Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Ranjit singh Gill
@Rsgillofficial
Believer Of Equalitarian Development. Founder GILLCO Group, Politician, Serving People Of Kharar 52
Kharar Mohali Punjab
Joined July 2025
19
Following
94
Followers
995
Posts
Ranjit singh Gill
@Rsgillofficial
about 4 hours ago
ਸਾਡੇ ਬਹੁਤ ਹੀ ਸਤਿਕਾਰਯੋਗ ਸ. ਕੁਲਦੀਪ ਸਿੰਘ ਸਿੱਧੂ ਜੀ ਦੀ ਧਰਮ ਪਤਨੀ ਸਰਦਾਰਨੀ ਕੁਲਜਿੰਦਰ ਕੌਰ ਜੀ ਸਾਬਕਾ ਐਮਸੀ ਨਗਰ ਕੌਂਸਲ ਨਵਾਂ ਗਰਾਉਂ ਜੋ ਕਿ ਪਿਛਲੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਕੇ ਸਨ। ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Ranjit singh Gill
@Rsgillofficial
about 4 hours ago
ਭਗਵੰਤ ਮਾਨ ਸਰਕਾਰ ਦਾ ਪ੍ਰਚਾਰ ਹੁਣ ਇਸ਼ਤਿਹਾਰਾਂ ਤੋਂ ਅੱਗੇ ਵਧ ਕੇ ਸਕੂਲਾਂ ਵਿੱਚ ਹੋਣ ਵਾਲੀਆਂ PTM ਤੱਕ ਪਹੁੰਚ ਗਿਆ ਹੈ। ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਹੱਕ ਵਿੱਚ ਲਾਭਪਾਤਰੀਆਂ ਦੀਆਂ ਵੀਡੀਓਜ਼ ਬਣਾਉਣ ਲਈ ਸਕੂਲ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕਰਨਾ ਕਈ ਸਵਾਲ ਖੜ੍ਹੇ ਕਰਦਾ ਹੈ।
#RanjitSinghGill
Ranjit singh Gill
@Rsgillofficial
about 4 hours ago
ਅੱਜ ਮੇਰੇ ਦਫ਼ਤਰ ਵਿਖੇ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਸਤਿਕਾਰਯੋਗ ਸਾਥੀਆਂ ਨਾਲ ਮੁਲਾਕਾਤ ਕੀਤੀ ਅਤੇ ਵੱਖ-ਵੱਖ ਸਮਾਗਮਾਂ ਦੇ ਸੱਦਾ ਪੱਤਰ ਪ੍ਰਾਪਤ ਕੀਤੇ। ਇਸ ਨਿੱਘੀ ਮੁਲਾਕਾਤ ਦੌਰਾਨ ਅਗਾਮੀ ਵਿਧਾਨ ਸਭਾ ਚੋਣਾਂ ਸਮੇਤ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ ਤੇ ਵਿਚਾਰ - ਚਰਚਾ ਕੀਤੀ।
#RanjitSinghGill
#Kharar
#Mission27
See More
Ranjit singh Gill
@Rsgillofficial
about 6 hours ago
ਮੋਹਾਲੀ ਵਿਖੇ ਪਿਛਲੇ ਦਿਨੀਂ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਹਲਕਾ ਖਰੜ ਦੇ ਮੁੰਡੀ ਖਰੜ ਵਾਸੀ ਇਕਮਜੋਤ ਸਿੰਘ ਸੈਣੀ ਨੇ ਸਪੀਡ ਸਕੇਟਿੰਗ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਮਾਪਿਆਂ ਅਤੇ ਖਰੜ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
#RanjitSinghGill
#Kharar
#Mission27
#BJP4Punjab
Ranjit singh Gill
@Rsgillofficial
about 8 hours ago
ਸ਼੍ਰੀ ਸ਼ਾਮ ਗੋਪਾਲ ਸਤਸੰਗ ਸੇਵਾ ਸਮਰਿਤੀ, ਨਵਾਂ ਗਰਾਉਂ ਵੱਲੋਂ ਕਰਵਾਏ ਗਏ ਸ਼੍ਰੀ ਭਾਗਵਤ ਕਥਾ ਅਤੇ ਸ਼੍ਰੀ ਰਾਮ ਕਥਾ ਦੇ ਦਿਵਿਆ ਤੇ ਭਵਿਆ ਆਯੋਜਨ ਮੌਕੇ ਸ਼ਰਧਾ ਸਹਿਤ ਹਾਜ਼ਰੀ ਭਰੀ। ਇਸ ਪਾਵਨ ਮੌਕੇ 'ਤੇ ਪ੍ਰਭੂ ਭਗਤੀ ਅਤੇ ਅਧਿਆਤਮਿਕਤਾ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ।
#RanjitSinghGill
#Kharar
#Mission27
#BJP4Punjab
See More
Ranjit singh Gill
@Rsgillofficial
about 10 hours ago
ਖਰੜ ਵਿਖੇ ਰਾਮਲੀਲਾ ਦੇ ਪਾਵਨ ਸਮਾਗਮ ਵਿੱਚ ਸ਼ਿਰਕਤ ਕਰਕੇ ਭਗਵਾਨ ਸ਼੍ਰੀ ਰਾਮ ਜੀ ਦੀ ਮਹਿਮਾ ਅਤੇ ਸਾਡੀ ਅਮੀਰ ਧਾਰਮਿਕ ਵਿਰਾਸਤ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ।
#RanjitSinghGill
#Kharar
#Mission27
#BJP4Punjab
Rsgillofficial's tweet video.
Ranjit singh Gill
@Rsgillofficial
about 12 hours ago
ਸ਼੍ਰੀ ਰਾਮ ਲੀਲਾ ਕਲੱਬ, ਖਰੜ ਵਿਖੇ ਰਾਮ ਲੀਲਾ ਦੀ ਸ਼ੁਰੂਆਤ ਮੌਕੇ ਰਿਬਨ ਕੱਟ ਕੇ ਸ਼ੁਭ ਆਰੰਭ ਕੀਤਾ। ਇਸ ਮੌਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮੂਹ ਪ੍ਰਬੰਧਕ ਕਮੇਟੀ ਨੂੰ ਇਸ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਲਈ ਸ਼ੁਭਕਾਮਨਾਵਾਂ ਦਿੱਤੀਆਂ।
#RanjitSinghGill
#Kharar
#Mission27
#BJP4Punjab
See More
Ranjit singh Gill
@Rsgillofficial
about 15 hours ago
ਮਹਾਨ ਸਿੱਖ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਵਸ ਮੌਕੇ ਉਹਨਾਂ ਨੂੰ ਸਤਿਕਾਰ ਸਹਿਤ ਪ੍ਰਣਾਮ ਕਰਦਾ ਹਾਂ। ਭਾਈ ਤਾਰੂ ਸਿੰਘ ਜੀ ਦਾ ਜੀਵਨ ਅਤੇ ਮਹਾਨ ਸ਼ਹਾਦਤ ਸਿੱਖ ਇਤਿਹਾਸ ਦਾ ਉਹ ਸੁਨਹਿਰੀ ਅਧਿਆਇ ਹੈ, ਜੋ ਰਹਿੰਦੀ ਦੁਨੀਆ ਤੱਕ ਮਨੁੱਖਤਾ ਨੂੰ ਆਪਣੇ ਧਰਮ ਵਿੱਚ ਪਰਪੱਕ ਰਹਿਣ ਲਈ ਪ੍ਰੇਰਿਤ ਕਰਦਾ ਰਹੇਗਾ।
Ranjit singh Gill
@Rsgillofficial
1 day ago
ਸਾਡੇ ਬਹੁਤ ਹੀ ਸਤਿਕਾਰਯੋਗ ਸ. ਨਰਿੰਦਰ ਸਿੰਘ ਮੈਣੀ ਜੀ ਦੇ ਗ੍ਰਹਿ ਵਿਖੇ ਸਾਥੀਆਂ ਨਾਲ ਮੁਲਾਕਾਤ ਕੀਤੀ ਅਤੇ ਚਾਹ ਦਾ ਕੱਪ ਸਾਂਝਾ ਕਰਦਿਆਂ ਆਪਸੀ ਵਿਚਾਰ-ਵਟਾਂਦਰਾ ਕੀਤਾ। ਅਜਿਹੀਆਂ ਮਿਲਣੀਆਂ ਆਪਸੀ ਸਾਂਝ, ਪਿਆਰ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਮਿਲੇ ਪਿਆਰ ਅਤੇ ਸਤਿਕਾਰ ਲਈ ਬਹੁਤ ਧੰਨਵਾਦੀ ਹਾਂ।
#RanjitSinghGill
See More
Ranjit singh Gill
@Rsgillofficial
1 day ago
ਅੱਜ ਪਿੰਡ ਸੰਗਤਪੁਰਾ, ਨਿਊ ਚੰਡੀਗੜ੍ਹ ਵਿਖੇ ਹੋਣ ਵਾਲੇ 7ਵੇਂ ਸਾਲਾਨਾ ਧਾਰਮਿਕ ਸਮਾਗਮ ਦਾ ਸੱਦਾ ਪੱਤਰ ਦੇਣ ਪਿੰਡ ਦੇ ਮੋਤਬਰ ਸੱਜਣ ਅੱਜ ਮੇਰੇ ਦਫਤਰ ਵਿਖੇ ਪਹੁੰਚੇ। ਸੇਵਾ, ਸਿਮਰਨ ਅਤੇ ਸਰਬੱਤ ਦੇ ਭਲੇ ਦੇ ਇਸ ਪਵਿੱਤਰ ਉਪਰਾਲੇ ਲਈ ਪਿੰਡ ਵਾਸੀਆਂ ਅਤੇ ਸਮੂਹ ਪ੍ਰਬੰਧਕਾਂ ਨੂੰ ਸ਼ੁਭਕਾਮਨਾਵਾਂ ਭੇਂਟ ਕਰਦਾ ਹਾਂ।
#RanjitSinghGill
#Kharar
See More
Ranjit singh Gill
@Rsgillofficial
1 day ago
ਰੰਗਲੇ ਪੰਜਾਬ ਦੇ ਵਾਅਦੇ ਕਰਨ ਵਾਲਿਆਂ ਦੇ ਰਾਜ ਚ ਬੁਨਿਆਦੀ ਸਹੂਲਤਾਂ ਨੂੰ ਵੀ ਤਰਸੇ ਲੋਕ। ਇਹ ਵੀਡਿਉ ਖਰੜ ਲਾਂਡਰਾਂ ਰੋਡ ਦੀ ਹੈ ਜਿੱਥੇ ਸਰਕਾਰ ਨਵੀਂ ਤਕਨੀਕ ਨਾਲ ਨਾਲਾਂ ਬਣਵਾ ਰਹੀ ਹੈ ਉਹ ਵੀ ਬਿਨਾਂ ਕਿਸੇ ਸੀਮੇਂਟ ਅਤੇ ਬੱਜਰੀ। ਅਜਿਹਾ ਵਿਕਾਸ ਵੀ ਪੰਜਾਬ ਨੇ ਪਿਛਲੇ 70 ਸਾਲਾਂ ‘ਚ ਨਹੀਂ ਦੇਖਿਆ।
#Kharar
#Roads
#KhararLadranRoads
#AAP
See More
Rsgillofficial's tweet video.
Ranjit singh Gill
@Rsgillofficial
1 day ago
CM ਦਫ਼ਤਰ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਦੇ ਖੁਲਾਸੇ ਨੇ ਝਾੜੂ ਵਾਲਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਝਾੜੂ ਪਾਰਟੀ ਨੂੰ ਪੰਜਾਬ ‘ਚ ਕੀਤੀ ਲੁੱਟ ਦਾ ਹਿਸਾਬ ਦੇਣਾ ਪਵੇਗਾ।
#Punjab
#AAPExposed
Rsgillofficial's tweet video.
Ranjit singh Gill
@Rsgillofficial
1 day ago
ਪੰਜਾਬ ਦੀ ਤਰੱਕੀ, ਨੌਜਵਾਨਾਂ ਦੇ ਭਵਿੱਖ ਅਤੇ ਵਿਕਾਸ ਦੀ ਰਫ਼ਤਾਰ ਲਈ ਪੰਜਾਬ ਵਿੱਚ ਡਬਲ ਇੰਜਣ ਸਰਕਾਰ ਦਾ ਹੋਣਾ ਬੇਹੱਦ ਜ਼ਰੂਰੀ....
#RanjitSinghGill
#Kharar
#Mission27
#BJP4Punjab
Rsgillofficial's tweet video.
Ranjit singh Gill
@Rsgillofficial
2 days ago
ਹਲਕਾ ਖਰੜ ਦੇ ਪਿੰਡ ਤਿਊੜ ਵਿਖੇ ਆਯੋਜਿਤ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਅਜਿਹੇ ਧਾਰਮਿਕ ਸਮਾਗਮ ਸਾਨੂੰ ਆਪਣੀਆਂ ਰੂਹਾਨੀ ਜੜ੍ਹਾਂ ਨਾਲ ਜੋੜਦੇ ਹਨ ਅਤੇ ਜੀਵਨ ਵਿੱਚ ਸੇਵਾ, ਸਿਮਰਨ ਤੇ ਸਦਭਾਵਨਾ ਦਾ ਰਾਹ ਦਿਖਾਉਂਦੇ ਹਨ।
#RanjitSinghGill
See More
Rsgillofficial's tweet video.
Ranjit singh Gill
@Rsgillofficial
2 days ago
ਨਗਰ ਖੇੜਾ ਪਿੰਡ ਤਿਊੜ ਵਿਖੇ ਆਯੋਜਿਤ ਛੇਵੇਂ ਵਿਸ਼ਾਲ ਭੰਡਾਰੇ ਵਿੱਚ ਸ਼ਮੂਲੀਅਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ਪੁਆਧੀ ਅਖਾੜਾ ਭਗਤ ਤਰਲੋਚਨ ਸਿੰਘ ਜੀ ਦੇ ਰਸਭਿੰਨੇ ਬੋਲਾ ਦਾ ਆਨੰਦ ਵੀ ਮਾਣਿਆ।ਅਜਿਹੇ ਧਾਰਮਿਕ ਤੇ ਸੱਭਿਆਚਾਰਕ ਸਮਾਗਮ ਸਾਡੀ ਵਿਰਾਸਤ, ਭਾਈਚਾਰਕ ਸਾਂਝ ਅਤੇ ਪੁਆਧੀ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਦੇ ਹਨ।
See More
Ranjit singh Gill
@Rsgillofficial
3 days ago
ਭਾਰਤੀ ਹਵਾਈ ਸੈਨਾ ਦਿਵਸ ਮੌਕੇ ਹਵਾਈ ਸੈਨਾ ਦੇ ਬਹਾਦਰ ਅਤੇ ਸਾਹਸੀ ਯੋਧਿਆਂ ਨੂੰ ਦਿਲੋਂ ਸਲਾਮ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸਾਡੇ ਜਾਂਬਾਜ਼ ਹਵਾਈ ਸੈਨਾ ਦੇ ਯੋਧੇ ਸਿਰਫ਼ ਜੰਗ ਦੇ ਮੈਦਾਨ ਵਿੱਚ ਹੀ ਨਹੀਂ, ਸਗੋਂ ਹਰ ਸੰਕਟ ਦੀ ਘੜੀ ਵਿੱਚ ਦੇਸ਼ਵਾਸੀਆਂ ਲਈ ਸੁਰੱਖਿਆ ਅਤੇ ਉਮੀਦ ਦੀ ਕਿਰਨ ਬਣਦੇ ਹਨ।
#RanjitSinghGill
See More
Ranjit singh Gill
@Rsgillofficial
3 days ago
'ਸੇਵਾ ਜੋਤੀ ਯਾਤਰਾ' ਤਹਿਤ ਸ਼੍ਰੀ ਨਰੇਂਦਰ ਮੋਦੀ ਜੀ ਦੇ 25 ਸਾਲਾਂ ਦੀ ਸੇਵਾ ਤੇ ਸਮਰਪਣ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ। ਇਸ ਮੌਕੇ ਲੋਕਾਂ ਦਾ ਇਹ ਇੱਕਠ ਨਰੇਂਦਰ ਮੋਦੀ ਜੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪ੍ਰਤੀ ਲੋਕਾਂ ਦੇ ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ।
#RanjitSinghGill
#Kharar
#Mission27
#BJP4Punjab
See More
Rsgillofficial's tweet video.
Ranjit singh Gill
@Rsgillofficial
3 days ago
ਸਿੰਘਪੁਰਾ ਰੋਡ, ਕੁਰਾਲੀ ਵਿਖੇ ਆਯੋਜਿਤ ਲੋਕ ਮਿਲਣੀ ਨੂੰ ਸੰਬੋਧਨ ਕੀਤਾ। ਇਸ ਮੌਕੇ ਸਥਾਨਕ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੇ ਸਾਰਥਕ ਹੱਲ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ। ਗੱਲਬਾਤ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਨਣਾ ਅਤੇ ਉਨਾਂ ਦਾ ਹੱਲ ਕਰਨਾ ਮੇਰੀ ਪਹਿਲ ਰਹੀ ਹੈ।
#RanjitSinghGill
#Kharar
See More
Ranjit singh Gill
@Rsgillofficial
3 days ago
ਪੰਜਾਬ ਭਾਜਪਾ ਦੇ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਜੀ ਦੀ ਅਗਵਾਈ ਵਿੱਚ ਅੱਜ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ CBI ਜਾਂਚ ਦੇ ਹੁਕਮਾਂ ਤੋਂ ਬਾਅਦ ਹੁਣ ਜਾਂਚ ਅੱਗੇ ਵਧ ਰਹੀ ਹੈ।
#RanjitSinghGill
#Mission27
See More
Ranjit singh Gill
@Rsgillofficial
3 days ago
ਸਾਡੇ ਬਹੁਤ ਹੀ ਸਤਿਕਾਰਯੋਗ ਜਗਤਾਰ ਸਿੰਘ ਸਿੱਧੂ ਜੀ ਨੂੰ ਕਿਸਾਨ ਮੋਰਚਾ, ਭਾਜਪਾ ਪੰਜਾਬ ਦੇ ਸੈਕਟਰੀ ਬਣਨ ’ਤੇ ਹਾਰਦਿਕ ਸ਼ੁਭਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਜਗਤਾਰ ਸਿੰਘ ਸਿੱਧੂ ਜੀ ਆਪਣੇ ਸਾਥੀਆਂ ਸਮੇਤ ਉਚੇਚੇ ਤੌਰ ’ਤੇ ਮੇਰੇ ਦਫ਼ਤਰ ਪਹੁੰਚੇ ਅਤੇ ਮਿਲੀ ਨਵੀਂ ਜ਼ਿੰਮੇਵਾਰੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ।
#RanjitSinghGill
#Kharar
See More
Last Seen Users on Sotwe
Serkan
Seen from
Turkey
Raden Sirait
Seen from
United States
Vợ Chồng Hải Phòng 99/2k4
Seen from
Singapore
เบบี้มูไม่หาเอฟมีเยอะแล้ว ขอบคุณ
Seen from
Indonesia
Desi rani
Seen from
Poland
Türk Amatörler
Seen from
Turkey
라이호오
Seen from
Korea
سالب ديوث خيال👇👇
Seen from
Egypt
Hinter
benaslındayohum
Seen from
Turkey
Trends for you
1
Ukraine
Under 10K tweets
2
Nebraska
Under 10K tweets
3
Marcel Reed
Under 10K tweets
4
Marv
Under 10K tweets
5
Pope
Under 10K tweets
6
Solanke
Under 10K tweets
7
Carrick
Under 10K tweets
8
Tielemans
Under 10K tweets
9
Podz
Under 10K tweets
10
Texas A&M
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
118.9M followers
3
Cristiano Ronaldo
@cristiano
114.6M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.7M followers
7
NASA
@nasa
92.3M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.5M followers
12
Virat Kohli
@imvkohli
73.5M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.5M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.2M followers
19
CNN
@cnn
61.8M followers
20
X
@x
60.7M followers
Olivia
Online
✨
⭐
💫