Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ᵣₐⱼgᵤᵣᵤ ᵣₐⱼₒₐₙₐ📝
@RGURU9877
ਜੋ ਮਿਲਿਆ ਓਸਦਾ ਜਿਕਰ ਨਹੀਂ ਜੋ ਨਾ ਮਿਲਿਆ ਓਸਦਾ ਫ਼ਿਕਰ ਨਹੀਂ 💯 follow for follow insta👉@rajguru_rajoana
💙ਰੂਹ ਹਰਿਆਣਾ❤️ਦਿਲ ਪੰਜਾਬ
Joined October 2021
515
Following
585
Followers
1.7K
Posts
Pinned Tweet
ᵣₐⱼgᵤᵣᵤ ᵣₐⱼₒₐₙₐ📝
@RGURU9877
about 4 years ago
ਲੰਘਦੇ ਪਾਣੀਆਂ ਨੂੰ ਹੀ ਪਤਾ ਕਿਹੜੇ ਕੰਢਿਆਂ ਨਾਲ ਖਹਿਕੇ ਆਏ ਮੰਜ਼ਿਲਾਂ ਤੇ ਪਹੁੰਚਕੇ ਦੱਸਾਂਗੇ ਕੀ ਕੀ ਤਸੀਹੇ ਸਹਿਕੇ ਆਏ । ®️®️
ᵣₐⱼgᵤᵣᵤ ᵣₐⱼₒₐₙₐ📝
@RGURU9877
15 days ago
ਫੀਫਾ ਵਰਗੇ ਵ��ਡੇ ਪਲੇਟਫਾਰਮ ਨੇ ਦਿੱਤਾ ਪੰਜਾਬੀ ਬੋਲੀ ਨੂੰ ਨਿੱਘਾ ਪਿਆਰ ਤੇ ਉੱਚਾ ਦਰਜਾ।
#fif
a
#FIFAWorl
d ਓਪਨ ਲਿੰਕ .. https://t.co/unxIyyhxo4
ᵣₐⱼgᵤᵣᵤ ᵣₐⱼₒₐₙₐ📝
@RGURU9877
25 days ago
ਵੇਨੇਜੁਏਲਾ ਚ ਭੁਚਾਲ ਨਾਲ ਹਜ਼ਾਰਾਂ ਦੀ ਮੌਤ । 🙏ਵਾਹਿਗੁਰੂ। ਕੁਦਰਤ ਦਾ ਨਾ ਮੁਕਾਬਲਾ ਨਾ ਵਿਰੋਧ । ਬਸ ਭਾਣਾ ਹੈ ਜੋ ਮੰਨਣਾ ਪੈਂਦਾ।🙏
#venezuela
#earthquake
ᵣₐⱼgᵤᵣᵤ ᵣₐⱼₒₐₙₐ📝
@RGURU9877
27 days ago
ਸਬਰ , ਸੁਕਰ , ਅਰਦਾਸ
Who to follow
jass_47
@jaskara13255652
Waheguru ji ka khalsa waheguru ji ki Fateh🙏 295🕊️
ਹਰਵਿੰਦਰ ਸਿੰਘ ਢਿੱਲੋ 🅧
@Happydhillon47
ੴ ਜਬ ਹਮ ਹੋਤੇ ਤਬ ਤੁਮ ਨਾਹੀ , ਅਬ ਤੁਮ ਹਹੁ ਹਮ ਨਾਹੀ ॥🌻🌸
ਸਰਦਾਰ ਗੁਰਜਿੰਦਰ ਸਿੰਘ
@6Ex4UifDhwpOfWH
ਓਦੋਂ ਇਨਸਾਨ ਖੁਸ਼ ਰਹਿਣ ਲੱਗ ਜਾਂਦਾ, ਜਦੋ ਓਹ ਰਿਸ਼ਤੇ ਸਾਰਿਆਂ ਨਾਲ ਰੱਖਦਾ। ਪਰ ਉਮੀਦ ਕਿਸੇ ਤੋਂ ਨਹੀਂ ਰੱਖਦੇ।
ᵣₐⱼgᵤᵣᵤ ᵣₐⱼₒₐₙₐ📝
@RGURU9877
4 months ago
ਲੀਡਰ ਹੀ ਅਜਿਹਾ ਹੋਵੇ ਜੋ ਵਿਸਵਾਸ਼ ਦਾ ਮੁੱਲ ਪਾਵੇ ਅਤੇ ਆਪਣੀਆਂ ਕਮੀਆਂ ਤੇ ਪਛਤਾਵੇ ।
ᵣₐⱼgᵤᵣᵤ ᵣₐⱼₒₐₙₐ📝
@RGURU9877
6 months ago
"ਇਹ ਪਿੱਪਲ ਮਹਿਲ ਚ ਨਹੀਂ ਮੇਰੀ ਛਾਤੀ ਚ ਉੱਘੇ ਨੇ" ਮਹਾਰਾਜਾ ਉਦੇ ਪ੍ਰਤਾਪ ਸਿੰਘ ਮਹਾਰਾਜਾ ਰਿਪੁਦਮਨ ਸਿੰਘ ਦਾ ਪੜਪੜਪੋਤਾ। ਬਹੁਤ ਬਹੁਤ ਮੁਬਾਰਕਬਾਦ ਦਸਤਾਰਬੰਦੀ ਅਤੇ ਰਾਜਭਾਗ ਮਿਲਣ ਦੀਆਂ ਜੀ।
ᵣₐⱼgᵤᵣᵤ ᵣₐⱼₒₐₙₐ📝
@RGURU9877
6 months ago
ਥਾਂ ਥਾਂ ਮੂੰਹ ਮਾਰਨ ਵਾਲੇ,ਇੱਕ ਭਾਂਡੇ ਤੇ ਕਿੱਥੋਂ ਟਿੱਕਦੇ ਆ?
ᵣₐⱼgᵤᵣᵤ ᵣₐⱼₒₐₙₐ📝
@RGURU9877
6 months ago
@SufiSartaaj
ਲਫ਼ਜਾਂ ਦਾ ਤਾਜ ਸਰਤਾਜ
ᵣₐⱼgᵤᵣᵤ ᵣₐⱼₒₐₙₐ📝
@RGURU9877
6 months ago
ਨਜਰਾਂ ਤੋ ਨਜਰਾਨੇ ਪਰਖ ਲਈਏ,,ਏਨੇ ਕੁ ਧੱਕੇ ਖਾ ਲਏ ਨੇ☕️
ᵣₐⱼgᵤᵣᵤ ᵣₐⱼₒₐₙₐ📝
@RGURU9877
10 months ago
ਫਿਲਮ ਪਹਿਲਾਂ ਬਣੀ ਤਾਂ ਗਦਾਰ ਮੈਚ ਬਾਅਦ ਚ ਹੋਇਆ ਅਖੇ ਦੇਸ਼ਭਗਤੀ
ᵣₐⱼgᵤᵣᵤ ᵣₐⱼₒₐₙₐ📝
@RGURU9877
11 months ago
ਬੰਦ ਹੋਈ ਛਣਕਾਟਿਆਂ ਦੀ ਛਣਕਾਰ ਤੁਰ ਗਿਆ ਸਾਡੇ ਹਾਸਿਆਂ ਦਾ ਯਾਰ।
#rip
#jaswinderbhalla
ᵣₐⱼgᵤᵣᵤ ᵣₐⱼₒₐₙₐ📝
@RGURU9877
11 months ago
ਨਾਨਕ ਨਦਰੀ ਨਦਰਿ ਨਿਹਾਲ ॥੩੮॥
ᵣₐⱼgᵤᵣᵤ ᵣₐⱼₒₐₙₐ📝
@RGURU9877
11 months ago
ਸਾਡਾ ਭੈਣਚੋ ਡਾਟਾ ਮੁਕਾਤਾ ਖਬਰਾਂ ਨੇ ਫੋਟ ਹੀਟ ਕਰਤੇ ਤੁਸੀ ਥਮਦੋਤਾ ਹੋਦਿਆ ਥਮਦੋਤਾ ਹੋਦਿਆ
ᵣₐⱼgᵤᵣᵤ ᵣₐⱼₒₐₙₐ📝
@RGURU9877
11 months ago
ਸਸਤਾ ਮਹਿੰਗਾ ਹੋ ਸਕਦੈ ਪਰ ਸੌਂਕ ਬਿਜ਼ਨਸ ਨਹੀਂ..✍️
ᵣₐⱼgᵤᵣᵤ ᵣₐⱼₒₐₙₐ📝
@RGURU9877
12 months ago
ਨਵੇਂ ਵੀ ਬਣਾਏ ਯਾਰ ਪਰ ਪੁਰਾਣੇ ਨਹੀਂ ਭੁਲਾਏ ਯਾਰੀਆਂ ਦੇ ਵਿੱਚ ਅਸਾਂ ਰਾਜ ਨਹੀਂ ਛੁਪਾਏ।✍️❤️🩹
ᵣₐⱼgᵤᵣᵤ ᵣₐⱼₒₐₙₐ📝
@RGURU9877
12 months ago
ਓਨਾਂ ਤੋਂ ਦੇਸ ਭਗਤੀ ਦਾ ਸਬੂਤ ਨਹੀਂ ਮੰਗੀਦਾ ਜਿਨਾਂ ਦਾ ਨੌਵੇਂ ਗੁਰੂ ਨੇ ਸੀਸ ਥੋਡੇ ਲਈ ਵਾਰਿਆ।.🙏
ᵣₐⱼgᵤᵣᵤ ᵣₐⱼₒₐₙₐ📝
@RGURU9877
12 months ago
@malwainnn
ਸਾਡਾ ਵਿਆਹ ਹੋ ਗਿਆ , ਪਰ ਸਾਡੇ ਚ ਮੁਹੱਬਤ ਨਹੀਂ ਰਹਿ ਸਕਦੀ। after marriage
ᵣₐⱼgᵤᵣᵤ ᵣₐⱼₒₐₙₐ📝
@RGURU9877
about 1 year ago
ਜਿ�� ਨਾਲ ਹੈ ਦਿਲੋਂ ਹੈ ਜਿਸ ਨਾਲ ਨਹੀਂ ਉਤੋਂ ਉਤੋਂ ਵੀ ਨਹੀਂ
ᵣₐⱼgᵤᵣᵤ ᵣₐⱼₒₐₙₐ📝
@RGURU9877
about 1 year ago
ਗੁਰੂ ਰੰਧਾਵਿਆ ਸਾਨੂੰ ਸਾਡੀ ਜਨਮ ਭੂਮੀ ਤੋਂ ਵਧਕੇ ਸਾਡੇ ਗੁਰੂ ਨਾਨਕ ਜੀ ਦੀ ਜਨਮ ਭੂਮੀ ਹੈ।
ᵣₐⱼgᵤᵣᵤ ᵣₐⱼₒₐₙₐ📝
@RGURU9877
about 1 year ago
ਝੁਕੇ ਸਿਰਾਂ ਤੇ ਤਾਜ ਨਹੀਂ ਟਿਕਦੇ ਹੁੰਦੇ।
ᵣₐⱼgᵤᵣᵤ ᵣₐⱼₒₐₙₐ📝
@RGURU9877
about 1 year ago
ਵਿਰੋਧ ਫਿਲਮ ਦਾ ਨਹੀਂ ਵਿਰੋਧ ਇੱਕ ਸਿੱਖ ਦਾ ,ਇਕ ਪੱਗ ਦਾ ਹੋ ਰਿਹੈ। ਚਾਹੇ ਪੰਜਾਬ95 ਹੋਵੇ ਜਾਂ ਸਰਦਾਰ ਜੀ 3 ਹੋਵੇ. ਸੱਚ ਸਭ ਜਾਣਦੇ ਨੇ ਬਸ ਖੁੱਡਾਂ ਚੋਂ ਨਿਕਲ ਰਹੇ ਨੇ।
#punjab95
#sardarji3
@diljitdosanjh
#DiljitDosanjh
Last Seen Users on Sotwe
zeynep 🎈
Kerala
Seen from
India
Boss Boss
Seen from
Malaysia
Sisca
Seen from
Indonesia
opsional
Seen from
Indonesia
Born Memer
Seen from
India
@
Seen from
Pakistan
brayennn
Seen from
Indonesia
مراوي وزوجها
Seen from
Poland
stato libero
Seen from
Italy
Trends for you
1
Ryan Fox
Under 10K tweets
2
Dort
Under 10K tweets
3
#BTSxWORLDCUP2026
Under 10K tweets
4
#WorldCupSpainvsArgentina
Under 10K tweets
5
World Cup Final
Under 10K tweets
6
Cam Young
Under 10K tweets
7
Sean Burke
Under 10K tweets
8
Presti
Under 10K tweets
9
Rangel
Under 10K tweets
10
Bill Maher
Under 10K tweets
Most Popular Users
1
Elon Musk
@elonmusk
240.9M followers
2
Barack Obama
@barackobama
119.2M followers
3
Donald J. Trump
@realdonaldtrump
111.8M followers
4
Cristiano Ronaldo
@cristiano
111.7M followers
5
Narendra Modi
@narendramodi
107.1M followers
6
Rihanna
@rihanna
97.9M followers
7
NASA
@nasa
92.2M followers
8
Justin Bieber
@justinbieber
91.2M followers
9
KATY PERRY
@katyperry
88.3M followers
10
Taylor Swift
@taylorswift13
82.2M followers
11
Lady Gaga
@ladygaga
73.7M followers
12
Virat Kohli
@imvkohli
70.9M followers
13
Kim Kardashian
@kimkardashian
70.1M followers
14
YouTube
@youtube
68.7M followers
15
Bill Gates
@billgates
64.2M followers
16
Neymar Jr
@neymarjr
63.7M followers
17
The Ellen Show
@theellenshow
62.4M followers
18
CNN
@cnn
61.8M followers
19
Selena Gomez
@selenagomez
61.4M followers
20
X
@x
60.8M followers
Olivia
Online
✨
⭐
💫