Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
ਰਾਜਵੀਰ ਢਿੱਲੋਂ 🥰
@CherryPhyco
ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ , ਹਲੇ ਜ਼ਿੰਦਗੀ 'ਚ ਮਜਾਕ ਚੱਲ ਰਹੇ .. . . sc:👻 rajveer058 . .(Malwe de Rajje baliyea)💪
Joined September 2020
72
Following
97
Followers
1.7K
Posts
ਰਾਜਵੀਰ ਢਿੱਲੋਂ 🥰
@CherryPhyco
over 5 years ago
@km235560 🙏
ਰਾਜਵੀਰ ਢਿੱਲੋਂ 🥰
@CherryPhyco
over 5 years ago
ਅਣਜਾਣ ਪਿਆਰ ਤੋਂ ਨਿਆਣੀ ਉਮਰ ਸੀ ਮੇਰੀ ਅਸੀਂ ਦਿਲ ਤੇਰੇ ਨਾਲ ਲਾ ਬੈਠੇ ਜਿੱਥੇ ਹੰਝੂਆਂ ਦੇ ਝੁੰਡ ਵੱਸਦੇ ਨੇ ਉਹਨਾਂ ਮਹਿਫ਼ਿਲਾਂ ਚ ਪੈਰ ਅਸੀਂ ਪਾ ਬੈਠੇ ਭੋਰਾ ਖ਼ਬਰ ਨਾ ਇਸ਼ਕੇ ਦੇ ਦਰਦਾਂ ਦੀ ਐਵੇਂ ਅਣਜਾਣ ਇੱਕ ਸੂਰਤ ਨੂੰ ਚਾਹ ਬੈਠੇ ਲੋਕੀਂ ਯਾਰ ਪਾਉਣ ਨੂੰ ਫਿਰਦੇ ਨੇ ਅਸੀਂ ਪਾ ਕੇ ਯਾਰ ਗਵਾ ਬੈਠੇ..
#FarmersProtest
ਰਾਜਵੀਰ ਢਿੱਲੋਂ 🥰
@CherryPhyco
over 5 years ago
ਕਾਲੇ ਬੱਦਲ ਜਦੋਂ ਵਰ੍ਹਦੇ ਨੇ ਉਦੋਂ ਯਾਦ ਸੱਜਣ ਦੀ ਆਉਂਦੀ ਏ ਅੱਖਾਂ ਦੇਖਣ ਨੂੰ ਤਰਸਦੀਆਂ ਰਹਿੰਦੀਆਂ ਉਸਨੂੰ ਇਸ਼ਕੇ ਚ ਜੁਦਾਈ ਬੜਾ ਤੜਫਾਉਂਦੀ ਏ ਪਿਆਰ ਦੇ ਦਰਦ ਵੀ ਬੜੇ ਅਜੀਬ ਹੁੰਦੇ ਨੇ ਇਹ ਪਿਆਰ ਵੀ ਬੜਾ ਅਜੀਬ ਹੁੰਦਾ ਏ ਹੰਝੂ ਦਿੰਦਾ ਏ ਜ਼ਰੂਰ ਪਰ ਮਿਲਦਾ ਨਹੀਂ ਕਿਸਮਤ ਵਾਲਿਆਂ ਨੂੰ ਹੀ ਇਹ ਵੀ ਨਸੀਬ ਹੁੰਦਾ ਏ
#FarmersProtest
ਰਾਜਵੀਰ ਢਿੱਲੋਂ 🥰
@CherryPhyco
over 5 years ago
ਬਸ ਸੀਰਤ ਦਾ ਸੋਹਣਾਮਿਲ ਜਾਵੇ.. ਬਹੁਤੇ ਸੋਹਣੀ ਸੂਰਤ ਦੀ ਨਾ ਆਸ ਸਾਨੂੰ ਇਕ ਦਿਲ ਦਾ ਸਾਫ ਹੋਵੇ ਜ਼ਿੰਦਗੀ ਚ ਆਉਣ ਵਾਲਾ ਜੋ ਉਮਰ ਭਰ ਨਿਭਾਵੇ ਓ ਚਾਹੀਦਾ ਸਾਥ ਸਾਨੂੰ..🖤
#FarmersProtest
Who to follow
Hanny👑
@i_amargill
22🔥 ||ਪੰਜਾਬੀ by nature ❤️|| 6' 😎 || ਔ ਤੂੰ ਚਲ ਓਏ || only kylie 💕|| Hanji kidaaan || 👻- puregabru
ਰਾਜਵੀਰ ਢਿੱਲੋਂ 🥰
@CherryPhyco
over 5 years ago
Baith kariye tera intezaar Kad mukkne tere kam kaar Kad lai bahaan vich sohna yaar Kare gallan pyar diyan do char...🖤
#FarmersProtest
ਰਾਜਵੀਰ ਢਿੱਲੋਂ 🥰
@CherryPhyco
over 5 years ago
ਲੈਂਦੇ ਨਾ ਸਾਰ ਮਤਲਬ ਕੱਢ ਤੁਰ ਜਾਂਦੇ ਨੇ ਦੇਖ ਦੁਨੀਆਂ ਦਾ ਹਾਲ ਰੂਹ ਦੇ ਰੁੱਖ ਮੁਰਝਾਂਦੇ ਨੇ ਜਦੋਂ ਦੇ ਕੇ ਕੋਈ ਜਖ਼ਮ ਉੱਤੇ ਲੂਣ ਛਿੜਕਾਉਂਦਾ ਏ ਫ਼ਿਰ ਟੁੱਟੇ ਹੋਏ ਦਿਲ ਨੂੰ ਬੱਸ ਰੱਬ ਯਾਦ ਆਉਂਦਾ ਏ
#FarmersProtest
ਰਾਜਵੀਰ ਢਿੱਲੋਂ 🥰
@CherryPhyco
over 5 years ago
@tanveerkaur1212 🙏
ਰਾਜਵੀਰ ਢਿੱਲੋਂ 🥰
@CherryPhyco
over 5 years ago
ਜਿੰਦਗੀ ਵਿੱਚ ਕਈ ਕਿਰਦਾਰ ਆਉਣੇ ਆ ਤੇਰੇ ਲਈ ਲੈ ਕੇ ਸਬਕ ਹਜਾਰ ਆਉਣੇ ਆ ਗਲਤੀ ਨਾ ਕਰੋ ਛੇਤੀ ਭਰੋਸਾ ਕਰਨ ਦੀ ਬਾਹਰੋਂ ਹਮਦਰਦ ਅੰਦਰੋਂ ਨਫਰਤ ਦੇ ਬਜਾਰ ਆਉਣੇ ਆ..🖤
Oggy💜
@_oggy_t
over 5 years ago
ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁੱਝ ਸਿੱਖਣਾ ਪੈਂਦਾ ਜਨਾਬ ਜਿੰਦਗੀ ਛੋਟੀ ਪੈ ਜਾਂਦੀ ਆ , ਖੁਦ ਸਬਕ ਸਿੱਖਦੇ · ਸਿੱਖਦੇ | 💯 💯
ਰਾਜਵੀਰ ਢਿੱਲੋਂ 🥰
@CherryPhyco
over 5 years ago
@bad_titli
🙏
ਰਾਜਵੀਰ ਢਿੱਲੋਂ 🥰
@CherryPhyco
over 5 years ago
ਮੈਂ ਬੜੇ ਦਰਦ ਛੁਪਾਏ ਨੇ ਆਪਣੇ ਗੈਰ ਸਭ ਹਸਾਏ ਨੇ ਬੜੀ ਮਤਲਬੀ ਦੁਨੀਆਂ ਏ ਯਾਰੋ ! ਇਹ ਵਕਤ ਆਉਣ ਤੇ ਸਭ ਨੇ ਰੰਗ ਵਿਖਾਏ ਨੇ..🖤
Kamz Tweets
@bad_titli
over 5 years ago
ਤੁਰੇ ਜਾਦੇ ਰਾਹਾ ਤੇ ਵੈਰ ਨਹੀ ਕਮਾਈਦੇ ਜੇ ਕਿਸੇ ਦੇ ਕੰਮ ਆਏ ਤਾ ਚੰਗੀ ਗੱਲ ਏ ਵਕਤ ਪੈਣ ਤੇ ਕਦੇ ਅਹਿਸਾਣ ਨਹੀ ਗਣਾਈਦੇ ❣️❣️
ਰਾਜਵੀਰ ਢਿੱਲੋਂ 🥰
@CherryPhyco
over 5 years ago
ਸਾਨੂੰ ਨਸ਼ਾ ਤੇਰੀ ਅੱਖ ਦਾ ਤੇ ਲੋੜ ਤੇਰੇ ਪਿਆਰ ਦੀ ਪਿਆਸ ਤੇਰੀ ਰੂਹ ਦੀ ਤੇ ਭੁੱਖ ਤੇਰੇ ਦੀਦਾਰ ਦੀ..🖤
ਰਾਜਵੀਰ ਢਿੱਲੋਂ 🥰
@CherryPhyco
over 5 years ago
@km235560 🙏
ਰਾਜਵੀਰ ਢਿੱਲੋਂ 🥰
@CherryPhyco
over 5 years ago
ਉਹਨਾਂ ਦਰਦਾਂ ਚ ਚੂਰ ਹੋ ਵੀ ਖੁਸ਼ ਹਾਂ ਜੋ ਤੇਰੇ ਲਈ ਤਬਾਹੀ ਹੋ ਗਈ ਆਹ ਨਿਕਲੇ ਪੀੜਾਂ ਦੀ ਸਾਡੇ ਲਫ਼ਜ਼ਾਂ ਚੋਂ ਤੇ ਤੇਰੇ ਲਈ ਵਾਹੋ-ਵਾਹੀ ਹੋ ਗਈ...🖤
ਰਾਜਵੀਰ ਢਿੱਲੋਂ 🥰
@CherryPhyco
over 5 years ago
@km235560 Hahahaha anytime 🙏
ਰਾਜਵੀਰ ਢਿੱਲੋਂ 🥰
@CherryPhyco
over 5 years ago
ਪਾਰਸ ਤੇ ਪਿਆਰ ਦੋ ਅਜਿਹੇ ਰਤਨ ਨੇ ਜੋ ਜ਼ਿੰਦਗੀ ਬਣਾ ਵੀ ਸੱਕਦੇ ਤੇ ਤਬਾਹ ਕਰ ਵੀ ਸੱਕਦੇ ਆ ਭਰੋਸਾ ਟੁੱਟਿਆ ਤਾਂ ਪਿਆਰ ਗਾਇਬ ਜੇ ਪਾਰਸ ਹੱਥੋਂ ਛੁੱਟ ਗਿਆ ਫ਼ਿਰ ਸੱਭ ਕੁੱਝ ਰਾਖ਼ ਦੇ ਬਰੋਬਰ ਹੋਜੂਗਾ
#FarmersProtest
ਰਾਜਵੀਰ ਢਿੱਲੋਂ 🥰
@CherryPhyco
over 5 years ago
@Jattsinhood
Ludhiana
ਰਾਜਵੀਰ ਢਿੱਲੋਂ 🥰
@CherryPhyco
over 5 years ago
ਤੇਰਾ ਸਜਦਾ ਖੁਦਾ ਦਾ ਸਜਦਾ ਜਿਵੇਂ ਤੂੰ ਦਿਲੋ-ਦਿਮਾਗ ਤੇ ਚੜ੍ਹਿਆ ਸਰੂਰ ਜਿਹਾ ਇਬਾਦਤ ਤੇਰੀ ‘ਚ ਮਿਲਦਾ ਸੁਕੂਨ ਸੱਜਣਾ ਤੇਰਾ ਚਿਹਰਾ ਰੱਬੀ ਨੂਰ ਜਿਹਾ...🖤
ਰਾਜਵੀਰ ਢਿੱਲੋਂ 🥰
@CherryPhyco
over 5 years ago
@km235560 🙏
ਰਾਜਵੀਰ ਢਿੱਲੋਂ 🥰
@CherryPhyco
over 5 years ago
ਉਲਝੇ ਹੋਏ ਜੋ ਖੁਦ ਨੂੰ ਮੈਂ ਪੁੱਛੀਆਂ ਉਹ ਸਭ ਗੱਲਾਂ ਦਾ ਜਵਾਬ ਏ ਤੇਰੇ ਨਾਲ ਪਤਾ ਨਹੀਂ ਸੀ ਮੈਨੂੰ ਦਿਲ ਨੇ ਦੱਸਿਆ ਕਿ ਮੋਹੁੱਬਤ ਵਾਲਾ ਹਿਸਾਬ ਏ ਤੇਰੇ ਨਾਲ..🖤
Last Seen Users on Sotwe
Ciftlereyardimci1
Seen from
Turkey
..
Seen from
United Kingdom
ชอบดูเมียสวิงชายอื่นคุ่แท้บ้านๆลงคลิปลงผลงานเมีย
Seen from
Thailand
Maharajan
Seen from
India
Hoàng Po
Seen from
Vietnam
Tante tika
Seen from
Indonesia
حيدر العراقي
Chennai tall Bull💪😈
Seen from
Vietnam
⭕️D💲Ⓜ️9️⃣9️⃣
Seen from
Thailand
Walley_14
Trends for you
1
Peter Cullen
Under 10K tweets
2
$CHUMP
Under 10K tweets
3
Good Thursday
Under 10K tweets
4
Hinges
Under 10K tweets
5
Boosie
Under 10K tweets
6
Amish
Under 10K tweets
7
Happy Friday Eve
Under 10K tweets
8
#BeautyInBlack
Under 10K tweets
9
Shapiro
Under 10K tweets
10
#BrinityxCosmopolitan
Under 10K tweets
Most Popular Users
1
Elon Musk
@elonmusk
241.5M followers
2
Barack Obama
@barackobama
119M followers
3
Cristiano Ronaldo
@cristiano
113.8M followers
4
Donald J. Trump
@realdonaldtrump
111.8M followers
5
Narendra Modi
@narendramodi
107.2M followers
6
Rihanna
@rihanna
98.6M followers
7
NASA
@nasa
92.4M followers
8
Justin Bieber
@justinbieber
91.7M followers
9
KATY PERRY
@katyperry
89.6M followers
10
Taylor Swift
@taylorswift13
83.6M followers
11
Lady Gaga
@ladygaga
75M followers
12
Virat Kohli
@imvkohli
72.8M followers
13
Kim Kardashian
@kimkardashian
70.7M followers
14
YouTube
@youtube
68.8M followers
15
Neymar Jr
@neymarjr
65.8M followers
16
Bill Gates
@billgates
64.9M followers
17
Selena Gomez
@selenagomez
62.7M followers
18
The Ellen Show
@theellenshow
62.3M followers
19
CNN
@cnn
61.8M followers
20
X
@x
60.7M followers
Olivia
Online
✨
⭐
💫