ਅੱਜ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਕੇਂਦਰ ਦੀ Indo-US Trade Deal ਖ਼ਿਲਾਫ਼ ਸਖ਼ਤ ਨਿੰਦਾ ਪ੍ਰਸਤਾਵ ਪੇਸ਼ ਕੀਤਾ। ਹੈਰਾਨੀ ਦੀ ਗੱਲ ਹੈ ਕਿ ਇਸ ਮਹੱਤਵਪੂਰਨ ਸਮਝੌਤੇ ਬਾਰੇ ਕੇਂਦਰ ਸਰਕਾਰ ਵੱਲੋਂ ਨਾ ਤਾਂ ਕਿਸੇ ਰਾਜ ਨਾਲ ਕੋਈ ਸਲਾਹ-ਮਸ਼ਵਰਾ ਕੀਤਾ ਗਿਆ ਅਤੇ ਨਾ ਹੀ ਕੋਈ ਸਰਬ-ਦਲੀ ਬੈਠਕ ਬੁਲਾਈ ਗਈ। ਇਹ ਤਰੀਕਾ ਸਪੱਸ਼ਟ ਤੌਰ ‘ਤੇ ਸੰਘੀ ਢਾ���ਚੇ ਅਤੇ ਲੋਕਤੰਤਰ ਦੀ ਅਣਦੇਖੀ ਹੈ।
ਇਹ ਸਮਝੌਤਾ ਦੇਸ਼ ਦੇ ਆਮ ਲੋਕਾਂ ਅਤੇ ਖ਼ਾਸ ਤੌਰ ‘ਤੇ ਸਾਡੇ ਅੰਨਦਾਤਾ ਕਿਸਾਨਾਂ ਦੇ ਹਿੱਤਾਂ ਨਾਲ ਖਿਲਵਾੜ ਹੈ। ਕੇਂਦਰ ਸਰਕਾਰ ਗਰੀਬਾਂ ਅਤੇ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਕਰਨ ਦੀ ਬਜਾਏ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ, ਜੋ ਦੇਸ਼ ਨੂੰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਕਮਜ਼ੋਰ ਕਰਨ ਵਾਲਾ ਹੈ। ਭਾਜਪਾ ਦੀ ਮਨਮਰਜ਼ੀ ਅਤੇ ਤਾਨਾਸ਼ਾਹੀ ਹੁਣ ਹੋਰ ਨਹੀਂ ਚੱਲੇਗੀ।
ਅਸੀਂ ਇਸ ਡੀਲ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ ਅਤੇ ਕੇਂਦਰ ਸਰਕਾਰ ਨੂੰ ਅਪੀਲ ��ਰਦੇ ਹਾਂ ਕਿ ਦੇਸ਼ ਦੇ ਲੋਕਾਂ ਦੀ ਆਵਾਜ਼ ਸੁਣੇ ਅਤੇ ਫ਼ੈਸਲੇ ਲੋਕਾਂ ਦੇ ਹਿੱਤ ਵਿੱਚ ਲਏ ਜਾਣ, ਨਾ ਕਿ ਉਨ੍ਹਾਂ ਦੇ ਖ਼ਿਲਾਫ਼।
��ਓ ਇਕੱਠੇ ਹੋ ਕੇ ਇਸ ਤਾਨਾਸ਼ਾਹੀ ਨੀਤੀਆਂ ਦੇ ਖ਼ਿਲਾਫ਼ ਲੋਕਤੰਤਰਿਕ ਤਰੀਕੇ ਨਾਲ ਖੜ੍ਹੇ ਹੋਈਏ ਅਤੇ ਗਰੀਬਾਂ, ਦਲਿਤਾਂ, ਕਿਸਾਨਾਂ ਅਤੇ ਆਮ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਲੜਾਈ ਲੜੀਏ।
------------
आज चंडीगढ़ में पंजाब विधानसभा के बजट सत्र के दौरान केंद्र की Indo-US Trade Deal के खिलाफ कड़ा निंदा प्रस्ताव पेश किया। हैरानी की बात है कि इस महत्वपूर्ण समझौते को लेकर केंद्र सरकार ने ना तो किसी राज्य से कोई सलाह-मशविरा किया और ना ही कोई सर्वदलीय बैठ��� बुलाई। यह तरीका स्पष्ट रूप से संघीय ढांचे और लोकतंत्र की अनदेखी है।
यह समझौता देश के आम लोगों और ख़ास तौर पर हमारे अन्नदाता ��िसानों के हितों के साथ खिलवाड़ है। केंद्र सरकार गरीबों और किसानों के अधिकारों की रक्षा करने के बजाय तानाशाही रवैया अपना रही है, जो देश को आर्थिक और सामाजिक रूप से कमजोर करने वाला है। भाजपा की मनमर्जी और तानाशाही अब और नहीं चलेगी।
हम इस डील का सख़्त शब्दों में विरोध करते हैं और केंद्र सरकार से अपील करते हैं कि देश के लोगों की आवाज़ सुने और फैसले जनता के हित में लिए जाएं, ना कि उनके खिलाफ।
आइए, हम सब मिलकर इन तानाशाही नीतियों के खिलाफ लोकतांत्रिक तरीके से खड़े हों और गरीबों, दलितों, किसानों तथा आम लोगों के अधिकारों की रक्षा के लिए अपनी लड़ाई लड़ें।
ਅੱਜ ਆਦਮਪੁਰ ਦੇ ‘ਸਕੂਲ ਆਫ ਐਮੀਨੈਂਸ’ ਵਿਖੇ ਅਤ���-ਆਧੁਨਿਕ ਸਪੇਸ ਲੈਬ ਦਾ ਉਦਘਾਟਨ ਕਰਕੇ ਇਸਨੂੰ ਸਾਡੇ ਹੋਣਹਾਰ ਵਿਦਿਆਰਥੀਆਂ ਦੇ ਸੁਪੁਰਦ ਕੀਤਾ। ਇਹ ਲੈਬ ਸਿਰਫ਼ ਇੱਕ ਕਮਰਾ ਨਹੀਂ, ਸਗੋਂ ਪੰਜਾਬ ਦੇ ਬੱਚਿਆਂ ਦੇ ਵੱਡੇ ਸੁਪਨਿਆਂ ਨੂੰ ਉਡਾਣ ਦੇਣ ਵਾਲਾ ਕੇਂਦਰ ਬਣੇਗੀ।
ਇਸ ਲੈਬ ਰਾਹੀਂ ਹੁਣ ਸਰਕਾਰੀ ਸਕੂਲਾਂ ਦੇ ਬੱਚੇ ਵੀ ਵਿਗਿਆਨ ਅਤੇ ਅੰਤਰਿਕਸ਼ ਨਾਲ ਜੁੜੀਆਂ ਆਧੁਨਿਕ ਤੇ ਗੁੰਝਲਦਾਰ ਤਕਨੀਕਾਂ ਨੂੰ ਅਮਲੀ ��ੌਰ ‘ਤੇ ਸਿੱਖਣ ਦਾ ਮੌਕਾ ਪ੍ਰਾਪਤ ਕਰਨਗੇ। ਸਾਡਾ ਮਕਸਦ ਹੈ ਕਿ ਇੱਥੋਂ ਪੜ੍ਹ ਕੇ ਨਿਕਲਣ ਵਾਲੇ ਬੱਚੇ ਭਵਿੱਖ ਦੇ ਮਹਾਨ ਵਿਗਿਆਨੀ, ਖੋਜਕਰਤਾ ਅਤੇ ਐਸਟਰੋਨੌਟ ਬਣ ਕੇ ਪੂਰੀ ਦੁਨੀਆ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ।
ਬੱਚਿਆਂ ਲਈ ਸੁਪਨੇ ਦੇਖਣਾ ਬਹੁਤ ਜ਼ਰੂਰੀ ਹੈ ਤੇ ਸਾਡੀ ਸਰਕਾਰ ਪੰਜਾਬ ਦੇ ਹਰ ਬੱਚੇ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਉਨ੍ਹਾਂ ਨੂੰ ਵਿਸ਼ਵ-ਪੱਧਰੀ ਸਿੱਖਿਆ ਪ੍ਰਣਾਲੀ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
-----------
आज आदमपुर के 'स्कूल ऑफ एमिनेंस' में अत्याधुनिक स्पेस लैब का उद्घाटन कर इसे हमारे होनहार विद्यार्थियों को समर्पित किया। यह लैब सिर्फ एक कमरा नहीं, बल्कि पंजाब के बच्चों के बड़े सपनों को उड़ान देने का केंद्र बनेगी।
इस लैब के माध्यम से अब सरकारी स्कूलों के बच्चे भी विज्ञान और अंतरिक्ष से जुड़ी आधुनिक और जटिल तकनीक��ं को व्यावहारिक रूप से सीखने का अवसर प्राप्त करेंगे। हमारा लक्ष्य है कि यहां से पढ़कर निकलने वाले बच्चे भविष्य के महान वैज्ञानिक, शोधकर्ता और एस्ट्रोनॉट बनकर पूरी दुनिया में पंजाब का नाम रोशन करें।
बच्चों के लिए सपने देखना बहुत ज़रूरी है और हमारी सरकार पंजाब के हर बच्चे के सपने को साकार करने तथा उन्हें विश्व-स्तरीय शिक्षा प्रणाली प्रदान करने के लिए पूरी तरह प्रतिबद्ध है।
ਅੱਜ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਵਿਖੇ ਲੋਕ ਮਿਲਣੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਮੌਕੇ 'ਤੇ ਹੱਲ ਕੀਤਾ। ਇਸ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ।
ਵੱਡੀ ਗਿਣਤ��� 'ਚ ਪਹੁੰਚੇ ਕ੍ਰਾਂਤੀਕਾਰੀ ਅਤੇ ਇਨਕਲਾਬੀ ਲੋਕਾਂ ਵੱਲੋਂ ਦਿੱਤੇ ਪਿਆਰ ਨੂੰ ਕਿਸੇ ਵੀ ਤੱਕੜੀ 'ਚ ਤੋਲਿਆ ਨਹੀਂ ਜਾ ਸਕਦਾ। ਤੁਹਾਡੇ ਵੱਲੋਂ ਦਿੱਤੇ ਇਸ ਪਿਆਰ ਦਾ ਮੁੱਲ ਅਸੀਂ ਵਿਕਾਸ ਕਾਰਜਾਂ ਰਾਹੀਂ ਮੋੜਾਂਗੇ। ਆਮ ਲੋਕਾਂ ਦੀ ਸਰਕਾਰ, ਲੋਕਾਂ ਦੇ ਭਲੇ ਲਈ ਵਚਨਬੱਧ ਹੈ। ਭਵਿੱਖ ‘ਚ ਵੀ ਅਜਿਹੀਆਂ 'ਲੋਕ ਮਿਲਣੀਆਂ' ਜਾਰੀ ਰਹਿਣਗੀਆਂ ਤਾਂ ਜੋ ਲੋਕਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ।
-------------
आज जालंधर ज़िले के आदमपुर में लोक मिलनी कार्यक्रम में शिरकत की। लोगों की समस्याओं को सुना और मौके पर ही उनके समाधान किए। इस क्षेत्र के लोगों की मांगों को प्राथमिकता के आधार पर पूरा किया ��ाएगा।
बड़ी संख्या में पहुंचे क्रांतिकारी और इंकलाबी लोगों द्वारा दिया गया प्यार किसी भी तराज़ू में नहीं तौला जा सकता। आप सभी के इस प्यार और भरोसे का जवाब हम विकास कार्यों के माध्यम से देंगे। आम लोगों की सरकार, आम लोगों के भले के लिए पूरी तरह वचनबद्ध है। भविष्य में भी ऐसी लोक मिलनी जारी रहेंगी, ताकि लोगों के बीच जाकर उनकी समस्याओं का समाधान किया जा सके।
ਦਿੱਲੀ ਦੇ ਲਾਲ ਕਿਲ੍ਹਾ ਨੇੜੇ ਬੰਬ ਬਲਾਸਟ ਦੀ ਦੁਖਦਾਈ ਖ਼ਬਰ ਮਿਲੀ ਹੈ। ਜਿਸ ਵਿੱਚ ਕਈ ਲੋਕਾਂ ਦੀ ਦਰਦਨਾਕ ਮੌਤ ਅਤੇ ਕਈ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਦੇਸ਼ ਦੀ ਰਾਜਧਾਨੀ 'ਚ ਵਾਪਰੀ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਇ��� ਹਾਦਸੇ 'ਚ ਜਾਨ ਗਵਾਉਣ ਵਾਲੇ ਰਾਹਗੀਰਾਂ ਦੀ ਆਤਮਿਕ ਸ਼ਾਂਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ।
----
दिल्ली के लाल क़िले के पास हुए बम धमाके की दुखद खबर मिली है, जिसमें कई लोगों की दर्दनाक मौत और कई लोग गंभीर रूप से घायल बताए जा रहे हैं। देश की राजधानी में हुई इस घटना की उच्च स्तरीय जांच की जाए और दोषियों को कड़ी से कड़ी सज़ा दी जानी चाहिए।
इस हादसे में जान गंव��ने वाले राहगीरों की आत्मा की शांति के लिए परमात्मा ��े प्रार्थना करते हैं और घायलों के शीघ्र स्वस्थ होने की कामना करते हैं।
I was on the ground today, standing shoulder to shoulder with these courageous students and teachers ,witnessing their pain, their resolve, and their unyielding belief in justice.
“ਮਿੱਠੀ ਧੁੰਨ ਰਬਾਬ ਦੀ,ਪੰਜਾਬ ਯੂਨੀਵਰਸਿਟੀ, ਪੰਜਾਬ ਦੀ।”
ਅੱਜ ਮੇਰੇ ਆਪਣੇ ਹਲਕੇ ਧੂਰੀ ਦੇ ਸੀ.ਐਮ. ਆਫ਼ਿਸ ਵਿਖੇ ਲੋਕਾਂ ਨਾਲ ਮੁਲਾਕਾਤ ਕੀਤੀ। ਉਹਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਮੌਕੇ 'ਤੇ ਹੱਲ ਕੀਤਾ।
ਨਾਲ ਹੀ ਅਧਿਕਾਰੀਆਂ ਨੂੰ ਬਾਕੀ ਸਮੱਸਿਆਵਾਂ ਨੂੰ ਵੀ ਸੀਮਤ ਸਮੇਂ ਵਿੱਚ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਹਲਕੇ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਕਈ ਪ੍ਰੋਜੈਕਟ ਸ਼ੁਰੂ ਕੀਤੇ ਜਾ ਚੁੱਕੇ ਨੇ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਪ੍ਰੋਜੈਕਟ ਸ਼ੁਰੂ ਕਰਾਂਗੇ। ਹਲਕੇ ਦੇ ਵਿਕਾਸ ਲਈ ਕੋਈ ਕਮੀ ਨਹੀਂ ਆਉਣ ਦੇਵਾਂਗੇ। ਸਰਕਾਰ ਲੋਕਾਂ ਦੀ ਹੈ ਤੇ ਲੋਕਾਂ ਦੇ ਕੰਮਾਂ ਲਈ ਹਰ ਵੇਲੇ ਹਾਜ਼ਰ ਹੈ।
---
आज अपने हलके धुरी के सी.एम. कार्यालय में लोगों से मुलाकात की। उनकी समस्याएं सुनीं और मौके पर ही समाधान किया।
साथ ही अधिकारियों को निर्देश दिए कि बाकी समस्याओं को भी निर्धारित ���मय के भीतर हल किया जाए। हलके के विकास को प्राथमिकता देते हुए कई प्रोजेक्ट शुरू किए जा चुके हैं और आने वाले दिनों में और भी प्रोजेक्ट शुरू किए जाएंगे। हलके के विकास में किसी भी तरह की कमी नहीं आने देंगे। सरकार लोगों की है और लोगों के कामों के लिए हर समय तैयार है।