Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Subhash Sharma
@SsharmaAAP
Vice Chairman Punjab water supply and sewerage board , AAP District Mohali Secretary
Derabassi
Joined September 2021
84
Following
79
Followers
1.5K
Posts
Subhash Sharma
@SsharmaAAP
about 21 hours ago
ਪ੍ਰਾਈਵੇਟ ਸਕੂਲਾਂ ਦੇ ਸਤਾਏ ਮਾਪਿਆਂ ਦੀ ਮੁਸ਼ਕਿਲ ਦਾ ਮਾਨ ਸਰਕਾਰ ਨੇ ਕੀਤਾ ਹੱਲ! ਹੁਣ ਸਲਾਨਾ 5% ਤੋਂ ਵੱਧ ਫ਼ੀਸ ਨਹੀਂ ਵਧਾ ਸਕੇਗਾ ਕੋਈ ਵੀ ਪ੍ਰਾਈਵੇਟ ਸਕੂਲ, ਇਹੀ ਨਹੀਂ ਬੀਤੇ ਸਾਲਾਂ 'ਚ ਕੀਤੀਆਂ ਵੱਧ ਵਸੂਲੀਆਂ ਵੀ ਵਾਪਸ ਦੇਣਗੇ ਸਕੂਲ
@BhagwantMann
@ArvindKejriwal
@msisodia
SsharmaAAP's tweet video.
Subhash Sharma
@SsharmaAAP
about 22 hours ago
ਹਰ ਹਰ ਮਹਾਦੇਵ🙏🏻 ਪਠਾਨਕੋਟ ਵਿਖੇ 'ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ' ਸਮਾਗਮ ‘ਚ ਪਹੁੰਚੇ CM
@BhagwantMann
- ਧਾਰਮਿਕ ਆਗੂਆਂ ਦੇ ਮਾਰਗ ਦਰਸ਼ਨ ਦੇ ਮਹੱਤਵ 'ਤੇ ਪਾਇਆ ਚਾਨਣ - ਬੇਰੁਜ਼ਗਾਰੀ ਤੇ ਰਿਸ਼ਵਤਖੋਰੀ ਵਰਗੀਆਂ ਬੁਰਾਈਆਂ ਦੇ ਅੰਤ ਦਾ ਦਿੱਤਾ ਭਰੋਸਾ - ਸੰਗਤ ਨੂੰ ਰੰਗਲੇ ਪੰਜਾਬ ਦੀ ਸਿਰਜਣਾ ਵੱਲ ਮਿਲ ਕੇ ਚੱਲਣ ਦਾ ਦਿੱਤਾ ਸੱਦਾ
See More
SsharmaAAP's tweet video.
Subhash Sharma
@SsharmaAAP
about 24 hours ago
ਅੱਜ ਪਟਿਆਲਾ ਵਿਖੇ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਜੀ ਨਾਲ ਨਿੱਘੀ ਮੁਲਾਕਾਤ ਹੋਈ। ਇਸ ਦੌਰਾਨ ਹਲਕਾ ਡੇਰਾ ਬੱਸੀ ਦੀ ਸਿਆਸਤ ਅਤੇ ਵਿਕਾਸ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
@BhagwantMann
@ArvindKejriwal
@msisodia
@AroraAmanSunam
#ਹਲਕਾ_ਡੇਰਾਬੱਸੀ_ਮੇਰਾ_ਪਰਿਵਾਰ
#Derabassi
See More
Subhash Sharma
@SsharmaAAP
1 day ago
ਸੰਜੀਵ ਕੁਮਾਰ (ਸੰਜੂ) ਲਾਲੜੂ ਜੀ ਨੂੰ ਪ੍ਰਜਾਪਤ ਸਮਾਜ ਵੈਲਫੇਅਰ ਬੋਰਡ ਦਾ ਚੇਅਰਮੈਨ ਡੇਰਾਬੱਸੀ ਨਿਯੁਕਤ ਹੋਣ ਤੇ ਦਿਲੋਂ ਮੁਬਾਰਕਾਂ ਅਤੇ ਸ਼ੁਭਕਾਮਨਾਵਾ
@BhagwantMann
@ArvindKejriwal
@msisodia
#ਹਲਕਾ_ਡੇਰਾਬੱਸੀ_ਮੇਰਾ_ਪਰਿਵਾਰ
#Derabassi
#halkaderabassi
Who to follow
Satnam Singh Matharu
@SatnamSMatharu
Spokesperson (AAP) I District Media Incharge-Amritsar (AAP) I State Member-Ramgarhia Welfare Board (Pb Govt.)
#IStandWithKejriwal
@anant_sadh
Member AAP Delhi Social Media & IT Cell. Distric Incharge. incharg of djb gandhi nagar grievance gandhi nagar vidhansabha, journlist sadh views
Shishpal Anand
@shishpalanand
Chairman Market Committee Lehragaga..,Sangathan Incharge Halka Lehra,Ex State Secretary of Punjab,Ex District President Sangrur Social Media
Subhash Sharma
@SsharmaAAP
1 day ago
ਪਰਮੋਦ ਰਾਣਾ ਜੀ ਨੂੰ ਰਾਜਪੂਤ ਵੈਲਫੇਅਰ ਬੋਰਡ ਦਾ ਚੇਅਰਮੈਨ ਡੇਰਾਬੱਸੀ ਨਿਯੁਕਤ ਹੋਣ ਤੇ ਦਿਲੋਂ ਮੁਬਾਰਕਾਂ ਅਤੇ ਸ਼ੁਭਕਾਮਨਾਵਾ
@BhagwantMann
@ArvindKejriwal
@msisodia
@AroraAmanSunam
#ਹਲਕਾ_ਡੇਰਾਬੱਸੀ_ਮੇਰਾ_ਪਰਿਵਾਰ
#Derabassi
#halkaderabassi
Subhash Sharma
@SsharmaAAP
1 day ago
ਬਿਲਾਸਾ ਦੱਪਰ ਜੀ ਨੂੰ ਵਿਮੁਕਤੀ ਮੋਰਚਾ ਵੈਲਫੇਅਰ ਬੋਰਡ ਦਾ ਚੇਅਰਮੈਨ ਡੇਰਾਬੱਸੀ ਨਿਯੁਕਤ ਹੋਣ ਤੇ ਦਿਲੋਂ ਮੁਬਾਰਕਾਂ ਅਤੇ ਸ਼ੁਭਕਾਮਨਾਵਾ
@BhagwantMann
@msisodia
@ArvindKejriwal
@AroraAmanSunam
#ਹਲਕਾ_ਡੇਰਾਬੱਸੀ_ਮੇਰਾ_ਪਰਿਵਾਰ
#Derabassi
#halkaderabassi
Subhash Sharma
@SsharmaAAP
1 day ago
ਪ੍ਰਿੰਟ ਮੀਡੀਆ ਦੇ ਸਾਥੀਆਂ ਦਾ ਦਿਲੋਂ ਧੰਨਵਾਦ।
#ਹਲਕਾ_ਡੇਰਾਬੱਸੀ_ਮੇਰਾ_ਪਰਿਵਾਰ
#Derabassi
#halkaderabassi
@BhagwantMann
@ArvindKejriwal
@msisodia
@AroraAmanSunam
Subhash Sharma
@SsharmaAAP
2 days ago
₹10 ਲੱਖ ਵਾਲ਼ੇ ਸਿਹਤ ਕਾਰਡ ਦੀ ਸਹੂਲਤ ਦੇ ਕੇ CM ਮਾਨ ਨਿਭ�� ਰਹੇ ਇੱਕ ਭਰਾ ਤੇ ਪੁੱਤ ਹੋਣ ਦਾ ਫ਼ਰਜ਼। ਦੇਖੋ, ਕਿੰਝ ਸਿਹਤ ਕਾਰਡ ਨੇ ਘਰਦਿਆਂ ਦੇ ਖ਼ਰਚੇ ਦੇ ਨਾਲ਼-ਨਾਲ਼ ਬਚਾਈ ਇਸ ਬਜ਼ੁਰਗ ਦੀ ਜ਼ਿੰਦਗੀ, ਪਰਿਵਾਰ ਨੇ ਕੀਤਾ CM ਮਾਨ ਦਾ ਧੰਨਵਾਦ ਅਤੇ ਹੋਰਾਂ ਨੂੰ ਵੀ ਸਿਹਤ ਕਾਰਡ ਬਣਾਉਣ ਦਾ ਦਿੱਤਾ ਸੱਦਾ।
@BhagwantMan
n
@msisodi
a
See More
SsharmaAAP's tweet video.
Subhash Sharma
@SsharmaAAP
2 days ago
ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਤਹਿਤ ਮਹਿਲਾਵਾਂ ਦੇ ਖਾਤੇ ਵਿੱਚ ਆਈ ਸਨਮਾਨ ਰਾਸ਼ੀ ਕਾਰਨ ਅੱਜ ਮਹਿਲਾਵਾਂ ਦੇ ਵਿੱਚ ਸਰਕਾਰ ਪ੍ਰਤੀ ਭਰੋਸਾ ਪਹਿਲਾਂ ਨਾਲੋਂ ਵਧਿਆ ਹੈ। ਜਿਸ ਕਰਕੇ ਉਨ੍ਹਾਂ ਨੇ ਮੁੜ 2027 ਦੇ ਵਿੱਚ ਮਾਨ ਸਰਕਾਰ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ।
@BhagwantMann
@ArvindKejriwal
@msisodia
SsharmaAAP's tweet video.
Subhash Sharma
@SsharmaAAP
2 days ago
ਪੰਜਾਬ ਸਰਕਾਰ ਵੱਲੋਂ ਹਲਕਾ ਡੇਰਾਬਸੀ ਤੋਂ ਪਰਮੋਦ ਰਾਣਾ ਨੂੰ ਰਾਜਪੂਤ ਵੈਲਫੇਅਰ ਬੋਰਡ ਦਾ ਚੇਅਰਮੈਨ ਲਾਇਆ ਗਿਆ ਬਿਲਾਸਾ ਦੱਪਰ ਨੂੰ ਵਿਮੁਕਤੀ ਮੋਰਚੇ ਦਾ ਚੇਅਰਮੈਨ ਲਾਇਆ ਗਿਆ ਅਤੇ ਸੰਜੀਵ ਕੁਮਾਰ ਨੂੰ ਪਰਜਾਪਤ ਸਮਾਜ ਵੈਲਫੇਅਰ ਬੋਰਡ ਦਾ ਚੇਅਰਮੈਨ ਲਾਇਆ ਗਿਆ ਸਭਦਾ ਅੱਜ ਸਰੋਪਾ ਪਾ ਕੇ ਸਨਮਾਨ ਕੀਤਾ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ|
See More
Subhash Sharma
@SsharmaAAP
2 days ago
ਹਲਕਾ ਡੇਰਾ ਬੱਸੀ ਦੀ ਜਨਤਾ ਮੇਰਾ ਪਰਿਵਾਰ
#ਹਲਕਾ_ਡੇਰਾਬੱਸੀ_ਮੇਰਾ_ਪਰਿਵਾਰ
#Derabassi
#halkaderabassi
@BhagwantMann
@ArvindKejriwal
@msisodia
@AroraAmanSunam
Subhash Sharma
@SsharmaAAP
3 days ago
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ��ਮਰਪਿਤ ਮਾਨ ਸਰਕਾਰ ਨੇ ਉਲੀਕੀ ਵੱਡੇ ਸਮਾਗਮਾਂ ਦੀ ਲੜੀ
@BhagwantMan
n
@ArvindKejriwa
l
@msisodi
a
Subhash Sharma
@SsharmaAAP
3 days ago
CM ਮਾਨ ਵੱਲੋਂ ਵਾਅਦਾ ਪੁਗਾ ਕੇ ਕਿਸਾਨੀ ਲਈ ਕੀਤੇ ਇਤਿਹਾਸਿਕ ਕੰਮ ਪੰਜਾਬ ਦੀ ਖ਼ੁਸ਼ਹਾਲੀ ‘ਚ ਨਵੀਂ ਜਾਨ ਪਾ ਰਹੇ ਹਨ। ਪੰਜਾਬ ‘ਚ ਫੈਲੇ ਪੱਕੇ ਖਾਲ਼ਿਆਂ ਰਾਹੀਂ ਖੇਤਾਂ ‘ਚ ਪੁੱਜਦਾ ਨਹਿਰੀ ਪਾਣੀ ਕਿਸਾਨਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ।
@BhagwantMann
@ArvindKejriwal
@msisodia
SsharmaAAP's tweet video.
Subhash Sharma
@SsharmaAAP
3 days ago
ਹਲਕਾ ਡੇਰਾਬੱਸੀ ਦੇ ਵੱਖ ਵੱਖ ਪਿੰਡਾਂ ਅਤੇ ਵਾਰਡਾਂ ਤੋਂ ਆਏ ਮੇਰੇ ਹਲਕਾ ਵਾਸੀ ਆਪਣੇ ਆਪਣੇ ਕੰਮਾ ਲਈ ਆਏ ਮੌਕੇ ਤੇ ਹੀ ਓਹਨਾ ਦੇ ਕੰਮ ਕੀਤੇ|
#SubhashSharma
#HALKADERABASSI
#ਹਲਕਾ_ਡੇਰਾਬੱਸੀ_ਮੇਰਾ_ਪਰਿਵਾਰ
#Derabassi
@ArvindKejriwal
@BhagwantMann
@msisodia
@AroraAmanSunam
@AamAadmiParty
Subhash Sharma
@SsharmaAAP
3 days ago
ਜੀਰਕਪੁਰ ਵਿਖੇ SHAMANTA SHAGUN GROUP ਵੱਲੋਂ ਰੀਅਲ ਸਟੇਟ ਇਵੈਂਟ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਹਾਜ਼ਰੀ ਲਗਵਾਈ ਅਤੇ ਹਲਕੇ ਦੇ ਵੱਖ-ਵੱਖ ਰੀਅਲ ਸਟੇਟ ਕਾਰੋਬਾਰੀਆਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ|
#SubhashSharma
#Derabassi
#Zirakpur
@ArvindKejriwal
@BhagwantMann
@msisodia
Subhash Sharma
@SsharmaAAP
4 days ago
ਮਹਿਲਾਵਾਂ ਦੀ ਆਰਥਿਕ ਆਜ਼ਾਦੀ ਨੂੰ ਨਵੀਂ ਤਾਕਤ ਦੇ ਰਹੀ ਹੈ ਮਾਨ ਸਰਕਾਰ। ਮੁਫ਼ਤ ਬੱਸ ਸਫ਼ਰ ਤੋਂ ਲੈ ਕੇ ਮਾਵਾਂ-ਧੀਆਂ ਦੇ ਖਾਤਿਆਂ ਵਿੱਚ ਹਰ ਮਹੀਨੇ ਸਤਿਕਾਰ ਰਾਸ਼ੀ ਪਾਉਣ ਤੱਕ, ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨੇ ਮਹਿਲਾਵਾਂ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਅਤੇ ਆਤਮ-ਨਿਰਭਰ ਬਣਾਇਆ ਹੈ।
@BhagwantMann
@ArvindKejriwal
@msisodia
See More
SsharmaAAP's tweet video.
Subhash Sharma
@SsharmaAAP
4 days ago
ਪ੍ਰਾਈਵੇਟ ਸਕੂਲਾਂ ਵੱਲੋਂ ਫ਼ੀਸ 'ਚ ਮਨਮਰਜ਼ੀ ਦੇ ਵਾਧੇ ਵਿਰੁੱਧ ਮਾਨ ਸਰਕਾਰ ਨੇ ਲਿਆਂਦਾ ਕਨੂੰਨ! ਮਾਨ ਸਰਕਾਰ ਨੇ ਪੂਰੀ ਕੀਤੀ ਨਿੱਜੀ ਸਕੂਲਾਂ 'ਚ ਪੜ੍ਹਦੇ ਲਗਭਗ 32 ਲੱਖ ਬੱਚਿਆਂ ਦੇ ਮਾਪਿਆਂ ਦੀ ਚਿਰਾਂ ਤੋਂ ਲਟਕੀ ਮੰਗ, ਹੁਣ ਸਲਾਨਾ 5% ਤੋਂ ਜ਼ਿਆਦਾ ਨਹੀਂ ਹੋਣ ਸਕੇਗਾ ਵਾਧਾ, ਬੀਤੇ ਸਾਲਾਂ 'ਚ ਕੀਤੀ ਵੱਧ ਵ���ੂਲੀ ਮਾਪਿਆਂ ਨੂੰ ਕਰਨੀ ਪਵੇਗੀ ਵਾਪਸ
See More
SsharmaAAP's tweet video.
Subhash Sharma
@SsharmaAAP
4 days ago
ਮੈਂ E20 ਦੇ ਨਾਲ ਸਧਾਰਨ ਪੈਟਰੋਲ ਦਾ ਵਿਕਲਪ ਜਾਰੀ ਰੱਖਣ ਦੀ ਮੰਗ ਵਾਲੀ ਪਟੀਸ਼ਨ ’ਤੇ ਦਸਤਖ਼ਤ ਕਰ ਦਿੱਤੇ ਹਨ। ਆਪਣੇ ਵਾਹਨ ਲਈ ਸਹੀ ਪੈਟਰੋਲ ਚੁਣਨਾ ਖ਼ਪਤਕਾਰ ਦਾ ਹੱਕ ਹੈ। ਤੁਸੀਂ ਵੀ ਆਪਣੀ ਆਵਾਜ਼ ਬੁਲੰਦ ਕਰੋ ਅਤੇ ਪਟੀਸ਼ਨ ’ਤੇ ਦਸਤਖ਼ਤ ਕਰੋ: https://t.co/XDNtwZn555
#PetitionToStopE20
#StopE20PetrolDotCom
See More
Subhash Sharma
@SsharmaAAP
5 days ago
ਮੈਂ E20 ਦੇ ਨਾਲ ਸਧਾਰਨ ਪੈਟਰੋਲ ਦਾ ਵਿਕਲਪ ਜਾਰੀ ਰੱਖਣ ਦੀ ਮੰਗ ਵਾਲੀ ਪਟੀਸ਼ਨ ’ਤੇ ਦਸਤਖ਼ਤ ਕਰ ਦਿੱਤੇ ਹਨ। ਆਪਣੇ ਵਾਹਨ ਲਈ ਸਹੀ ਪੈਟਰੋਲ ਚੁਣਨਾ ਖ਼ਪਤਕਾਰ ਦਾ ਹੱਕ ਹੈ। ਤੁਸੀਂ ਵੀ ਆਪਣੀ ਆਵਾਜ਼ ਬੁਲੰਦ ਕਰੋ ਅਤੇ ਪਟੀਸ਼ਨ ’ਤੇ ਦਸਤਖ਼ਤ ਕਰੋ: https://t.co/XDNtwZn555
@ArvindKejriwal
#PetitionToStopE20
#StopE20PetrolDotCom
See More
Subhash Sharma
@SsharmaAAP
5 days ago
E20 'ਤੇ ਸਵਾਲ ਬਹੁਤ ਹਨ, ਪਰ ਕੇਂਦਰ ਦੀ ਮੋਦੀ ਸਰਕਾਰ ਦਾ ਜਵਾਬ ਕੋਈ ਨਹੀਂ ਆਇਆ! ਹੁਣ ਚੁੱਪ ਰਹਿਣ ਦਾ ਵੇਲਾ ਨਹੀਂ! ਆਵਾਜ਼ ਉਠਾਓ! E20 ਨੂੰ ਵਿਕਲਪਿਕ ਬਣਾਉਣ ਲਈ ਪਟੀਸ਼ਨ 'ਤੇ ਦਸਤਖ਼ਤ ਕਰੋ: https://t.co/Eas2HwGiL3
@BhagwantMann
@ArvindKejriwal
@msisodia
#PetitionToStopE20
#StopE20PetrolDotCom
See More
Last Seen Users on Sotwe
theperson_
تحـرر عربي راقي 85k
Seen from
Italy
Yupitsme
Seen from
Turkey
Vishala
Seen from
United Kingdom
PuzzyFun_official
Seen from
Turkey
MeTimeISfunTime
Seen from
Singapore
Habesha private videos only 🇪🇹🇪🇷🇸🇴
Seen from
United States
🍷꯭꯭꯭شيطانܔ͢𓆘↠𓆩🚸𓆪͢
Seen from
Japan
BWC 4 ASIAN BREEDING
Seen from
Netherlands
نوني
Trends for you
1
#SNME
Under 10K tweets
2
Rory
Under 10K tweets
3
The Odyssey
Under 10K tweets
4
#UFCOKC
Under 10K tweets
5
China
Under 10K tweets
6
Nolan
Under 10K tweets
7
Odysseus
Under 10K tweets
8
#FRAENG
Under 10K tweets
9
Tate
Under 10K tweets
10
Jimothy
Under 10K tweets
Most Popular Users
1
Elon Musk
@elonmusk
240.9M followers
2
Barack Obama
@barackobama
119.2M followers
3
Donald J. Trump
@realdonaldtrump
111.8M followers
4
Cristiano Ronaldo
@cristiano
111.7M followers
5
Narendra Modi
@narendramodi
107.1M followers
6
Rihanna
@rihanna
97.9M followers
7
NASA
@nasa
92.2M followers
8
Justin Bieber
@justinbieber
91.1M followers
9
KATY PERRY
@katyperry
88.3M followers
10
Taylor Swift
@taylorswift13
82.1M followers
11
Lady Gaga
@ladygaga
73.6M followers
12
Virat Kohli
@imvkohli
70.8M followers
13
Kim Kardashian
@kimkardashian
70.1M followers
14
YouTube
@youtube
68.7M followers
15
Bill Gates
@billgates
64.2M followers
16
Neymar Jr
@neymarjr
63.7M followers
17
The Ellen Show
@theellenshow
62.4M followers
18
CNN
@cnn
61.8M followers
19
Selena Gomez
@selenagomez
61.3M followers
20
X
@x
60.8M followers
Olivia
Online
✨
⭐
💫