Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
AAP Women Wing Punjab
@AAP_WomenWingPB
Joined August 2025
31
Following
228
Followers
1.6K
Posts
AAP Women Wing Punjab
@AAP_WomenWingPB
about 4 hours ago
📍 ਹਲਕਾ ਸਮਾਣਾ ਵੂਮਨ ਵਿੰਗ ਨੂੰ ਬੂਥ ਅਤੇ ਬਲਾਕ ਪੱਧਰ 'ਤੇ ਹੋਰ ਵਧੇਰੇ ਸਰਗਰਮ ਤੇ ਮਜ਼ਬੂਤ ਕਰਨ ਲਈ ਅੱਜ ਹਲਕਾ ਸਮਾਣਾ ਵਿਖੇ ਇੱਕ ਵਿਸ਼ੇਸ਼ ਜਥੇਬੰਦਕ ਮੀਟਿੰਗ ਕੀਤੀ ਗਈ। ਇਹ ਮੀਟਿੰਗ ਹਲਕਾ ਕੋਆਰਡੀਨੇਟਰ ਮਨਜੀਤ ਕੌਰ ਜੀ ਅਤੇ ਬਲਾਕ ਕੋਆਰਡੀਨੇਟਰ ਹਰਪਾਲ ਕੌਰ ਜੀ ਦੀ ਵਿਸ਼ੇਸ਼ ਹਾਜ਼ਰੀ ਤੇ ਅਗਵਾਈ ਹੇਠ ਨੇਪਰੇ ਚੜ੍ਹੀ।
AAP Women Wing Punjab
@AAP_WomenWingPB
about 5 hours ago
📍 ਹਲਕਾ ਰਾਮਪੁਰਾ ਫੂਲ ਵੂਮਨ ਵਿੰਗ ਨੂੰ ਬੂਥ ਅਤੇ ਵਾਰਡ ਪੱਧਰ 'ਤੇ ਹੋਰ ਵਧੇਰੇ ਸਰਗਰਮ ਤੇ ਮਜ਼ਬੂਤ ਕਰਨ ਲਈ ਅੱਜ ਹਲਕਾ ਰਾਮਪੁਰਾ ਫੂਲ ਦੇ ਵਾਰਡ ਨੰਬਰ 21 ਵਿਖੇ ਸਖੀਆਂ ਨਾਲ ਇੱਕ ਵਿਸ਼ੇਸ਼ ਜਥੇਬੰਦਕ ਮੀਟਿੰਗ ਕੀਤੀ ਗਈ।
AAP Women Wing Punjab
@AAP_WomenWingPB
about 6 hours ago
📍 ਹਲਕਾ ਬਾਘਾਪੁਰਾਣਾ ਵੂਮਨ ਵਿੰਗ ਨੂੰ ਬੂਥ ਅਤੇ ਬਲਾਕ ਪੱਧਰ 'ਤੇ ਹੋਰ ਵਧੇਰੇ ਸਰਗਰਮ ਤੇ ਮਜ਼ਬੂਤ ਕਰਨ ਲਈ ਅੱਜ ਹਲਕਾ ਬਾਘਾਪੁਰਾਣਾ ਵਿਖੇ ਇੱਕ ਵਿਸ਼ੇਸ਼ ਜਥੇਬੰਦਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਅਗਾਮੀ ਰਣਨੀਤੀਆਂ ਅਤੇ ਲੋਕ ਸੰਪਰਕ ਮੁਹਿੰਮਾਂ 'ਤੇ ਗੰਭੀਰ ਵਿਚਾਰ-ਚਰਚਾ ਉਲੀਕੀ ਗਈ।
AAP Women Wing Punjab
@AAP_WomenWingPB
about 7 hours ago
📍 ਹਲਕਾ ਅੰਮ੍ਰਿਤਸਰ ਪੱਛਮੀ ਮਹਿਲਾ ਸ਼ਕਤੀਕਰਨ ਦੀ ਦਿਸ਼ਾ ਵਿੱਚ ਅੱਜ ਇੱਕ ਹੋਰ ਵੱਡਾ ਕਦਮ ਚੁੱਕਦਿਆਂ, ਹਲਕਾ ਅੰਮ੍ਰਿਤਸਰ ਪੱਛਮੀ ਦੇ ਬੂਥ ਨੰਬਰ 139 ਵਿਖੇ ਸਖੀ ਗੁਰਪ੍ਰੀਤ ਕੌਰ ਜੀ ਆਪਣੀਆਂ ਸਾਥਣਾਂ ਸਮੇਤ ਕਾਮਨਾ ਆਨੰਦ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
AAP Women Wing Punjab
@AAP_WomenWingPB
about 8 hours ago
📍 ਹਲਕਾ ਫ਼ਾਜ਼ਿਲਕਾ ਵੂਮਨ ਵਿੰਗ ਨੂੰ ਬੂਥ ਅਤੇ ਬਲਾਕ ਪੱਧਰ 'ਤੇ ਹੋਰ ਵਧੇਰੇ ਸਰਗਰਮ ਤੇ ਮਜ਼ਬੂਤ ਕਰਨ ਲਈ ਅੱਜ ਹਲਕਾ ਫ਼ਾਜ਼ਿਲਕਾ ਵਿਖੇ ਇੱਕ ਵਿਸ਼ੇਸ਼ ਜਥੇਬੰਦਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਅਗਾਮੀ ਰਣਨੀਤੀਆਂ ਅਤੇ ਲੋਕ ਸੰਪਰਕ ਮੁਹਿੰਮਾਂ 'ਤੇ ਗੰਭੀਰ ਵਿਚਾਰ-ਚਰਚਾ ਉਲੀਕੀ ਗਈ।
AAP Women Wing Punjab
@AAP_WomenWingPB
about 8 hours ago
📍 ਹਲਕਾ ਦਾਖਾ (ਪਿੰਡ ਗੁੱਜਰਵਾਲ) ਵੂਮਨ ਵਿੰਗ ਨੂੰ ਬੂਥ ਅਤੇ ਬਲਾਕ ਪੱਧਰ 'ਤੇ ਹੋਰ ਵਧੇਰੇ ਸਰਗਰਮ ਤੇ ਮਜ਼ਬੂਤ ਕਰਨ ਲਈ ਅੱਜ ਪਿੰਡ ਗੁੱਜਰਵਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
AAP Women Wing Punjab
@AAP_WomenWingPB
about 10 hours ago
📍 ਜ਼ਿਲ੍ਹਾ ਸੰਗਰੂਰ ਵੂਮਨ ਵਿੰਗ ਨੂੰ ਬੂਥ ਅਤੇ ਬਲਾਕ ਪੱਧਰ 'ਤੇ ਹੋਰ ਵਧੇਰੇ ਸਰਗਰਮ ਤੇ ਮਜ਼ਬੂਤ ਕਰਨ ਲਈ ਅੱਜ ਜ਼ਿਲ੍ਹਾ ਸੰਗਰੂਰ ਵਿਖੇ ਇੱਕ ਵਿਸ਼ੇਸ਼ ਜਥੇਬੰਦਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਅਗਾਮੀ ਰਣਨੀਤੀਆਂ ਅਤੇ ਲੋਕ ਸੰਪਰਕ ਮੁਹਿੰਮਾਂ 'ਤੇ ਗੰਭੀਰ ਵਿਚਾਰ-ਚਰਚਾ ਉਲੀਕੀ ਗਈ।
AAP Women Wing Punjab
@AAP_WomenWingPB
about 11 hours ago
📍 ਜ਼ਿਲ੍ਹਾ ਫ਼ਿਰੋਜ਼ਪੁਰ ਮਹਿਲਾ ਵਿੰਗ ਨੂੰ ਬੂਥ ਪੱਧਰ 'ਤੇ ਹੋਰ ਵਧੇਰੇ ਸਰਗਰਮ ਅਤੇ ਜਥੇਬੰਦਕ ਕਰਨ ਲਈ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ। ਜ਼ਿਲ੍ਹਾ ਇੰਚਾਰਜ ਦਿਲਜੋਤ ਧਵਨ ਜੀ ਦੀ ਯੋਗ ਅਗਵਾਈ ਵਿੱਚ ਹੋਈਆਂ ਇਨ੍ਹਾਂ ਮੀਟਿੰਗਾਂ ਦੌਰਾਨ ਜਥੇਬੰਦਕ ਮਜ਼ਬੂਤੀ ਅਤੇ ਅਗਾਮੀ ਰਣਨੀਤੀਆਂ 'ਤੇ ਵਿਸ਼ੇਸ਼ ਚਰਚਾ ਹੋਈ।
See More
AAP Women Wing Punjab
@AAP_WomenWingPB
about 12 hours ago
📍 ਹਲਕਾ ਨਾਭਾ ਵੂਮਨ ਵਿੰਗ ਨੂੰ ਬੂਥ ਪੱਧਰ 'ਤੇ ਹੋਰ ਵਧੇਰੇ ਸਰਗਰਮ ਅਤੇ ਮਜ਼ਬੂਤ ਕਰਨ ਲਈ ਅੱਜ ਹਲਕਾ ਨਾਭਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਹ ਮੀਟਿੰਗ ਜ਼ੋਨ ਇੰਚਾਰਜ ਵੀਰਪਾਲ ਕੌਰ ਚਹਿਲ ਜੀ ਅਤੇ ਜ਼ਿਲ੍ਹਾ ਇੰਚਾਰਜ ਮੁਕਤਾ ਗੁਪਤਾ ਜੀ ਦੀ ਵਿਸ਼ੇਸ਼ ਹਾਜ਼ਰੀ ਵਿੱਚ ਬਲਾਕ ਕੋਆਰਡੀਨੇਟਰ ਭੈਣਾਂ ਨਾਲ ਨੇਪਰੇ ਚੜ੍ਹੀ।
See More
AAP Women Wing Punjab
@AAP_WomenWingPB
about 13 hours ago
📍 ਹਲਕਾ ਡੇਰਾਬੱਸੀ ਵੂਮਨ ਵਿੰਗ ਨੂੰ ਬੂਥ ਅਤੇ ਬਲਾਕ ਪੱਧਰ 'ਤੇ ਹੋਰ ਵਧੇਰੇ ਸਰਗਰਮ ਤੇ ਮਜ਼ਬੂਤ ਕਰਨ ਲਈ ਅੱਜ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਹ ਮੀਟਿੰਗ ਜ਼ੋਨ ਇੰਚਾਰਜ ਸਵਰਨਜੀਤ ਕੌਰ ਜੀ ਦੀ ਵਿਸ਼ੇਸ਼ ਅਗਵਾਈ ਹੇਠ ਹੋਈ, ਜਿਸ ਵਿੱਚ ਅਗਾਮੀ ਜਥੇਬੰਦਕ ਸਰਗਰਮੀਆਂ ਅਤੇ ਰਣਨੀਤੀਆਂ 'ਤੇ ਗੰਭੀਰ ਵਿਚਾਰ-ਚਰਚਾ ਕੀਤੀ ਗਈ।
AAP Women Wing Punjab
@AAP_WomenWingPB
about 14 hours ago
📍 ਹਲਕਾ ਅੰਮ੍ਰਿਤਸਰ ਪੱਛਮੀ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਾਰਡ ਨੰਬਰ 76 ਵਿਖੇ ਅੱਜ ਸਖੀ ਕਮਲਜੀਤ ਕੌਰ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਇਹ ਵਿਸ਼ੇਸ਼ ਜੁਆਇਨਿੰਗ ਅੰਮ੍ਰਿਤਸਰ ਦੀ ਜ਼ਿਲ੍ਹਾ ਇੰਚਾਰਜ ਕਾਮਨਾ ਆਨੰਦ ਜੀ ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਨੇਪਰੇ ਚੜ੍ਹੀ।
See More
AAP Women Wing Punjab
@AAP_WomenWingPB
1 day ago
📍 ਹਲਕਾ ਰਾਏਕੋਟ (ਲੁਧਿਆਣਾ ਦਿਹਾਤੀ) ਵੂਮਨ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਰਮਨ ਸੰਧੂ ਗਰੇਵਾਲ ਜੀ ਅਤੇ ਹਲਕਾ ਕੋਆਰਡੀਨੇਟਰ ਜਸਵੀਰ ਕੌਰ ਜੀ ਦੀ ਅਗਵਾਈ ਵਿੱਚ ਅੱਜ 11 ਪਰਿਵਾਰਾਂ ਨੇ 'ਆਪ' ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦਾ ਦਾਮਨ ਥੰਮਿਆ।
AAP Women Wing Punjab
@AAP_WomenWingPB
1 day ago
📍 ਹਲਕਾ ਜਲੰਧਰ ਕੈਂਟ ਮਹਿਲਾ ਵਿੰਗ ਨੂੰ ਬੂਥ ਪੱਧਰ 'ਤੇ ਹੋਰ ਵਧੇਰੇ ਮਜ਼ਬੂਤ ਅਤੇ ਸਰਗਰਮ ਕਰਨ ਲਈ ਅੱਜ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।
AAP Women Wing Punjab
@AAP_WomenWingPB
1 day ago
📍 ਹਲਕਾ ਅਟਾਰੀ ਮਹਿਲਾ ਵਿੰਗ ਨੂੰ ਹੋਰ ਮਜ਼ਬੂਤ ਅਤੇ ਸਰਗਰਮ ਕਰਨ ਲਈ ਅੱਜ ਹਲਕਾ ਅਟਾਰੀ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਈ ਮਹਿਲਾਵਾਂ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਈਆਂ।
AAP Women Wing Punjab
@AAP_WomenWingPB
1 day ago
📍 ਹਲਕਾ ਕਰਤਾਰਪੁਰ ਮਹਿਲਾ ਵਿੰਗ ਨੂੰ ਬੂਥ ਪੱਧਰ 'ਤੇ ਸਰਗਰਮ ਅਤੇ ਜਥੇਬੰਦਕ ਕਰਨ ਲਈ ਅੱਜ ਹਲਕਾ ਕਰਤਾਰਪੁਰ ਦੇ ਬੂਥ ਨੰਬਰ 140 ਅਤੇ 141 ਵਿਖੇ 'ਸਖੀਆਂ' ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ।
AAP Women Wing Punjab
@AAP_WomenWingPB
1 day ago
📍 ਹਲਕਾ ਰਾਮਪੁਰਾ ਫੂਲ (ਜ਼ਿਲ੍ਹਾ ਬਠਿੰਡਾ) ਮਹਿਲਾ ਵਿੰਗ ਨੂੰ ਜ਼ਮੀਨੀ ਪੱਧਰ 'ਤੇ ਸਰਗਰਮ ਅਤੇ ਮਜ਼ਬੂਤ ਕਰਨ ਲਈ ਅੱਜ ਹਲਕਾ ਕੋਆਰਡੀਨੇਟਰ ਸੁਨੀਤਾ ਰਾਣੀ ਜੀ ਦੀ ਅਗਵਾਈ ਵਿੱਚ 'ਸਖੀਆਂ' ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
AAP Women Wing Punjab
@AAP_WomenWingPB
1 day ago
📍 ਹਲਕਾ ਮੋਗਾ ਬਦਲਾਅ ਦੀ ਆਵਾਜ਼ ਨੂੰ ਹੋਰ ਬੁਲੰਦ ਕਰਦਿਆਂ ਅੱਜ ਹਲਕਾ ਮੋਗਾ ਵਿਖੇ ਮਹਿਲਾ ਵਿੰਗ ਅਤੇ 'ਸਖੀਆਂ' ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਅਗਾਮੀ ਜਥੇਬੰਦਕ ਸਰਗਰਮੀਆਂ ਦੀ ਰੂਪਰੇਖਾ ਉਲੀਕੀ ਗਈ ਅਤੇ ਬੂਥ ਪੱਧਰ 'ਤੇ ਪਾਰਟੀ ਦੀ ਪਕੜ ਹੋਰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
AAP Women Wing Punjab
@AAP_WomenWingPB
1 day ago
📍 ਹਲਕਾ ਪਟਿਆਲਾ ਰੂਰਲ (ਬਲਾਕ 3 - ਪਿੰਡ ਪੇਢਣ) ਮਹਿਲਾ ਵਿੰਗ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਅੱਜ ਪਿੰਡ ਪੇਢਣ (ਬੂਥ ਨੰਬਰ 16) ਵਿਖੇ 'ਸਖੀਆਂ' ਅਤੇ ਮਹਿਲਾ ਵਿੰਗ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
AAP Women Wing Punjab
@AAP_WomenWingPB
1 day ago
AAP Women Wing Punjab
@AAP_WomenWingPB
1 day ago
📍 ਜ਼ਿਲ੍ਹਾ ਫ਼ਿਰੋਜ਼ਪੁਰ ਮਹਿਲਾ ਵਿੰਗ ਨੂੰ ਬੂਥ ਪੱਧਰ 'ਤੇ ਹੋਰ ਵਧੇਰੇ ਸਰਗਰਮ ਅਤੇ ਜਥੇਬੰਦਕ ਕਰਨ ਲਈ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ। ਜ਼ਿਲ੍ਹਾ ਇੰਚਾਰਜ ਦਿਲਜੋਤ ਧਵਨ ਜੀ ਦੀ ਯੋਗ ਅਗਵਾਈ ਵਿੱਚ ਹੋਈਆਂ ਇਨ੍ਹਾਂ ਮੀਟਿੰਗਾਂ ਦੌਰਾਨ ਜਥੇਬੰਦਕ ਮਜ਼ਬੂਤੀ ਅਤੇ ਅਗਾਮੀ ਰਣਨੀਤੀਆਂ 'ਤੇ ਵਿਸ਼ੇਸ਼ ਚਰਚਾ ਹੋਈ।
See More
Last Seen Users on Sotwe
Hüseyin Dag
Seen from
Turkey
🧸
Seen from
Norway
dodix
Seen from
France
hakdog pogi
Seen from
Philippines
Vikki
Seen from
United States
silent killer
Seen from
Pakistan
Rafika Dara
Seen from
Indonesia
TheShortSub
Seen from
Poland
Balochi janik
Seen from
Pakistan
olguncuckold
Seen from
Turkey
Trends for you
1
Canada
Under 10K tweets
2
Blue Angels
Under 10K tweets
3
Vance
Under 10K tweets
4
Kimi K3
Under 10K tweets
5
Karoline Leavitt
Under 10K tweets
6
Tillis
Under 10K tweets
7
The Odyssey
Under 10K tweets
8
Rubio
Under 10K tweets
9
Morale
Under 10K tweets
10
West Hollywood
Under 10K tweets
Most Popular Users
1
Elon Musk
@elonmusk
240.9M followers
2
Barack Obama
@barackobama
119.2M followers
3
Donald J. Trump
@realdonaldtrump
111.8M followers
4
Cristiano Ronaldo
@cristiano
111.5M followers
5
Narendra Modi
@narendramodi
107.1M followers
6
Rihanna
@rihanna
97.9M followers
7
NASA
@nasa
92.2M followers
8
Justin Bieber
@justinbieber
91.1M followers
9
KATY PERRY
@katyperry
88.2M followers
10
Taylor Swift
@taylorswift13
82M followers
11
Lady Gaga
@ladygaga
73.6M followers
12
Virat Kohli
@imvkohli
70.7M followers
13
Kim Kardashian
@kimkardashian
70M followers
14
YouTube
@youtube
68.7M followers
15
Bill Gates
@billgates
64.2M followers
16
Neymar Jr
@neymarjr
63.5M followers
17
The Ellen Show
@theellenshow
62.4M followers
18
CNN
@cnn
61.9M followers
19
Selena Gomez
@selenagomez
61.3M followers
20
X
@x
60.8M followers
Olivia
Online
✨
⭐
💫