Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Deepak Sharma Chanarthal
@DChanarthal
ਪੰਜਾਬ ਦਾ ਪੁੱਤ, ਪੱਤਰਕਾਰ ਤੇ ਕਵੀ
Joined May 2021
0
Following
186
Followers
39
Posts
Deepak Sharma Chanarthal
@DChanarthal
about 1 month ago
ਮਾਊਂਟ ਅਮਾ ਡਬਲਾਮ ਪਰਬਤੀ ਚੋਟੀ ਨੂੰ ਅਦਾਕਾਰਾ ਸੁੱਖੀ ਬੱਲ ਨੇ ਸਰ ਕਰਕੇ ਪਹਿਲੀ ਪੰਜਾਬਣ ਹੋਣ ਦਾ ਮਾਣ ਹਾਸਲ ਕੀਤਾ, ਪਫਟਾ ਵੱਲੋਂ ਸੁੱਖੀ ਬੱਲ ਦਾ ਸਨਮਾਨ ਕੀਤਾ ਗਿਆ, ਬਾਈ ਮਲਕੀਤ ਰੌਣੀ ਨੇ ਬਹੁਤ ਸੁਚੱਜੀ ਰੂਪ ਰੇਖਾ ਤਿਆਰ ਕੀਤੀ, ਨਤੀਜਾ ਸਨਮਾਨ ਸਮਾਗਮ ਪ੍ਰੇਰਨਾ ਸਮਾਗਮ ਬਣ ਨਿਬੜਿਆ,ਸੁੱਖੀ ਬੱਲ ਤੇ ਪਫਟਾ ਨੂੰ ਵਧਾਈ-ਦੀਪਕ ਸ਼ਰਮਾ ਚਨਾਰਥਲ
See More
Deepak Sharma Chanarthal
@DChanarthal
2 months ago
‘ਝੋਲਾ ਉਠਾ ਕੇ’ ਵਾਲੇ ਬਾਬਾ ਜੀ ਦੇ ਝੋਲੇ ‘ਚੋਂ ਨਿਕਲੇਗਾ ‘ਤਾਲਾ’ ਲੱਗੇਗਾ ਲੌਕਡਾਊਨ ?
Deepak Sharma Chanarthal
@DChanarthal
2 months ago
ਮੁੱਖ ਮੰਤਰੀ ਕੱਲ੍ਹ ਮਹਿਲਾ ਪੱਤਰਕਾਰ ਦਾ ਮਜ਼ਾਕ ਉਡਾਉਂਦੇ ਨੇ ਅੱਜ SP ਪਟਿਆਲਾ ਮਹਿਲਾ ਪੱਤਰਕਾਰ ਨਾਲ ਬਦਸਲੂਕੀ ਕਰਦੇ ਨੇ..ਵਿਧਾਨ ਸਭਾ ‘ਚ ਮਹਿਲਾਵਾਂ ਦੇ ਸਨਮਾਨ ਦਾ ਹੋਕਾ ਦੇਣ ਵਾਲੇ ਲੱਭੇ ਨਹੀਂ ਕਿਤੇ…
Deepak Sharma Chanarthal
@DChanarthal
7 months ago
ਪੰਜਾਬ ਸਕੱਤਰੇਤ ਚੰਡੀਗੜ੍ਹ ‘ਚੋਂ ਬਾਂਦਰ ਭਜਾਉਣ ਲਈ ਸੰਪਰਕ ਕਰੋ…
Who to follow
Ravneet Brar (khunde Halal)
@rickeybrar
BSc Agri . MBA #Farmer #BKU #SKM. Founder: Shubh Karman Foundation. National Spokesperson: BKU KADIAN
Manjinder Singh
@Jinder_0240
raakhijagga
@raakhijagga
journalist @ The Indian Express
Deepak Sharma Chanarthal
@DChanarthal
8 months ago
ਦੀਵਾ ਹਾਂ… ਵੈਰ ਹੈ ਝੱਖੜ ਨਾਲ, ਉਹ ਬੁਝਾਉਣਾ ਲੋਚਦਾ, ਮੈਂ ਰੁਸ਼ਨਾਉਣਾ ਲੋਚਦਾ ! -ਦੀਪਕ ਸ਼ਰਮਾ ਚਨਾਰਥਲ ਇਹ ਪੰਜਾਬ ਦੇ ਦੀਵੇ ਨੇ….ਸਰਕਾਰੀ ਤੇ ਸਿਆਸੀ ਹਨੇਰੀਆਂ ਨਹੀਂ ਬੁਝਾ ਸਕਦੀਆਂ ! ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ…!
Deepak Sharma Chanarthal
@DChanarthal
8 months ago
ਚੁੰਝ ਵਾਲਾ ‘ਰਤਨ’ ਠੀਕ ਹੁੰਦਾ ? ਕਹਿੰਦੇ ਕਈਆਂ ਦੇ ਚੁਭ ਜਾਂਦਾ…
Deepak Sharma Chanarthal
@DChanarthal
9 months ago
ਮੁੱਖ ਮੰਤਰੀ ਦੀਆਂ ਟੈਸਟ ਰਿਪੋਰਟਾਂ ਆਈਆਂ ਸਹੀ ਲੈਣ ਲੱਗੇ ਤਰਲ ਪਦਾਰਥ
Deepak Sharma Chanarthal
@DChanarthal
over 1 year ago
ਅੱਖਾਂ ਮੀਚ ਲਵੋ, ਬੁੱਲ੍ਹ ਸੀਅ ਲਵੋ, ਚੁੱਪ ਦੀ ਦਰਕਾਰ ਆਈ ਹੈ। ਸਵਾਲ ਪੁੱਛਣ ਦਾ ਗੁਨਾਹ ਨਾ ਕਰਨਾ, ਬਦਲਾਅ ਵਾਲੀ ਸਰਕਾਰ ਆਈ ਹੈ। -ਦੀਪਕ ਸ਼ਰਮਾ ਚਨਾਰਥਲ
Deepak Sharma Chanarthal
@DChanarthal
almost 2 years ago
ਚੰਡੀਗੜ੍ਹ ਸਣੇ ਪੰਜਾਬ ਦੇ ਹਾਜ਼ਰ ਸੰਸਦ ਮੈਂਬਰਾਂ ਨੇ ਮਾਂ ਬੋਲੀ ਪੰਜਾਬੀ ’ਚ ਚੁੱਕੀ ਸਹੁੰ-ਧੰਨਵਾਦ ਮਾਂ ਬੋਲੀ ਦਾ ਮਾਣ ਵਧਾਉਣ ’ਤੇ ਅਤੇ ਸਾਡੀ ਲਿਖੀ ਚਿੱਠੀ ਦਾ ਮਾਣ ਰੱਖਣ ’ਤੇ -ਦੀਪਕ ਸ਼ਰਮਾ ਚਨਾਰਥਲ
Deepak Sharma Chanarthal
@DChanarthal
about 3 years ago
Deepak Sharma Chanarthal
@DChanarthal
over 3 years ago
#AdaniEnterprises
#Adani
#LIC
#HinderburgResearch
#hinderburgexposed
#GautamAdani
Deepak Sharma Chanarthal
@DChanarthal
almost 4 years ago
#NewProfilePic
Deepak Sharma Chanarthal
@DChanarthal
almost 4 years ago
‘ਗੰਗਾਧਰ ਹੀ ਸ਼ਕਤੀਮਾਨ ਹੈ’ ਨਾਜਾਇਜ਼ ਕਬਜ਼ੇ ਛੁਡਵਾਉਣ ਵਾਲਿਆਂ ਦੇ ‘ਘਰ’ ਦੀ 8ਵੀਂ ਮੰਜ਼ਿਲ ਦੇ ਕਮਰਾ ਨੰਬਰ 5 ‘ਤੇ ਕਹਿੰਦੇ ਹੋ ਗਿਆ ਦਿੱਲੀ ਦਾ ਕਬਜ਼ਾ !
Deepak Sharma Chanarthal
@DChanarthal
almost 4 years ago
ਸਿਆਸੀ ਰਸੂਖਦਾਰਾਂ ਵੱਲੋਂ ਜ਼ੀਰਾ ਖੇਤਰ ‘ਚ ਖੋਲ੍ਹੀ ਸ਼ਰਾਬ ਦੀ ਫੈਕਟਰੀ ਸਦਕਾ ਇਲਾਕੇ ਦੇ ਟਿਊਬਵੈਲਾਂ ’ਚੋ ਲਾਹਣ ਨਿਕਲਣ ਲੱਗਾ,ਸ਼ਰਾਬ ਦੀ ਫੈਕਟਰੀ ਮੁਹਰੇ ਧਰਨੇ ’ਤੇ ਬੈਠੇ ਲੋਕਾਂ ਨਾਲ ਧਰਨੇ ਵਿਚ ਸ਼ਾਮਲ ਹੋ ਪੰਜਾਬ ਦੀ ਧਰਤੀ ਦੇ ਪੀਤੇ ਪਾਣੀ ਦਾ ਮੁੱਲ ਮੋੜਨ ਦੀ ਕੋਸ਼ਿਸ਼ ਵੀ ਕੀਤੀ... ਧੰਨਵਾਦ ਦੀਪਕ ਸ਼ਰਮਾ ਚਨਾਰਥਲ
Deepak Sharma Chanarthal
@DChanarthal
almost 4 years ago
ਪੰਜਾਬ ਦੇ ਏਕੇ ਦੀ ਜਿੱਤ…ਮੱਤੇਵਾੜਾ ਜੰਗਲ ਉਜਾੜ ਕੇ ਲੱਗਣ ਵਾਲਾ ਪ੍ਰੋਜੈਕਟ ਰੱਦ ਕਰਨ ਦਾ ਹੋਇਆ ਐਲਾਨ….
Deepak Sharma Chanarthal
@DChanarthal
almost 4 years ago
ਭਗਵੰਤ ਮਾਨ ਕੱਲ੍ਹ ਬਨਣਗੇ ਦੁਬਾਰਾ ਲਾੜਾ..ਡਾ.ਗੁਰਪ੍ਰੀਤ ਕੌਰ ਨਾਲ ਭਲਕੇ ਹੈ ਵਿਆਹ !
Deepak Sharma Chanarthal
@DChanarthal
about 4 years ago
ਸ਼ੀਸ਼ੇ ਦੇ ਘਰਾਂ ਵਾਲਿਆਂ ਨੇ ਪੱਥਰਾਂ ਵਾਲਿਆਂ ਨਾਲ ਪੰਗਾਂ ਲੈ ਲਿਆ…ਅਗਲਿਆਂ ਨੇ ਅੱਜ ਪਹਿਲਾ ਪੱਥਰ ਮਾਰ ਤਾ…
Deepak Sharma Chanarthal
@DChanarthal
about 4 years ago
ਕਾਗਜ਼ ਦੇ ਖੰਭਾਂ ਵਾਲੇ ਮੈਂ ਮੋਰ ਵੇਖੇ, ਸਾਧ ਦੇ ਲਿਬਾਸ ਵਿਚ ਮੈਂ ਚੋਰ ਵੇਖੇ। ਦਮ ਭਰਦੇ ਸਨ ਜੋ ਸਾਫਗੋਈ ਦਾ, ਉਹ ਅੰਦਰੋਂ ਹੋਰ ਤੇ ਬਾਹਰ ਹੋਰ ਵੇਖੇ। -ਦੀਪਕ ਸ਼ਰਮਾ ਚਨਾਰਥਲ
Deepak Sharma Chanarthal
@DChanarthal
about 4 years ago
ਇਕ ਤਸਵੀਰ 2010 ਦੀ ਤੇ ਇਕ 2022 ਦੀ,ਕੁਝ ਨਹੀਂ ਬਦਲਿਆ, ਬੱਸ ਜ਼ਹਿਰ ਦੀ ਮਾਤਰਾ ਵਧਦੀ ਗਈ ਤੇ ਉਸਦਾ ਅਸਰ ਵੀ, 12 ਸਾਲਾਂ ਵਿਚ ਬੇਰਹਿਮ ਸਰਕਾਰਾਂ ਨੇ ਕੋਈ ਸਾਰ ਨਹੀਂ ਲਈ, ਹੁਣ ਮੁੱਖ ਮੰਤਰੀ ਸਾਹਬ ਤੁਸੀਂ ਹੀ ਰਹਿਮ ਕਰ ਲਵੋ,ਹੁਣ ਤੇ ਹਰਾ ਪੈਨ ਵੀ ਤੁਹਾਡੇ ਕੋਲ ਹੈ, ਤੁਹਾਡੀ ਤਸਵੀਰ ਦੇ ਨਾਲ ਪਿੰਡ ਧਰਾਂਗਵਾਲਾ ਦੀ ਤਸਵੀਰ ।- ਦੀਪਕ ਸ਼ਰਮਾ ਚਨਾਰਥਲ
See More
Deepak Sharma Chanarthal
@DChanarthal
over 4 years ago
ਮਾਂ ਬੋਲੀ ਪੰਜਾਬੀ ਨਾਲ ਇੱਕ ਹੋਰ ਧੋਖਾ ਤੇ ਧੱਕਾ…ਸੀਬੀਐਸਈ ਨੇ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ‘ਚੋ ਕੀਤਾ ਬਾਹਰ…ਜਾਗੋ ਪੰਜਾਬੀਓ ਜਾਗੋ…ਦੀਪਕ ਸ਼ਰਮਾ ਚਨਾਰਥਲ
Last Seen Users on Sotwe
زهو 🫦.
نوره
Seen from
Germany
Maria Edielma OF 🍼💦
Seen from
Poland
DĀRKMOON 🔞 (He/Him♂️)
Seen from
Saudi Arabia
scrpion
Seen from
Turkey
AboutPharma
Seen from
Argentina
ทิพ สาวขี้เงี่ยน
Seen from
Thailand
Daniel Póvoas
Seen from
Germany
Phim Gây Việt
Seen from
Vietnam
Shirley Boom
Trends for you
1
#TonyAwards
Under 10K tweets
2
Corbin
Under 10K tweets
3
Xbox
Under 10K tweets
4
#BaddiesUSA
Under 10K tweets
5
Welker
Under 10K tweets
6
Nelly
Under 10K tweets
7
#BadBoysDR
Under 10K tweets
8
Gizelle
Under 10K tweets
9
Denny Hamlin
Under 10K tweets
10
Philippines
Under 10K tweets
Most Popular Users
1
Elon Musk
@elonmusk
240.2M followers
2
Barack Obama
@barackobama
119.3M followers
3
Donald J. Trump
@realdonaldtrump
111.6M followers
4
Cristiano Ronaldo
@cristiano
109M followers
5
Narendra Modi
@narendramodi
107M followers
6
Rihanna
@rihanna
97.3M followers
7
NASA
@nasa
92.1M followers
8
Justin Bieber
@justinbieber
90.6M followers
9
KATY PERRY
@katyperry
86.9M followers
10
Taylor Swift
@taylorswift13
80.7M followers
11
Lady Gaga
@ladygaga
72.2M followers
12
Kim Kardashian
@kimkardashian
69.4M followers
13
YouTube
@youtube
68.6M followers
14
Virat Kohli
@imvkohli
68.6M followers
15
Bill Gates
@billgates
63.4M followers
16
The Ellen Show
@theellenshow
62.5M followers
17
CNN
@cnn
61.9M followers
18
Neymar Jr
@neymarjr
61.2M followers
19
X
@x
60.9M followers
20
Selena Gomez
@selenagomez
60M followers
Olivia
Online
✨
⭐
💫