Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Dhingar_aala✯
@AalaDhinger
੧ਓ ਨਿਰਭਉ ਨਿਰਵੈਰ ੧ਓ ☬ਪੰਜਾਬ ਪੰਜਾਬੀਅਤ ਜਿੰਦਾਬਾਦ☬...🙏 Dhingar_aala@instagram
Dhingar punjab
Joined March 2021
133
Following
68
Followers
293
Posts
Pinned Tweet
Dhingar_aala✯
@AalaDhinger
over 3 years ago
·
Mansa
ਜਿਥੇ ਬਾਬੇ ਜਨਮ ਲਿਆ, ਜਿਥੇ ਬਾਬੇ ਹਲ ਵਾਹਿਆ, ਕਰਾਂ ਸਿਜਦਾ ਉਸ ਸਥਾਨ ਨੂੰ, ਮੈ ਮੁਰਦਾਬਾਦ ਨਹੀਂ ਕਹਿ ਸਕਦਾ ਭੁਲ ਕੇ ਵੀ ਪਾਕਿਸਤਾਨ ਨੂੰ।।
#ਲਹਿੰਦਾਪੰਜਾਬ
AalaDhinger's tweet video.
AalaDhinger
retweeted
HARDEEP SINGH
@HARDEEP4575
2 days ago
ਬਾਜ਼ ਦੀ ਅੱਖ ਤੇ ਉੱਚੀ ਉਡਾਰੀ, ਦੋਵੇਂ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀਆਂ।
AalaDhinger
retweeted
Rkaur
@RaazzKaur
about 1 month ago
ਨਾ ਸੋਚਿਆ ਕਰ ਅੱਗੇ ਕੀ ਹੋਣਾ ਏ, ਜੋ ਮਗਰ ਹੋਇਆਂ ਉਹ ਕਿਹੜਾ ਸੋਚਿਆ ਸੀ..!!!🍂
AalaDhinger
retweeted
jyoti
@jyotikaur3341
about 2 months ago
ਮਾਵਾਂ ਦਾ ਕੋਈ ਦਿਨ ਨਹੀਂ ਹੁੰਦਾ ਹਰ ਦਿਨ ਮਾਵਾਂ ਨਾਲ ਹੁੰਦਾ ਹੈ। ✍️✅😊♥️
AalaDhinger
retweeted
☬Kaur☬
@_jdk2022
3 months ago
ਜ਼ਰੂਰੀ ਨਹੀਂ ਕਿ ਕੁਝ ਗਲਤ ਕਰਕੇ ਹੀ ਦੁੱਖ ਮਿਲਦੇ, ਕਈ ਵਾਰ ਤਾਂ ਹਦ ਤੋੰ ਵੱਧ ਚੰਗੇ ਹੋਣ ਦੀ ਕੀਮਤ ਚੁਕਾਉਣੀ ਪੈਂਦੀ ਆ ਇਥੇ…!
AalaDhinger
retweeted
jyoti
@jyotikaur3341
3 months ago
ਜ਼ਿੰਦਗੀ ਉਹੀ ਜੋ ਅਸੀਂ ਜੀਅ ਰਹੇ ਆ ਆ ਕਰਾਂਗੇ,ਉਹ ਕਰਾਂਗੇ,ਉਹ ਤਾਂ ਖੁਆਬ ਨੇ। ✅✍️🙃
Dhingar_aala✯
@AalaDhinger
3 months ago
@_jdk2022
ਪਰ ਕੁੜੀ ਦਾ ਪਿਓ ਮੁੰਡਾ ਅਮੀਰ ਹੀ ਭਾਲਦਾ ✅️
AalaDhinger
retweeted
HARDEEP SINGH
@HARDEEP4575
3 months ago
ਕੁਝ ਜ਼ਖ਼ਮ ਵਕ਼ਤ ਨਹੀਂ ਭਰਦਾ, ਸਿਰਫ਼ ਆਦਤ ਬਣ ਜਾਂਦੀ ਹੈ ਉਹਨਾਂ ਨਾਲ ਜੀਣ ਦੀ।
AalaDhinger
retweeted
ਲਾਣੇਦਾਰ
@lanedaar47
3 months ago
ਕੁਝ ਯਾਰਾ ਨੂੰ ਸੀ ਪਰਖਿਆ ਮੈਂ ਕੁਝ ਮੇਰੀ ਯਾਰੀ ਪਰਖ ਗਏ ਲੱਖ ਬੁਰਾ ਕਿਹਾ, ਕੁਝ ਰੁੱਸੇ ਨਾ ਕੁਝ ਬਿਨਾ ਕਹੇ ਹੀ ਹਰਖ ਗਏ ਕੁਝ ਵਾਰ ਦੇ ਸੀ ਜਾਨ ਮੇਰੇ ਤੋਂ ਕੁਝ ਆਈ ਮੁਸੀਬਤ ਸਰਕ ਗਏ ਕੁਝ ਮੇਰੇ ਤੋਂ ਵਿਛੜ ਕੇ ਖੁਸ਼ ਹੋਏ ਕੁਝ ਸਾਨੂੰ ਵੇਖਣ ਲਈ ਤਰਸ ਗਏ ...
#ਲਾਣੇਦਾਰ
AalaDhinger
retweeted
Dhingar_aala✯
@AalaDhinger
over 2 years ago
ਸ਼ਾਹ ਮੁਹੰਮਦਾ ਉੱਥੇ ਨਿੱਤ ਜੰਮੀਏ । ਜੀਹਦਾ ਨਾਮ ਏ ਦੇਸ਼ ਪੰਜਾਬ ਮੀਆਂ ।
#ਪੰਜਾਬ
♥️
AalaDhinger
retweeted
mlwainn_
@malwain003
4 months ago
ਅਰਬ ਖਰਬ ਧੰਨ ਜੋੜ ਲਉ , ਕਰਲੋ ਲੱਖ ਫਰੇਬ.. ਲੈ ਜਾਉਗੇ ਕਿਥੇ ਜੋੜ ਕੇ ,ਨਹੀ ਕਫਨ ਨੂੰ ਜੇਬ...🎭
Dhingar_aala✯
@AalaDhinger
4 months ago
ਬਹਾਰ ਰੁੱਤ ..
AalaDhinger
retweeted
jyoti
@jyotikaur3341
5 months ago
ਗੱਲ ਅਹਿਮੀਅਤ ਦੀ ਹੁੰਦੀ ਆ ਕਈ ਵਾਰ ਤਾਂ ਸੁੱਕੇ ਫੁੱਲ ਵੀ ਬਹੁਤੀ ਸ਼ਿੱਦਤ ਨਾਲ ਸਾਂਭੇ ਜਾਂਦੇ ਨੇ। ✅✍️🙃
AalaDhinger
retweeted
jyoti
@jyotikaur3341
4 months ago
ਹਵਾਵਾਂ ਮਾਫ਼ੀ ਮੰਗ ਵੀ ਲੈਣ ਤਾਂ ਕਿ ਹੈ ਟੁੱਟੀ ਹੋਈ ਟਾਹਣੀ ਤਾਂ ਨਹੀਂ ਜੋੜ ਸਕਦੀਆਂ। ✅✍️😑
AalaDhinger
retweeted
बेसाख़्ता
@jotimisra
5 months ago
सब कुछ करता धरता फिर भी मौन है।
AalaDhinger
retweeted
jyoti
@jyotikaur3341
5 months ago
ਮਤਲਬੀ ਲੋਕ ਤੇ ਮਿੱਟੀ ਇਕੋ ਜਿਹੇ ਹੁੰਦੇ ਆ ਜਿਧਰ ਹਵਾ ਚਲਦੀ ਏ ਉਧਰ ਹੀ ਚਲ ਜਾਂਦੇ ਆ। ✍️✅😶
AalaDhinger
retweeted
ਮਨਵੀਰ ਕੌਰ ( ਮਲਵੈਣ )
@manveerjatti23y
5 months ago
ਕਿਸੇ ਨਾਲ ਈਰਖਾ ਕਰਕੇ ਅਸੀਂ ਉਸਦਾ ਕੁੱਝ ਨਹੀਂ ਵਿਗਾੜ ਸਕਦੇ ਪਰ ਆਪਣਾ ਸੁੱਖ ਚੈਨ ਜ਼ਰੂਰ ਗਵਾ ਲੈਂਦੇ ਹਾਂ।
AalaDhinger
retweeted
jyoti
@jyotikaur3341
6 months ago
ਸਾਡੇ ਨਾਲ ਮਿਲਾਈ ਕਿਸਮਤੇ ਜੋ ਹੋਵੇ ਸਾਡੀ ਸੋਚ ਹਾਣ ਦਾ ✅✍️🙃
AalaDhinger
retweeted
Words
@itswords_
7 months ago
Last Seen Users on Sotwe
diyarbakır pasif oğlan
Seen from
Turkey
Ammu Lover
Seen from
United States
♥Vestidos y tacones♥
Seen from
United States
SweetFr. 과 조루
Seen from
Netherlands
❌Xxสาวไทยบ้านๆxX❌
Seen from
Thailand
Türk İfşa | Gül
Seen from
Turkey
The Cabby
Mbhebhi Wengq
Seen from
South Africa
B
Seen from
Korea
Alone
Seen from
Germany
Trends for you
1
Good Sunday
Under 10K tweets
2
#AustrianGP
Under 10K tweets
3
All 20
Under 10K tweets
4
Happy Birthday Elon
Under 10K tweets
5
#TAEHYUNGxCELINE
Under 10K tweets
6
Sunday Funday
Under 10K tweets
7
#SundayVibes
Under 10K tweets
8
Oracle AI Trade
Under 10K tweets
9
Blessed Sunday
Under 10K tweets
10
Department of Education
Under 10K tweets
Most Popular Users
1
Elon Musk
@elonmusk
240.6M followers
2
Barack Obama
@barackobama
119.2M followers
3
Donald J. Trump
@realdonaldtrump
111.7M followers
4
Cristiano Ronaldo
@cristiano
110.5M followers
5
Narendra Modi
@narendramodi
107M followers
6
Rihanna
@rihanna
97.6M followers
7
NASA
@nasa
92.2M followers
8
Justin Bieber
@justinbieber
90.9M followers
9
KATY PERRY
@katyperry
87.6M followers
10
Taylor Swift
@taylorswift13
81.4M followers
11
Lady Gaga
@ladygaga
73M followers
12
Virat Kohli
@imvkohli
69.8M followers
13
Kim Kardashian
@kimkardashian
69.8M followers
14
YouTube
@youtube
68.7M followers
15
Bill Gates
@billgates
63.9M followers
16
Neymar Jr
@neymarjr
62.5M followers
17
The Ellen Show
@theellenshow
62.4M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.7M followers
Olivia
Online
✨
⭐
💫