Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Bhupinder Machal
@BhupinderMachal
Aap Party Zindabad Facebook and Instagram bhupinders7
Patiala
Joined December 2021
29
Following
9
Followers
549
Posts
Bhupinder Machal
@BhupinderMachal
about 5 hours ago
ਮੇਰੀ ਅਸਲੀ ਕਮਾਈ ਲੋਕਾਂ ਦਾ ਪਿਆਰ ਤੇ ਵਿਸ਼ਵਾਸ ਹੈ। ਦੂਜਿਆਂ ਦੀ ਮਦਦ ਲਈ ਉੱਠੇ ਹੱਥ ਹੀ ਅਸਲ ਅਮੀਰੀ ਹਨ। ਮੇਰੀ ਹਰ ਅਰਦਾਸ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਹੈ।
#aamadmipartypunjab
#arvindkejriwal
#bhagwantmann1
#msisodia
#punjab
BhupinderMachal's tweet video.
Bhupinder Machal
@BhupinderMachal
about 13 hours ago
ਖਜ਼ਾਨਾ ਖਾਲੀ ਨਹੀਂ ਸੀ ਇੰਨਾਂ ਦੀਆਂ ਆਪਣੀਆਂ ਨੀਤਾਂ ਖਾਲੀ ਸੀ !!
#aamadmipartypunjab
#arvindkejriwal
#bhagwantmann1
#msisodia
#punjab
BhupinderMachal's tweet video.
Bhupinder Machal
@BhupinderMachal
about 21 hours ago
CM ਮਾਨ ਦੀ ਬਦਨਾਮੀ ਦੀਆਂ ਸਾਜ਼ਿਸ਼ਾਂ ਘੜਦੇ ਵਿਰੋਧੀਆਂ ਦੀ ਆਪਣੇ ਆਕਾ ਨਾਲ਼ ਗੁਪਤ ਮੀਟਿੰਗ ਦੀ ਵੀਡੀਓ ਲੀਕ। ਤੁਸੀਂ ਵੀ ਦੇਖੋ...
#aamadmipartypunjab
#arvindkejriwal
#bhagwantmann1
#msisodia
#punjab
BhupinderMachal's tweet video.
Bhupinder Machal
@BhupinderMachal
1 day ago
ਸ਼ੁਕਰਾਨਾ ਉਸ ਅਕਾਲ ਪੁਰਖ ਦਾ ਜਿਨ੍ਹਾਂ ਨੇ ਪੰਜਾਬ ਦੇ 3 ਕਰੋੜ ਲੋਕਾਂ ਦੀ ਸੇਵਾ ਦਾ ਸੁਭਾਗ ਬਖ਼ਸ਼ਿਆ। ਪੰਜਾਬੀਓ, ਤੁਹਾਡੇ ਇਸ ਪਿਆਰ ਅਤੇ ਭਰੋਸੇ ਨੇ ਮੇਰਾ ਹੌਸਲਾ ਹੋਰ ਬੁਲੰਦ ਤੇ ਦ੍ਰਿੜ੍ਹ ਕੀਤਾ ਹੈ। ਤੁਹਾਡੀ ਸੇਵਾ ਲਈ ਮੇਰਾ ਸਫ਼ਰ ਨਿਰੰਤਰ ਜਾਰੀ ਰਹੇਗਾ।
#aamadmipartypunjab
#arvindkejriwal
#bhagwantmann1
#msisodia
#punjab
See More
BhupinderMachal's tweet video.
Bhupinder Machal
@BhupinderMachal
1 day ago
ਸੇਵਾ ਸੰਭਾਲਦਿਆਂ ਹੀ ਅਸੀਂ ਪੰਜਾਬੀਆਂ ਦੇ ਹੱਕ ਵਿੱਚ ਫ਼ੈਸਲੇ ਲੈਣੇ ਸ਼ੁਰੂ ਕੀਤੇ। ਹਰ ਪਰਿਵਾਰ ਨੂੰ 600 ਯੂਨਿਟ ਮੁਫ਼ਤ ਬਿਜਲੀ ਦੇਣ ਤੋਂ ਲੈ ਕੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਤੱਕ ਸੂਬਾ ਨਵੀਆਂ ਬੁਲੰਦੀਆਂ ਵੱਲ ਵਧਿਆ ਹੈ। ਸਾਡਾ ਟੀਚਾ ਮੁੜ ਆਪਣਾ ਹੱਸਦਾ-ਖੇਡਦਾ ‘ਰੰਗਲਾ ਪੰਜਾਬ’ ਸਿਰਜਣਾ ਹੈ।
#aamadmipartypunjab
#arvindkejriwal
#punjab
See More
BhupinderMachal's tweet video.
Bhupinder Machal
@BhupinderMachal
1 day ago
ਪੰਜਾਬ ਦੀ ਸੰਗਤ ਨੂੰ ਦੇਸ਼ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਵਾਉਣ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ... ਸਾਡੇ ਬਜ਼ੁਰਗਾਂ ਦੀ ਆਸਥਾ ਦਾ ਮਾਣ-ਸਨਮਾਨ ਕਰਨਾ ਸਾਡਾ ਮੁੱਖ ਫ਼ਰਜ਼ ਹੈ...ਇਹ ਉਪਰਾਲਾ ਸੂਬੇ ਦੇ ਅਮੀਰ ਧਾਰਮਿਕ ਤੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ
See More
Bhupinder Machal
@BhupinderMachal
2 days ago
ਮਾਨ ਸਾਬ ਨੇ ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ
#aamadmipartypunjab
#arvindkejriwal
#bhagwantmann1
#msisodia
#punjab
BhupinderMachal's tweet video.
Bhupinder Machal
@BhupinderMachal
3 days ago
ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਕੇ ਹੁਣ ਚੋਣਾਂ ਵੇਲ਼ੇ ਪੰਜਾਬ ਨਾਲ਼ ਹਮਦਰਦੀ ਦਿਖਾ ਕੇ ਨਸ਼ਿਆਂ ਖ਼ਿਲਾਫ਼ ਯਾਤਰਾ ਕੱਢਣ ਦੇ ਡਰਾਮੇ ਕਰਦੇ ਬਹਿਰੂਪੀਏ ਭਾਜਪਾਈ ਪੰਜਾਬ ਨੂੰ ਲੁੱਟਣ ਦੀ ਸਾਜ਼ਿਸ਼ ਰਚ ਰਹੇ ਨੇ। ਪਰ ਪੰਜਾਬੀਆਂ ਨੂੰ ਭਾਜਪਾ ਵੱਲੋਂ ਦਿੱਤਾ ਇਕੱਲਾ-ਇਕੱਲਾ ਜ਼ਖ਼ਮ ਯਾਦ ਹੈ ਅਤੇ ਉਹ ਇਸਦਾ ਮੂੰਹ ਤੋੜ ਜਵਾਬ ਦੇਣਗੇ।
#punjab
See More
BhupinderMachal's tweet video.
Bhupinder Machal
@BhupinderMachal
3 days ago
1 ਅਕਤੂਬਰ ਨੂੰ ਮੁੜ ਹੋਵੇਗੀ ਖੁਸ਼ੀਆਂ ਭਰੀ ਟੂੰ-ਟੂੰ!! ਮਾਵਾਂ-ਭੈਣਾਂ ਨੂੰ ਮੁੜ ਮਿਲੇਗੀ 3-3 ਮਹੀਨਿਆਂ ਦੀ ਸਨਮਾਨ ਰਾਸ਼ੀ
#aamadmipartypunjab
#arvindkejriwal
#bhagwantmann1
#msisodia
#punjab
BhupinderMachal's tweet video.
Bhupinder Machal
@BhupinderMachal
4 days ago
BJP ਅਤੇ ਅਕਾਲੀ ਦੋਨਾਂ ਨੂੰ ਪੰਜਾਬ ਦੀ ਜਨਤਾ ਨੇ ਨਕਾਰਿਆ ਹੋਇਆ
#aamadmipartypunjab
#arvindkejriwal
#bhagwantmann1
#msisodia
#punjab
BhupinderMachal's tweet video.
Bhupinder Machal
@BhupinderMachal
4 days ago
ਭਾਜਪਾ ਦੀ ਨਸ਼ਾ ਵਿਰੋਧੀ ਢੋਂਗ ਯਾਤਰਾ ਚਾਰੋਂ ਖ਼ਾਨੇ ਚਿੱਤ, ਸੁਣੋ CM ਭਗਵੰਤ ਮਾਨ ਨੇ ਕਿਵੇਂ ਨਾਕਾਮ ਕੀਤੀ ਭਾਜਪਾ ਦਾ ਡਰਾਮਾ
BhupinderMachal's tweet video.
Bhupinder Machal
@BhupinderMachal
6 days ago
3 ਕਰੋੜ ਪੰਜਾਬੀਆਂ ਨੇ ਅਟੁੱਟ ਵਿਸ਼ਵਾਸ ਨਾਲ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ। ਪੰਜਾਬ ਦੇ ਹਰ ਇੱਕ ਨਾਗਰਿਕ ਦੇ ਇਸ ਵਿਸ਼ਵਾਸ ਅਤੇ ਭਰੋਸੇ ‘ਤ ਖਰੇ ਉੱਤਰਨ ਲਈ ਅਸੀਂ ਹਮੇਸ਼ਾ ਵਚਨਬੰਧ ਹਾਂ।
#aamadmipartypunjab
#bhagwantmann1
#arvindkejriwal
#msisodia
#punjab
BhupinderMachal's tweet video.
Bhupinder Machal
@BhupinderMachal
6 days ago
ਨਿਸ਼ਾਨੇ ਪੱਕੇ ਵੀ ਤੇ ਵੱਡੇ ਵੀ ਸਤੌਜ ਵਾਲ਼ੇ ਜੱਟ ਦੇ! ਨਾ ਪਹਿਲਾਂ ਕਦੇ ‘ਮਿੱਸ’ ਹੋਏ ਤੇ ਨਾ ਕਦੇ ਅੱਗੇ ਹੋਣਗੇ ਜ਼ਿੰਦਾਬਾਦ ਸਤੌਜ ਵਾਲ਼ਿਆ!!
#aamadmipartypunjab
#arvindkejriwal
#bhagwantmann1
#msisodia
#punjab
BhupinderMachal's tweet video.
Bhupinder Machal
@BhupinderMachal
9 days ago
ਮਾਨ ਸਰਕਾਰ ਦੀ ‘ਮੇਰੀ ਰਸੋਈ’ ਯੋਜਨਾ ਰਾਹੀਂ ਦਿੱਤੀ ਜਾ ਰਹੀ ਰਾਸ਼ਨ ਕਿੱਟ ਪੰਜਾਬ ਦੇ 40 ਲੱਖ ਲੋੜਵੰਦ ਪਰਿਵਾਰਾਂ ਦੇ ਘਰਾਂ ‘ਚ ਪੌਸ਼ਟਿਕ ਰਾਸ਼ਨ ਪਹੁੰਚਾ ਕੇ ਉਨ੍ਹਾਂ ‘ਚ ਪੋਸ਼ਣ ਦੀ ਕਮੀ ਪੂਰੀ ਕਰ ਰਹੀ ਹੈ। ਇਸ ਦੇ ਨਾਲ਼ ਹੀ ਖੋਲ੍ਹੇ ਗਏ 2800 ਨਵੇਂ ਡਿੱਪੂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਦੇ ਘਰਾਂ ‘ਚ ਖ਼ੁਸ਼ੀਆਂ ਲਿਆ ਰਹੇ ਹਨ।
See More
BhupinderMachal's tweet video.
Bhupinder Machal
@BhupinderMachal
9 days ago
ਕੰਮਾਂ ਤੋਂ ਪਛਾਣ ਲੋ ਕਿ ਸਰਕਾਰ ਨੂੰ ਮਾਨ ਸਾਬ ਦੇ ਕੰਮ ਬੋਲਦੇ
#aamadmipartypunjab
#arvindkejriwal
#bhagwantmann1
#msisodia
#punjab
BhupinderMachal's tweet video.
Bhupinder Machal
@BhupinderMachal
9 days ago
ਸ਼ਹਾਦਤ ਦਾ ਉੱਚਾ ਰੁਤਬਾ CM ਭਗਵੰਤ ਸਿੰਘ ਮਾਨ ਜੀ ਦਾ ਸਾਡੇ ਗੁਰੂਆਂ ਪ੍ਰਤੀ ਸਤਿਕਾਰ ਕਿਨ੍ਹਾਂ ਜਿਆਦਾ ਹੈ।
#aamadmipartypunjab
#arvindkejriwal
#bhagwantmann1
#msisodia
#punjab
BhupinderMachal's tweet video.
Bhupinder Machal
@BhupinderMachal
9 days ago
ਭਰੀ ਰੈਲੀ ‘ਚ CM Bhagwant Mann ਨੇ ਛੇੜੀ ‘Nayak’ ਫ਼ਿਲਮ ਦੀ ਗੱਲ
#aamadmipartypunjab
#arvindkejriwal
#bhagwantmann1
#msisodia
#punjab
BhupinderMachal's tweet video.
Bhupinder Machal
@BhupinderMachal
10 days ago
ਗਣੇਸ਼ ਚਤੁਰਥੀ ਦੇ ਪਾਵਨ ਤਿਉਹਾਰ ਦੀ ਆਪ ਸਭ ਨੂੰ ਲੱਖ-ਲੱਖ ਵਧਾਈ। ਆਮ ਆਦਮੀ ਪਾਰਟੀ ਪੰਜਾਬ ਵਿਘਨ ਹਰਤਾ ਸ਼੍ਰੀ ਗਣੇਸ਼ ਜੀ ਦੇ ਚਰਨਾਂ 'ਚ ਪ੍ਰਾਰਥਨਾ ਕਰਦੀ ਹੈ ਕਿ ਤੁਹਾਡੇ ਸਭ ਦੇ ਜੀਵਨ ਵਿੱਚੋਂ ਰੁਕਾਵਟਾਂ ਤੇ ਵਿਘਨ ਦੂਰ ਹੋਣ ਅਤੇ ਤਰੱਕੀ ਦੇ ਨਵੇਂ ਰਾਹ ਖੁੱਲ੍ਹਣ।
Bhupinder Machal
@BhupinderMachal
10 days ago
ਗਣੇਸ਼ ਚਤੁਰਥੀ ਦੇ ਪਾਵਨ ਤਿਉਹਾਰ ਦੀ ਆਪ ਸਭ ਨੂੰ ਲੱਖ-ਲੱਖ ਵਧਾਈ। ਆਮ ਆਦਮੀ ਪਾਰਟੀ ਪੰਜਾਬ ਵਿਘਨ ਹਰਤਾ ਸ਼੍ਰੀ ਗਣੇਸ਼ ਜੀ ਦੇ ਚਰਨਾਂ 'ਚ ਪ੍ਰਾਰਥਨਾ ਕਰਦੀ ਹੈ ਕਿ ਤੁਹਾਡੇ ਸਭ ਦੇ ਜੀਵਨ ਵਿੱਚੋਂ ਰੁਕਾਵਟਾਂ ਤੇ ਵਿਘਨ ਦੂਰ ਹੋਣ ਅਤੇ ਤਰੱਕੀ ਦੇ ਨਵੇਂ ਰਾਹ ਖੁੱਲ੍ਹਣ।
Bhupinder Machal
@BhupinderMachal
10 days ago
ਚੌਥੇ ਪਾਤਸ਼ਾਹ, ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਾਨ-ਕੋਟਿ ਪ੍ਰਣਾਮ। ਨਿਮਰਤਾ ਦੀ ਸੇਧ ਦੇਣ ਵਾਲ਼ੇ ਸੋਢੀ ਪਾਤਸ਼ਾਹ ਜੀ ਮਿਹਰ ਕਰਨ ਅਤੇ ਸਮੁੱਚੀ ਮਨੁੱਖਤਾ 'ਚ ਆਪਸੀ ਪਿਆਰ ਅਤੇ ਸਾਂਝੀਵਾਲਤਾ ਦੀ ਭਾਵਨਾ ਮਜ਼ਬੂਤ ਹੋਵੇ।
Last Seen Users on Sotwe
Sonnguyenzam
Seen from
Vietnam
GoonerBro
Seen from
Brazil
Chris Stone(18+)
Seen from
United Kingdom
Kadir Gürsoy
Seen from
Germany
CxllmeB
Seen from
Thailand
Ivanna Parra BOKEP INDO
Seen from
Belgium
evli çiftlere gizlilik içinde yerinizde masaj
Seen from
Turkey
Vanitha
Seen from
India
Facundo 🔥😏
@asta
Trends for you
1
$JUMP
Under 10K tweets
2
Joint Base Andrews
Under 10K tweets
3
#OlandriaxOffWhite
Under 10K tweets
4
Noah's Ark
Under 10K tweets
5
#AniyaxDsquared2
Under 10K tweets
6
Tuberville
Under 10K tweets
7
RIP Coop
Under 10K tweets
8
Blue Jays
Under 10K tweets
9
Miami International Airport
Under 10K tweets
10
Vladdy
Under 10K tweets
Most Popular Users
1
Elon Musk
@elonmusk
241.7M followers
2
Barack Obama
@barackobama
119M followers
3
Cristiano Ronaldo
@cristiano
114.4M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.7M followers
7
NASA
@nasa
92.4M followers
8
Justin Bieber
@justinbieber
91.8M followers
9
KATY PERRY
@katyperry
90M followers
10
Taylor Swift
@taylorswift13
83.9M followers
11
Lady Gaga
@ladygaga
75.4M followers
12
Virat Kohli
@imvkohli
73.3M followers
13
Kim Kardashian
@kimkardashian
70.9M followers
14
YouTube
@youtube
68.8M followers
15
Neymar Jr
@neymarjr
66.3M followers
16
Bill Gates
@billgates
65.1M followers
17
Selena Gomez
@selenagomez
63M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫