋਲ ਬੋਲਦੇ ਸੀ ਅੱਜ ਕੁਝ ਹੋਰ ਏ ਹੋ ਗਏ ਆਂ,ਕਿਸੇ ਪੱਥਰ ਦਿਲ ਨੇ ਤੋੜਿਆ ਤਾਂਹੀ ਕੋਰੇ ਹੋ ਗਏ ਹਾਂ 💔🥀!
ਦਰਦ🥀💔
@PqSm4n
about 5 years ago
ਕਿ ਰੱਬਾ ਬਾਲਦੇ ਸਿਵਾ ਮੇਰਾ ਵੀ ਮੈਂ ਬੜਿਆਂ ਦੇ ਸਿਵੇ ਸੇਕ ਲਏ ,ਕਿ ਰੰਗ ਖੂਣ ਦਾ ਤੇਰਦੇ ਮੇਰੇ ਚੋ ਮੈਂ ਰੰਗ ਦੁਨੀਆ ਦੇ ਬੜੇ ਦੇਖ ਲਏ!💔🥀
ਦਰਦ🥀💔
@PqSm4n
about 5 years ago
ਕਿ ਮੇਰੇ ਘਰ ਦੀਆਂ ਕੰਦਾ ਨੂੰ ਪੁੱਛ ਲਵੋ ਮੇਂ ਕਿਨਾਂ ਕ ਸੁਖੀ ਵੱਸਦਾ ਹਾਂ ਕਿਨਾ ਕੁ ਰੋਇਆ ਉਹਦੇ ਲਈ ਤੇ ਕਿਨਾਂ ਕੁ ਮੈਂ ਹੱਸਦਾ ਹਾਂ💔🥀!
ਦਰਦ🥀💔
@PqSm4n
about 5 years ago
ਕਿ ਸਾਡੇ ਦਿਲ ਨੂੰ ਵੀ ਆਸ ਮਿਲੇ ਕਿਤੋਂ ਚੰਗਾ ਵਕਤ ਲਿਆ ਦੇਵੋ ਬੜਾ ਮਾੜੇ ਵਕਤ ਨੇ ਰਵਾਇਆ ਮੈਨੂੰ ਕੋਈ ਇਸ ਜਿੰਦਗੀ ਤੋਂ ਛੁਟਕਾਰਾ ਦਵਾ ਦੇਵੋ💔🥀(ਇੱਕ ਪੀੜ🍂)
ਦਰਦ🥀💔
@PqSm4n
about 5 years ago
ਕਿ ਮੈਂ ਲਿਖਣ ਲੱਗਾ ਜੇ ਤੇਰੇ ਤੇ ਤਾਂ ਗੀਤ ਬਣਾ ਦੇਵਾਂ, ਲ਼ਿਖ ਕਿ ਮੇਰਾ ਦਰਦ ਮੈਂ ਦੁਨੀਆ ਰਵਾ ਦੇਵਾਂ ,ਉਂਝ ਅੱਖਰਾਂ ਦੀ ਨਾ ਕਮੀ ਬਸ ਡਰਦਾ ਇਸ ਗੱਲ ਤੌਂ ਆਂ ਕਿ ਲਿੱਖ ਕੇ ਤੇਰੇ ਬਾਰੇ ਕਿਤੇ ਇਸ਼ਕ ਬਦਨਾਮ ਨਾ ਕਰਾ ਦੇਵਾਂ!🥀💔
ਦਰਦ🥀💔
@PqSm4n
about 5 years ago
ਦੁੱਖ 😅ਇਹ ਨਹੀਂ ਸੱਜਣਾ ਕਿ ਤੂੰ ਕਿਸੇ ਹੋਰ ਦਾ ਏਂ,ਦੁੱਖ ਇਹ ਏ ਕਿ ਅਸੀ ਤੈਨੂੰ ਅਪਣਾ ਸਮਝਦੇ ਰਹੇ!💔
ਦਰਦ🥀💔
@PqSm4n
about 5 years ago
When sharry man said-ਮੈਨੂੰ ਛੱਡਜਾ ਦੇਕੇ ਧੋਖਾ ਮੇਰੀ ਜਿੰਦਗੀ ਬਣਾਦੇ😌🥀 I felt it❤️🔥.
ਦਰਦ🥀💔
@PqSm4n
about 5 years ago
ਜਵਾਨੀ🌷
PqSm4n's tweet video.
ਦਰਦ🥀💔
@PqSm4n
about 5 years ago
ਕਿ ਉਹਨੇ ਸਾਨੂੰ ਹੁਣ ਕੋਈ ਰਾਹ ਉ ਨੀ ਛੱਡਿਆ ਮੈਂ ਉਹਦੇ ਲਈ ਤੜਫ ਕੇ ਹੀ ਮਰ ਜਾਣਾ ਮੇਰੇ ਨਾਲ ਹੋਣ ਦਾ ਵੀ ਉਹਨੂੰ ਕੋਈ ਚਾਅ ਨੀ ਸੀ ਮੇਰੇ ਬਿਨਾ ਵੀ ਉਹਦਾ ਸਰ ਜਾਣਾ💔
ਦਰਦ🥀💔
@PqSm4n
about 5 years ago
ਕਿ ਦਿਲਾ ਉਹਦਾ ਵੀ ਕੋਈ ਕਸੂਰ ਨਹੀ ਤੈਨੂੰ ਲੱਗੇ ਉਹ ਧੋਖਾ ਕਰਕੇ ਗਈ ਐ,ਕਿ ਕੁਝ ਕ ਤਾਂ ਗਲਤੀਆਂ ਦਿਲਾ ਤੇਰੀਆਂ ਵੀ ਸੀ ਉਹ ਅਪਣੀ ਜਗਾਹ ਤੇ ਸਹੀ ਐ!🥀💔
ਦਰਦ🥀💔
@PqSm4n
about 5 years ago
Others -ਆ ਚੱਕ ਆਪਣਾ ਛੱਲਾ ਵੇ ਜਾ ਪਾਦੇ ਜਾਕੇ ਗੈਰਾਂ ਨੂੰ😌💍 Me-ਮੈਨੂੰ ਇੱਕ ਤਾਂ ਨਿਸ਼ਾਨੀ ਦੇ ਅੜੀਏ ਨੀ ਮੇਰੇ ਕੋਲ ਰਹੂ ਜੋ ਬਾਅਦ ਤੇਰੇ💔🥀
#seerabuttar
Last Seen Users on Sotwe
荷花会所
Seen from
Singapore
anjan2
Seen from
Pakistan
Tuktutkku
Seen from
Saudi Arabia
hakan yılmaz
Seen from
Turkey
por
Seen from
Thailand
GavatlarAlemi
Seen from
Italy
Rafoxth
Seen from
Thailand
Mehdi
Seen from
Turkey
Ali
Seen from
Turkey
☀️👀
Seen from
United States
Trends for you
1
Giants
Under 10K tweets
2
Microsoft
Under 10K tweets
3
Jameis
Under 10K tweets
4
Diggs
Under 10K tweets
5
Nabers
Under 10K tweets
6
JJ McCarthy
Under 10K tweets
7
#RaiseHail
Under 10K tweets
8
Van Hollen
Under 10K tweets
9
Commanders
Under 10K tweets
10
Happy Friday the 13th
Under 10K tweets
Most Popular Users
1
Elon Musk
@elonmusk
241M followers
2
Barack Obama
@barackobama
118.8M followers
3
Cristiano Ronaldo
@cristiano
114.5M followers
4
Donald J. Trump
@realdonaldtrump
111.9M followers
5
Narendra Modi
@narendramodi
107M followers
6
Rihanna
@rihanna
98.7M followers
7
NASA
@nasa
92.2M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.4M followers
13
Kim Kardashian
@kimkardashian
70.8M followers
14
YouTube
@youtube
68.7M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.7M followers
20
X
@x
60.6M followers
Olivia
Online
✨
⭐
💫