ਅੱਜ ਮਾਤਾ ਦਿਵਸ ਹੈ, ਮੈਂ ਆਪਣੀ ਮਾਂ ਤੋਂ ਅਸ਼ੀਰਵਾਦ ਮੰਗਿਆ ਕਿ ਮੈਂ ਅਤੇ ਬਾਰਡਰ 'ਤੇ ਖੜ੍ਹੇ ਸੈਨਾ ਦੇ ਜਵਾਨ ਭਾਰਤ ਮਾਤਾ ਦੀ ਰੱਖਿਆ ਦੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਸਕੀਏ। ਪਾਕਿਸਤਾਨ ਸਾਡੀ ਧਰਤੀ ਮਾਂ 'ਤੇ ਹਮਲਾ ਕਰ ਰਿਹਾ ਹੈ, ਬਾਰਡਰ 'ਤੇ ਜਵਾਨ ਸ਼ਹੀਦ ਹੋਏ ਹਨ ਅਤੇ ਅੰਦਰ ਲੋਕਾਂ ਦੀ ਮਦਦ ਕਰਨਾ ਮੇਰਾ ਫਰਜ਼ ਹੈ।"
आज माता दिवस है तो मैने अपनी मां से आशीर्वाद मांगा की मैं और बॉर्डर पर खड़े सेना के जवान भारत माता की रक्षा की ड्यूटी सही तरीके से निभा सकें। पाकिस्तान हमारी मां पर हमला कर रहा है, बॉर्डर पर जवान डटे हुए हैं और अंदर लोगों की मदद करना मेरा फ़र्ज़ है। #MothersDay #MothersDay2025 #IndiaPakistanWar #ceasefire #PakistanIndianWar
ਅੱਜ ਇਤਿਹਾਸਿਕ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਗਰ ਨਿਗਮ ਚੋਣਾਂ ਨੂੰ ਲੈ ਪਾਰਟੀ ਉਮੀਦਵਾਰਾਂ ਦੇ ਹੱਕ ‘ਚ ਵਾਲੰਟੀਅਰਾਂ ਨਾਲ ਰੋਡ ਸ਼ੋਅ ਕੱਢਿਆ। ਮੈਨੂੰ ਉਮੀਦ ਹੈ ਕਿ ਇਤਿਹਾਸਕ ਧਰਤੀ ਦੇ ਲੋਕ ਝਾੜੂ ਵਾਲਾ ਬਟਨ ਦਬਾਅ ਕੇ ਇਤਿਹਾਸ ਸਿਰਜਣਗੇ।
.......
आज ऐतिहासिक धरती श्री अमृतसर साहिब में नगर निगम चुनावों को लेकर पार्टी उम्मीदवारों के समर्थन में वॉलंटियर्स के साथ रोड शो निकाला। मुझे उम्मीद है कि ऐतिहासिक धरती के लोग झाड़ू वाला बटन दबाकर इतिहास रचेंगे।
ਅੱਜ ਅੰਮ੍ਰਿਤਸਰ ਵਿੱਚ ਬਾਲੀਵੁੱਡ ਅਦਾਕਾਰ ਸੰਜੇ ਦੱਤ ਜੀ ਨਾਲ ਪੰਜਾਬ ਦੀ ਬਿਹਤਰੀ ਲਈ ਕਈ ਮੁੱਦਿਆਂ 'ਤੇ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਜਾਨ ਹਾਜ਼ਰ ਹੈ।
आज अमृतसर में बॉलीवुड अभिनेता संजय दत्त जी से पंजाब की बेहतरी के लिए कई मुद्दों पर गल बात हुई। उन्होंने कहा कि पंजाब के लिए जान हाजिर है। #sanjaydutt #Punjab
ਅੰਮ੍ਰਿਤਸਰ ਵਿੱਚ ਸਰਕਾਰੀ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਮੇਰੇ ਨਾਲ ਸਿੱਧਾ ਸੰਪਰਕ ਕਰੋ
Call - 6280400958
or use Facebook
अमृतसर में सरकारी काम में किसी भी तरह की परेशानी के लिए सीधे मुझसे संपर्क करें #amritsar
ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ "ਔਨਲਾਈਨ ਪੰਜਾਬੀ NRI ਮਿਲਨੀ" ਵਿੱਚ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਘਰ ਬੈਠੇ ਸੰਪਰਕ ਕਰੋ
4 ਦਸੰਬਰ ਸਵੇਰੇ 11 ਵਜੇ (IST)
ਕੁਲਦੀਪ ਸਿੰਘ ਧਾਲੀਵਾਲ
ਐਨ.ਆਰ.ਆਈ ਮੰਤਰੀ
ਪੰਜਾਬ ਸਰਕਾਰ, ਭਾਰਤ
Facebook Link for Live - https://t.co/XebAYDI8bN
भारत के इतिहास में पहली बार "ऑनलाइन पंजाबी एन.आर.आई मिलनी" दुनिया के किसी कोने से घर बैठे संपर्क करें
4 दिसंबर सुबह 11 बजे (IST)
कुलदीप सिंह धालीवाल
एन.आर.आई मंत्री
पंजाब सरकार, भारत
#Punjab #Punjabi
ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੀ ਜਿੱਤ ਦਾ ਸਾਰਾ ਸਿਹਰਾ ਪਾਰਟੀ ਵਰਕਰਾਂ ਅਤੇ ਵਲੰਟੀਅਰਾਂ ਨੂੰ ਜਾਂਦਾ ਹੈ। ਅਰਵਿੰਦ ਕੇਜਰੀਵਾਲ ਜੀ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਚੁਣੇ ਗਏ ਉਮੀਦਵਾਰ ਨੂੰ ਜਿਤਾਉਣ ਲਈ ਵਰਕਰਾਂ ਨੇ ਆਪਣੀ ਜਾਨ ਲਗਾ ਦਿੱਤੀ। ਸਭ ਨੂੰ ਸ਼ੁਭਕਾਮਨਾਵਾਂ ਅਤੇ ਧੰਨਵਾਦ।
डेरा बाबा नानक से आम आदमी पार्टी उम्मीदवार गुरदीप सिंह रंधावा जी की जीत का सारा श्रेय पार्टी वर्कर और वॉलंटियर्स को जाता है। अरविंद केजरीवाल जी और मुख्यमंत्री सरदार भगवंत सिंह मान जी के चुने हुए प्रत्याशी को जिताने में आम आदमी वर्करों ने जान लगा दी।
सभी को शुभकामनाएं और धन्यवाद। @raghav_chadha@ArvindKejriwal #Punjabbypolls #PunjabByPoll
ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੀ ਜਿੱਤ ਦਾ ਸਾਰਾ ਸਿਹਰਾ ਪਾਰਟੀ ਵਰਕਰਾਂ ਅਤੇ ਵਲੰਟੀਅਰਾਂ ਨੂੰ ਜਾਂਦਾ ਹੈ। ਅਰਵਿੰਦ ਕੇਜਰੀਵਾਲ ਜੀ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਚੁਣੇ ਗਏ ਉਮੀਦਵਾਰ ਨੂੰ ਜਿਤਾਉਣ ਲਈ ਵਰਕਰਾਂ ਨੇ ਆਪਣੀ ਜਾਨ ਲਗਾ ਦਿੱਤੀ। ਸਭ ਨੂੰ ਸ਼ੁਭਕਾਮਨਾਵਾਂ ਅਤੇ ਧੰਨਵਾਦ।
डेरा बाबा नानक से आम आदमी पार्टी उम्मीदवार गुरदीप सिंह रंधावा जी की जीत का सारा श्रेय पार्टी वर्कर और वॉलंटियर्स को जाता है। अरविंद केजरीवाल जी और मुख्यमंत्री सरदार भगवंत सिंह मान जी के चुने हुए प्रत्याशी को जिताने में आम आदमी वर्करों ने जान लगा दी।
सभी को शुभकामनाएं और धन्यवाद। #punjab #PunjabByPoll #aap @raghav_chadha@AamAadmiParty
#Jalandhar Update: Work on Lama Jandu Singa road was inspected along with concerned officials. First 500 m stretch of the road will be completed in next 4 weeks. Strict instructions have been given to complete the rest of the works asap.
@CMOPb@CsPunjab@DCJALANDHAR_PB
ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਵਿੱਚ ਆਪਣੇ ਪਿਆਰੇ ਲੋਕਾਂ ਨੂੰ ਮਿਲਣ ਸਾਡੇ ਆਮ ਆਦਮੀ ਪਾਰਟੀ ਪਰਿਵਾਰ ਦੇ ਮੁੱਖੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪਹੁੰਚੇ। ਉਹਨਾਂ ਦੇ ਮਨ ਵਿੱਚ ਸਿਰਫ਼ ਇੱਕ ਹੀ ਗੱਲ ਸੀ ਕਿ ਆਪਣੇ ਲੋਕਾਂ ਦੀ ਭਲਾਈ ਲਈ ਕਿਹੜੇ ਨਵੇਂ ਕਦਮ ਚੁੱਕੇ ਜਾ ਸਕਦੇ ਹਨ।
डेरा बाबा नानक उपचुनाव में अपनी प्यारी जनता से मिलने हमारे आम आदमी पार्टी परिवार के मुखिया श्री अरविंद केजरीवाल जी पहुंचे। उनके मन में सिर्फ एक ही बात थी कि कैसे अपनी जनता के भले के लिए कौन से नए कदम उठाए जा सकते हैं। #Punjab @ArvindKejriwal@AamAadmiParty
ਤੁਸੀਂ ਸਾਲ ਵਿੱਚ ਇੱਕ ਵਾਰ ਖੂਨਦਾਨ ਕਰਕੇ 3 ਲੋਕਾਂ ਦੀ ਜਾਨ ਬਚਾ ਸਕਦੇ ਹੋ, ਇਸ ਲਈ ਖੂਨਦਾਨ ਨੂੰ ਮਹਾਂਦਾਨ ਕਿਹਾ ਗਿਆ ਹੈ।
ਅੱਜ ਅਸੀਂ ਆਪਣੇ ਦਫਤਰ ਅਜਨਾਲਾ ਵਿਖੇ ਖੂਨਦਾਨ ਕੈਂਪ ਲਗਾਇਆ। ਤੁਸੀਂ ਵੀ ਆਓ ਅਤੇ ਜੀਵਨ ਬਚਾਓ ਮੁਹਿੰਮ ਵਿੱਚ ਹਿੱਸਾ ਲਓ।
आप हर साल एक बार रक्त दान करके 3 लोगों की जान बचा सकते हैं, इसलिए रक्त दान को महा दान कहा गया है
आज अजनाला में मेरे दफ्तर में हमने रक्त दान कैंप लगाया है। आप भी आएं और जीवन बचाने की मुहीम में हिस्सा लें। #Punjabi
ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਸ਼ੁੱਭਕਾਮਨਾਵਾਂ। ਗਰੀਨ ਦਿਵਾਲੀ ਮਨਾਓ ਅਤੇ ਪ੍ਰਦੂਸ਼ਣ ਨਾ ਫੈਲਾਓ।
आप सभी को दीपावली और बंदी छोड़ दिवस की बहुत बहुत शुभकामनाएं। ग्रीन दिवाली मनाएं और प्रदूषण न फैलाएं। #Diwali#diwali2024#deepawali
1984 ਦੇ ਸਿੱਖ ਕਤਲੇਆਮ ਦਾ ਅੱਜ ਤੱਕ ਕਿਸੇ ਵੀ ਦੁਨਿਆਵੀ ਅਦਾਲਤ ਵਿੱਚ ਇਨਸਾਫ਼ ਨਹੀਂ ਮਿਲਿਆ, ਇਸ ਲਈ ਮੈਂ ਵਾਹਿਗੁਰੂ ਦੀ ਸਭ ਤੋਂ ਵੱਡੀ ਅਦਾਲਤ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹੁੰਚ ਕੇ ਪੀੜਤ ਪਰਿਵਾਰਾਂ ਦੀ ਸੁੱਖ - ਸ਼ਾਂਤੀ ਅਤੇ ਇਨਸਾਫ਼ ਦੀ ਅਰਦਾਸ ਕਰਕੇ ਆਇਆ ਹਾਂ।
1984 के सिख कतले आम का आज तक किसी अदालत में न्याय नहीं मिला इसलिए मैं सबसे बड़ी अदालत वाहेगुरु की अदालत श्री हरमिंदर साहिब में पहुंचा और पीड़ित परिवारों के लिए की सुख शांति और न्याय अरदास की। #punjabi
पराली मुद्दे पर गंदी राजनीति करने वाली केंद्र सरकार को लगाई सुप्रीम कोर्ट ने फटकार‼️
▶️पंजाब का ₹1,200 करोड़ का फंड रोकने वाली केंद्र सरकार को सुप्रीम कोर्ट ने फटकार लगाकर कहा कि "या तो केंद्र सरकार पंजाब सरकार को पराली प्रबंधन के लिए फंड दे या फिर उनका प्रपोजल साफ तौर पर रिजेक्ट करें"।
▶️किसान आंदोलन के बाद पंजाब के किसानों से दुश्मनी निभाने के लिए केंद्र सरकार रोक रही है पंजाब का ₹1,200 करोड़ का फंड।
▶️किसानों के हक़ व मदद के लिए पंजाब सरकार पूरी तरह से तैयार है लेकिन केंद्र सरकार नहीं कर रही समर्थन।