Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Rkaur
@RaazzKaur
ਮੜਕ ਨਹੀ ਛੱਡ ਹੋਣੀ ….!
Doaba Punjab, India
Joined February 2023
153
Following
549
Followers
1.4K
Posts
Pinned Tweet
Rkaur
@RaazzKaur
about 3 years ago
ਰੂਹਾਂ ਦੇ ਜ਼ਖਮ ਕਦੇ ਭਰਿਆ ਨੀ ਕਰਦੇ !!
#Neverforget1984
Rkaur
@RaazzKaur
14 days ago
��ਹੁਤ ਗੱਲਾ ਨੇ ਦਿਲ ਦੁਖਾਇਆਂ , ਮੈ ਐਵੇ ਹੀ ਨਹੀ ਸਭ ਨੂੰ ਦਿਲ ਤੌ ਲਾਇਆਂ..!!!💔
Rkaur
@RaazzKaur
18 days ago
ਮੁਕੰਮਲ ਕਿੱਥੇ ਜਾਂਦੀ ਹਰ ਕਿਸੇ ਦੀ ਜਿੰਦਗੀ, ਇਨਸਾਨ ਕੁਝ ਨਾ ਕੁਝ ਗਵਾ ਹੀ ਲੈਦਾ ਕੁਝ ਪਾਉਣ ਦੇ ਲਈ.!!🍂🌸
Rkaur
@RaazzKaur
20 days ago
ਜਿੰਦਗੀ ਇੱਕ ਕਿਤਾਬ ਵਾਂਗ ਆ, ਕੁਝ ਪੰਨੇ ਪਾੜਨ ਦਾ ਮਨ ਕਰਦਾ ਆ, ਤੇ ਕੁਝ ਦੁਬਾਰਾ ਪੜਨ ਦਾ..!!!❤️🩹🥀
Who to follow
Karanbir Singh
@Karanbi54042693
ਅਕਾਲ ਸਹਾਏ
Rkaur
@RaazzKaur
21 days ago
ਨਾ ਸੋਚਿਆ ਕਰ ਅੱਗੇ ਕੀ ਹੋਣਾ ਏ, ਜੋ ਮਗਰ ਹੋਇਆਂ ਉਹ ਕਿਹੜਾ ਸੋਚਿਆ ਸੀ..!!!🍂
Rkaur
@RaazzKaur
about 1 month ago
ਰੂਹ ਦੀ ਪਸੰਦ ਆ ਤੂੰ, ਨਹੀਂ ਤਾਂ ਇੰਨਾਂ ਅੱਖੀਆਂ ਨੇ, ਸੋਹਣੇ ਚਿਹਰੇ ਬਹੁਤ ਦੇਖੇ ਨੇ..!!!❤️🌸
Rkaur
@RaazzKaur
about 1 month ago
ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ, ਜ਼ਿੰਦਗੀ ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ..!!!🍂
Rkaur
@RaazzKaur
about 1 month ago
ਤੜਪ ਹੋਣੀ ਚਾਹੀਦੀ ਆ ਇੱਕ ਦੂਜੇ ਨੂੰ ਇੱਕ ਦੂਸਰੇ ਦੀ, ਮੰਗਿਆਂ ਗਿਆਂ ਵਕਤ ਤੇ ਕਦਰ ਦੁੱਖ ਦਿੰਦਾ ਏ ਸਕੂਨ ਨਹੀ.!!🍂🌸
Rkaur
@RaazzKaur
about 2 months ago
ਅਕਲ ਤਾਂ ਬਹੁਤ ਬਕਸ਼ੀ ਮਾਲਕ ਨੇ, ਬਸ ਐਵੇ ਕੁੱਝ ਫਿਕਰਾਂ ਨੇ ਮੱਤ ਮਾਰੀ ਆਂ..!!!🙌
Rkaur
@RaazzKaur
about 2 months ago
ਕੁਝ ਥਾ ਹਮਾਰਾ ਵੀ, ਜੋ ਹਮਾਰਾ ਹੋਣੇ ਸੇ ਪਹਿਲੇ ਖੋ ਗਿਆਂ..!!!💔
Rkaur
@RaazzKaur
about 2 months ago
ਲੈ ਕਰ ਲਿਆ ਸਬਰ ਅਸੀ, ਹੁਣ ਪਾ ਲਈ ਜਿਹੜਾ ਰੱਬ ਪਾਉਣਾ ਤੂੰ..!!!❤️🩹🍂
Rkaur
@RaazzKaur
about 2 months ago
ਗੱਲਬਾਤ ਹੀ ਬੰਦ ਹੋਈ ਆ, ਖਾਸ ਤਾਂ ਉਹ ਮੇਰੇ ਲਈ ਅੱਜ ਵੀ ਬਹੁਤ ਆ..!!!💔🥀
Rkaur
@RaazzKaur
about 2 months ago
ਇੰਨਾਂ ਕੁ ਜਿਆਦਾ ਪਿਆਰ ਕਰੀ ਕਿ, ਰੱਬ ਵੀ ਕਹੇ - ਲੈ ਜਾ, ਤੇਰਾ ਹੱਕ ਬਣਦਾ..!!!❤️🌸
Rkaur
@RaazzKaur
about 2 months ago
ਸ਼ਾਇਦ ਲੱਭ ਦਾ ਲਭਾਉਦਾ ਕਿਤੇ ਸਾਡੀ ਤੀਕ ਆਵੇ ..!!!🌹
Rkaur
@RaazzKaur
about 2 months ago
ਅਗਲੇ ਮੌੜ ਤੇ ਸ਼ਾਇਦ ਸਕੂਨ ਹੋਵੇ, ਚੱਲ ਜਿੰਦਗੀਏ ਥੋੜਾ ਹੋਰ ਅੱਗੇ ਚੱਲੀਏ..!!!🕊️
Rkaur
@RaazzKaur
about 2 months ago
ਵਿਛੜ ਕੇ ਵੀ ਉਹਨੇ ਕੀ ਮੁੜਨਾ, ਜੋ ਨਾਲ ਰਹਿ ਕੇ ਵੀ ਸਾਡਾ ਨਹੀ ਸੀ..!!!❤️🩹🍂
Rkaur
@RaazzKaur
about 2 months ago
ਕਿੱਥੇ ਲਿਆ ਕੇ ਖੜ੍ਹੇ ਕਰਤਾ ਕਿਸਮਤ ਨੇ ਵੀ, ਅੱਗੇ ਰਾਹ ਨਹੀਂ ਜੁੜ��ੇ, ਪਿੱਛੇ ਦਿਨ ਨਹੀਂ ਮੁੜਦੇ।..!!!🥀🍂
RaazzKaur
retweeted
ਭਗਵੰਤ ਸਿੰਘ ਸਿੱਧੂ
@BhagwantSidhu13
about 2 months ago
ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ
#Vaisakhi
BhagwantSidhu13's tweet video.
Rkaur
@RaazzKaur
2 months ago
ਕਾਸ਼ ਉਹ ਅਚਾਨਕ msg ਕਰਕੇ ਕਹੇ, ਮੇਰਾ ਵੀ ਦਿਲ ਨਹੀ ਲੱਗਦਾ ਤੇਰੇ ਬਿਨਾ..!!!❣️🥀
Rkaur
@RaazzKaur
2 months ago
ਜਦੋ ਰੋ ਕੇ ਵੀ ਦਿਲ ਹੌਲਾ ਨਾ ਹੋਵੇ, ਤਾਂ ਸਮਝ ਲੈ ਦਰਦ ਹੁਣ ਰਗਾਂ ਵਿੱਚ ਵਸ ਗਿਆਂ ਏ..!!!🍂
Last Seen Users on Sotwe
Suman Gupta
Seen from
France
Latinapytldesss🎀
Seen from
Netherlands
𝕆𝕟𝕝𝕪 𝔾𝕒𝕪 𝕊𝕖𝕩 (+𝟙𝟠) 🏳️🌈😈
Seen from
Turkey
轩轩(己锁)
Seen from
Turkey
ชอบเย็ดรุ่นใหญ่สาวแก่แม่หม้ายสาวอ้วน
Seen from
Thailand
ZevkDuragi
Seen from
Turkey
Vis 👉🔞👈
Seen from
Thailand
barbie 💗Tilki
Seen from
Turkey
Guling Pergenjotan
Seen from
Indonesia
CB_Fighters
Seen from
Sweden
Trends for you
1
Kharg Island
Under 10K tweets
2
Good Thursday
Under 10K tweets
3
$NIXX
Under 10K tweets
4
Happy Friday Eve
Under 10K tweets
5
Happy World Cup
Under 10K tweets
6
VERY HARD TONIGHT
Under 10K tweets
7
#MCMPromovióLaDiáspora
Under 10K tweets
8
Jerry Seinfeld
Under 10K tweets
9
Howdy Tina
Under 10K tweets
10
#ThursdayVibes
Under 10K tweets
Most Popular Users
1
Elon Musk
@elonmusk
240.2M followers
2
Barack Obama
@barackobama
119.3M followers
3
Donald J. Trump
@realdonaldtrump
111.6M followers
4
Cristiano Ronaldo
@cristiano
109.3M followers
5
Narendra Modi
@narendramodi
106.9M followers
6
Rihanna
@rihanna
97.3M followers
7
NASA
@nasa
92.1M followers
8
Justin Bieber
@justinbieber
90.6M followers
9
KATY PERRY
@katyperry
87M followers
10
Taylor Swift
@taylorswift13
80.8M followers
11
Lady Gaga
@ladygaga
72.4M followers
12
Kim Kardashian
@kimkardashian
69.5M followers
13
Virat Kohli
@imvkohli
68.8M followers
14
YouTube
@youtube
68.6M followers
15
Bill Gates
@billgates
63.5M followers
16
The Ellen Show
@theellenshow
62.5M followers
17
CNN
@cnn
61.9M followers
18
Neymar Jr
@neymarjr
61.4M followers
19
X
@x
60.9M followers
20
Selena Gomez
@selenagomez
60.1M followers
Olivia
Online
✨
⭐
💫