Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Amritsar satbsri akal
@ASRsatsriakal
ਸਤਿ ਸ੍ਰੀ ਅਕਾਲ, ਅੰਮ੍ਰਿਤਸਰ ❤️ Everything Amritsar, all in one place
Amritsar
Joined June 2026
8
Following
9
Followers
14
Posts
Amritsar satbsri akal
@ASRsatsriakal
10 days ago
Amritsar ਦੇ Company Bagh 'ਚ ਲੱਗੀ ਯਾਰਾਂ ਦੀ ਮਹਿਫ਼ਲ! ਯਾਰਾਂ ਦੀਆਂ ਗੱਲਾਂ, ਹਾਸੇ-ਮਜ਼ਾਕ ਤੇ ਪੁਰਾਣੀਆਂ ਯਾਦਾਂ ਨਾਲ ਸਜੀ ਖ਼ਾਸ ਮਹਿਫ਼ਲ। 🫶 ਅਸਲੀ ਖ਼ੁਸ਼ੀ ਤਾਂ ਯਾਰਾਂ ਨਾਲ ਬਿਤਾਏ ਪਲਾਂ 'ਚ ਹੀ ਹੁੰਦੀ ਹੈ! ✨
#Amritsar
#CompanyBagh
#YaaranDiMehfil
#PunjabiFriendship
ASRsatsriakal's tweet video.
Amritsar satbsri akal
@ASRsatsriakal
10 days ago
🚨 Amritsar Rural Police ਦੀ ਵੱਡੀ ਕਾਰਵਾਈ! ���ਾਬਾਲਗ ਸਮੇਤ 7 ਕਾਬੂ। 38.962 KG Heroin, 800 ਗ੍ਰਾਮ ਅਫੀਮ, 10 Pistols ਤੇ 102 ਜ਼ਿੰਦਾ ਕਾਰਤੂਸ ਬਰਾਮਦ। ਨਸ਼ਾ ਤੇ ਹਥਿਆਰ ਤਸਕਰੀ ਦੇ Networks ਦੀ ਜਾਂਚ ਜਾਰੀ।
#AmritsarPoli
c
e #PunjabNe
w
s #DrugSmuggli
ng
Amritsar satbsri akal
@ASRsatsriakal
14 days ago
ਗੁਰਦਾਸਪੁਰ ਦੇ 11 ਸਾਲਾ ਅਥਰਵ ਵੀ. ਗੁੰਡਗੀ ਨੇ ਪੰਛੀਆਂ ਦੀਆਂ 100 ਕਿਸਮਾਂ ਦੀਆਂ ਤਸਵੀਰਾਂ ਖਿੱਚ ਕੇ 'Birds of Gurdaspur' ਕਿਤਾਬ ਪ੍ਰਕਾਸ਼ਿਤ ਕੀਤੀ। 7ਵੀਂ ਜਮਾਤ ਦੇ ਇਸ ਵਿਦਿਆਰਥੀ ਨੇ ਕੇਸ਼ੋਪੁਰ ਛੰਭ ਵਿੱਚ ਫੋਟੋਗ੍ਰਾਫੀ ਕਰਕੇ ਆਪਣੀ ਵਿਲੱਖਣ ਪ੍ਰਤਿਭਾ ਦਿਖਾਈ।
#Gurdaspur
#PunjabTalent
Amritsar satbsri akal
@ASRsatsriakal
27 days ago
ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਅੰਮ੍ਰਿਤਸਰ ਦੇ ਮੈਡੀਕਲ ਸਟੋਰਾਂ ’ਤੇ ਡਰੱਗ ਵਿਭਾਗ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਜਨਵਰੀ 2025 ਤੋਂ ਹੁਣ ਤੱਕ 1.15 ਕਰੋੜ ਰੁਪਏ ਦੀਆਂ ਦਵਾਈਆਂ ਜ਼ਬਤ। 3.75 ਲੱਖ ਕੈਪਸੂਲ ਅਤੇ ਗੋਲੀਆਂ ਕੀਤੀਆਂ ਗਈਆਂ ਜ਼ਬਤ।
#SaddaPunjab
#DrugFreePunjab
#AmritsarNews
Amritsar satbsri akal
@ASRsatsriakal
about 2 months ago
ਅੰਮ੍ਰਿਤਸਰ ਵਿੱਚ INTACH ਵੱਲੋਂ ਕਰਵਾਈ ਵਰਕਸ਼ਾਪ ਦੌਰਾਨ ਕਰੀਬ 60 ਔਰਤਾਂ ਨੇ ਪੰਜਾਬੀ ਦੇ ਅਲੋਪ ਹੋ ਰਹੇ ਸ਼ਬਦਾਂ, ਪੁਰਾਣੀਆਂ ਲੋਕ ਕਹਾਣੀਆਂ ਅਤੇ ਮੌਖਿਕ ਪਰੰਪਰਾਵਾਂ ਨੂੰ ਸੰਭਾਲਣ ਦਾ ਸੰਕਲਪ ਲਿਆ। ਮਾਂ-ਬੋਲੀ ਅਤੇ ਪੰਜਾਬੀ ਲੋਕ ਵਿਰਸੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ’ਤੇ ਜ਼ੋਰ ਦਿੱਤਾ ਗਿਆ।
#PunjabiCulture
#PunjabHeritage
See More
Amritsar satbsri akal
@ASRsatsriakal
about 2 months ago
ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਰਾਤ ਭਰ ਪਏ ਮੀਂਹ ਕਾਰਨ ਝੋਨੇ ਦੀ ਵੱਡੀ ਮਾਤਰਾ ਪਾਣੀ ਵਿੱਚ ਰੁੜ੍ਹ ਗਈ ਅਤੇ ਕਈ ਬੋਰੀਆਂ ਪਾਣੀ ਵਿੱਚ ਡੁੱਬ ਗਈਆਂ। ਕਿਸਾਨਾਂ ਅਤੇ ਆੜ੍ਹਤੀਆਂ ਨੇ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਕਰੋੜਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ ਜਤਾਇਆ ਹੈ।
#Fazilka
#PaddyProcurement
#PunjabFarmers
See More
ASRsatsriakal's tweet video.
Amritsar satbsri akal
@ASRsatsriakal
about 2 months ago
ਜਲੰਧਰ ’ਚ ਨਸ਼ਾ ਸਰਵੇਖਣ ਪੂਰਾ ਹੋਣ ਦੇ ਕਰੀਬ ਦੋ ਮਹੀਨੇ ਬਾਅਦ ਵੀ ਕਈ ਅਧਿਆਪਕਾਂ ਨੂੰ ਪੂਰੀ ਅਦਾਇਗੀ ਨਹੀਂ ਮਿਲੀ। 1,162 ਤੋਂ ਵੱਧ ਅਧਿਆਪਕਾਂ ਨੇ ਘਰ-ਘਰ ਜਾ ਕੇ ਸਰਵੇਖਣ ਕੀਤਾ ਸੀ। ਅਧਿਕਾਰੀਆਂ ਮੁਤਾਬਕ ਭੁਗਤਾਨ ਪੜਾਅਵਾਰ ਜਾਰੀ ਹੋ ਰਿਹਾ ਹੈ।
#Jalandhar
#DrugSurvey
#PunjabNews
Amritsar satbsri akal
@ASRsatsriakal
about 2 months ago
ਅੰਮ੍ਰਿਤਸਰ ਦੀ ਲੋਹਾਰਕਾ ਰੋਡ ’ਤੇ ਸੋਸ਼ਲ ਮੀਡੀਆ Influencer ਮਧੁਸੂਦਨ ਉਰਫ਼ Mad Sandhu ’ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਹਸਪਤਾਲ ਲਿਜਾਣ ’ਤੇ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ CCTV ਫੁਟੇਜ ਦੀ ਜਾਂਚ ਕਰਕੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
#MadSandhu
#Amritsar
See More
Amritsar satbsri akal
@ASRsatsriakal
2 months ago
ਅੰਮ੍ਰਿਤਸਰ ਦੀ ‘ਸਿਆਹੀ’ ਸਿਰਫ਼ ਇੱਕ literary space ਨਹੀਂ, ਸਗੋਂ Women ਲਈ ਆਪਣੀ ਗੱਲ ਲਿਖਣ, ਸਾਂਝੀ ਕਰਨ ਅ��ੇ ਸੁਣਾਈ ਦੇਣ ਦਾ ਹੌਸਲਾ ਬਣ ਰਹੀ ਹੈ। ਇਹ community ਔਰਤਾਂ ਨੂੰ words ਰਾਹੀਂ connect ਕਰਦੀ ਹੈ ਅਤੇ ਉਹਨਾਂ ਦੀ ਆਵਾਜ਼ ਨੂੰ ਇੱਕ meaningful platform ਦਿੰਦੀ ਹੈ।
#amritsarsatsriaka
l
#writingcommunit
y
See More
Amritsar satbsri akal
@ASRsatsriakal
2 months ago
ਅੰਮ੍ਰਿਤਸਰ ’ਚ ਹੁਣ HSRP ਤੋਂ ਬਿਨਾਂ ਵਾਹ���ਾਂ ਨੂੰ Petrol, Diesel ਜਾਂ CNG ਨਹੀਂ ਮਿਲੇਗੀ। ਹਾਲਾਂਕਿ valid temporary registration ਅਤੇ emergency vehicles ਨੂੰ ਛੋਟ ਰਹੇਗੀ।
#amritsarsatsriak
a
l #vehiclerul
e
s #petrolpu
mp
Amritsar satbsri akal
@ASRsatsriakal
3 months ago
ਸ੍ਰੀ ਦਰਬਾਰ ਸਾਹਿਬ ’ਚ ਲਗਾਤਾਰ ਦੋ ਦਿਨ ਬੇਅਦਬੀ ਦੀ ਕੋਸ਼ਿਸ਼ ��ੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਅਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਮਾਮਲੇ ਨੇ ਸਿੱਖ ਸੰਗਤ ਵਿੱਚ ਚਿੰਤਾ ਵਧਾ ਦਿੱਤੀ ਹੈ।
#amritsarsatsriaka
l
#beadbiattemp
t
#SriHarmandirSahi
b
#PunjabUpdate
s
See More
Amritsar satbsri akal
@ASRsatsriakal
4 months ago
Happy Independence Day 🇮🇳
#happyindependenceday
🇮🇳
#bharat
#15august
#freedom
#maihapunjab
🌾
#amritsarsatsriakal
Amritsar satbsri akal
@ASRsatsriakal
4 months ago
ਕੁਝ ਕਹਾਣੀਆਂ ਜਨਮ ਨਾਲ ਨਹੀਂ, ਹੌਸਲੇ ਨਾਲ ਲਿਖੀਆਂ ਜਾਂਦੀਆਂ ਹਨ। ਰਣਜੀਤ ਸਿੰਘ ਦਾ ਸਫ਼ਰ ਹਰ ਸੁਪਨੇ ਦੇਖਣ ਵਾਲੇ ਲਈ ਇੱਕ ਪ੍ਰੇਰਣਾ ਹੈ। ਸਲਾਮ ਇਸ ਜਜ਼ਬੇ ਨੂੰ! 💙🏸
#amritsarsatsriakal
#RanjitSingh
#Amritsar
#Pingalwara
#ParaBadminton
#Paralympics
#Punjab
#PunjabNews
#PunjabPride
#IndianAthlete
See More
Amritsar satbsri akal
@ASRsatsriakal
5 months ago
ਸਾਬਕਾ ਫੌਜੀ ਦਾ ਅਨੋਖਾ ਸਫ਼ਰ: ਅੰਮ੍ਰਿਤਸਰ ਵਿੱਚ ਜੈਵਿਕ ਖੇਤੀ ਰਾਹੀਂ ਸਿਹਤਮੰਦ ਭੋਜਨ ਦੀ ਮੁਹਿੰਮ🌾🌿
Last Seen Users on Sotwe
Caner
Seen from
Germany
คนไก้ลบ้าน
Seen from
Thailand
stw lovers😍
Seen from
Indonesia
❤️ 코섹부부 ❤️
Seen from
Korea
PEMUAS
Seen from
Indonesia
Phoe SaLone
Seen from
Thailand
Mr.PT🐻
Seen from
Thailand
ชอบสาวใหญ่
Seen from
Thailand
ห้องดำ
Seen from
Thailand
Annuश्री
Seen from
India
Trends for you
1
#MacysParade
Under 10K tweets
2
Luka
Under 10K tweets
3
Good Saturday
Under 10K tweets
4
#GMMTVStarlympics2026
Under 10K tweets
5
Small Business Saturday
Under 10K tweets
6
USAID
Under 10K tweets
7
Caturday
Under 10K tweets
8
#SaturdayVibes
Under 10K tweets
9
Go Bucks
Under 10K tweets
10
WLFI
Under 10K tweets
Most Popular Users
1
Elon Musk
@elonmusk
239.7M followers
2
Barack Obama
@barackobama
118.6M followers
3
Cristiano Ronaldo
@cristiano
114.3M followers
4
Donald J. Trump
@realdonaldtrump
111.7M followers
5
Narendra Modi
@narendramodi
106.9M followers
6
Rihanna
@rihanna
98.6M followers
7
NASA
@nasa
92.1M followers
8
Justin Bieber
@justinbieber
91.7M followers
9
KATY PERRY
@katyperry
89.9M followers
10
Taylor Swift
@taylorswift13
83.9M followers
11
Lady Gaga
@ladygaga
75.4M followers
12
Virat Kohli
@imvkohli
73.3M followers
13
Kim Kardashian
@kimkardashian
70.8M followers
14
YouTube
@youtube
68.6M followers
15
Neymar Jr
@neymarjr
66.3M followers
16
Bill Gates
@billgates
65.1M followers
17
Selena Gomez
@selenagomez
63M followers
18
The Ellen Show
@theellenshow
62.1M followers
19
CNN
@cnn
61.7M followers
20
X
@x
60.6M followers
Olivia
Online
✨
⭐
💫