ਅੱਜ ਕੁੱਲ ਹਿੰਦ ਕਾਂਗਰਸ ਦੇ ਸੀਨੀਅਰ ਲੀਡਰ, ਕੇਂਦਰੀ ਮੰਤਰੀ, ਰਾਜਸਥਾਨ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸੰਗਠਨ ਸਿਰਜਣ ਅਭਿਆਨ ਦੇ ਅਬਜ਼ਰਵਰ Dr. C.P. Joshi ਜੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਾਡੀ ਸਮੁੱਚੀ ਟੀਮ ਸਾਡੇ ਜਰਨੈਲ ਸ੍ਰ. Jasbir Singh Gill Dimpa ਜੀ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਦੀ ਜ਼ਮੀਨੀ ਪੱਧਰ ਤੱਕ ਮਜ਼ਬੂਤੀ ਲਈ ਵਚਨਬੱਧ ਹੈ। ਜਿਸ ਤੇ ਉਹਨਾਂ ਨੇ ਕਿਹਾ ਕਿ ਮੇਰਾ ਵੀ ਸ੍ਰ. ਡਿੰਪਾ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ ਅਤੇ ਮੈਂ ਜਾਣਦਾ ਹਾਂ ਕਿ ਡਿੰਪਾ ਸਾਬ ਕਾਂਗਰਸ ਦੇ ਮਿਹਨਤੀ ਅਤੇ ਧਾਕੜ ਲੀਡਰ ਵਜੋਂ ਜਾਣੇ ਜਾਂਦੇ ਹਨ
आज अखिल भारतीय कांग्रेस के वरिष्ठ नेता, केंद्रीय मंत्री, राजस्थान विधानसभा के पूर्व स्पीकर एवं संगठन सृजन अभियान के पर्यवेक्षक श्री @drcpjoshi जी से मुलाकात की और उन्हें आश्वासन दिया कि हमारी पूरी टीम हमारे नेता श्री @JasbirGillKSMP जी के नेतृत्व में जमीनी स्तर पर कांग्रेस पार्टी को मजबूत करने के लिए प्रतिबद्ध है। जिस पर उन्होंने कहा कि मेरा भी डिम्पा साहब से बहुत पुराना रिश्ता है और मैं जानता हूं कि डिम्पा साहब कांग्रेस के एक मेहनती और मजबूत नेता के रूप में जाने जाते हैं।
@INCPunjab@INCIndia
ਅੱਜ ਅੰਮ੍ਰਿਤਸਰ ਸਾਹਿਬ ਵਿਖੇ ਆਪਣੇ ਲੀਡਰ ਵੱਡੇ ਭਾ @JasbirGillKSMP ਜੀ ਨਾਲ ਪਹੁੰਚ ਕੇ ਕੁੱਲ ਹਿੰਦ ਕਾਂਗਰਸ ਦੇ ਸੀਨੀਅਰ ਲੀਡਰ, ਸਾਬਕਾ ਕੇਂਦਰੀ ਮੰਤਰੀ ਅਤੇ ਰਾਜਸਥਾਨ ਵਿਧਾਨ ਸਭਾ ਦੇ ਸਾਬਕਾ ਸਪੀਕਰ @drcpjoshi ਜੀ ਨਾਲ ਮੁਲਾਕਾਤ ਕੀਤੀ ਜਿੱਥੇ ਪਾਰਟੀ ਸੰਗੰਠਨ ਦੀ ਮਜ਼ਬੂਤੀ ਨੂੰ ਲੈ ਕੇ ਅਹਿਮ ਵਿਚਾਰਾਂ ਹੋਈਆਂ
आज मैं अपने नेता बड़े भाई @JasbirGillKSMP जी के साथ अमृतसर साहिब पहुंच कर अखिल भारतीय कांग्रेस के वरिष्ठ नेता, पूर्व केंद्रीय मंत्री एवं राजस्थान विधानसभा के पूर्व स्पीकर @drcpjoshi जी से मुलाकात की, जहां उन्नके साथ पार्टी संगठन को मजबूत करने के संबंध में महत्वपूर्ण चर्चा हुई।
@Partap_Sbajwa@RajaBrar_INC@INCIndia@INCPunjab