Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Brig Raj Kumar
@RajBrig
Expertise on internal security n counter terrorism. Travelled abroad as member of Indian delegations. Into social service n politics. Die hard nationalist.
Balachaur
Joined September 2016
2
Following
299
Followers
1.1K
Posts
Brig Raj Kumar
@RajBrig
about 13 hours ago
ਅਮਰਜੀਤ ਚਾਵਲਾ ਮਾਮਲੇ ‘ਚ SGPC ਸੈਕਟਰੀ ਵੱਲੋਂ ਮਹਿਲਾ ਦੇ ਖਾਤੇ ‘ਚ ₹1 ਲੱਖ ਟਰਾਂਸਫਰ ਕੀਤੇ ਗਏ। ਸੰਗਤ ਦੇ ਦਸਵੰਧ ਦੇ ਪੈਸੇ ਦੀ ਦੁਰਵਰਤੋਂ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ…
@BhagwantMann
@ArvindKejriwal
@msisodia
RajBrig's tweet video.
Brig Raj Kumar
@RajBrig
about 13 hours ago
ਤੁਹਾਡੀ ਸਿਹਤ ਸੁਰੱਖਿਆ ਲਈ ਅਸੀਂ ਨਿਰੰਤਰ ਕਾਰਜਸ਼ੀਲ ਹਾਂ। ਸਿਹਤ ��ਾਰਡ ਤਹਿਤ ਮਿਲ ਰਹੇ ਮੁਫ਼ਤ ਇਲਾਜ ਅਤੇ 'ਆਮ ਆਦਮੀ ਕਲੀਨਿਕਾਂ' ਵਿੱਚ ਮਿਲ ਰਹੀਆਂ ਮੁਫ਼ਤ ਦਵਾਈਆਂ ਤੇ ਟੈਸਟਾਂ ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਇਲਾਜ ਦੇ ਖਰਚੇ ਦੀ ਚਿੰਤਾ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਹੈ।
@BhagwantMan
n
@ArvindKejriwa
l
@msisodi
a
See More
RajBrig's tweet video.
Brig Raj Kumar
@RajBrig
about 13 hours ago
ਸਾਡੇ ਦਿਲ 'ਤੇ ਭਗਤ ਸਿੰਘ ਲਿਖਿਆ! CM ਭਗਵੰਤ ਮਾਨ ਦੀ ਪ੍ਰੇਰਨਾ ਨਾਲ਼ ਹੋਏ ਨੌਜਵਾਨਾਂ ਦੇ ਰਿਕਾਰਡ ਤੋੜ ਇਕੱਠ ਨੇ ਕਾਮਯਾਬ ਬਣਾਇਆ ਜਸ਼ਨ-ਏ-ਇਨਕਲ���ਬ, ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ਼ ਜੁੜੀ ਪੰਜਾਬ ਦੀ ਨੌਜਵਾਨ ਪੀੜ੍ਹੀ
@BhagwantMa
n
n @ArvindKejriw
a
l @msisod
ia
RajBrig's tweet video.
Brig Raj Kumar
@RajBrig
2 days ago
ਸਾਡੀ ਟੀਮ ਲੋਕ ਮਿਲਣੀ ਦੌਰਾਨ ਹਲਕਾ ਬਲਾਚੌਰ ਦੇ ਪਿੰਡ ਜਾਡਲੀ ਵਿਖੇ ਜਿਥੇ ਹਰ ਵਰਗ ਤੋ ਸਾਥੀ ਪੁੱਜੇ। Arvind Kejriwal Bhagwant Mann Manish Sisodia Aam Aadmi Party - Punjab Balachaur Parivartan Malvinder Singh Kang Brig Raj Kumar
Who to follow
Parminder Singh Goldy
@parminder_goldy
Chairman, Punjab Youth Development Board @PunjabGovtIndia
Karanvir Singh Tiwana
@karanvir_tiwana
चौधरी साब
@dcchoudhary197
जरूरी नही कि डॉक्टर की दी हुई हर दवा कड़वी हो, लेकिन... हमारी दी हुई हर दवा हमेशा कड़वी होती है! क्योंकि... सच्चाई हमेशा कड़वी होती है !! #स्लाईजीवी
RajBrig
retweeted
Bhagwant Mann
@BhagwantMann
3 days ago
ਅੱਜ ਚੰਡੀਗੜ੍ਹ ਵਿਖੇ 'ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026' ਸਬੰਧੀ ਬਣਾਈ ਗਈ ਸਰਕਾਰੀ ਕਮੇਟੀ ਨਾਲ ਅਹਿਮ ਮੀਟਿੰਗ ਕੀਤੀ... ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਐਕਟ ਸਬੰਧ�� ਉਠਾਏ ਗਏ ਇਤਰਾਜ਼ਾਂ ਨੂੰ ਜਲਦ ਦੂਰ ਕੀਤਾ ਜਾਵੇਗਾ... ਸਰਕਾਰ ਦੀ ਟੀਮ ਜਲਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨਾਲ ਮੀਟਿੰਗ ਕਰਕੇ ਸਾਰੇ ਮਸਲਿਆਂ ਦਾ ਸੁਖਾਵਾਂ ਹੱਲ ਕੱਢੇਗੀ, ਤਾਂ ਜੋ ਇਸ ਕਾਨੂੰਨ ਦੀ ਮੂਲ ਭਾਵਨਾ ਬਰਕਰਾਰ ਰਹੇ... ਸਾਡੀ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਅਤੇ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ...
See More
Brig Raj Kumar
@RajBrig
3 days ago
ਡੋਰ-ਟੂ-ਡੋਰ ਮੁਹਿੰਮ ਪੰਜਾਬ ਭਰ ‘ਚ ਲਗਾਤਾਰ ਜਾਰੀ। ਆਮ ਆਦਮੀ ਪਾਰਟੀ ਦੇ ਵਲੰਟੀ��ਰਾਂ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ ਅਤੇ ‘ਮਾਨ ਦੇ ਮੁਨਾਫੇ’ ਮੁਹਿੰਮ ਤਹਿਤ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
@BhagwantMan
n
@msisodi
a
See More
RajBrig's tweet video.
Brig Raj Kumar
@RajBrig
3 days ago
ਲੋਕ ਮਿਲਣੀ - ਪਿੰਡ ਰੱਤੇਵਾਲ,ਵਾਸ ਜੱਟ ਮਾਜਰੀ...ਬਹੁਤ ਅੱਛੇ ਅੱਛੇ ਵੀਰਾਂ ਭੈਣਾਂ ਨੂੰ ਮਿਲਣ ਦਾ ਮੌਕਾ ਮਿਲਿਆ। Arvind Kejriwal Bhagwant Mann Manish Sisodia Malvinder Singh Kang Aap Halka Balachour Balachaur Parivartan Brig Raj Kumar
Brig Raj Kumar
@RajBrig
3 days ago
‘ਜਸ਼ਨ-ਏ-ਇਨਕਲਾਬ’ ਨਸ਼ਿਆਂ ਖ਼ਿਲਾਫ਼ ਇੱਕਜੁੱਟਤਾ ਦਾ ਸੱਦਾ
@BhagwantMann
@ArvindKejriwal
@msisodia
Brig Raj Kumar
@RajBrig
4 days ago
ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਮੋੜ ਰਹੀ ਮਾਨ ਸਰਕਾਰ
@BhagwantMann
@ArvindKejriwal
@msisodia
Brig Raj Kumar
@RajBrig
5 days ago
ਜਿੱਥੇ ਵਿਰੋਧੀਆਂ ਨੇ ਨੌਜਵਾਨਾਂ ਦਾ ਭਵਿੱਖ ਦਾਅ ’ਤੇ ਲਾਇਆ, ਅਸੀਂ ਉਸ ਭ੍ਰਿਸ਼ਟ ਸਿਸਟਮ ਨੂੰ ਜੜ੍ਹੋਂ ਬਦਲ ਦਿੱ��ਾ ਹੈ। 71,000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਦੇ ਸਿਰਫ਼ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਹਰ ਯੋਗ ਨੌਜਵਾਨ ਨੂੰ ਰੁਜ਼ਗਾਰ ਦੇਣਾ ਸਾਡੀ ਪਹਿਲੀ ਤਰਜੀਹ ਹੈ।
@BhagwantMan
n
@msisodi
a
See More
RajBrig's tweet video.
Brig Raj Kumar
@RajBrig
5 days ago
ਆਧੁਨਿਕ ਗੱਡੀਆਂ ਨਾਲ ਲੈਸ SSF ਦੇ ਜਵਾਨ ਸੜਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਾਇਨਾਤ ਹਨ। ਜਾਨ ਬਚਾਉਣ ਦੇ ਨਾਲ-ਨਾਲ ਇਨ੍ਹਾਂ ਜਵਾਨਾਂ ਨੇ ਹਾਦਸਿ���ਂ ਦੌਰਾਨ ਕਰੋੜਾਂ ਰੁਪਏ ਦੀ ਅਮਾਨਤ ਵਾਪਸ ਪਰਿਵਾਰਾਂ ਤੱਕ ਪਹੁੰਚਾਈ ਹੈ। ਸਾਡਾ ਹਰ ਕਦਮ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਸਮਰਪਿਤ ਹੈ
। @BhagwantMa
n
n @ArvindKejriw
a
l @msisod
ia
See More
RajBrig's tweet video.
Brig Raj Kumar
@RajBrig
6 days ago
ਜਦ ਜਦ ਮੋਦੀ ਡਰਦਾ ਹੈ, ED ਨੂੰ ਅੱਗੇ ਕਰਦਾ ਹੈ! ਭਾਜਪਾ ਵੱਲੋਂ ED ਰਾਹੀਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਮੋਹਾਲੀ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਵਿਧਾਇਕ ਸ਼ੈਰੀ ਕਲਸੀ ਨੇ ਕੀਤੀ ਅਗਵਾਈ, ਭਾਜਪਾ ਵੱਲੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ 'ਤੇ ਕੀਤੀ ਨਿੰਦਾ।
@BhagwantMann
@ArvindKejriwal
@msisodia
See More
RajBrig's tweet video.
Brig Raj Kumar
@RajBrig
7 days ago
Brig Raj Kumar
@RajBrig
7 days ago
ਨਵਾਂਸ਼ਹਿਰ ਦੇ ਸਾਡੇ ਜਿਲਾ ਪਲੈਨਿੰਗ ਬੋਰਡ ਦੇ ਚੇਅਰਮੈਨ ਅਤੇ ਪਾਰਟੀ ਜਿਲਾ ਪ੍ਰਧਾਨ ਸ਼੍ਰੀ ਸੰਜੀਵ ਚੇਚੀ ਜੀ ਦੇ ਔਹਦੇ ਸੰਭਾਲਣ ਦੇ ਮੌਕੇ ਤੇ ਸਾਡੀ ਪਾਰਟੀ ਦੇ ਪੰਜਾਬ ਪ੍ਰਭਾਰੀ ਸ਼੍ਰੀ ਮਨੀਸ਼ ਸਿਸ਼ੋਦਿਆ ਜੀ ਨੇ ਅਪਣੀ ਟੀਮ ਨਾਲ ਸ਼ਿਰਕਤ ਕੀਤੀ। ਸੰਜੀਵ ਹੁਨਾ ਨੁੰ ਬਹੁਤ ਮੁਬਾਰਕ ਅਤੇ ਸ਼ੁਭ ਕਾਮਨਾਵਾ��� Arvind Kejriwal Bhagwant Mann
See More
Brig Raj Kumar
@RajBrig
8 days ago
ਬਜ਼ੁਰਗਾਂ ਦੀ ਸਮਾਜਿਕ ਸੁਰੱਖਿਆ ਲਈ ਸੇਵਾ ਵਿੱਚ ਮਾਨ ਸਰਕਾਰ
@BhagwantMann
@ArvindKejriwal
@msisodia
Brig Raj Kumar
@RajBrig
8 days ago
ਏਜੰਡੇ ਤਹਿਤ ਗੁਰੂ ਘਰ ਦੀ ਸਰਾਂ 'ਚ ਰੱਖੀ ਗਈ ਇੱਕ ਔਰਤ ਵੱਲੋਂ ਦਰਜ ਕਰਵਾਈ ਗਈ FIR ਨੇ ਸ਼ਰਮ ਝੁਕਾਇਆ ਦੁਨੀਆ ਭਰ 'ਚ ਵੱਸਦੇ ਸਿੱਖਾਂ ਦਾ ਸਿਰ, ਸਵਾਲ ਇਹ ਹੈ ਕਿ SGPC ਪ੍ਰਧਾਨ ਧਾਮੀ, ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦੀ ਚੁੱਪੀ ਦਾ ਕਾਰਨ ਕੀ ਹੈ?
@BhagwantMann
@ArvindKejriwal
@msisodia
RajBrig's tweet video.
Brig Raj Kumar
@RajBrig
9 days ago
ਸਾਡੀਆਂ ਸਤਿਕਾਰਤ ਮਾਵਾਂ-ਭੈਣਾਂ ਤੱਕ ਅਗਲੀ ਸਤਿਕਾਰ ਰਾਸ਼ੀ ਜਲਦ ਪਹੁੰਚੇਗੀ। ਸੂਬੇ ਦੇ 80 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਰਿਹਾ ਹੈ। ਤੁਹਾਡਾ ਪੁੱਤ ਅਤੇ ਭਰਾ ਬਣ ਕੇ ਮੈਂ ਹਮੇਸ਼ਾ ਤੁਹਾਡੀ ਸੇਵਾ 'ਚ ਹਾਜ਼ਰ ਹਾਂ।
@BhagwantMann
@ArvindKejriwal
@msisodia
RajBrig's tweet video.
Brig Raj Kumar
@RajBrig
9 days ago
ਅੱਜ ਮਾਨ ਸਰਕਾਰ ਦੇ ਯਤਨਾਂ ਸਦਕਾ ਸਕੂਲਾਂ ਵਿੱਚ ਬਿਹਤਰੀਨ ਇੰਫਰਾਸਟਰਕਚਰ ਮੌਜੂਦ ਹੈ। ਮਿਹਨਤੀ ਅਧਿਆਪਕਾਂ ਦੀ ਰਹਿਨੁਮਾਈ ਹੇਠ ਪੰਜਾਬ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾਂ ਮਾਰਨ ਲਈ ਤਿਆਰ ਹਨ।
@BhagwantMann
@ArvindKejriwal
@msisodia
RajBrig's tweet video.
Brig Raj Kumar
@RajBrig
9 days ago
ਨਸ਼ਿਆਂ ਵਿਰੁੱਧ ਜੰਗ 'ਚ ਪੰਜਾਬ ਤੇ ਪੰਜਾਬ ਦੀ ਨਵੀਂ ਪੀੜ੍ਹੀ ਦੀ ਬਜਾਏ ਆਪਣੀ ਸਿਆਸਤ ਚਮਕਾਉਣ ਨੂੰ ਤਰਜੀਹ ਦੇ ਰਹੇ ਸਿਆਸਤਦਾਨਾਂ ਨੂੰ ਵੀਰ ਦੀ ਨੇਕ ਸਲਾਹ, ਕਿਹਾ ਕਿ ਸਿਆਸੀ ਫ਼ਾਇਦਿਆਂ ਲਈ ਲੋਕਾਂ ਦੀਆਂ ਲਾਸ਼ਾਂ ਦੀ ਗਿਣਤੀ ਵਧਾਉਣ ਵੱਲ ਨਾ ਤੁਰਨ ਵਿਰੋਧੀ ਪਾਰਟੀਆਂ
@BhagwantMann
@ArvindKejriwal
@msisodia
RajBrig's tweet video.
Brig Raj Kumar
@RajBrig
10 days ago
CM ਮਾਨ ਨੇ ਧੂਰੀ ਤੋਂ ਕੀਤੀ ਡੋਰ ਟੂ ਡੋਰ ਚੋਣ ਕੈਂਪੇਨ ਦੀ ਸ਼ੁਰੂਆਤ !! ਘਰ-ਘਰ ਜਾ ਕੇ ਸਰਕਾਰ ਦੀਆਂ ਯੋਜਨਾਵਾਂ ਦੇ ਹੁੰਦੇ ਫ਼ਾਇਦਿਆਂ ਬਾਰੇ ਲੋਕਾਂ ਨੂੰ ਕਰਵਾਇਆ ਜਾਣੂ, ਲੋਕਾਂ ਨੇ ਵੀ ਪਿਆਰ ਪ੍ਰਗਟਾਉਂਦਿਆਂ ਕੀਤਾ ਧੰਨਵਾਦ
@BhagwantMann
@ArvindKejriwal
@msisodia
Last Seen Users on Sotwe
อังสุมาริน หวัง
Seen from
Thailand
إثارة بلا حدود ⚡🔥
sushan
Seen from
United States
Freaky Lily
Seen from
Brazil
Pace-Maker
Seen from
United States
Kasırgalı
Seen from
Turkey
Turkish Gattouz
Seen from
Turkey
NaughtyKinkyGuy
Seen from
Italy
Film Semi
Seen from
Indonesia
TBL is the worst
Seen from
Canada
Trends for you
1
#dwts
Under 10K tweets
2
Cam Schlittler
Under 10K tweets
3
Lynx
Under 10K tweets
4
Olivia Miles
Under 10K tweets
5
A'ja
Under 10K tweets
6
Jack Smith
Under 10K tweets
7
Cubs
Under 10K tweets
8
Guillermo
Under 10K tweets
9
Roman Anthony
Under 10K tweets
10
Phee
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.5M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.4M followers
12
Virat Kohli
@imvkohli
73.4M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫