Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਕੁਲਵੀਰ 🕊️
@32Kulvir
( i.kulvir_11 ) Instagram. ਛੋਟਾ ਲਿਖਾਰੀ.
Joined July 2021
167
Following
29
Followers
127
Posts
ਕੁਲਵੀਰ 🕊️
@32Kulvir
over 1 year ago
ਮਾਂ ਦੀ ਤਰਾਂ ਕੋਈ ਖਿਆਲ ਰੱਖੇ , ਇਹ ਤਾਂ ਬਸ ਖਿਆਲ ਹੀ ਹੋ ਸਕਦੇ ਨੇ🤍🫀
ਕੁਲਵੀਰ 🕊️
@32Kulvir
almost 2 years ago
ਕਿੰਨੇ ਚਾਅ ਆਵਦੇ ਅਧੂਰੇ ਛੱਡੀ ਬੈਠਾ, ਪਰ ਮੇਰਾ ਕੱਲ੍ਹਾ-ਕੱਲ੍ਹਾ ਚਾਅ ਪੁਗਾਇਆ ਮੇਰੇ ਬਾਪੂ ਨੇ🤍✨
ਕੁਲਵੀਰ 🕊️
@32Kulvir
almost 2 years ago
ਤੇਰੇ ਸਬਰਾਂ ਵਾਲੀ ਨੀਂਹ ਉੱਚੀ ਨਾ ਸਾਥੋਂ ਟੱਪੀ ਜਾਣੀ ਮਾਂ ਸਾਨੂੰ ਸੱਤ ਜਨਮ ਵੀ ਘੱਟ ਹੀ ਪੈਣੇ ਨਾ ਤੇਰੇ ਜਿਹਾ ਬਣਿਆ ਜਾਣਾ ਮਾਂ ਏ ਦੁਨੀਆਂ ਬੜੀ ਹੀ ਭੈੜੀ ਏ ਤੂੰ ਰੱਬ ਵਰਗਾ ਸਹਾਰਾ ਮਾਂ💕✨
ਕੁਲਵੀਰ 🕊️
@32Kulvir
about 2 years ago
ਜ਼ਿੰਦਗੀ ਦੇ ਕੁੱਝ ਹਸੀਨ ਪਲ ਸੀ ਉਹ, ਛੱਡ ਦਿਲਾਂ ਤੇਰਾ ਕੱਲ ਸੀ ਉਹ🍂
Who to follow
JOVER_SINGH🇬🇧
@OfficiaL_JoVeR
🇬🇧... ☝🏻Giving false hope to someone is a greater sin than lying...! 🤷
☬ بوبيندر رمغارية 💔
@BhupinderRamgh1
#leomessi y.o 21 💍إقبال الجويني💍
ਕੁਲਵੀਰ 🕊️
@32Kulvir
about 2 years ago
ਲੋਕਾਂ ਨੂੰ ਖੁਸ਼ੀਆਂ ਵੰਡਣ ਵਾਲੇ, ਜਦੋ ਰੱਬ ਨਾਲ ਗੱਲਾਂ ਕਰਦੇ ਨੇ ਤਾਂ ਰੋ ਪੈਂਦੇ ਨੇ🍂
ਕੁਲਵੀਰ 🕊️
@32Kulvir
about 2 years ago
ਮਾਂ ਵੇਖੀ ਮੈਂ……. ਧੁੱਪੇ ਹੁੰਦੀ ਛਾਂ ਵੇਖੀ ਮੈਂ ਰੱਬ ਵਾਂਗ ਹਰ ਥਾਂ ਵੇਖੀ ਮੈਂ ਬਥੇਰੇ ਰੰਗ ਦੁਨੀਆਂ ਤੇ ਕੋਈ ਸ਼ੈਅ ਨਾ ਉਸ ਤਰਾਂ ਵੇਖੀ ਮੈਂ ਤੇ ੳੱਥੇ ਨਾ ਕੋਈ ਦੁੱਖ ਵੇਖਿਆ ਜਿੱਥੇ ਜਿੱਥੇ ਮਾਂ ਵੇਖੀ ਮੈਂ…………….❤️🤞🏻
ਕੁਲਵੀਰ 🕊️
@32Kulvir
about 2 years ago
Punjabi wedding are incomplete without 4 things 😂 : - De de gera - Sanu tedi tedi takdi tu - Tere ch tera yaar bolda - Rail gaddi
ਕੁਲਵੀਰ 🕊️
@32Kulvir
over 2 years ago
ਅੱਖਾਂ ਪੜਨ ਦਾ ਹੁਨਰ ਰੱਖੀ ਸੱਜਣਾ✨ ਜੁਬਾਨ ਤੋਂ ਬਹੁਤਾ ਮਿੱਠਾ ਨੀ ਮੈਂ…🌸
ਕੁਲਵੀਰ 🕊️
@32Kulvir
over 2 years ago
ਕਿਤਾਬਾਂ ਦੀ ਅਹਿਮੀਅਤ ਆਪਣੀ ਜਗ੍ਹਾ ਏ ਸਬਕ ਉਹੀ ਯਾਦ ਰਹਿੰਦਾ ਜੋ ਵਕਤ ਅਤੇ ਆਪਣੇ ਸਿਖਾਉਂਦੇ ਨੇ❤️
ਕੁਲਵੀਰ 🕊️
@32Kulvir
over 2 years ago
ਉਹਨੂੰ ਦੁਨੀਆਂ ਤੋਂ ਲੁਕਾ ਕੇ ਮੈਂ ਲਿਖਤਾਂ ਚ ਲਿਖਦਾਂ! ♥️
ਕੁਲਵੀਰ 🕊️
@32Kulvir
over 2 years ago
ਤੂੰ ਕਦੇ- ਕਦੇ ਐਦਾਂ ਕਰਿਆ ਕਰ ਸ਼ਾਇਰੀ ਛੱਡ, ਮੇਰਾ ਦਿਲ ਪੜ੍ਹਿਆ ਕਰ✨
ਕੁਲਵੀਰ 🕊️
@32Kulvir
over 2 years ago
ਕੋਈ ਤਰਜ਼ ਆਜੇ ਮੈਂ ਤੇਰੇ ਤੇ ਗੀਤ ਲਿਖ ਦੇਵਾਂ!❤️
ਕੁਲਵੀਰ 🕊️
@32Kulvir
over 2 years ago
ਕੁਦਰਤ ਤੋਂ ਚੰਗਾ ਕੀ ਹੋ ਸਕਦਾ, ਤੇ ਕੁਦਰਤ ਤੇਰੇ ਵਰਗੀ ਏ ..!!🤍✨
ਕੁਲਵੀਰ 🕊️
@32Kulvir
over 2 years ago
ਮੇਰੇ ਲਈ ਪਿਆਰ ਦੀ ਪਰਿਭਾਸ਼ਾ ਸਿਰਫ ਇਹ ਹੈ ਕਿ "ਤੂੰ ਕਿਹਾ ਮੈਂ ਮੰਨ ਲਿਆ"_✨
ਕੁਲਵੀਰ 🕊️
@32Kulvir
over 2 years ago
ਇੱਕ ਗੱਲ ਦੱਸਾ , ਤੂੰ ਮੇਰਾ ਸਕੂਨ ਏ 🌸🤍
ਕੁਲਵੀਰ 🕊️
@32Kulvir
over 2 years ago
" ਤੈਨੂੰ ਕਹਿ ਦਿੱਤਾ ਨਾ " " ਸ਼ਹਿਰ ਦੂਰ " " ਭਾਵੇਂ ਆਪਣੇ " ਪਰ ਦਿਲਾਂ ਵਿੱਚ, ਆਪਾਂ ਨੇੜੇ ਹੀ ਆ..! " ਤੂੰ ਸ਼ੱਕ ਨਾ " " ਕਰਿਆ ਕਰ " ਤੈਨੂੰ ਕਹਿ ਦਿੱਤਾ ਨਾ, ਅਸੀਂ ਤੇਰੇ ਹੀ ਆ..! ♥️🌍
ਕੁਲਵੀਰ 🕊️
@32Kulvir
over 2 years ago
ਜਿੰਦਗੀ ਚ ਜਦੋ ਕੋਈ ਘਾਟ puchuga ਬੱਸ ਤੇਰੀ ਕਮੀ ਹੀ ਹਜ਼ੂਰ ਹੋਉਗੀ ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ ਵਿੱਚ ਤੇਰੀ ਗੱਲ ਵੀ ਜਰੂਰ ਹੋਉਗੀ ❤️
ਕੁਲਵੀਰ 🕊️
@32Kulvir
over 2 years ago
ਪਾਠ ਵੀ ਕਰਦੇ ਆ, ਜਾਪ ਵੀ ਕਰਦੇ ਆ…. ਕਿਤੇ ਦੇਵਤੇ ਨਾ ਬਣ ਜਾਈਏ ਪਾਪ ਵੀ ਕਰਦੇ ਆ ….!!!
ਕੁਲਵੀਰ 🕊️
@32Kulvir
over 2 years ago
@Laddi_05
Kanth kaler
ਕੁਲਵੀਰ 🕊️
@32Kulvir
over 2 years ago
ਗੱਲ ਦਿਲ ਤੇ ਲੱਗੀ ਸੀ...!! ਤੇ ਮੈਂ ਦਿਲ ਅੰਦਰ ਹੀ ਰੱਖ ਲਈ...!!
Last Seen Users on Sotwe
jiwon
La Ty
Seen from
Thailand
cancer&virgo
Seen from
Chile
first2
العين
Seen from
Norway
penyuka stw
Seen from
Indonesia
Bá Không Nhủ
Seen from
Vietnam
Francisco Lucen Lopez
Seen from
Dominican Republic
مكس
ben_cuto
Seen from
Vietnam
Trends for you
1
#WWENXT
Under 10K tweets
2
Crowley
Under 10K tweets
3
#DWCS
Under 10K tweets
4
TAEKOOK
Under 10K tweets
5
JUST ONE DAY
Under 10K tweets
6
Rucker
Under 10K tweets
7
Dane
Under 10K tweets
8
Jacob Webb
Under 10K tweets
9
Luis Rengifo
Under 10K tweets
10
Flanagan
Under 10K tweets
Most Popular Users
1
Elon Musk
@elonmusk
241.3M followers
2
Barack Obama
@barackobama
119.1M followers
3
Cristiano Ronaldo
@cristiano
113M followers
4
Donald J. Trump
@realdonaldtrump
111.8M followers
5
Narendra Modi
@narendramodi
107.1M followers
6
Rihanna
@rihanna
98.3M followers
7
NASA
@nasa
92.3M followers
8
Justin Bieber
@justinbieber
91.5M followers
9
KATY PERRY
@katyperry
89.1M followers
10
Taylor Swift
@taylorswift13
83M followers
11
Lady Gaga
@ladygaga
74.5M followers
12
Virat Kohli
@imvkohli
72M followers
13
Kim Kardashian
@kimkardashian
70.5M followers
14
YouTube
@youtube
68.8M followers
15
Neymar Jr
@neymarjr
65M followers
16
Bill Gates
@billgates
64.6M followers
17
The Ellen Show
@theellenshow
62.4M followers
18
Selena Gomez
@selenagomez
62.2M followers
19
CNN
@cnn
61.8M followers
20
X
@x
60.8M followers
Olivia
Online
✨
⭐
💫