Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Ajaiy Libra
@AjayLibra
Incharge,Sri Fatehgarh Sahib Distt. Aam Aadmi Party.
Joined August 2012
31
Following
115
Followers
672
Posts
Ajaiy Libra
@AjayLibra
about 14 hours ago
ਵਪਾਰੀਆਂ ਦੇ ਚਿਹਰਿਆਂ 'ਤੇ ਵੀ ਖ਼ੁਸ਼ੀ ਲਿਆ ਰਹੀਆਂ ਮਾਨ ਸਰਕਾਰ ਦੀਆਂ ਸਕੀਮਾਂ !! ਲੋਕ ਪੱਖੀ ਸਕੀਮਾਂ ਵਪਾਰੀਆਂ ਦੇ ਕਾਰੋਬਾਰਾਂ 'ਚ ਵੀ ਪਾ ਰਹੀਆਂ ਯੋਗਦਾਨ ਲੋਕ ਮਿਲਣੀ ਦੌਰਾਨ ਇੱਕ ਦੁਕਾਨਦਾਰ ਨੇ CM ਮਾਨ ਦੇ ਕੋਲ਼ ਆ ਕੇ ਕਾਰੋਬਾਰ 'ਚ ਵਾਧੇ ਦੀ ਗੱਲ ਕੀਤੀ ਸਾਂਝੀ
AjayLibra's tweet video.
Ajaiy Libra
@AjayLibra
1 day ago
ਪੰਜਾਬ 'ਚ ਪਹਿਲੀ ਵਾਰੀ CM ਭਗਵੰਤ ਮਾਨ ਨੇ ਚੁੱਕਿਆ ਸਰਪੰਚਾਂ ਦੇ ਹਿੱਤ 'ਚ ਕਦਮ! ਇਸ 15 ਅਗਸਤ ਤੋਂ ਹਰ ਮਹੀਨੇ ਮਿਲਿਆ ਕਰੇਗਾ ₹10,000 ਪ੍ਰਤੀ ਮਹੀਨਾ ਮਾਣ ਭੱਤਾ, ਸਰਪੰਚਾਂ ਦੀ ਆਰਥਿਕ ਮਜ਼ਬੂਤੀ ਨਾਲ਼ ਮਜ਼ਬੂਤ ਹੋਵੇਗਾ ਪੇਂਡੂ ਵਿਕਾਸ ਦਾ ਰਾਹ
AjayLibra's tweet video.
Ajaiy Libra
@AjayLibra
2 days ago
ਪੰਜਾਬ ਦੀ ਧਾਰਮਿਕ ਵਿਰਾਸਤ ਵਿੱਚ ਜੁੜਨ ਜਾ ਰਿਹਾ ਹੈ ਇੱਕ ਨਵਾਂ ਅਧਿਆਇ। ਅੰਮ੍ਰਿਤਸਰ ਵਿੱਚ ਲਵ-ਕੁਸ਼ ਅਤੇ ਮਾਤਾ ਜਾਨਕੀ ਜੀ ਦਾ ਭਵਿਆ ਮੰਦਰ ਬਣੇਗਾ। — ਅਰਵਿੰਦ ਕੇਜਰੀਵਾਲ, ਰਾਸ਼ਟਰੀ ਸੰਯੋਜਕ,
AjayLibra's tweet video.
Ajaiy Libra
@AjayLibra
2 days ago
ਨਸ਼ਿਆਂ ਦਾ ਕੋਹੜ ਹੱਸਦੇ-ਖੇਡਦੇ ਪਰਿਵਾਰ ਉਜਾੜ ਦਿੰਦਾ ਹੈ.. ਨਸ਼ਿਆਂ ਦੀ ਦਲਦਲ 'ਚ ਫਸੇ ਨੌਜਵਾਨ ਸਾਡੇ ਲਈ ਨਸ਼ੇੜੀ ਨਹੀਂ, ਸਗੋਂ ਮਰੀਜ਼ ਹਨ.. 'ਸੂਰਮਾ ਮੁਹਿੰਮ' ਦੀ ਸ਼ੁਰੂਆਤ ਨਾਲ ਇਸ ਅਲਾਮਤ ਨੂੰ ਵੀ ਜੜ੍ਹੋਂ ਖ਼ਤਮ ਕੀਤਾ ਜਾਵੇਗਾ ..
AjayLibra's tweet video.
Who to follow
GurpreetSRajuKhanna
@GSRajuKhanna
Shiromani Akali Dal | Halka Incharge Amloh
Jaspal kauni
@Jaspalkauni
Long Live Revolution, Bhagwant Mann Da Banda, 💪 Dist. Media Incharge ( Mohali )
Dr.Sanjiv Sharma
@DrSanjivSharma1
ENT Surgeon by Profession- , ਪ੍ਰਧਾਨ ਵਿਜਨ ਪੰਜਾਬ, Ex-President IMA Jalandhar
Ajaiy Libra
@AjayLibra
7 days ago
ਬਿਨਾਂ ਕੋਈ ਪੈਸਾ ਦਿੱਤੇ ਨੌਜਵਾਨਾਂ ਨੂੰ ਸਿਰਫ਼ ਮੈਰਿਟ ਦੇ ਆਧਾਰ 'ਤੇ ਮਿਲ ਰਹੀਆਂ ਸਰਕਾਰੀ ਨੌਕਰੀਆਂ ਬਦਲਦੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਨਿਸ਼ਾਨੀ ਹੈ। ਇਸ ਨੌਜਵਾਨ ਦੇ ਮੂੰਹੋਂ ਸੁਣੋ ਸੁਪਨਾ ਪੂਰਾ ਹੋਣ ਦੀ ਅਸਲੀ ਖ਼ੁਸ਼ੀ।
AjayLibra's tweet video.
Ajaiy Libra
@AjayLibra
8 days ago
ਵਿਰੋਧੀ ਪਾਰਟੀਆਂ ਵਾਲ਼ੇ ਵੀ ਦੁਬਾਰਾ ਮੰਗਦੇ ਮਾਨ ਸਰਕਾਰ! ਪੁਰਾਣੇ ਵੇਲ਼ਿਆਂ ਤੋਂ ਜੁੜੇ ਕਾਂਗਰਸੀ ਬਜ਼ੁਰਗ ਨੇ ਵੀ ਕੀਤੀ ਮਾਨ ਸਰਕਾਰ ਦੀ ਇਮਾਨਦਾਰੀ ਦੀ ਸ਼ਲਾਘਾ, ਕਿਹਾ ਕਿ ਜਿਸ ਤਰੀਕੇ ਦੇ ਕੰਮ ਕਰਦੇ ਦੁਬਾਰਾ ਮਾਨ ਸਰਕਾਰ ਹੀ ਆਊ ਪੰਜਾਬ 'ਚ
AjayLibra's tweet video.
Ajaiy Libra
@AjayLibra
8 days ago
CM ਮਾਨ ਨੇ ਇਮਾਨਦਾਰੀ ਨਾਲ਼ ਲੋਕਾਂ ਲਈ ਕੀਤੇ ਕੰਮ ਤੇ ਲੋਕ ਵੀ ਮੋੜ ਰਹੇ ਦੁੱਗਣਾ ਕਰਕੇ ਪਿਆਰ। ਲੋਕਾਂ ਨੇ ਦੱਸਿਆ ਕਿ ਕਿਉਂ ਭਗਵੰਤ ਮਾਨ ਨੂੰ ਦੁਬਾਰਾ ਦੇਖਣਾ ਚਾਹੁੰਦੇ ਨੇ ਮੁੱਖ ਮੰਤਰੀ ਬਣਦਾ।
AjayLibra's tweet video.
Ajaiy Libra
@AjayLibra
10 days ago
ਧਰਮ ਦੀ ਦੁਰਵਰਤੋਂ ਕਰਨ ਵਾਲ਼ੇ ਅਕਾਲੀ ਦਲ ਬਾਦਲ ਅਤੇ ਭਾਜਪਾ ਖ਼ਿਲਾਫ਼ ਪੂਰਾ ਪੰਜਾਬ ਸੜਕਾਂ 'ਤੇ! ਸਿਆਸੀ ਹਿੱਤਾਂ ਲਈ ਧਰਮ ਦੀ ਦੁਰਵਰਤੋਂ ਕਰ ਰਹੇ ਅਕਾਲੀ ਦਲ ਬਾਦਲ ਅਤੇ ਭਾਜਪਾ 'ਆਪ' ਅਤੇ ਆਮ ਜਨਤਾ ਵੱਲੋਂ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਸ਼ਾਂਤੀ ਨਾਲ ਖਿਲਵਾੜ ਕਰਨ ਵਾਲ਼ੀਆਂ ਦੋਵੇਂ ਪੰਜਾਬ ਵਿਰੋਧੀ ਪਾਰਟੀ ਨੂੰ ਚਿਤਾਵਨੀ ਦਿੰਦਿਆਂ ਕਿਹਾ ।
See More
AjayLibra's tweet video.
Ajaiy Libra
@AjayLibra
11 days ago
ਜਥੇਦਾਰ ਗੜਗੱਜ ਆਪਣੀਆਂ ਹੀ ਗੱਲਾਂ ਤੋਂ ਮੁੱਕਰ ਗਿਆ।
AjayLibra's tweet video.
Ajaiy Libra
@AjayLibra
13 days ago
ਮਾਨਾ, ਕੁਝ ਲੋਕਾਂ ਨੂੰ ਤੇਰੀ ਇਮਾਨਦਾਰੀ ਅਤੇ ਲੋਕਪ੍ਰਿਯਤਾ ਹਜ਼ਮ ਨਹੀਂ ਹੋ ਰਹੀ। ਇਸ ਲਈ ਹਰ ਰੋਜ਼ ਨਵਾਂ ਝੂਠ ਤੇ ਨਵਾਂ ਡਰਾਮਾ ਖੜ੍ਹਾ ਕੀਤਾ ਜਾ ਰਿਹਾ ਹੈ। ਪਰ ਪੰਜਾਬ ਵਾਲੇ ਸਭ ਕੁਝ ਵੇਖ ਰਹੇ ਹਨ। ਉਹਨਾਂ ਨੂੰ ਪਤਾ ਹੈ ਕਿ ਕੌਣ ਪੰਜਾਬ ਲਈ ਕੰਮ ਕਰ ਰਿਹਾ ਹੈ ਅਤੇ ਕੌਣ ਆਪਣੇ ਸਿਆਸੀ ਮਾਲਕਾਂ ਨੂੰ ਖੁਸ਼ ਕਰ ਰਿਹਾ ਹੈ।
See More
Ajaiy Libra
@AjayLibra
18 days ago
ਪਾਣੀਆਂ ਲਈ ਜਾਣੇ ਜਾਂਦੇ ਪੰਜਾਬ ਦਾ ਕੋਈ ਖੇਤ ਟੇਲ 'ਤੇ ਨਹੀਂ ਰਹੇਗਾ - CM ਭਗਵੰਤ ਮਾਨ ਪੂਰੇ ਪੰਜਾਬ ਦੇ ਹਰ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਤਨਦੇਹੀ ਨਾਲ਼ ਕਾਰਜਸ਼ੀਲ ਮਾਨ ਸਰਕਾਰ, ਕੱਸੀਆਂ, ਨਹਿਰਾਂ, ਸੂਏ, ਪਾਈਪਲਾਈਨਾਂ ਰਾਹੀਂ ਹਰ ਕਿਸਾਨ ਨੂੰ ਦਿੱਤਾ ਉਪਜਾਊ ਤੱਤਾਂ ਨਾਲ਼ ਭਰਪੂਰ ਨਹਿਰੀ ਪਾਣੀ
AjayLibra's tweet video.
Ajaiy Libra
@AjayLibra
20 days ago
ਮਾਨ ਸਰਕਾਰ ਨੇ ਖੇਡਾਂ ਵੱਲ ਮੋੜ ਲਿਆਂਦੀ ਪੰਜਾਬ ਦੀ ਨਵੀਂ ਪੀੜ੍ਹੀ! ਜਿਹਨਾਂ ਪਿੰਡਾਂ ਨੂੰ 70 ਸਾਲਾਂ 'ਚ ਖੇਡ ਮੈਦਾਨ ਹੀ ਨਹੀਂ ਮਿਲੇ, ਉਹਨਾਂ ਪਿੰਡਾਂ ਨੂੰ ਮਾਨ ਸਰਕਾਰ ਨੇ 4 ਸਾਲਾਂ 'ਚ ਹੀ ਖੇਡ ਮੈਦਾਨ ਦੇ ਕੇ ਨਵੀਂ ਪੀੜ੍ਹੀ ਨੂੰ ਸਹੀ ਲੀਹ 'ਤੇ ਲਿਆਂਦਾ ਹੈ।
AjayLibra's tweet video.
Ajaiy Libra
@AjayLibra
21 days ago
ਪ੍ਰਾਈਵੇਟ ਸਕੂਲਾਂ ਵੱਲੋਂ ਫ਼ੀਸਾਂ ਵਧਾ ਕੇ ਕੀਤੀ ਜਾਂਦੀ ਮਾਪਿਆਂ ਦੀ ਲੁੱਟ ਨੂੰ ਮਾਨ ਸਰਕਾਰ ਨੇ ਪੱਕੇ ਤੌਰ 'ਤੇ ਨੱਥ ਪਾ ਦਿੱਤੀ ਹੈ। ਹੁਣ ਪ੍ਰਾਈਵੇਟ ਸਕੂਲ ਸਾਲਾਨਾ 5% ਤੋਂ ਜ਼ਿਆਦਾ ਫ਼ੀਸ ਨਹੀਂ ਵਧਾ ਸਕਣਗੇ। ਬੱਚਿਆਂ ਦੀ ਸੁਨਹਿਰੀ ਭਵਿੱਖ ਵਾਸਤੇ ਕੀਤੇ ਇਸ ਫ਼ੈਸਲੇ ਲਈ ਲੋਕ ਕਰ ਰਹੇ CM ਮਾਨ ਦਾ ਦਿਲੋਂ ਧੰਨਵਾਦ।
AjayLibra's tweet video.
Ajaiy Libra
@AjayLibra
22 days ago
ਮਾਨ ਸਰਕਾਰ ਨੇ ਸ਼ੁਰੂ ਕੀਤਾ 'ਮਿਸ਼ਨ ਕਲੀਨ ਪੰਜਾਬ' ! ਕੈਬਿਨੇਟ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਜਾਣਕਾਰੀ 👉 ਸ਼ਹਿਰਾਂ ਅਤੇ ਕਸਬਿਆਂ ਦੀ ਕੀਤੀ ਜਾਵੇਗੀ ਸਫ਼ਾਈ 👉 ਰੋਜ਼ਾਨਾ ਸਵੇਰੇ 7 ਤੋਂ 8 ਵਜੇ ਸਫ਼ਾਈ ਵਰਕਰ ਤੇ ਸੀਨੀਅਰ ਅਧਿਕਾਰੀ ਹੋਣਗੇ ਆਨ ਫੀਲਡ 👉 ਅਧਿਕਾਰੀ ਵੀਡੀਓ ਕਾਲ ਰਾਹੀਂ ਵੀ ਲੈਣਗੇ ਸਫ਼ਾਈ ਵਿਵਸਥਾ ਦੀ ਜਾਣਕਾਰੀ
See More
AjayLibra's tweet video.
Ajaiy Libra
@AjayLibra
22 days ago
ਪੰਜਾਬ ਵਿੱਚ ਸਿੱਖਿਆ ਲਈ ਸਾਡੀ ਸਰਕਾਰ ਵੱਲੋਂ ਪਿਛਲੇ 4 ਸਾਲਾਂ ਵਿੱਚ ਕੀਤੇ ਕੰਮਾਂ ਅਤੇ ਸੱਚੀ ਨੀਅਤ ਦਾ ਹੀ ਨਤੀਜਾ ਹੈ ਕਿ ਕੇਂਦਰ ਦੇ ਸਰਵੇ ਵਿੱਚ ਸਿੱਖਿਆ ਖੇਤਰ 'ਚ ਪੰਜਾਬ ਕੇਰਲਾ ਨੂੰ ਪਛਾੜ ਕੇ 27ਵੇਂ ਤੋਂ ਪਹਿਲੇ ਨੰਬਰ 'ਤੇ ਆਇਆ ਹੈ। ਇਹ ਉਪਲਬਧੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਲਈ ਬਹੁਤ ਵੱਡਾ ਮਾਣ ਹੈ।
AjayLibra's tweet video.
Ajaiy Libra
@AjayLibra
22 days ago
2027 ਦੇ ਫ਼ਾਈਨਲ ਲਈ ਤਿਆਰ CM ਮਾਨ! ਨਗਰ ਨਿਗਮ ਚੋਣਾਂ 'ਚ ਵੀ ਲੋਕਾਂ ਨੇ ਦਿੱਤਾ 'ਆਪ' ਦੀ ਕੰਮ ਦੀ ਰਾਜਨੀਤੀ ਦਾ ਸਾਥ, ਬਾਕੀ ਵਿਰੋਧੀਆਂ ਸਮੇਤ ED ਪਾਰਟੀ ਦੀ ਝੂਠ ਅਤੇ ਨਫ਼ਰਤ ਦੀ ਸਿਆਸਤ ਨੂੰ ਨਕਾਰਿਆ
AjayLibra's tweet video.
Ajaiy Libra
@AjayLibra
22 days ago
ਮਾਨ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੋਰ 17 ਬਿਮਾਰੀਆਂ ਦਾ ਇਲਾਜ ਕੀਤਾ ਸ਼ਾਮਲ, ਨਵੀਆਂ ਪ੍ਰੀਕਿਰਿਆਵਾਂ ਲਈ ਪੈਕੇਜ ਦਰਾਂ ‘ਚ ਵੀ ਕੀਤਾ ਵਾਧਾ
AjayLibra's tweet video.
Ajaiy Libra
@AjayLibra
23 days ago
ਮਾਨ ਸਰਕਾਰ ਦੇ ਫ਼ੈਸਲੇ ਨਾਲ਼ ਸੂਬੇ ਭਰ ਦੇ ਮਾਪਿਆਂ ਨੂੰ ਮਿਲੀ ਰਾਹਤ! ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਪੜ੍ਹਾ ਰਹੇ ਲੱਖਾਂ ਮਾਪਿਆਂ ਨੂੰ ਮਾਨ ਸਰਕਾਰ ਨੇ ਦਿੱਤੀ ਵੱਡੀ ਰਾਹਤ, ਹੁਣ ਕਨੂੰਨ ਬਣਾ ਕੇ ਬੇਲੋੜੇ ਫ਼ੀਸ ਵਾਧੇ 'ਤੇ ਲਗਾਉਣ ਜਾ ਰਹੀ ਹੈ ਰੋਕ
AjayLibra's tweet video.
Ajaiy Libra
@AjayLibra
23 days ago
CM ਭਗਵੰਤ ਮਾਨ ਦੀ ਅਗਵਾਈ ਹੇਠ ਉਸਾਰੀ ਕਿਰਤੀਆਂ ਦੇ ਹੱਕ 'ਚ ਵੱਡੇ ਫ਼ੈਸਲੇ
Ajaiy Libra
@AjayLibra
25 days ago
ਪਿਛਲੀਆਂ ਸਰਕਾਰਾਂ ਦੇ ਵਾਅਦੇ ਸਿਰਫ਼ ਕਾਗਜ਼ਾਂ ਤੱਕ ਹੀ ਹੁੰਦੇ ਸਨ, ਪਰ ਮਾਨ ਸਰਕਾਰ ਨੇ ਲੋਕਾਂ ਨਾਲ਼ ਕੀਤਾ ਹੋਇਆ ਹਰ ਵਾਅਦਾ ਪੂਰਾ ਕਰਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ। ਲੋਕ ਵੀ ਇਕੱਲਾ-ਇਕੱਲਾ ਕੰਮ ਗਿਣਵਾ ਕੇ ਇੰਝ ਕਰ ਰਹੇ ਤਰੀਫ਼ਾਂ
AjayLibra's tweet video.
Last Seen Users on Sotwe
Y
عاشق نيك الطيز 60K
Seen from
Saudi Arabia
Venoma
Seen from
Canada
Student sex
Seen from
Mexico
حصريات كامله
🇹🇷🔥 Türk İfşa ünlüler 🔥🇹🇷
Seen from
Turkey
Some. one
Seen from
Norway
JTL
Seen from
Guatemala
男娘SuYi
Seen from
Netherlands
Jim_alex
Seen from
Algeria
Trends for you
1
Kawhi
Under 10K tweets
2
LeBron
Under 10K tweets
3
#AriZonaGolfWang
Under 10K tweets
4
Serena
Under 10K tweets
5
Supreme Court
Under 10K tweets
6
SCOTUS
Under 10K tweets
7
Kobe
Under 10K tweets
8
Congress
Under 10K tweets
9
Norway
Under 10K tweets
10
Luka
Under 10K tweets
Most Popular Users
1
Elon Musk
@elonmusk
240.6M followers
2
Barack Obama
@barackobama
119.2M followers
3
Donald J. Trump
@realdonaldtrump
111.7M followers
4
Cristiano Ronaldo
@cristiano
110.6M followers
5
Narendra Modi
@narendramodi
107M followers
6
Rihanna
@rihanna
97.6M followers
7
NASA
@nasa
92.2M followers
8
Justin Bieber
@justinbieber
90.9M followers
9
KATY PERRY
@katyperry
87.6M followers
10
Taylor Swift
@taylorswift13
81.5M followers
11
Lady Gaga
@ladygaga
73M followers
12
Virat Kohli
@imvkohli
69.9M followers
13
Kim Kardashian
@kimkardashian
69.8M followers
14
YouTube
@youtube
68.7M followers
15
Bill Gates
@billgates
63.9M followers
16
Neymar Jr
@neymarjr
62.6M followers
17
The Ellen Show
@theellenshow
62.4M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.7M followers
Olivia
Online
✨
⭐
💫