Punjab writes history today.
Hon’ble CM @BhagwantMann ji’s Japan visit is unprecedented — a bold, visionary step that will shape the future of our industries, education, health sector, and jobs for decades to come.
This is not just a visit; it’s Punjab stepping confidently onto the global stage.
A proud moment for every Punjabi.
#RanglaPunjab
ਬੀਜੇਪੀ ਦੀ ਸਰਕਾਰ ਵਿੱਚ ਪੇਪਰ ਲੀਕ ਮਾਮਲਿਆਂ ਨੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ। ਅਸੀਂ ਪੰਜਾਬ ਵਿੱਚ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਅਤੇ ਸਿਫ਼ਾਰਸ਼ ਦੇ 55,000 ਸਰਕਾਰੀ ਨੌਕਰੀਆਂ ਦਿੱਤੀਆਂ। ਕਿਸੇ ਵੀ ਤਰ੍ਹਾਂ ਦੇ ਘਪਲੇ ਨੂੰ ਪੰਜਾਬ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
----
बीजेपी की सरकार में पेपर लीक मामलों ने देश के नौजवानों के भविष्य के साथ खिलवाड़ किया है। हमने पंजाब में नौजवानों को बिना किसी रिश्वत और सिफारिश के 55,000 सरकारी नौकरियां दी हैं। पंजाब में किसी भी तरह के घोटाले को बर्दाश्त नहीं किया जाएगा।