I got courage to fight for right from my forefathers, I am holding blood of courage and boldness in my veins, that kept pushing me towards righteous cause ignoring hurdles.
👉 Employee unity means the end of the Guru Dokhi's rule!
👉 "Guru Dokhi" Bhagwant Mann, today the thunderous voice of Punjab's employees and pensioners has shaken the very foundations of your chair!
👉 Today's show of unity has made one thing clear. The very people who placed you in power also have the strength to bring down those who betray their promises. You took false oaths to win votes. Today, the employees of Punjab are demanding accountability for those lies.
👉 I wholeheartedly congratulate all employees and pensioners of Punjab for this historic gathering. Your unity has proved that Punjab's employees do not bow down. They make others bow.
👉 I promise: The moment the @Akali_Dal_ forms the government, the restoration of the Old Pension Scheme, implementation of the Pay Commission recommendations, and pensioners' allowances will be approved in the very first Cabinet meeting. Protecting your rights will be our top priority.
👉ਮੁਲਾਜ਼ਮ ਏਕਤਾ = ਗੁਰੂ ਦੋਖੀ ਦੀ ਕੁਰਸੀ ਦਾ ਅੰਤ!
👉"ਗੁਰੂ ਦੋਖੀ" ਭਗਵੰਤ ਮਾਨ, ਅੱਜ ਪੰਜਾਬ ਦੇ ਕਰਮਚਾਰੀਆਂ-ਪੈਨਸ਼ਨਰਾਂ ਦੀ ਗਰਜ ਨੇ ਤੇਰੀ ਕੁਰਸੀ ਦੀਆਂ ਚੂਲਾਂ ਹਿਲਾ ਦਿੱਤੀਆਂ!
👉ਅੱਜ ਦੀ ਏਕਤਾ ਨੇ ਸਾਫ਼ ਕਰ ਦਿੱਤਾ - ਜਿਸ ਜਨਤਾ ਨੇ ਤੈਨੂੰ ਤਖ਼ਤ 'ਤੇ ਬਿਠਾਇਆ ਸੀ, ਉਹੀ ਵਾਅਦਾਖ਼ਿਲਾਫ਼ਾਂ ਨੂੰ ਧੂੜ 'ਚ ਮਿਲਾਉਣ ਦੀ ਤਾਕਤ ਵੀ ਰੱਖਦੀ ਹੈ। ਤੂੰ ਵੋਟਾਂ ਲਈ ਝੂਠੀਆਂ ਸਹੁੰ ਖਾਧੀਆਂ, ਅੱਜ ਉਸੇ ਪੰਜਾਬ ਦੇ ਮੁਲਾਜ਼ਮ ਤੇਰੇ ਝੂਠ ਦਾ ਹਿਸਾਬ ਮੰਗ ਰਹੇ ਆ।
👉ਮੈਂ ਪੰਜਾਬ ਦੇ ਸਮੂਹ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਇਸ ਇਤਿਹਾਸਕ ਇਕੱਠ ਲਈ ਦਿਲੋਂ ਵਧਾਈ ਦਿੰਦਾ ਹਾਂ। ਤੁਹਾਡੀ ਏਕਤਾ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦਾ ਮੁਲਾਜ਼ਮ ਝੁਕਦਾ ਨਹੀਂ, ਝੁਕਾਉਂਦਾ ਹੈ।
👉ਵਾਅਦਾ ਕਰਦਾ ਹਾਂ: ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦਿਆਂ ਹੀ ਕੈਬਨਿਟ 'ਚ OPS ਬਹਾਲੀ, ਤਨਖਾਹ ਕਮਿਸ਼ਨ ਤੇ ਪੈਨਸ਼ਨਰਾਂ ਦੇ ਭੱਤੇ ਪਾਸ ਹੋਣਗੇ। ਤੁਹਾਡੇ ਹੱਕਾਂ ਦੀ ਰਾਖੀ ਸਾਡੀ ਪਹਿਲੀ ਤਰਜ਼ੀਹ ਹੋਵੇਗੀ।
@HarpalCheemaMLA@AAPPunjab@BhagwantMann@ArvindKejriwal@ptcnews@abpsanjha@News18Punjab @ZeePunjabHH @dailyajitnews@JagbaniOnline@RozanaSpokesman@PTribuneOnline@punjabkesari@RepublicTV@ndtv@IndiaToday@aajtak@ZeeNews@News18India@ABPNews@CNNnews18@ThePrintIndia@the_hindu@IndianExpress@htTweets@EconomicTimes@PTI_News@thetribunechd@ANI@ians_india
ਸ੍ਰੀ ਦਰਬਾਰ ਸਾਹਿਬ ਦੀ CCTV ਟੀਮ ਨੇ 1.02 ਲੱਖ ਰੁਪਏ ਨਗਦੀ ਵਾਲਾ ਗੁੰਮ ਹੋਇਆ ਪਰਸ ਸ਼ਰਧਾਲੂ ਨੂੰ ਸੌਂਪਿਆ
The CCTV team at Sri Darbar Sahib returned a lost wallet containing ₹1.02 lakh in cash to a devotee.
श्री दरबार साहिब की CCTV टीम ने एक श्रद्धालु को उसका खोया हुआ वॉलेट लौटाया, जिसमें ₹1.02 लाख नकद थे।
#SriDarbarSahib #SriHarmandirSahib #SriAmritsar #Sewa #CCTV #Honesty #Sikhism
A government that loses its employees’ trust and fails to clear their dues has no right to stay.
We’ve always stood firmly with our employees. In just 3 months of our government, we implemented the Pay Commission, granted 14% D.A., and delivered a major hike in salaries।
🚨Important Public Advisory:
Chandigarh will be observing black out until further orders.
All are requested to switch off all lights and stay indoors.
#WeCareForYou
ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦੇ 7ਵੇਂ ਬੈਚ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਰਵਾਨਾ ਹੋਣ 'ਤੇ ਸ਼ੁੱਭਕਾਮਨਾਵਾਂ। ਅਧਿਆਪਕਾਂ ਨੂੰ ਸਮਾਜ ਦੇ ਨਿਰਮਾਤਾ ਮੰਨਿਆ ਜਾਂਦਾ ਹੈ। ਅਸੀਂ ਆਸ ਕਰਦੇ ਹਾਂ ਤੁਸੀਂ ਅਜਿਹੇ ਵਿਦਿਆਰਥੀ ਤਿਆਰ ਕਰੋਗੇ, ਜੋ ਦੇਸ਼ ਦੀ ਤਰੱਕੀ ਵਿੱਚ ਆਪਣਾ ਹਿੱਸਾ ਪਾਉਣਗੇ।
.........
सरकारी स्कूलों के 36 प्रिंसिपल्स के 7वें बैच को सिंगापुर ट्रेनिंग के लिए रवाना होने पर शुभकामनाएं। अध्यापकों को समाज के निर्माता माना जाता है। हम आशा करते हैं कि आप ऐसे विद्यार्थी तैयार करेंगे जो देश की तरक्की में अपना हिस्सा डालेंगे।