Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Swaaran S. Sallaria
@SSalariamp
Vice President,AAM Admi Party Punjab. Chairman ,Punjab Rajput Kalayan Board Chairman,The white Medical College & Hospital & Salaria Jansewa Foundation,Pathankot
Pathankot
Joined March 2024
9
Following
14
Followers
1.3K
Posts
Pinned Tweet
Swaaran S. Sallaria
@SSalariamp
9 months ago
ਸ਼੍ਰੀ ਮਨੀਸ਼ ਸਿਸੋਦੀਆ ਜੀ,ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਭਾਰੀ,The White Medical College & Hospital ਵਿਖੇ ਪਹੁੰਚੇ। ਇਸ ਮੌਕੇ ‘ਤੇ ਉਹਨਾਂ ਨਾਲ ਕੁਝ ਪਲ ਸਾਂਝੇ ਕਰਨ ਦਾ ਸੌਭਾਗ ਪ੍ਰਾਪਤ ਹੋਇਆ
#ManishSisodia
#AAP
#Punjab
#TheWhiteMedicalCollege
#swaransalaria
@msisodia
See More
SSalariamp's tweet video.
Swaaran S. Sallaria
@SSalariamp
about 10 hours ago
🏛️ ਸੁਜਾਨਪੁਰ ਨਗਰ ਕੌਂਸਲ ਦੀ ਨਵੀਂ ਟੀਮ ਨੂੰ ਵਧਾਈਆਂ ਸੁਜਾਨਪੁਰ ਨਗਰ ਕੌਂਸਲ ਦੀ ਨਵੀਂ ਟੀਮ, ਨਵੇਂ ਪ੍ਰਧਾਨ ਅਤੇ ਉਪ-ਪ੍ਰਧਾਨ ਨੂੰ ਕੋਰਮ ਪੂਰਾ ਹੋਣ ਅਤੇ ਚੋਣ ਪ੍ਰਕਿਰਿਆ ਸਫਲਤਾਪੂਰਵਕ ਮੁਕੰਮਲ ਹੋਣ ’ਤੇ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ। ਉਮੀਦ ਹੈ ਕਿ ਨਵੀਂ ਟੀਮ ਮਿਲਜੁਲ ਕੇ ਇਮਾਨਦਾਰੀ ਅਤੇ ਸਮਰਪਣ ਨਾਲ ਸ਼ਹਿਰ ਦੇ ਵਿਕਾਸ, ਸਾਫ਼-ਸਫ਼ਾਈ ਅਤੇ ਲੋਕ ਹਿਤੈਸ਼ੀ ਕੰਮਾਂ ਨੂੰ ਹੋਰ ਗਤੀ ਦੇਵੇਗੀ। ਸੁਜਾਨਪੁਰ ਦੀ ਤਰੱਕੀ ਅਤੇ ਬਿਹਤਰੀ ਲਈ ਨਵੀਂ ਟੀਮ ਨੂੰ ਭਵਿੱਖ ਦੇ ਸਾਰੇ ਕਾਰਜਾਂ ਲਈ ਹਾਰਦਿਕ ਸ਼ੁਭਕਾਮਨਾਵਾਂ। 🙏 #Sujanpur #NagarCouncil #SujanpurDevelopment #PublicWelfare #TeamSujanpur #Punjab #Development #Congratulations #ਆਮਆਦਮੀਪਾਰਟੀ #Sujanpur #Jugial #Dhar #Dunera #LokSeva #PublicMeeting #AAPKaSwaran #SwaranSalaria #AAPKaSalaria
See More
Swaaran S. Sallaria
@SSalariamp
about 12 hours ago
ਪਿੰਡ ਬਧਨ ਧਾਰ ਬਲਾਕ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਸੁਖਦ ਤੇ ਸਫਲ ਯਾਤਰਾ ਦੀ ਕਾਮਨਾ ਕੀਤੀ। 🙏 ਇਸ ਮੌਕੇ ਸੁਜਾਨਪੁਰ ਵਿਧਾਨਸਭਾ ਦੇ ਸੰਗਠਨ ਪ੍ਰਭਾਰੀ ਸਰਦਾਰ ਬਖਸ਼ੀਸ਼ ਸਿੰਘ ਅਤੇ ਸਰਪੰਚ ਅਤੇ ਬਲਾਕ ਪ੍ਰਧਾਨ ਮਨੋਜ ਕੁਮਾਰ ਸ਼ੰਮੀ ਜੀ ਮੌਕੇ ਤੇ ਮੌਜੂਦ ਸਨ #TirthYatra #MukhMantriTirthYatra #Sujanpur #DrSwaranSalaria #AAPPunjab #Punjab #BadanDhar #ReligiousTour #Seva #ਆਮਆਦਮੀਪਾਰਟੀ #Sujanpur #Jugial #Dhar #Dunera #LokSeva #PublicMeeting #AAPKaSwaran #SwaranSalaria #AAPKaSalaria
See More
Swaaran S. Sallaria
@SSalariamp
about 13 hours ago
ਅੱਜ ਸਿਵਲ ਸਰਜਨ ਗੁਰਦਾਸਪੁਰ ਡਾ. ਰੋਮੀ ਮਹਾਜਨ ਜੀ ਦੀ ਸੇਵਾਮੁਕਤੀ ਦੇ ਮੌਕੇ ’ਤੇ OSD ਮੁੱਖ ਮੰਤਰੀ ਪੰਜਾਬ ਸ੍ਰੀ ਰਾਜਬੀਰ ਘੁੰਮਣ ਜੀ ਅਤੇ ਹਲਕਾ ਕਾਦੀਆਂ ਦੇ ਇੰਚਾਰਜ ਸ. ਗੁਰਇਕਬਾਲ ਸਿੰਘ ਮਾਹਲ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਡਾ. ਰੋਮੀ ਮਹਾਜਨ ਜੀ ਨੂੰ ਸਨਮਾਨਿਤ ਕੀਤਾ। ਡਾ. ਰੋਮੀ ਮਹਾਜਨ ਜੀ ਨੇ ਸਿਵਲ ਸਰਜਨ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਮੁੱਖ ਮੰਤਰੀ ਦਫ਼ਤਰ, ਚੰਡੀਗੜ੍ਹ ਵਿਖੇ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਦੀਆਂ ਸੇਵਾਵਾਂ ਅਤੇ ਸਮਰਪਣ ਲਈ ਦਿਲੋਂ ਧੰਨਵਾਦ। ਸੇਵਾਮੁਕਤੀ ਦੇ ਇਸ ਨਵੇਂ ਪੜਾਅ ਲਈ ਡਾ. ਰੋਮੀ ਮਹਾਜਨ ਜੀ ਨੂੰ ਦਿਲੋਂ ਸ਼ੁਭਕਾਮਨਾਵਾਂ। ਪਰਮਾਤਮਾ ਉਨ੍ਹਾਂ ਨੂੰ ਚੰਗੀ ਸਿਹਤ, ਖੁਸ਼ੀਆਂ ਅਤੇ ਲੰਬੀ ਉਮਰ ਬਖ਼ਸ਼ੇ। 🙏🌸 #Punjab #Gurdaspur #Retirement #CivilSurgeon #ਆਮਆਦਮੀਪਾਰਟੀ #Sujanpur #Jugial #Dhar #Dunera #LokSeva #PublicMeeting #AAPKaSwaran #SwaranSalaria #AAPKaSalaria
See More
Swaaran S. Sallaria
@SSalariamp
about 18 hours ago
ਸਾਡੇ ਦਿਲ 'ਤੇ ਭਗਤ ਸਿੰਘ ਲਿਖਿਆ! CM ਭਗਵੰਤ ਮਾਨ ਦੀ ਪ੍ਰੇਰਨਾ ਨਾਲ਼ ਹੋਏ ਨੌਜਵਾਨਾਂ ਦੇ ਰਿਕਾਰਡ ਤੋੜ ਇਕੱਠ ਨੇ ਕਾਮਯਾਬ ਬਣਾਇਆ ਜਸ਼ਨ-ਏ-ਇਨਕਲਾਬ, ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ਼ ਜੁੜੀ ਪੰਜਾਬ ਦੀ ਨੌਜਵਾਨ ਪੀੜ੍ਹੀ
@BhagwantMann
@ArvindKejriwal
@msisodia
SSalariamp's tweet video.
Swaaran S. Sallaria
@SSalariamp
about 19 hours ago
ਰਾਜਨੀਤੀ ਵਿੱਚ ਕਿਸੇ ਦੇ ਮੋਢਿਆਂ ’ਤੇ ਚੜ੍ਹ ਕੇ ਨਹੀਂ, ਆਪਣੇ ਕੱਦ ਤੇ ਕਿਰਦਾਰ ਨਾਲ ਉੱਪਰ ਉੱਠਿਆ ਜਾਂਦਾ ਹੈ।
#ਆਮਆਦਮੀਪਾਰਟੀ
#Sujanpur
#Jugial
#Dhar
#Dunera
#LokSeva
#PublicMeeting
#AAPKaSwaran
#SwaranSalaria
#AAPKaSalaria
SSalariamp's tweet video.
Swaaran S. Sallaria
@SSalariamp
1 day ago
ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸਨਮਾਨ ਰਾਸ਼ੀ ਨਾਲ਼ ਇਸ ਭੈਣ ਨੇ ਗੁਰੂ ਘਰ 'ਚ ਕਰਵਾਈ ਦੇਗ ਅਤੇ ਮਾਨ ਸਰਕਾਰ ਦੁਬਾਰਾ ਲਿਆਉਣ ਲਈ ਗੁਰੂ ਚਰਨਾਂ 'ਚ ਕੀਤੀ ਅਰਦਾਸ, ਇਸ ਤੋਂ ਵੱਡਾ ਕਿਸੇ ਸਰਕਾਰ ਲਈ ਕੋਈ ਹੋਰ ਸਨਮਾਨ ਕੀ ਹੋਵੇਗਾ?
@BhagwantMann
@ArvindKejriwal
@msisodia
SSalariamp's tweet video.
SSalariamp
retweeted
Bhagwant Mann
@BhagwantMann
2 days ago
ਅੱਜ ਚੰਡੀਗੜ੍ਹ ਵਿਖੇ 'ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026' ਸਬੰਧੀ ਬਣਾਈ ਗਈ ਸਰਕਾਰੀ ਕਮੇਟੀ ਨਾਲ ਅਹਿਮ ਮੀਟਿੰਗ ਕੀਤੀ... ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਐਕਟ ਸਬੰਧੀ ਉਠਾਏ ਗਏ ਇਤਰਾਜ਼ਾਂ ਨੂੰ ਜਲਦ ਦੂਰ ਕੀਤਾ ਜਾਵੇਗਾ... ਸਰਕਾਰ ਦੀ ਟੀਮ ਜਲਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨਾਲ ਮੀਟਿੰਗ ਕਰਕੇ ਸਾਰੇ ਮਸਲਿਆਂ ਦਾ ਸੁਖਾਵਾਂ ਹੱਲ ਕੱਢੇਗੀ, ਤਾਂ ਜੋ ਇਸ ਕਾਨੂੰਨ ਦੀ ਮੂਲ ਭਾਵਨਾ ਬਰਕਰਾਰ ਰਹੇ... ਸਾਡੀ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਅਤੇ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ...
See More
Swaaran S. Sallaria
@SSalariamp
2 days ago
ਪਿੰਡ ਗੋਸਾਈਪੁਰ ਤੋਂ ਡੋਰ-ਟੂ-ਡੋਰ ਮੁਹਿੰਮ ਦਾ ਆਗਾਜ਼ ਵਿਧਾਨਸਭਾ ਸੁਜਾਨਪੁਰ ਦੇ ਪਿੰਡ ਗੋਸਾਈਪੁਰ ਵਿਖੇ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਵਿਚਾਰ ਤੇ ਸੁਝਾਅ ਸੁਣੇ ਗਏ। 📷
#ਡੋਰਟੂਡੋਰਮੁਹਿੰਮ
#ਵਿਧਾਨਸਭਾਸੁਜਾਨਪੁਰ
#ਲੋਕਾਂਨਾਲਮੁਲਾਕਾਤ
#AAPPunjab
#ਆਮਆਦਮੀਪਾਰਟੀ #Sujanpur #Jugial #Dhar #Dunera #LokSeva #PublicMeeting #AAPKaSwaran #SwaranSalaria #AAPKaSalaria
See More
SSalariamp's tweet video.
Swaaran S. Sallaria
@SSalariamp
2 days ago
ਮਹਾਨ ਕ੍ਰਾਂਤੀਕਾਰੀ ਅਤੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੀ ਜਨਮ ਜਯੰਤੀ ’ਤੇ ਕੋਟਿ-ਕੋਟਿ ਨਮਨ। 🙏 ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਵੱਲੋਂ ਦਿੱਤੀ ਕੁਰਬਾਨੀ, ਨਿਡਰ ਸੋਚ ਅਤੇ ਇਨਕਲਾਬੀ ਵਿਚਾਰ ਸਦਾ ਸਾਡੇ ਲਈ ਪ੍ਰੇਰਣਾ ਦਾ ਸਰੋਤ ਰਹਿਣਗੇ। ਆਓ, ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਆਦਰਸ਼ਾਂ ਨੂੰ ਯਾਦ ਕਰਦਿਆਂ ਦੇਸ਼ ਅਤੇ ਸਮਾਜ ਦੀ ਬਿਹਤਰੀ ਲਈ ਆਪਣਾ ਯੋਗਦਾਨ ਪਾਈਏ। ਇਨਕਲਾਬ ਜ਼ਿੰਦਾਬਾਦ! 🇮🇳 #ਸ਼ਹੀਦਭਗਤਸਿੰਘ #ਭਗਤਸਿੰਘ #ਸ਼ਹੀਦਏਆਜ਼ਮ #ਕ੍ਰਾਂਤੀਕਾਰੀ #ਇਨਕਲਾਬਜ਼ਿੰਦਾਬਾਦ #ShaheedBhagatSingh #BhagatSingh #Punjab #Punjabi #YouthInspiration #SwaranSalaria #Pathankot #SwaranSalaria #aapkaswaran #aapkasalaria
See More
Swaaran S. Sallaria
@SSalariamp
2 days ago
ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਵਿਕਾਸ ਲਈ ਮਹਿਲਾ ਵਿੰਗ ਨਾਲ ਵਿਸ਼ੇਸ਼ ਚਰਚਾ 🤝🌸 ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਅਤੇ ਲੋਕਾਂ ਦੀਆਂ ਲੋੜਾਂ ਸਬੰਧੀ ਮਹਿਲਾ ਵਿੰਗ ਦੀਆਂ ਸਾਥਣਾਂ ਨਾਲ ਵਿਸ਼ੇਸ਼ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਮਹਿਲਾ ਸਾਥਣਾਂ ਦੇ ਸੁਝਾਅ ਅਤੇ ਵਿਚਾਰ ਸੁਣੇ ਅਤੇ ਹਲਕੇ ਦੇ ਵਿਕਾਸ ਨੂੰ ਲੈ ਕੇ ਅੱਗੇ ਦੀ ਰਣਨੀਤੀ ਬਾਰੇ ਚਰਚਾ ਕੀਤੀ। ਸੁਜਾਨਪੁਰ ਦੀ ਤਰੱਕੀ ਲਈ ਮਿਲ ਕੇ ਯਤਨ ਜਾਰੀ ਰਹਿਣਗੇ। 🙏 #Sujanpur #Jugial #Dhar #Dunera #LokSeva #SwaranSalaria #Pathankot #SwaranSalaria #aapkaswaran #aapkasalaria
See More
SSalariamp's tweet video.
Swaaran S. Sallaria
@SSalariamp
3 days ago
Swaaran S. Sallaria
@SSalariamp
3 days ago
ਜਸ਼ਨ-ਏ-ਇਨਕਲਾਬ 🇮🇳 | ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਜਸ਼ਨ-ਏ-ਇਨਕਲਾਬ ਪ੍ਰੋਗਰਾਮ ਵਿੱਚ ਸਮੂਹ ਸੰਗਤ ਅਤੇ ਨੌਜਵਾਨ ਸਾਥੀਆਂ ਨੂੰ ਪਹੁੰਚਣ ਲਈ ਨਿਮਰ ਬੇਨਤੀ ਹੈ। 🙏 ਆਓ, ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰੀਏ ਅਤੇ ਉਨ੍ਹਾਂ ਦੇ ਵਿਚਾਰਾਂ ਤੇ ਕੁਰਬਾਨੀ ਨੂੰ ਯਾਦ ਕਰੀਏ। 📅 28 ਸਤੰਬਰ 2026 🕒 ਬਾਅਦ ਦੁਪਹਿਰ 3 ਵਜੇ 📍 ਪੀ.ਏ.ਯੂ. ਗਰਾਊਂਡ, ਲੁਧਿਆਣਾ ਆਓ, ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰੀਏ। 🙏 #JashanEInqlab #ShaheedBhagatSingh #BhagatSingh #28September #Ludhiana #Punjab #Shradhanjali #PunjabYouth #Sujanpur #Jugial #Dhar #Dunera #LokSeva #SwaranSalaria #Pathankot #SwaranSalaria #aapkaswaran #aapkasalaria
See More
SSalariamp's tweet video.
Swaaran S. Sallaria
@SSalariamp
3 days ago
🚌🙏 ਪਿੰਡ ਭੂਨ ਤੋਂ ਤੀਰਥ ਯਾਤਰਾ ਬੱਸ ਰਵਾਨਾ ਅੱਜ ਪਿੰਡ ਭੂਨ ਤੋਂ ਤੀਰਥ ਯਾਤਰਾ ਲਈ ਬੱਸ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਯਾਤਰਾ ’ਤੇ ਜਾ ਰਹੀ ਸੰਗਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਭ ਸ਼ਰਧਾਲੂਆਂ ਦੀ ਯਾਤਰਾ ਸੁਖਦ, ਸੁਰੱਖਿਅਤ ਅਤੇ ਮੰਗਲਮਈ ਹੋਵੇ ਅਤੇ ਉਹ ਪਵਿੱਤਰ ਤੀਰਥ ਸਥਾਨਾਂ ਦੇ ਦਰਸ਼ਨ ਕਰਕੇ ਸੁਖ-ਸ਼ਾਂਤੀ ਨਾਲ ਵਾਪਸ ਪਰਤਣ। 🙏🌺 #Pathankot #Punjab #SwaranSalaria #aapkaswaran #aapkasalaria #ਵਿਧਾਨਸਭਾਸੁਜਾਨਪੁਰ #ਮੁੱਖਮੰਤਰੀਤੀਰਥਯਾਤਰਾਯੋਜਨਾ #MukhMantriTirthYatra #TirthYatraYojna #Sujanpur #Jugial #Dhar #Dunera #LokSeva #AAPKaSwaran #SwaranSalaria
See More
Swaaran S. Sallaria
@SSalariamp
3 days ago
ਸੁਜਾਨਪੁਰ ਵਿੱਚ ਕੱਚੇ ਮਕਾਨਾਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਪੱਕੇ ਘਰ ਲਈ ਗ੍ਰਾਂਟ ਸਬੰਧੀ ਸਹਾਇਤਾ ਅਤੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਲਾਭਪਾਤਰੀ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਲੋੜਾਂ ਅਤੇ ਮਸਲਿਆਂ ਬਾਰੇ ਜਾਣਕਾਰੀ ਲਈ ਗਈ। ਹਰ ਪਰਿਵਾਰ ਲਈ ਸੁਰੱਖਿਅਤ ਅਤੇ ਪੱਕਾ ਆਵਾਸ ਇੱਕ ਮਹੱਤਵਪੂਰਨ ਲੋੜ ਹੈ। 🏠🙏
#Sujanpur
#Awas
#HousingSupport #Punjab #LokSeva #SujanpurDevelopment #Sujanpur #Madhopur #Pathankot #Punjab #SwaranSalaria #aapkaswaran #aapkasalaria
See More
SSalariamp's tweet video.
Swaaran S. Sallaria
@SSalariamp
3 days ago
CM ਭਗਵੰਤ ਮਾਨ ਕੱਲ੍ਹ 7 ਮੈਂਬਰੀ ਕਮੇਟੀ ਨਾਲ਼ ਕਰਨਗੇ ਮਹੱਤਵਪੂਰਨ ਬੈਠਕ, ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਬਾਰੇ ਹੋਵੇਗੀ ਵਿਚਾਰ-ਚਰਚਾ
@BhagwantMann
@ArvindKejriwal
@msisodia
SSalariamp's tweet video.
Swaaran S. Sallaria
@SSalariamp
3 days ago
🏥 ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਵੰਡ ਸਮਾਰੋਹ ਅੱਜ ਵਿਧਾਨ ਸਭਾ ਸੁਜਾਨਪੁਰ ਦੇ ਪਿੰਡ ਬੁੰਗਲ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸਿਹਤ ਬੀਮਾ ਕਾਰਡ ਵੰਡੇ ਗਏ।🙏 ਇਸ ਮੌਕੇ ਲਾਭਪਾਤਰੀਆਂ ਨਾਲ ਮੁਲਾਕਾਤ ਕਰਕੇ ਸਿਹਤ ਸਹੂਲਤਾਂ ਅਤੇ ਯੋਜਨਾ ਸਬੰਧੀ ਜਾਣਕਾਰੀ ਸਾਂਝੀ ਕੀਤੀ। ਸਿਹਤ ਸੁਰੱਖਿਆ ਨਾਲ ਜੁੜੀਆਂ ਸਰਕਾਰੀ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਜਿਹੇ ਕੈਂਪ ਮਹੱਤਵਪੂਰਨ ਹਨ। ਸਿਹਤਮੰਦ ਸਮਾਜ, ਮਜ਼ਬੂਤ ਸਮਾਜ।🙏 #MukhMantriSehatBimaYojna #HealthCard #Dugial #Sujanpur #HealthCare #Punjab #LokSeva #Jugial #ShahpurKandi #Punjab #ਵਿਧਾਨਸਭਾਸੁਜਾਨਪੁਰ #ਸਵਰਨਸਲਾਰੀਆ #AAPKaSwaran #AAPKaSalaria #drswaransalaria #sujanpur
See More
SSalariamp's tweet video.
Swaaran S. Sallaria
@SSalariamp
4 days ago
ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਮੋੜ ਰਹੀ ਮਾਨ ਸਰਕਾਰ
@BhagwantMann
@ArvindKejriwal
@msisodia
Swaaran S. Sallaria
@SSalariamp
4 days ago
🏥 ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਵੰਡ ਸਮਾਰੋਹ 🙏 ਅੱਜ ਸੁਜਾਨਪੁਰ ਕਮਿਊਨਿਟੀ ਹਾਲ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸਿਹਤ ਬੀਮਾ ਕਾਰਡ ਵੰਡੇ ਗਏ। ਇਸ ਮੌਕੇ ਸਿਹਤ ਸਹੂਲਤਾਂ ਨੂੰ ਲੋਕਾਂ ਤੱਕ ਹੋਰ ਬਿਹਤਰ ਢੰਗ ਨਾਲ ਪਹੁੰਚਾਉਣ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। 🙏 ਇਸ ਮੌਕੇ SMO ਡਾ. ਗੁਰਬਚਨ ਸਿੰਘ ਜੀ, ਡਾ. ਅੰਚਲ ਸ਼ਰਮਾ ਜੀ (MO), ਡਾ. ਅਰੂਸ਼ੀ ਸ਼ਰਮਾ ਜੀ (MO), ਡਾ. ਅੰਚਲ ਮਹਾਜਨ ਜੀ, ਸੁਰਿੰਦਰ ਮਨਹਾਸ ਜੀ ਅਤੇ ਸਾਰੇ MC ਸਾਹਿਬਾਨ ਹਾਜ਼ਰ ਰਹੇ। ਲੋਕਾਂ ਤੱਕ ਬਿਹਤਰ ਸਿਹਤ ਸਹੂਲਤਾਂ ਪਹੁੰਚਾਉਣਾ ਅਤੇ ਹਰ ਵਰਗ ਦੀ ਸਿਹਤ ਸੁਰੱਖਿਆ ਨੂੰ ਮਜ਼ਬੂਤ ਕਰਨਾ ਸਾਡੀ ਲਗਾਤਾਰ ਕੋਸ਼ਿਸ਼ ਹੈ। 🙏 #MukhMantriSehatBimaYojna #HealthCard #Sujanpur #HealthForAll #Punjab #Healthcare #ਲੋਕਸੇਵਾ #ਵਿਧਾਨਸਭਾਸੁਜਾਨਪੁਰ #ਸਵਰਨਸਲਾਰੀਆ #AAPKaSwaran #AAPKaSalaria #drswaransalaria
See More
Swaaran S. Sallaria
@SSalariamp
4 days ago
🤝 ਪਿੰਡ ਫੂਲਪਿਆਰਾ ਦੀ ਪੰਚਾਇਤ ਨਾਲ ਮੁਲਾਕਾਤ ਵਿਧਾਨ ਸਭਾ ਸੁਜਾਨਪੁਰ ਦੇ ਪਿੰਡ ਫੂਲਪਿਆਰਾ ਦੇ ਸਰਪੰਚ ਸਹਿਬਾਨ ਅਤੇ ਸਮੂਹ ਪੰਚਾਇਤ ਮੈਂਬਰ ਅੱਜ ਸੁਜਾਨਪੁਰ ਵਿਖੇ ਮੁਲਾਕਾਤ ਕਰਨ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਵੱਲੋਂ ਪਿੰਡ ਦੇ ਸੁਧਾਰ ਅਤੇ ਵਿਕਾਸ ਕਾਰਜਾਂ ਸਬੰਧੀ ਕੁਝ ਮੰਗਾਂ ਮੇਰੇ ਸਾਹਮਣੇ ਰੱਖੀਆਂ ਗਈਆਂ। ਮੈਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਦੇ ਵਿਕਾਸ ਨਾਲ ਜੁੜੀ ਹਰ ਜਾਇਜ਼ ਮੰਗ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। 🤝 ਪਿੰਡਾਂ ਦਾ ਵਿਕਾਸ, ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਅਤੇ ਹਰ ਖੇਤਰ ਵਿੱਚ ਬਿਹਤਰ ਸਹੂਲਤਾਂ ਯਕੀਨੀ ਬਣਾਉਣਾ ਸਾਡੀ ਲਗਾਤਾਰ ਕੋਸ਼ਿਸ਼ ਹੈ। 🙏 #Sujanpur #ਡਿਵੈਲਪਮੈਂਟ #Madhopur #LokSeva #LokMilni #PublicIssues #PublicService #Pathankot #Punjab #SwaranSalaria #ਵਿਧਾਨਸਭਾਸੁਜਾਨਪੁਰ #ਸਵਰਨਸਲਾਰੀਆ #AAPKaSwaran #AAPKaSalaria #drswaransalaria
See More
Swaaran S. Sallaria
@SSalariamp
4 days ago
🇮🇳 “ਸ਼ਹੀਦਾਂ ਦੀਆਂ ਚਿਤਾਵਾਂ ’ਤੇ ਲੱਗਣਗੇ ਹਰ ਬਰਸ ਮੇਲੇ, ਵਤਨ ’ਤੇ ਮਿਟਣ ਵਾਲਿਆਂ ਦਾ ਇਹੀ ਬਾਕੀ ਨਿਸ਼ਾਨ ਹੋਵੇਗਾ।” 🙏 ਅਸ਼ੋਕ ਚੱਕਰ ਵਿਜੇਤਾ ਅਤੇ ਨਿਸ਼ਾਨ-ਏ-ਖ਼ਾਲਸਾ ਨਾਲ ਨਿਵਾਜੇ ਗਏ ਸ਼ਹੀਦ ਅਰੁਣ ਜਸਰੋਟੀਆ ਜੀ ਦੇ ਸ਼ਹਾਦਤ ਦਿਵਸ ਮੌਕੇ ਅੱਜ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸਿਜਦਾ ਕੀਤਾ। 🙏🌺 ਦੇਸ਼ ਦੀ ਰੱਖਿਆ ਲਈ ਦਿੱਤੀ ਉਨ੍ਹਾਂ ਦੀ ਮਹਾਨ ਕੁਰਬਾਨੀ ਅਤੇ ਬਹਾਦਰੀ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੀ ਸ਼ਹਾਦਤ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ। ਸ਼ਹੀਦ ਅਰੁਣ ਜਸਰੋਟੀਆ ਜੀ ਦੀ ਸ਼ਹਾਦਤ ਨੂੰ ਦਿਲੋਂ ਸਲਾਮ। 🇮🇳 ਭਾਰਤ ਮਾਤਾ ਦੀ ਜੈ! 🇮🇳 #ShaheedArunJasrotia #AshokChakra #ShaheediDiwas #ਸ਼ਹਾਦਤ #ਸ਼ਹੀਦਾਂਨੂੰਸਲਾਮ #ਦੇਸ਼ਭਗਤੀ #Sujanpur #Madhopur #Pathankot #Punjab #SwaranSalaria #aapkaswaran #aapkasalaria
See More
Last Seen Users on Sotwe
Peak female orgasm 👅
Seen from
United States
ᴄʀʏʙᴀʙʏ.ᴇxᴇ⁴⁰⁴
小松空 Sora Komatsu
Seen from
Korea
Rick
Seen from
Vietnam
SEX TÜRK İFŞA
Seen from
Turkey
Timothy X
Zohaib Khral
Seen from
Pakistan
Darkmilk
Seen from
Vietnam
همسه
Seen from
Netherlands
ALI MOHAMMED
Trends for you
1
Jack Smith
Under 10K tweets
2
Austin Riley
Under 10K tweets
3
#DWCS
Under 10K tweets
4
Super Intelligence
Under 10K tweets
5
Raven Johnson
Under 10K tweets
6
#OlandriaxPFWSS27
Under 10K tweets
7
Astros
Under 10K tweets
8
Caitlin Clark
Under 10K tweets
9
Espada
Under 10K tweets
10
Aces
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.5M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
84M followers
11
Lady Gaga
@ladygaga
75.4M followers
12
Virat Kohli
@imvkohli
73.4M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.4M followers
16
Bill Gates
@billgates
65.2M followers
17
Selena Gomez
@selenagomez
63.1M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫