Home
Language
English
Türkçe
Bahasa Indonesia
About
Privacy Policy
Terms of Service
Pricing
Sign In
Download All
Share
Fastway News
@FastwayNews
Fastway News Janta de Hak di Awaaz
Head-Office-Ludhiana
Joined March 2014
3
Following
320
Followers
8.4K
Posts
Fastway News
@FastwayNews
about 7 years ago
ਗੁਰਦੁਆਰਾ ਬੇਰ ਸਾਹਿਬ ਪਹੁੰਚੀ ਮੋਟਰ ਸਾਈਕਲ ਯਾਤਰਾ ਕੈਨੇਡਾ ਤੋਂ 21 ਦੇਸ਼ਾਂ ਦਾ ਸਫਰ ਕਰ ਪਹੁੰਚੇ ਭਾਰਤ
Fastway News
@FastwayNews
about 7 years ago
ਅਰਵਿੰਦ ਕੇਜਰੀਵਾਲ 5 ਦਿਨਾਂ ਪੰਜਾਬ ਦੌਰੇ ’ਤੇ ਖਨੌਰੀ ਤੋਂ ਬਰਨਾਲਾ ਤੱਕ ਕੀਤਾ ਰੋਡ ਸ਼ੋਅ ਕੁਝ ਲੋਕਾਂ ਨੇ ਕੇਜਰੀਵਾਲ ਨੂੰ ਦਿਖਾਈਆਂ ਕਾਲੀਆਂ ਝੰਡੀਆਂ ਭਗਵੰਤ ਮਾਨ ਦੇ ਹੱਕ 'ਚ ਕਰ ਰਹੇ ਨੇ ਪ੍ਰਚਾਰ
Fastway News
@FastwayNews
about 7 years ago
ਸੰਨੀ ਦਿਓਲ ਦੀ ਪ੍ਰਚਾਰ ਮੁਹਿੰਮ ਜ਼ੋਰਾਂ 'ਤੇ ਅੱਜ ਹਲਕਾ ਭੋਆ 'ਚ ਕੀਤਾ ਜਾ ਰਿਹੈ ਪ੍ਰਚਾਰ ਇਤਿਹਾਸਕ ਗੁ. ਬਾਰਠ ਸਾਹਿਬ 'ਚ ਹੋਏ ਨਤਮਸਤਕ ਚੋਣਾਂ 'ਚ ਜਿੱਤ ਲਈ ਕੀਤੀ ਕਾਮਨਾ ਅਕਾਲੀ-ਭਾਜਪਾ ਲੀਡੀਰਸ਼ਿਪ ਵੀ ਰਹੀ ਮੌਜੂਦ
Fastway News
@FastwayNews
about 7 years ago
ਆਂਗਨਵਾੜੀ ਵਰਕਰਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਫਤਹਿਜੰਗ ਬਾਜਵਾ ਦੀ ਕੋਠੀ ਦਾ ਕੀਤਾ ਗਿਆ ਘਿਰਾਓ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਕੀਤੀ ਗਈ ਨਾਰੇਬਾਜ਼ੀ
Who to follow
Sanjay Chauhan
@Sanjooc7
Communist Party of India(Marxist), State Secretariat Member, Himachal Pradesh. Former Mayor, Shimla Municipal Corporation
Anilesh Mahajan 🇮🇳
@anileshmahajan
Senior Deputy Editor, @indiatoday. Track politics, understand economy, Love Sanskrit, Urdu & pbi. History & Literature buff. views are mine, not of employer’s
Pritpal Singh Baliawal
@PritpalBaliawal
Senior Spokesperson BJP Punjab
Fastway News
@FastwayNews
about 7 years ago
ਪਟਿਆਲਾ 'ਚ ਆਪ ਦੀ ਪ੍ਰਚਾਰ ਵੈਨ 'ਤੇ ਲਗਿਆ ਗਲਤ ਨੰਬਰ ਪੁਲਿਸ ਨੇ ਗੱਡੀ ਜ਼ਬਤ ਕਰ ਜਾਂਚ ਕੀਤੀ ਅਰੰਭ ਗੱਡੀ ਚਾਲਕ ਵੀ ਕੀਤਾ ਕਾਬੂ 'ਆਪ' ਨੇ ਠੇਕੇਦਾਰ 'ਤੇ ਝਾੜਿਆ ਪੱਲਾ
Fastway News
@FastwayNews
about 7 years ago
BIG BREAKING MORINDA... ਸ੍ਰੋਮਣੀਅਕਾਲੀ ਦਲ ਦੇ ਸਰਕਲ ਮੋਰਿੰਡਾ ਦੇ ਸਹਿਰੀ ਦੇ ਪ੍ਰਧਾਨ ਮੇਜਰ ਹਰਜੀਤ ਸਿੰਘ ਕੰਗ ਅਤੇ ਉਨਾਂ ਦੀ ਪਤਨੀ ਜੋ ਕਿ ਇਸਤਰੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਮੋਰਿੰਡਾ ਨੇੜੇਪੈਂਦੇ ਪਿੰਡ ਗੜਾਗਾਂ ਵਿਖੇ ਸੜਕੀ ਹਾਦਸੇ ਵਿੱਚ 4 ਦੀ ਮੌਤ ਮ੍ਰਿਤਕਾਂ ਵਿੱਚ ਉਨ੍ਹਾਂਦੀ ਨੂੰਹ ਅਤੇ 11 ਸਾਲ ਦੀ ਪੋਤੀ ਦੀ ਵੀ ਮੌਤ
Fastway News
@FastwayNews
about 7 years ago
ਫਰੀਦਕੋਟ 'ਚ ਨਾਜਾਇਜ਼ ਮਾਈਨਿੰਗ ਦਾ ਧੰਦਾ ਗੁਲਜ਼ਾਰ ਸਿੰਘ ਰਣੀਕੇ ਨੇ ਕੀਤੀ ਰੇਡ ਪੁਲਿਸ ਨੇ ਮਾਈਨਿੰਗ ਦੀ ਮਸ਼ਿਨਰੀ ਕੀਤੀ ਜ਼ਬਤ
Fastway News
@FastwayNews
about 7 years ago
ਹੁਸ਼ਿਆਰਪੁਰ 'ਚ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਵੱਲੋਂ ਪ੍ਰੈੱਸ ਕਾਨਫਰੰਸ ਸ਼ਵੇਤ ਮਲਿਕ ਨੇ ਨਵਜੋਤ ਸਿੰਘ ਸਿੱਧੂ 'ਤੇ ਖੁੱਲ੍ਹ ਕੇ ਨਿਸ਼ਾਨਾ ਸਾਧਿਆ ਕਿਹਾ ਸਿਆਸਤ ਇਕ ਵਿਚਾਰਧਾਰਾ ਦੀ ਜੰਗ ਹੈ
Fastway News
@FastwayNews
about 7 years ago
ਆਪ ਦੀ ਬਲਾਕ ਪ੍ਰਧਾਨ ਅਕਾਲੀ ਦਲ 'ਚ ਸ਼ਾਮਲ ਪਰਮਿੰਦਰ ਢੀਂਡਸਾ ਨੇ ਕੀਤਾ ਸੁਆਗਤ
Fastway News
@FastwayNews
about 7 years ago
ਅੱਜ ਸ਼ਬਦ ਗੁਰੂ ਯਾਤਰਾ ਦੀ ਸਮਾਪਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੁੰ ਸਮਰਪਿਤ ਪੰਜਾਬ ਭਰ 'ਚ ਯਾਤਰਾ ਦਾ ਨਿੱਘਾ ਸਵਾਗਤ
Fastway News
@FastwayNews
about 7 years ago
ਪਿਸਤੌਲ ਦੀ ਨੋਕ 'ਤੇ ਕਰੋੜਾਂ ਦੀ ਲੁੱਟ ਪਰਿਵਾਰਕ ਮੈਂਬਰਾਂ ਨੂੰ ਬਣਾਇਆ ਬੰਧਕ ਕਰੋੜਾਂ ਦੇ ਗਹਿਣੇ ਤੇ ਨਗਦੀ ਲੈ ਕੇ ਲੁਟੇਰੇ ਫਰਾਰ ਚਾਰ ਅਣਪਛਾਤੇ ਨੌਜਵਾਨਾਂ ਨੇ ਕੀਤੀ ਲੁੱਟ ਵਾਰਦਾਤ ਸੀਸੀਟੀਵੀ 'ਚ ਹੋਈ ਕੈਦ ਪੁਲਿਸ ਵੱਲੋਂ ਜਾਂਚ ਪੜਤਾਲ ਜਾਰੀ
Fastway News
@FastwayNews
about 7 years ago
https://t.co/0W8WuS8MxC https://t.co/7Rzfwee8TG
Fastway News
@FastwayNews
about 7 years ago
ਬਲਾਚੌਰ ਤੋਂ ਕਾਂਗਰਸ ਪਾਰਟੀ ਨੂੰ ਲੱਗਾ ਵੱਡਾ ਝੱਟਕਾ ਪਿੰਡ ਮਝੋਟ ਦੇ 50 ਦੇ ਕਰੀਬ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਪ੍ਰੋ, ਪ੍ਰੇਮ ਸਿੰਘ ਚੰਦੂਮਾਜਰਾ ਉਮੀਦਵਾਦ ਸ਼੍ਰੀ ਅਨੰਦਪੁਰ ਸਾਹਿਬ ਨੇ ਪਾਰਟੀ 'ਚ ਸ਼ਾਮਿਲ ਹੋਏ ਪਰਿਵਾਰਾਂ ਦਾ ਕੀਤਾ ਸਨਮਾਨ
Fastway News
@FastwayNews
about 7 years ago
ਗੁਰਦਾਸਪੁਰ ਪਹੁੰਚੇ ਸੰਨੀ ਦਿਓਲ ਸੰਨੀ ਦਿਓਲ ਨੇ ਭਰੇ ਨਾਮਜ਼ਦਗੀ ਕਾਗਜ ਇਸ ਮੌਕੇ ਬੋਬੀ ਦਿਓਲ ਵੀ ਰਹੇ ਮੌਜੂਦ
Fastway News
@FastwayNews
about 7 years ago
ਮੁਲਾਂਪੁਰ ਦਾਖਾ 'ਚ ਪੈਂਦੀ ਅਨਾਜ ਮੰਡੀ ਨੇੜੇ ਵਾਪਰਿਆ ਹਾਦਸਾ ਚਲਦੀ ਕਾਰ 'ਚ ਲੱਗੀ ਭਿਆਨਕ ਅੱਗ ਕਾਰ 'ਚ ਦੋ ਲੋਕ ਸਨ ਸਵਾਰ ਇੱਕ ਕਾਰ ਸਵਾਰ ਦੀ ਮੌਕੇ ਤੇ ਹੋਈ ਮੌਤ ਗੱਡੀ ਪੂਰੀ ਤਰ੍ਹਾਂ ਸੜ੍ਹ ਕੇ ਹੋਈ ਸੁਆਹ ਫਾਇਰ ਬ੍ਰਿਗੇਡ ਅਧਿਕਾਰੀ ਪਹੁੰਚੇ ਮੌਕੇ 'ਤੇ
Fastway News
@FastwayNews
about 7 years ago
ਮੋਦੀ ਨੇ ਵਾਰਾਣਸੀ ਤੋਂ ਭਰੀ ਨਾਮਜ਼ਦਗੀ ਪ੍ਰਕਾਸ਼ ਸਿੰਘ ਬਾਦਲ ਤੇ ਅਮਿਤ ਸ਼ਾਹ ਰਹੇ ਮੌਜੂਦ
Fastway News
@FastwayNews
about 7 years ago
ਅਕਾਲੀ ਦਲ ਨੇ ਨਹੀਂ ਕਰਵਾਈ ਬੇਅਦਬੀ: ਚੰਦੂਮਾਜਰਾ, ਕਿਹਾ ਮੇਰੀ ਜਿੱਤ ਯਕੀਨੀ... ਮਨੀਸ਼ ਤਿਵਾੜੀ ਭਗੌੜਾ ! https://t.co/0uAgeL3C8H https://t.co/kYxwuyfaAw
Fastway News
@FastwayNews
about 7 years ago
ਕਿਰਨ ਖੇਰ ਨੇ ਦਾਖਲ ਕੀਤੀ ਨਾਮਜ਼ਦਗੀ ਨਾਮਜ਼ਦਗੀ ਭਰਨ ਤੋਂ ਪਹਿਲਾਂ ਕੱਢਿਆ ਰੋਡ ਸ਼ੋਅ ਅਨੁਪਮ ਖੇਰ ਸਮੇਤ ਉੱਤਰਾਖੰਡ ਸੀਐਮ ਵੀ ਰਹੇ ਮੌਜੂਦ ਹਰਿਆਣਾ ਸੀਐਮ ਖੱਟੜ ਵੀ ਹੋਏ ਸ਼ਾਮਲ ਸਮਰਥਕਾਂ ਦਾ ਦੇਖਣ ਨੂੰ ਮਿਿਲਆ ਭਾਰੀ ਇਕੱਠ
Fastway News
@FastwayNews
about 7 years ago
ਖੰਨਾ ਅਨਾਜ ਮੰਡੀ 'ਚ ਠੇਕੇਦਾਰ ਉਡਾ ਰਹੇ ਨੇ ਠੇਕਾ ਨਿਯਮਾਂ ਦੀਆਂ ਧੱਜੀਆਂ ਟਰੱਕ ਕੀਤੇ ਜਾ ਰਹੇ ਨੇ ਓਵਲੋਡ ਟਰੈਫਿਕ ਪੁਲਿਸ ਵੱਲੋਂ ਨਹੀਂ ਕੀਤੀ ਜਾ ਰਹੀ ਕਾਰਵਾਈ
Fastway News
@FastwayNews
about 7 years ago
Morinda breaking.. ਮੋਰਿੰਡਾ ਵਿਖੇ ਇਕ ਵਿਅਕਤੀ ਦਾ ਭੇਦ ਭਰੇ ਹਲਾਤਾਂ ਵਿੱਚ ਕਤਲ ਪਰਿਵਾਰਕ ਮੈਂਬਰਾਂ ਨੇ ਲਾਏ ਮ੍ਰਿਤਕ ਦੇ ਬੇਟੇ ਦੇ ਸਾਲੇ ਤੇ ਲਾਏ ਦੋਸ਼
Last Seen Users on Sotwe
Zyan
Seen from
Turkey
العراف
Seen from
Turkey
مجنونه سكس
Seen from
Bahrain
Shikocnx
Seen from
Thailand
13
Seen from
United States
rắn độc
Seen from
Vietnam
MH
Seen from
Algeria
PESONA AI
Seen from
Indonesia
Xeyalperes
Seen from
Turkey
M’.
Seen from
Thailand
Trends for you
1
#AEWDynamite
Under 10K tweets
2
Alex Call
Under 10K tweets
3
Willow
Under 10K tweets
4
Kelsey Mitchell
Under 10K tweets
5
#TheValley
Under 10K tweets
6
Roki
Under 10K tweets
7
Rae Burrell
Under 10K tweets
8
#ONEPIECE1188
Under 10K tweets
9
Thekla
Under 10K tweets
10
Islamic Republic of Japan
Under 10K tweets
Most Popular Users
1
Elon Musk
@elonmusk
240.8M followers
2
Barack Obama
@barackobama
119.2M followers
3
Donald J. Trump
@realdonaldtrump
111.7M followers
4
Cristiano Ronaldo
@cristiano
111M followers
5
Narendra Modi
@narendramodi
107M followers
6
Rihanna
@rihanna
97.8M followers
7
NASA
@nasa
92.2M followers
8
Justin Bieber
@justinbieber
91M followers
9
KATY PERRY
@katyperry
87.9M followers
10
Taylor Swift
@taylorswift13
81.7M followers
11
Lady Gaga
@ladygaga
73.3M followers
12
Virat Kohli
@imvkohli
70.3M followers
13
Kim Kardashian
@kimkardashian
69.9M followers
14
YouTube
@youtube
68.7M followers
15
Bill Gates
@billgates
64M followers
16
Neymar Jr
@neymarjr
63.1M followers
17
The Ellen Show
@theellenshow
62.4M followers
18
CNN
@cnn
61.9M followers
19
Selena Gomez
@selenagomez
61M followers
20
X
@x
60.8M followers
Olivia
Online
✨
⭐
💫