Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Gurwinder singh
@20Gurwinder
Joined June 2022
48
Following
1
Followers
45
Posts
20Gurwinder
retweeted
Jaswinder Kaur
@JaswinderK58464
3 months ago
@harjotbains
#Master_Lect_cadre
ਮੈੰ ਮਾਨਯੋਗ ਸਿਖਿਆਂ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਧਿਆਨ'ਚ ਲਿਆਉਣਾ ਚਾਉਦੀ ਹਾਂ ਕਿ ਯੂਥ ਸਾਢੇ ਚਾਰ ਸਾਲ ਤੋਂ ਭਰਤੀ ਦਾ ਇੰਤਜਾਰ ਕਰ ਰਿਹਾ ਹੈ,ਕਿਰਪਾ ਕਰਕੇ ਦੋਹਾਂ ਭਰਤੀਆਂ ਦੇ ਪੇਪਰ ਦੀ ਤਾਰੀਕ ਅਤੇ ਸਿਲੇਬਸ ਜਾਰੀ ਕੀਤਾ ਜਾਵੇ,ਤੁਸੀ ਪੰਜਾਬ ਦੇਪਹਿਲੇ ਮੰਤਰੀ ਬਣੋ ਜਿਹਨਾ ਨੇ ਇਹ ਸ਼ੁਭ ਕੰਮ ਕੀਤਾ
20Gurwinder
retweeted
Sukhpal Singh Khaira
@SukhpalKhaira
7 months ago
• ਪੰਜਾਬ ਦੇ ਮੁੱਖ ਮੰਤਰੀ
@BhagwantMann
ਅਤੇ ਸਿੱਖਿਆ ਮੰਤਰੀ
@harjotbains
ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਵਿੱਚ 50,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਪਰ ਜੇ ਸਿੱਖਿਆ ਵਿਭਾਗ ਦੀ ਹਕੀਕਤ ਵੇਖੀ ਜਾਵੇ ਤਾਂ ਤਸਵੀਰ ਕੁਝ ਹੋਰ ਹੀ ਨਜ਼ਰ ਆਉਂਦੀ ਹੈ। • ਪਿਛਲੇ ਚਾਰ ਸਾਲਾਂ ਦੌਰਾਨ ਸਿੱਖਿਆ ਵਿਭਾਗ ਵਿੱਚ ਇੱਕ ਵੀ ਨਵਾਂ ਅਧਿਆਪਕ ਭਰਤੀ ਨਹੀਂ ਕੀਤਾ। ਇਸ ਤੋਂ ਇਲਾਵਾ ਸਾਡੀ ਸਰਕਾਰ
@INCIndia
ਵੱਲੋਂ ਕੱਢੀਆਂ ਗਈਆਂ ਕਈ ਭਰਤੀਆਂ ਨੂੰ ਵੀ ਅਜੇ ਤੱਕ ਪੂਰੀ ਤਰ੍ਹਾਂ ਮੁਕੰਮਲ ਨਹੀਂ ਕੀਤਾ ਗਿਆ। • ਸਿੱਖਿਆ ਮੰਤਰੀ
@harjotbains
ਬੈਂਸ ਅਕਸਰ ਆਪਣੇ ਆਪ ਨੂੰ
@msisodia
ਦਾ ਚੇਲਾ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਨੇ ਪੰਜਾਬ ਵਿੱਚ 20,000 ਅਧਿਆਪਕ ਭਰਤੀ ਕੀਤੇ ਹਨ। ਪਰ ਜੇ ਅਸਲ ਭਰਤੀਆਂ ਦੇ ਅੰਕੜੇ ਵੇਖੇ ਜਾਣ ਤਾਂ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਜ਼ਿਆਦਾਤਰ ਭਰਤੀਆਂ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਕੱਢੀਆਂ ਗਈਆਂ ਸਨ। 📚 ETT ਭਰਤੀਆਂ (ਕਾਂਗਰਸ ਸਰਕਾਰ ਦੌਰਾਨ) 📌 ETT – 2364 (2020) 📌 ETT – 6635 (2021) 📌 ETT – 5994 (2022) 🎓 ਮਾਸਟਰ ਕਾਡਰ ਭਰਤੀਆਂ (ਕਾਂਗਰਸ ਸਰਕਾਰ ਦੌਰਾਨ) 📌 ਮਾਸਟਰ ਕਾਡਰ – 3582 (2017) 📌 ਮਾਸਟਰ ਕਾਡਰ – 3704 (2020) 📌 ਮਾਸਟਰ ਕਾਡਰ – 4161 (2022) • ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਸਰਕਾਰ ਨੇ ਭਰਤੀਆਂ ਸਿਰਫ਼ ਇਸ਼ਤਿਹਾਰਾਂ ਅਤੇ ਸੋਸ਼ਲ ਮੀਡੀਆ ਉੱਤੇ ਹੀ ਦਿੱਤੀਆਂ ਹਨ। ਹਕੀਕਤ ਵਿੱਚ #AAP ਦੀ ਇਸ ਸਰਕਾਰ ਨੇ ਕੋਈ ਨਵੀਂ ਅਧਿਆਪਕਾਂ ਨੂੰ ਨੌਕਰੀ ਨਹੀਂ ਦਿੱਤੀ ਅਤੇ ਲੋਕਾਂ ਨੂੰ ਸਿਰਫ਼ ਵੱਡੇ ਦਾਅਵੇ ਕਰਕੇ ਬੇਵਕੂਫ ਬਣਾਇਆ ਜਾ ਰਿਹਾ ਹੈ। • ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ
@Master_cadre
ਯੂਨੀਅਨ ਜਾਂ ਉਮੀਦਵਾਰ ਸਿੱਖਿਆ ਮੰਤਰੀ
@harjotbains
ਨੂੰ ਇਹ ਸਵਾਲ ਪੁੱਛਦੇ ਹਨ ਤਾਂ ਉਨਾਂ ਦਾ ਟਵਿੱਟਰ ਹੈਂਡਲ ਬਲੋਕ ਕਰ ਦਿੱਤਾ ਜਾਂਦਾ ਹੈ। । • ਸਵਾਲ ਇਹ ਹੈ ਕਿ ਜੇ ਸਰਕਾਰ ਨੇ ਸੱਚਮੁੱਚ ਨਵੀਆਂ ਭਰਤੀਆਂ ਕੀਤੀਆਂ ਹਨ ਤਾਂ ਉਨ੍ਹਾਂ ਦੀ ਪੂਰੀ ਜਾਣਕਾਰੀ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਰੱਖੀ ਜਾਂਦੀ। • ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੀ ਲੋੜ ਹੈ ਨਾ ਕਿ ਸਿਰਫ ਦਾਅਵਿਆਂ ਅਤੇ ਪ੍ਰਚਾਰ ਦੀ।
See More
20Gurwinder
retweeted
B.Ed PSTET Pass Berozgar Union, Punjab
@Master_cadre
11 months ago
ਪੰਜਾਬ ਦੇ ਮੁੱਖ ਮੰਤਰੀ
@BhagwantMann
ਅਤੇ ਸਿੱਖਿਆ ਮੰਤਰੀ
@harjotbains
ਨਿਕੰਮੇ ਹਨ, ਜਿਨ੍ਹਾਂ ਨੂੰ ਸਿੱਖਿਆ ਬਾਰੇ ਰੱਤੀ ਭਰ ਵੀ ਗਿਆਨ ਨਹੀਂ। ਝੂਠੀ “ਸਿੱਖਿਆ ਕ੍ਰਾਂਤੀ” ਦੀ ਹਵਾ ਹੁਣ ਪੂਰੀ ਤਰ੍ਹਾਂ ਨਿਕਲ ਚੁੱਕੀ ਹੈ।
@RahulGandhi
@PargatSOfficial
@SukhpalKhaira
@officeofssbadal
https://t.co/lSTQWp0pCS
Gurwinder singh
@20Gurwinder
12 months ago
@Master_cadre
@BhagwantMann
@PargatSOfficial
@CHARANJITCHANNI
@Partap_Sbajwa
@RahulGandhi
@dc_sangrur
@DGPPunjabPolice
@BJPPunjab
@INCIndia
@sukh
We want master cadre notification
20Gurwinder
retweeted
B.Ed PSTET Pass Berozgar Union, Punjab
@Master_cadre
12 months ago
@BhagwantMann
ਬੇਸ਼ਰਮੀ ਦੀ ਹੱਦ ਹੁੰਦੀ ਹੈ ਪਰ ਤੁਸੀਂ ਤਾਂ ਸ਼ਰਮ ਵੇਚ ਦਿੱਤੀ । ਕੀ ਦੱਸੋਗੇ 55 ਹਜਾਰ ਵਿੱਚ ਕਿੰਨੇ ਅਧਿਆਪਕ ਅਤੇ ਲੈਕਚਰਾਰ ਭਰਤੀ ਕੀਤੇ ਹਨ ?
@PargatSOfficial
@CHARANJITCHANNI
@Partap_Sbajwa
@RahulGandhi
@dc_sangrur
@DGPPunjabPolice
@BJPPunjab
@INCIndia
@sukh
Master_cadre's tweet video.
20Gurwinder
retweeted
B.Ed PSTET Pass Berozgar Union, Punjab
@Master_cadre
12 months ago
@BhagwantMann
ਦਾ ਅਸਲੀ ਪਿਓ ਮਹਿੰਦਰ ਮਾਸਟਰ ਨਹੀਂ
@ArvindKejriwal
ਹੈ ਜਿਸ ਦੇ ਕਹਿਣ ਉੱਤੇ ਪਿਛਲੇ 3.7 ਸਾਲਾਂ ਤੋਂ ਇੱਕ ਵੀ ਮਾਸਟਰ ਕੈਡਰ ਅਤੇ ਲੈਕਚਰਾਰ ਕੈਡਰ ਦੀ ਨਵੀਂ ਭਰਤੀ ਨਹੀਂ ਦਿੱਤੀ।
@RahulGandhi
@PargatSOfficial
@Partap_Sbajwa
@SukhpalKhaira
@officeofssbadal
@HarsimratBadal_
@HarpalCheemaMLA
See More
Master_cadre's tweet video.
Master_cadre's tweet video.
Gurwinder singh
@20Gurwinder
12 months ago
@Master_cadre
@BhagwantMann
@RahulGandhi
@PargatSOfficial
@SukhpalKhaira
Enni gndi sarkar a ,,enna mada na kro CM saab k lok thode to enna akk jan k ,agaami sme ch lok thodi gl krn lgya v shrm mehsoos krn,
Gurwinder singh
@20Gurwinder
12 months ago
@Master_cadre
@BhagwantMann
@RahulGandhi
@PargatSOfficial
@SukhpalKhaira
We want notification
Gurwinder singh
@20Gurwinder
12 months ago
@Master_cadre
@BhagwantMann
@RahulGandhi
@PargatSOfficial
@SukhpalKhaira
Punjab sarkar murdabad
20Gurwinder
retweeted
B.Ed PSTET Pass Berozgar Union, Punjab
@Master_cadre
12 months ago
ਅੱਜ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਉੱਤੇ
@BhagwantMann
ਨੇ ਸੰਗਰੂਰ ਵਿਖੇ ਬੀਐਡ ਟੈਟ ਪਾਸ ਬੇਰੋਜ਼ਗਾਰ ਅਧਿਆਪਕਾਂ ਉੱਤੇ ਡਾਂਗਾਂ ਚਲਵਾਈਆਂ। ਪਿਛਲੇ 3.7 ਸਾਲਾਂ ਤੋਂ ਇਸ ਘਟੀਆ ਸਰਕਾਰ ਨੇ ਇੱਕ ਵੀ ਲੈਕਚਰਾਰ ਅਤੇ ਮਾਸਟਰ ਕੈਡਰ ਦੀ ਇੱਕ ਵੀ ਭਰਤੀ ਨਹੀਂ ਦਿੱਤੀ।
@RahulGandhi
@PargatSOfficial
@SukhpalKhaira
See More
Master_cadre's tweet video.
Master_cadre's tweet video.
20Gurwinder
retweeted
AAP Punjab
@AAPPunjab
about 4 years ago
Big Announcement by
@BhagwantMann
Govt ‼️ ➡️4358 constables will get appointment letters ➡️Appointment letters will be handed over on August 23rd
20Gurwinder
retweeted
Hardeep
@Hardeep39081264
about 4 years ago
#punjab_police_constable_joining
Sir please 4358 PP Constables nu JOINING letters ditte jaan 🙏🙏
@BhagwantMann
@GurpreetDeo3
@DGPPunjabPolice
@meet_hayer
@AroraAmanSunam
@harjotbains
@HarpalCheemaMLA
@SukhpalKhaira
@News18Punjab
@AnmolGaganMann
@NarinderKaurAAP
See More
Gurwinder singh
@20Gurwinder
about 4 years ago
@pavittarvirk
@BhagwantMann
@DGPPunjabPolice
@GurpreetDeo3
@HarpalCheemaMLA
@AroraAmanSunam
@raghav_chadha
@AnmolGaganMann
Bhagwant man sir plz joining krado 2021 punjab police walya di
20Gurwinder
retweeted
Pavittar Virk
@pavittarvirk
about 4 years ago
Respected
@BhagwantMann
sir kindly issue joining letters to all the selected candidates of constable recruitment 2021.
#punjab_police_constable_joining
#punjab_police_constable_joining
@DGPPunjabPolice
@GurpreetDeo3
@HarpalCheemaMLA
@AroraAmanSunam
@raghav_chadha
@AnmolGaganMann
See More
20Gurwinder
retweeted
Pardeep Sidhu
@Pardeep48710998
about 4 years ago
ਸਤਿਕਾਰਯੋਗ ਅਫ਼ਸਰ ਸਹਿਬਾਨ ਸਾਰੇ ਕੈਂਡੀਡੇਟ ਮਾਨਸਿਕ ਤੋਰ ਤੇ ਪ੍ਰੇਸ਼ਾਨ ਹਨ! ਸਾਡੀ ਸਭ ਦੀ ਬੇਨਤੀ ਹੈ ਕੇ joining ਬਾਰੇ ਸਹੀ ਤਰੀਕ ਤੇ ਦਿਨ ਦਸਿਆ ਜਾਵੇ 1 ਸਾਲ ਤੋਂ ਉਡੀਕ ਕਰ ਰਹੇ
#Bhagwantmann
#ArvindKejriwal
#AAPpunjab
#Gurpreetdeo
#HarjotSinghBains
#sukhpalkehra
#news18punjab
#PPconstablejoiningletter
Gurwinder singh
@20Gurwinder
about 4 years ago
@Hardeep39081264
@BhagwantMann
@GurpreetDeo3
@ArvindKejriwal
@raghav_chadha
@meet_hayer
@AroraAmanSunam
@HarpalCheemaMLA
@SukhpalKhaira
@News18Punjab
Sir plz Joining krayi jave 4358 candidate di
20Gurwinder
retweeted
Hardeep
@Hardeep39081264
about 4 years ago
#punjab_police_constable_joining
Sir 4358 PP Constables da sara process complete ho chukyea hai, please hun JOINING krwayi jaye....
@BhagwantMann
@GurpreetDeo3
@ArvindKejriwal
@raghav_chadha
@meet_hayer
@AroraAmanSunam
@HarpalCheemaMLA
@SukhpalKhaira
@News18Punjab
See More
20Gurwinder
retweeted
Today News
@Kiran61283766
about 4 years ago
CM ਸਾਬ੍ਹ ਜੀ ਹੁਣ ਤਾਂ ਸੱਚੀ ਗੱਲ ਮਰਨ ਤੇ ਆਈ ਪਈ ਐ।ਜਦੋਂ ਸਾਡਾ ਜਨਾਜਾ ੳੁੱਠ ਗਿਅਾ ੳੁਦੋ ਸਾਨੂੰ
#punjab_police_joining_letter
ਦਿਓਗੇ।
@DGPPunjabPolice
@BhagwantMann
@GurpreetDeo3
@AnmolGaganMann
@CMOPb
@GurditSekhon
@ArvindKejriwal
Gurwinder singh
@20Gurwinder
about 4 years ago
@Dailypostpnbi Nhiii
Gurwinder singh
@20Gurwinder
about 4 years ago
@BhagwantMann
Punjab police joining krayi jave 4358
Last Seen Users on Sotwe
🥵𝐓𝐡𝐞 𝐆𝐨𝐨𝐧 𝐂𝐚𝐯𝐞😵💫
Seen from
Australia
Vitinho Surfista 🇧🇷
Seen from
Brazil
حمودي الذهبي
Burak-Marmaris
Seen from
Turkey
Very Big Dick Yarrak
Seen from
Turkey
شـيـمـيــلـز الـعــرب 🏳️⚧️❤️🔥
Seen from
Saudi Arabia
⭕SEX⭕KRALI⭕
Seen from
Turkey
فحل ليبي🍆🇱🇾
Seen from
Jordan
XXX480VGA
Seen from
Turkey
نياك القحاب.و الطاطات
Seen from
Saudi Arabia
Trends for you
1
Trump TV
Under 10K tweets
2
Giants
Under 10K tweets
3
White House
Under 10K tweets
4
Jameis
Under 10K tweets
5
Fox News
Under 10K tweets
6
Happy Fall
Under 10K tweets
7
Good Tuesday
Under 10K tweets
8
Davante Adams
Under 10K tweets
9
Belarus
Under 10K tweets
10
Colts
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.3M followers
4
Donald J. Trump
@realdonaldtrump
111.9M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
83.9M followers
11
Lady Gaga
@ladygaga
75.4M followers
12
Virat Kohli
@imvkohli
73.3M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.3M followers
16
Bill Gates
@billgates
65.1M followers
17
Selena Gomez
@selenagomez
63M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫