ਅਲਾਹ ਪਾਕੰ ਪਾਕ ਹੈ ਸਕ ਕਰਓੁ ਜੇ ਦੂਸਰ ਹੋਇ ॥
The Lord (Allah) is the purest of the pure; only through doubt there could be another.
ਕਬੀਰ ਕਰਮੁ ਕਰੀਮ ਕਾ ਓੁਹੁ ਕਰੈ ਜਾਨੈ ਸੋਇ ॥
O Kabeer, mercy flows from the merciful Lord; He alone knows who acts.
-ਤਿਲੰਗ, ਭਗਤ ਕਬੀਰ ਜੀ, ਅੰਗ ੭੨੭