Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Deep Kaur Sandhu
@DeepKaurSandhu6
punjabi
Punjab, India
Joined September 2019
254
Following
726
Followers
2.2K
Posts
Deep Kaur Sandhu
@DeepKaurSandhu6
5 months ago
ਜਿਦੇ ਅਕਾਲ ਤਖ਼ਤ ਸਾਹਿਬ ਤੇ ਝੰਡਾ ਲਾ ਗਏ ਫਿਰ ਭਾਜੀ ਵੀ ਤਾਂ ਮੋੜਣੀ ਸੀ ਨਾ 26 ਜਨਵਰੀ 2021
#DeepSidhu
#tractormarch
DeepKaurSandhu6's tweet video.
Deep Kaur Sandhu
@DeepKaurSandhu6
5 months ago
26 ਜਨਵਰੀ 2021
#Deepsidhu
ਤਖ਼ਤੋਂ ਤਾਜ਼ ਰੱਖੇ ਨੇ ਜੁੱਤੀ ਦੀਆਂ ਨੋਕਾਂ ਤੇ
#Sikh
DeepKaurSandhu6's tweet video.
Deep Kaur Sandhu
@DeepKaurSandhu6
7 months ago
ਤੇਰੇ ਕਰਕੇ ਈ ਸਾ��ੂੰ ਹੋਸ਼ ਆਈ ਇੰਝ ਲਗਿਆ ਅੰਮ੍ਰਿਤ ਵੇਲਾ ਹੋਇਆ ਤੇਰੇ ਸਿਵੇ ਤੇ ਖੜਕੇ ਅਰਦਾਸ ਕੀਤੀ ਸਿਰ ਦਿੱਤੇ ਤਾਂ ਜਨਮ ਸੁਹੇਲਾ ਹੋਇਆ ਆਣਾ ਸੀ, ਆ ਹੀ ਗਏ ਘਰ ਅਪਣੇ ਚਲ ਮੰਨਿਆ ਥੋੜਾ ਕੁਵੇਲਾ ਹੋਇਆ ਤੇਰੇ ਪਹਿਰੇ ਸ਼ਹੀਦੀ ਦੇ ਲੱਗਣ ਲੱਗੇ ਮਰਦ ਸੂਰਮਾਂ ਕਦ ਹੈ ਵਿਹਲਾ ਹੋਇਆ ਆਵੇ ਹਰੇਕ ਮਹੀਨੇ ਦੀ ਤਰੀਕ 15 ਲੱਗੇ ਤੈਨੂੰ ਮਿਲਣ ਦਾ ਜਿਵੇ ਵੇਲਾ ਹੋਇਆ
See More
Deep Kaur Sandhu
@DeepKaurSandhu6
10 months ago
ਇਹੋ ਜਿਹੇ ਘਟੀਆ ਕਈ ਲੋਕ ਆਏ ਤੇ ਕਈ ਗਏ ਪੰਜਾਬ ਨੇ ਵੱਸਦਾ ਰਹਿਣਾ ਤੁਸੀ ਬਾਸਰੀ ਦੀ ਗੱਲ ਕਰਦੇ ਪੰਜਾਬ ਤਾਂ ਚੜਦੀਕਲਾ ਚ ਰਹੇਂਗਾ ਦਿੱਲੀ ਨੂੰ ਪੰਜਾਬ ਜਵਾਬ ਦਿੰਦਾ ਰਹ���ਗਾ ਤੁਸੀ ਸਾਰੇ ਗੇਟ ਖੋਲ ਕੇ ਵੀ ਵੇਖ ਲਵੋ ਕੁਝ ਨੀ ਹੋਣਾ ਪੰਜਾਬ ਨੂੰ
💪 #PunjabFloods20
25
#Punj
ab
DeepKaurSandhu6's tweet video.
Who to follow
Khalsa kaur
@Laddo00460874
ਖਾਲਸਾ ਮੇਰੋ ਰੂਪ ਹੈ ਖਾਸ ।। ਖ਼ਾਲਸਹ ਮਹਿ ਹਓੁ ਕਰਹੁੰ ਨਿਵਾਸ ।।
Laymans Term
@ParmKaur06
Singh SP
@SP_Singh69
1984, ਨਾ ਭੁੱਲਣਯੋਗ, ਨਾ ਬਖਸ਼ਣਯੋਗ
Deep Kaur Sandhu
@DeepKaurSandhu6
10 months ago
@modeisdevil ਇਹ ਹਵਾ ਦਾ ਲਿਫਾਫਾ ਇਹਨੂੰ ਕੋਈ ਪੁੱਛੇ ਕਿਸਾਨ ਅੰਦੋਲਨ ਤੋਂ ਬਾਦ ਤੂੰ ਕਿਉਂ ਵੋਟਾਂ ਚ ਖੜਿਆ MLA ਦੀ ਸੀਟ ਪੱਕੀ ਕਰਦਾ ਸੀ ਅੰਦੋਲਨ ਚ ਇਹ ਤਾਂ ਦੀਪ ਸਿੱਧੂ ਦੇ ਖਿਲਾਫ ਪ੍ਰਚਾਰ ਵੀ ਕਰਵਾਉਂਦਾ ਰਿਹਾ ਦੀਪ ਨੂੰ ਮਾੜਾ ਬੋਲਦਾ ਬਸ ਲੱਖਾਂ MLA ਸ��ੀ ਆ ਹੋਰ ਕੋਈ ਨਹੀ
Deep Kaur Sandhu
@DeepKaurSandhu6
10 months ago
ਡਰ ਤੇ ਰੱਬ ਡਰ ਕਹਿੰਦਾ ਪਾਣੀ ਵੇਲ ,ਪਾਣੀ ਦੀ ਛੱਲ ਵੇਖ ਬੈਠਾ ਘਰਾਂ ਨੂੰ ਮੱਲ ਵੇਖ ਸਰਕਾਰ ਬੰਨ ਨੂੰ ਛੱਡ ਕੇ ਭੱਜਦੀ ਵੇਖ ਰੱਬ ਕਹਿੰਦਾ ਇਤਿਹਾਸ ਵੇਖ , ਗੁਰੂ ਦੇ ਵੱਲ ਵੇਖ ਆਪੇ ਹੁੰਦਾ ਮਸਲਾ ਹੱਲ ਵੇਖ
#PunjabFloods2025
#Punjab
See More
Deep Kaur Sandhu
@DeepKaurSandhu6
10 months ago
@DeepSingh248371
😢
Deep Kaur Sandhu
@DeepKaurSandhu6
10 months ago
ਪੰਜਾਬ ਕੁਕਨੂਸ ਆ ਇਹ ਨੇ ਆਵਦੀ ਰਾਖ ਵਿਚੋਂ ਫਿਰ ਪੈਦਾ ਹੋ ਜਾਣਾ Never compromise , Never give up
#PunjabFloods2025
#PunjabFloodRelief
DeepKaurSandhu6's tweet video.
DeepKaurSandhu6
retweeted
Randeep Gill
@Randeep44009128
10 months ago
उधर आधे से ज्यादा पंजाब डूब रहा है बाढ़ में, इधर पैगवंत सुहावने मौसम का लुत्फ उठाते हुए पैग 🥃गटक कर प्रेस कॉन्फ्रेंस कर रहा है 🤡
#PunjabFloods
#PunjabFloods2025
Randeep44009128's tweet video.
Deep Kaur Sandhu
@DeepKaurSandhu6
10 months ago
ਸਾਂਝੀਵਾਲਤਾ ਦਾ ਹੋਕਾ ਰਾਜਸਥਾਨ ਤੋਂ ਵੀਰ ਪੰਜਾਬ ��ਏ ਸੇਵਾ ਲੈ ਕੇ ਪੰਜਾਬ ਹਰ ਇੱਕ ਨਾਲ ਖੜਦਾ ਆ ਇਹਨਾਂ ਵੀਰਾਂ ਨੇ ਦੱਸ ਤਾਂ ਰਾਜਸਥਾਨ ਦੇ ਕਿਸਾਨ ਵੀਰ ਨਾਲ ਖੜੇ ਨੇ ਮੁਸੀਬਤ ਚ ਪੰਜਾਬ ਕਿਸਾਨਾਂ ਨਾਲ ਕਿਸਾਨੀ ਜ਼ਿੰਦਾਬਾਦ
#PunjabFloods202
5
#PunjabFloodRelie
f
DeepKaurSandhu6's tweet video.
Deep Kaur Sandhu
@DeepKaurSandhu6
10 months ago
ਸਰਕਾਰਾਂ ਤਾਂ ਬਹੁਤ ਆਈਆਂ ਬਹੁਤ ਗਈਆ ਪਰ ਇਹੋ ਜਿਹੀ ਘਟੀਆ ਤੇ ਗਿਰੀ ਹੋਈ ਸਰਕਾਰ ਨਹੀਂ ਸੀ ਵੇਖੀ ਸੇਵਾ ਲੋਕਾਂ ਵੱਲੋਂ ਮਸੂਹਰੀ ਦਿੱਲੀ ਐਂਡ ਝਾੜੂ ਕੰਪਨੀ ਦੀ ਫੀਡ ਦੇ ਟਰੱਕ ਤੋਂ ਉਹਨਾਂ ਦੇ ਬੈਨਰ ਲਾਹ ਕੇ ਲ���ਲਜੀਤ ਭੁੱਲਰ ਹੁ���ਾ ਨੇ ਆਵਦੇ ਬੈਨਰ ਲਾ ਕੇ ਘਟੀਆਪਣ ਦਿਖਾ ਦਿੱਤਾ ਲੱਖ ਲਾ
ਹਨਤ #PunjabFloods
20
25 #PunjabStandsWithItsPe
ople
See More
DeepKaurSandhu6's tweet video.
Deep Kaur Sandhu
@DeepKaurSandhu6
10 months ago
ਟਰੰਪ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਭਾਰਤ ਦੀਆਂ ਹਰਕਤਾਂ ਦੂਜੇ ਦੇਸ਼ਾਂ ਨੂੰ ਵੀ ਪਤਾ ਚੱਲ ਰਹੀਆਂ ਨੇ ਕਿ ਇਹ ਹੜ੍ਹ ਪੰਜਾਬ ਵਿੱਚ ਜਾਨ ਬੁੱਝ ਕੇ ਭਾਰਤ ਨੇ ਸਾਜ਼ਿਸ਼ ਅਧੀਨ ਲਿਆਂਦੇ ਨੇ
#PunjabFloods2025
#PunjabStandsWithItsPeople
DeepKaurSandhu6's tweet video.
Deep Kaur Sandhu
@DeepKaurSandhu6
10 months ago
@DeepSingh248371
@kaur__1313
ਭੰਡ ਆ ਇਹ ਇਹਨੇ ਇਹੀ ਕੁਝ ਕਰਨਾ ਛਿੱਤਰ ਦਾ ਡਰ ਆ ਸੌਫੀ ਆ ਗਿਆ ਨਹੀਂ ਤਾ ਇਹ ਜਿਵੇਂ ਪਹਿਲਾਂ ਸ਼ਰਾਬ ਪੀ ਕੇ ਤੁਰਿਆ ਫਿਰਦਾ ਸੀ ਇਹਨੇ ਇੱਥੇ ਵੀ ਸ਼ਰਾਬ ਪੀ ਕੇ ਆਉਣਾ ਸੀ ਲਾਹਨਤੀ
Deep Kaur Sandhu
@DeepKaurSandhu6
10 months ago
ਇਹ ਪੰਜਾਬ ਆ ਪੰਜਾਬ ਨਿੱਕੇ ਤੋਂ ਨਿੱਕੇ ਬੱਚੇ ਵੀ ਸੇਵਾ ਭਾਵਨਾ ਵਾਲੇ ਨੇ ਇਸ ਉਮਰ ਦੇ ਨਿੱਕੇ ਬੱਚੇ ਦਰਿਆਵਾਂ ਦੇ ਬੰਨ ਤੇ ਗੱਟੇ ਵੀ ਭਰ ਰਹੇ ਇਸ ਪੰਜਾਬ ਨੂੰ ਕੁਝ ਨਹੀਂ ਹੋਣਾ ਜਿਹੜਾ ਤੇ ਮੁਸੀਬਤਾਂ ਆਈ ਅਸੀਂ ਰਲ ਕੇ ਉਹਨਾਂ ਨੂੰ ਦੁਬਾਰਾ ਫਿਰ ਆਬਾਦ ਕਰ ਦੇਣਾ ਸਰਕਾਰਾਂ ਜੋ ਮਰਜ਼ੀ ਕਰੀ ਜਾਣ
#PunjabFloods2025
#punjabfloodRelief
See More
DeepKaurSandhu6's tweet video.
Deep Kaur Sandhu
@DeepKaurSandhu6
10 months ago
ਬਾਪੂ ਜੀ ਨੇ ਸਹੀ ਕਿਹਾ ਜਿੰਨੀ ਵਾਰ ਮਰਜ਼ੀ ਮਾਰ ਲੈਣ ਜਿਵੇਂ ਮਰਜ਼ੀ ਮਾਰ ਲੈਣ ਪੰਜਾਬ ਨਹੀਂ ਇਹਨਾਂ ਤੋਂ ਮਰਨਾ ਦੁੱਖ ਮੁਸੀਬਤਾਂ ਨੂੰ ਪੰਜਾਬੀਆਂ ਨੇ ਰਲ ਕੇ ਅੱਗੇ ਲਾ ਦੇਣਾ ਮੁੜ ਆਬਾਦ ਫਿਰ ਹੋ ਜਾਣਾ ਪੰਜਾਬ ਨੇ
#PunjabFloods2025
#PunjabFloodRelief
DeepKaurSandhu6's tweet video.
Deep Kaur Sandhu
@DeepKaurSandhu6
10 months ago
BBMB ਦੇ ਧੋਖੇ ਦੇ ਸਬੂਤ ਇਹ ਗੱਲ ਤਾਂ ਪ੍ਰਤੱਖ ਰੂਪ ਚ ਸਭ ਨੂੰ ਪਤਾ ਹੀ ਆ ਕਿ ਡੈਮਾਂ ਨੂੰ ਪਹਿਲਾਂ ਭਰ ਕੇ ਰੱਖਿਆ ਫਿਰ ਇੱਕਦਮ ਪੰਜਾਬ ਚ ਪਾਣੀ ਛੱਡ ਕੇ ਹੜ ਦੀ ਸਥਿਤੀ ਪੈਦਾ ਕੀਤੀ ਪਾਣੀ ਨੂੰ ਬੰਬ ਦੇ ਤੌਰ ਤੇ ਵਰਤਿਆ ਗਿਆ 1988 ਵਿੱਚ ਵੀ ਇਹੀ ਕੀਤਾ ਹੁਣ ਵੀ 1947 ਤੋਂ ਪਹਿਲਾਂ ਦੇ ਇਹ ਧੋਖੇ ਹੁੰਦੇ ਆਏ ਨੇ ਪੰਜਾਬ ਨਾਲ
#PunjabFloods
See More
DeepKaurSandhu6's tweet video.
Deep Kaur Sandhu
@DeepKaurSandhu6
10 months ago
ਦੀਪ ਸਿੱਧੂ ਦੀ ਲਾਈ ਚਿਣਗ ਨੇ ਨੌਜਵਾਨਾਂ ਵਿੱਚ ਜੋਸ਼ ਭਰ ਦਿੱਤਾ ਪਰ ਜੇ ਅੱਜ ਸਰ���ਰਕ ਰੂਪ ਵਿੱਚ ਮੌਜੂਦ ਹੁੰਦਾ ਫਿਰ ਗੱਲ ਹੋਰ ਵਧੀਆਂ ਹੋਣੀ ਸੀ
#Deepsid
h
u #PunjabFloo
ds
DeepKaurSandhu6's tweet video.
Deep Kaur Sandhu
@DeepKaurSandhu6
10 months ago
ਪੰਜਾਬ ਨਾਲ ਹਮੇਸ਼ਾ ਹੀ ਸਾਜ਼ਿਸ਼ਾਂ ਹੋਈਆਂ ਨੇ ਪੰਜਾਬ ਨੂੰ ਖਤਮ ਕਰਨ ਦੀਆਂ ਪੰਜਾਬ ਵੱਸਦਾ ਗੁਰਾਂ ਦੇ ਨਾਲ ਬਹੁਤ ਹਿੰਮਤੀ ਮਿਹਨਤੀ ਕਿਰਤੀ ਤੇ ਸਬਰ ਸੰਤੋਖ ਵਾਲਾ ਲੱਖ ਲਾਹਨਤ ਪੰਜਾਬ ਨੂੰ ਡੋਬਣ ਵਾਲਿਆਂ ਤੇ ਸ਼ਰਮ ਕਰੋ ਪੰਜਾਬ ਦਾ ਖਾ ਕੇ ਪੰਜਾਬ ਨਾਲ ਗ਼ਦਾਰੀ ਵਾਹਿਗੁਰੂ ਗੰਦੀਆਂ ਸਰਕਾਰਾ ਦਾ ਖਾਤਮਾ ਕਰਦੇ
#PunjabFloods2025
#PunjabFloods
See More
DeepKaurSandhu6's tweet video.
Deep Kaur Sandhu
@DeepKaurSandhu6
10 months ago
ਇੱਕ ਫੋਟੋ ਜਿੰਦਾ ਸਰਕਾਰ ਦੀ ਆ ਜਿਸ ਨੇ ਕਰਤਾਰਪੁਰ ਸਾਹਿਬ ਗੁਰੂ ਦੀ ਸਫ਼ਾਈ 1 ਚ ਕਰਾਈ ਮੁੱਖ ਮੰਤਰੀ ਕਿਸ਼ਤੀ ਚ ਆਵਦੇ ਲੋਕਾਂ ਨੂੰ ਬਚਾ ਰਹੀ ਦੂਜੇ ਪਾਸੇ ਆਮ ਆਦਮੀ ਸਰਕਾਰ ਜਿਹੜੀ ਤਾਮਿਲਨਾਡੂ ਚ ਤੁਰਿਆ ਫਿਰਦਾ ਆਇਆ ਤਾਂ ਸ਼ਰਾਬ ਪੀ ਕੇ ਟੱਲੀ ਹੁੰਦਾ 2,3 ਘਰਾਂ ਚ ਰਾਸ਼ਨ ਸੁੱਟਿਆ ਜਹਾਜ਼ ਰਾਹੀ 2 ਘਰਾਂ ਦੇ ਹੱਥ ਚ ਬਾਕੀ ਪਾਣੀ ਚ
#PunjabFloods
See More
DeepKaurSandhu6's tweet video.
DeepKaurSandhu6
retweeted
BBC News Punjabi
@bbcnewspunjabi
10 months ago
ਪਟਿਆਲਾ ਦੇ ਮਹਾਨ ਕੋਸ਼ ਮਾਮਲੇ ਵਿੱਚ ਹੁਣ ਤੱਕ ਕੀ-ਕੀ ਹੋਇਆ
#mahankosh
#Punjab
#punjabiuniversity
bbcnewspunjabi's tweet video.
Last Seen Users on Sotwe
kittyfemto
Seen from
Turkey
Gavat Kocaların Boynuz Yeme Mekanı
Seen from
Turkey
Aben Aden
Rakaa
Seen from
Indonesia
Tachi
Seen from
Thailand
Andressa Mancini
Seen from
Brazil
ชอบเยสสาวอ้วน
Seen from
Thailand
kara çocuk
Seen from
Turkey
Sarkar
Seen from
France
Sahip MAHMUT
Seen from
Turkey
Trends for you
1
Temporary
Under 10K tweets
2
WNBA
Under 10K tweets
3
Ecuador
Under 10K tweets
4
Bungie
Under 10K tweets
5
SCOTUS
Under 10K tweets
6
Lamelo
Under 10K tweets
7
#ECUGER
Under 10K tweets
8
MLBPA
Under 10K tweets
9
T in TPS
Under 10K tweets
10
DeWine
Under 10K tweets
Most Popular Users
1
Elon Musk
@elonmusk
240.5M followers
2
Barack Obama
@barackobama
119.3M followers
3
Donald J. Trump
@realdonaldtrump
111.7M followers
4
Cristiano Ronaldo
@cristiano
110.3M followers
5
Narendra Modi
@narendramodi
107M followers
6
Rihanna
@rihanna
97.6M followers
7
NASA
@nasa
92.1M followers
8
Justin Bieber
@justinbieber
90.8M followers
9
KATY PERRY
@katyperry
87.5M followers
10
Taylor Swift
@taylorswift13
81.3M followers
11
Lady Gaga
@ladygaga
72.9M followers
12
Kim Kardashian
@kimkardashian
69.7M followers
13
Virat Kohli
@imvkohli
69.6M followers
14
YouTube
@youtube
68.7M followers
15
Bill Gates
@billgates
63.8M followers
16
The Ellen Show
@theellenshow
62.5M followers
17
Neymar Jr
@neymarjr
62.3M followers
18
CNN
@cnn
61.9M followers
19
X
@x
60.8M followers
20
Selena Gomez
@selenagomez
60.6M followers
Olivia
Online
✨
⭐
💫